ਕਿਸਾਨੀ ਬਿਲਾ ਦਾ ਤਾ ਸਭ ਨੂੰ ਪਤਾ ਹੀ ਹੈ ਕਿ ਕਿਵੇਂ ਸਾਰੇ ਦੇਸ਼ ਦੇ ਕਿਸਾਨ ਹਨ ਬਿਲਾ ਦਾ ਵਿ-ਰੋਧ ਕਰ ਰਹੇ ਹਨ |ਪੰਜਾਬ ਦਾ ਮੀਡਿਆ ਤੇ ਕੁੱਛ ਹੋਰ ਮੀਡਿਆ ਆਪਣੀ ਭੂਮਿਕਾ ਨਿਭਾ ਰਿਹਾ ਹੈ |ਪਰ ਕੁੱਛ ਇਸ ਤਰਾਂ ਦੇ ਮੀਡੀਆ ਵੀ ਹੈ ਜੋ ਹਨ ਨੂੰ ਵੱਖ ਵੱਖ ਨਾਮ ਦੇ ਕੇ ਕਿਸਾਨਾਂ ਨੂੰ ਖਾ-ਲਿਸਤਾ-ਨੀ ਸਾਬਿਤ ਕਰਨ ਤੋਂ ਲਗਾ ਹੋਇਆ ਹੈ |
ਪਰ ਇਸੇ ਏ ਵਿੱਚੋ ਇਕ ਕੁੜੀ ਨੇ ਇਕ ਵੀਡੀਓ ਸਾਂਝੀ ਕਰਕੇ ਦਸਿਆ ਕਿ ਇਹ ਕੋਈ ਪਹਿਲੀ ਵਰ ਨਹੀਂ ਹੋਇਆ |ਦਰਅਸਲ ਦੇ ਵਿਚ ਜਦੋ ਵੀ ਕੋਈ ਅੰ-ਦੋਲਨ ਜਾ ਹੱ-ਕ ਦੇ ਲਾਇ ਅਵਾਜ ਉਠਾਈ ਜਾਂਦੀ ਹੈ ਤਾ ਓਹਨਾ ਨੂੰ ਇਸੇ ਹੀ ਤਰਾਂ ਦ-ਬਾ ਦਿੱਤਾ ਜਾਂਦਾ ਹੈ ਕਦੀ ਓਹਨਾ ਨੂੰ ਕੁਕੜੀ ਟੁਕੜੀ ਗੈਂ-ਗ ਕਦੀ ਓਹਨਾ ਨੂੰ ਆਈ ਐਸ ਦੇ ਏ-ਜੇਂਟ ਕਿਹਾ ਜਾਂਦਾ ਹੈ ਤੇ ਕਦੀ ਖਾ-ਲਿਸਤਾ-ਨੀ |ਇਹ ਗੋਦੀ ਮੀਡਿਆ ਸਿਰਫ ਸਰਕਾਰਾਂ ਦੇ ਲਈ ਹੀ ਕਮ ਕਰਦਾ ਹੈ ਨਾ ਕਿ ਲੋਕਤੰਤਰ ਦੇ ਪ੍ਰਤੀ |ਇਸਦੇ ਵਿਚ ਜੇਕਰ ਅਸੀਂ ਸੋਸ਼ਲ ਮੀਡਿਆ ਦੀ ਗੱਲ ਕਰੀਏ ਤਾ ਉਹ ਇਸ ਅੰਦੋਲਨ ਦੇ ਵਿਚ ਬਹੁਤ ਮਦਦਗਾਰ ਸਾਬਿਤ ਹੋਇਆ ਹੈ |ਇਸ ਦੇ ਨਾਲ ਇਕ ਤਾ ਇਕ ਦੂਜੇ ਦੇ ਨਾਲ ਆਪਸੀ ਸੰਪਰਕ ਬਣਿਆ ਹੋਇਆ ਹੈ |ਦੂਸਰਾ ਵਿਦੇਸ਼ ਤਕ ਵੀ ਇਸ ਅੰਦੋਲਨ ਦਾ ਪਤਾ ਲਗ ਚੁਕਾ ਹੈ |ਦਰਅਸਲ ਦੇ ਵਿਚ ਮੀਡਿਆ ਦਾ ਕਮ ਹੁੰਦਾ ਹੈ ਨਿਰਪੱਖ ਖ਼ਬਰ ਲੋਕ ਸਾਹਮਣੇ ਪੇਸ਼ ਕਰਨੀ |
ਪਰ ਗੋਦੀ ਮੀਡਿਆ ਹਮੇਸ਼ਾ ਤੋਂ ਹੀ ਆਪਣੀ ਮਨਮਰਜੀ ਕਰਦਾ ਆਇਆ ਹੈ ਤੇ ਕਰ ਰਿਹਾ ਹੈ |ਪਰ ਕਿਸਾਨਾਂ ਨੇ ਗੋਦੀ ਮੀਡਿਆ ਦਾ ਵੀ ਬਾ-ਈਕਾਟ ਕਰਕੇ ਪੰਜਾਬੀ ਮੀਡਿਆ ਪੱਤਰਕਾਰਾਂ ਨਾਲ ਹੀ ਰਾਬਤਾ ਕਾਇਮ ਕੀਤਾ ਹੋਇਆ ਹੈ |ਹੋਰ ਨਵੀਆਂ ਨਵੀਆਂ ਖਬਰਾਂ ਦੇਖਣ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |ਕਿਸਾਨ ਮੋਰਚੇ ਦੀ ਪਾਲ ਪਾਲ ਖ਼ਬਰ ਅਸੀਂ ਤੁਹਾਡੇ ਤਕ ਲੈ ਕ ਆ ਰਹੇ ਹਾਂ |
Month: November 2020
ਇਸ ਬੰਦੇ ਦੀ ਹਰਕਤ ਦੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ
ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿਸ ਵੇਲੇ ਦੀ ਸਭ ਤੋਂ ਸ਼ਰਮਸਾਰ ਕਰ ਦੇਣ ਵਾਲੀ ਖ਼ਬਰ ਸਾਡੇ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਇਸ ਔ ਰ ਤ ਦੇ ਦੁਬਾਰਾ ਇ ਲ ਜ਼ਾ ਮ ਲਗਾਏ ਜਾ ਰਹੇ ਹਨ ਕਿ ਉਸ ਦੇ ਸਹੁਰਾ ਪਰਿਵਾਰ ਵੱਲੋਂ ਉਸ ਦੇ ਨਾਲ ਬਹੁਤ ਹੀ ਜ਼ਿਆਦਾ ਕੁੱ ਟ ਮਾ ਰ ਕੀਤੀ ਗਈ । ਇਸ ਕੁੜੀ ਦਾ ਕਹਿਣਾ ਹੈ ਕਿ ਜਦੋਂ ਦਾ ਇਸ ਦਾ ਵਿਆਹ ਹੋਇਆ ਹੈ |
ਇਹ ਆਪਣੀ ਸਹੁਰਾ ਪਰਿਵਾਰ ਦੀ ਕਰਜ਼ ਵੀਹ ਕੁ ਦਿਨ ਹੀ ਵਧੀਆ ਤਰੀਕੇ ਨਾਲ ਰਹੀ ਹੋਵੇਗੀ ਉਸ ਤੋਂ ਬਾਅਦ ਉਸ ਦੇ ਨਾਲ ਕੁੱ ਟ ਮਾ ਰ ਅਤੇ ਪੈਸਿਆਂ ਦੀ ਮੰਗ ਕਰਨ ਲੱਗ ਗਏ ਇਸ ਦੇ ਪਤੀ ਨੇ ਪੈਸਿਆਂ ਦੀ ਮੰਗ ਕੀਤੀ ਕਿ ਉਸ ਨੇ ਡੌਂ ਕੀ ਰਾਹੀਂ ਅਮਰੀਕਾ ਜਾਣਾ ਹੈ ਉਸ ਨੂੰ ਪੈਸਿਆਂ ਦੀ ਜ਼ਰੂਰਤ ਹੈ ਆਪਣੇ ਦੋਸਤ ਨੂੰ ਬੁਲਾ ਕੇ ਫੇਰ ਅਜਿਹਾ ਗੰ ਦਾ ਕਾਰਨਾਮਾ ਕੀਤਾ ਜਿਸ ਨੂੰ ਮੈਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੀ ਉਸ ਤੋਂ ਬਾਅਦ ਮੈਨੂੰ ਇਨ੍ਹਾਂ ਨੇ ਇੱਕ ਨੋਟਸ ਲਿਖਣ ਲਈ ਕਿਹਾ ਉਸ ਵਿੱਚ ਲਿਖਿਆ ਕਿ ਮੁੰਡੇ ਵਾਲੇ ਪਰਿਵਾਰ ਦਾ ਇਸ ਵਿੱਚ ਕੋਈ ਹੱਥ ਨਹੀਂ ਮੈਂ ਆਪਣੇ ਆਪ ਆਪਣੇ ਆਪ ਨੂੰ ਖ਼ ਤ ਮ ਕਰ ਰਹੀ ਆਂ|
ਇਹ ਇਲਜ਼ਾਮ ਕੁੜੀ ਨੇ ਸਹੁਰਾ ਪਰਿਵਾਰ ਦੇ ਉੱਤੇ ਲਗਾਏ ਹਨ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ |ਤੁਸੀਂ ਜਾ ਕੇ ਵੀਡੀਓ ਵੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਿਆਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਖ਼ਬਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦਿਆਂ ਇੱਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਉਦੋਂ ਤਕ ਲਈ ਧੰਨਵਾਦ |
ਚਾਰ ਮਹੀਨੇ ਪਹਿਲਾ ਵਿਆਹੀ ਸੀ ਕੁੜੀ ਪਰ
ਦਹੇਜ ਨੂੰ ਚਾਹੇ ਅਜੇ ਸਦਾ ਸਮਾਜ ਵਧੀਆ ਨਹੀਂ ਸਮਝਦਾ ਪਰ ਕੁਸ਼ ਅਜਿਹੀਆਂ ਜਗਾ ਵੀ ਹਨ ਜਿਥੇ ਦਹੇਜ ਨੂੰ ਮਾਨਤਾ ਦਿਤੀ ਜਾਂਦੀ ਹੈ |ਤੇ ਅਜਿਹਾ ਹੀ ਸੁਨਣ ਨੂੰ ਮਿਲਦਾ ਹੈ ਕਿ ਦਹੇਜ ਦੇ ਕਰਕੇ ਉਸ ਕੁੜੀ ਨਾਲ ਇਸ ਤਰਾਂ ਕਰਤਾ |ਦਹੇਜ ਨਾ ਦੇਣ ਕਰਕੇ ਉਸ ਕੁੜੀ ਨੂੰ ਘਰੋਂ ਕਦ ਦਿੱਤੋ |ਅਜਿਹਾ ਹੀ ਸੁਨਣ ਨੂੰ ਤੁਸੀਂ ਆਮ ਹੀ ਦੇਖਿਆ ਹੋਵੇਗਾ |
ਹੁਣ ਗੱਲ ਕਰਦੇ ਹਾਂ ਅਸੀਂ ਕਿ ਅਕਸਰ ਹੀ ਜਿਨੂੰ ਕਹੋ ਸਾਰੇ ਹੀ ਖੰਡੇ ਹਨ ਕਿ ਉਹ ਦਹੇਜ ਦੇ ਖਿਲਾਫ ਹਨ ਫਰ ਕੌਣ ਅਜਿਹੇ ਲੋਕ ਹਨ ਜੋ ਮੰਗ ਕਰਦੇ ਹਨ ?ਇਹ ਗੱਲ ਬਹੁਤ ਵਿਚਾਰ ਵਾਲੀ ਹੈ |ਜੇਕਰ ਕੋਈ ਬਾਪ ਆਪਣੀ ਧੀ ਨੂੰ ਪਰ ਨਾਲ ਦੇ ਰਿਹਾ ਓਹਨੂੰ ਸਵੀਕਾਰ ਕਰੋ ਇਹ ਨੀ ਕਿ ਆਪਣਾ ਮੂੰਹ ਖੋਲ ਕ ਦਸੋ ਕਿ ਮੇਰੇ ਕੋਲ ਇਹ ਨਹੀਂ ਹੈ |ਖ਼ਬਰ ਲੁਧਿਆਣਾ ਤੋਂ ਆ ਰਹੀ ਹੈ ਜਿਥੇ ਇਕ ਹਦੀ ਦਾਜ ਦੀ ਬ-ਲੀ ਚੜ ਗਈ |ਕੁੜੀ ਵਾਲੀ ਦਾ ਕਹਿਣਾ ਹੈ ਕਿ ਲੜਕੇ ਵਾਲੇ ਗੱਡੀ ਦੀ ਮੰਗ ਕਰਦੇ ਸੀ ਜਿਸ ਕਰਕੇ ਕੁੜੀ ਦਾਜ ਦੀ ਬਲੀ ਚੜ ਗਈ |ਆਰਟੀਕਲ ਦੇ ਵਿਚ ਪੈ ਵੀਡੀਓ ਨੂੰ ਦੇਖ ਕ ਤੁਸੀਂ ਸਾਰਾ ਮਾਮਲਾ ਸਮਝ ਸਕਦੇ ਹੋ |ਪਰ ਗੱਲ ਇਹ ਹੀ ਹੈ ਕਿ ਕੋਈ ਬਾਪ ਆਪਣੇ ਸਾਰੀ ਉਮਰ ਕਮਾਈ ਕਰਦਾ ਹੈ ਤੇ ਉਸ ਨੂੰ ਆਪਣੀ ਧੀ ਦੇ ਸਿਰਫ ਇਕ ਦਿਨ ਦੇ ਵਿਆਹ ਤੇ ਖਰਚ ਕਰ ਦੇਂਦਾ ਹੈ |
ਇਹ ਬਹੁਤ ਵੱਡੀ ਗੱਲ ਹੁੰਦੀ ਹੈ |ਸਾਰੀ ਉਮਰ ਦੀ ਜਮਾ ਪੂੰਜੀ ਸਿਰਫ ਇਕ ਦਿਨ ਦੇ ਵਿਚ ਹੀ ਲਗਾ ਦੇਣੀ |ਪਰ ਅਜਿਹੇ ਲੋਕ ਫਰ ਵੀ ਨਹੀਂ ਸਮਝਦੇ ਕਿ ਉਹ ਤਾ ਪਹਿਲਾ ਹੀ ਆਪਣੀ ਸਾਰੀ ਜਮਾ ਪੂੰਜੀ ਖਰਚ ਕਰ ਚੁੱਕਾ ਹੈ ਫਿਰ ਵੀ ਉਸ ਨੂੰ ਹੋਰ ਚੀਜ ਦੇਣ ਲਾਇ ਮਜਬੂਰ ਕੀਤਾ ਜਾਂਦਾ ਹੈ |ਹੋਰ ਨਵੀਆਂ ਖਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |
ਅਮਰੀਕਾ ਦੇ ਵਿਚ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਨੇ ਕਿਹਾ
ਡੋਨਾਲਡ ਟਰੰਪ ਨੇ ਅਮਰੀਕਾ ਦਾ 45ਵਾਂ ਰਾਸ਼ਟਰਪਤੀ ਬਣਨ ਦਾ ਮਾਣ ਹਾਸਲ ਕੀਤਾ ਸੀ ਅਤੇ ਇਸ ਦੁਨੀਆਂ ਦੇ ਵਿਚ ਕਾਫ਼ੀ ਨਾਮ ਖੱਟਿਆ ਹੈ। ਪਰ ਹਾਲ ਹੀ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਵੱਲੋਂ ਕੀਤੀਆਂ ਗਈਆਂ ਕੁਝ ਹਰਕਤਾਂ ਕਾਰਨ ਉਹ ਇਕ ਵਾਰ ਫਿਰ ਤੋਂ ਪੂਰੇ ਸੰਸਾਰ ਵਿੱਚ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ। ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ
ਕੋਰੋਨਾ ਕਾਲ ਦੌਰਾਨ ਕਰਵਾਈਆਂ ਗਈਆਂ ਸਨ ਜਿਸ ਦੀ ਗਿਣਤੀ ਕੀਤੇ ਜਾਣ ਤੋਂ ਬਾਅਦ ਡੇਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡਨ ਨੂੰ ਜਿੱਤ ਪ੍ਰਾਪਤ ਹੋਈ ਸੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਇਨ੍ਹਾਂ ਚੋਣਾਂ ਵਿੱਚ ਹਾਰ ਚੁੱਕੇ ਸਨ।ਪਰ ਡੋਨਾਲਡ ਟਰੰਪ ਵੱਲੋਂ ਹਾਲੇ ਤੱਕ ਇਨ੍ਹਾਂ ਚੋਣਾਂ ਵਿੱਚ ਹੋਈ ਆਪਣੀ ਹਾਰ ਨੂੰ ਸਵੀਕਾਰ ਨਹੀਂ ਕੀਤਾ ਗਿਆ। ਹੁਣ ਡੋਨਾਲਡ ਟਰੰਪ ਵੱਲੋਂ ਇਕ ਅਜੀਬੋ-ਗਰੀਬ ਸ਼ਰਤ ਰੱਖੀ ਗਈ ਹੈ। ਜਿਸ ਵਿੱਚ ਉਹਨਾਂ ਕਿਹਾ ਹੈ ਕਿ ਉਹ ਵ੍ਹਾਈਟ ਹਾਉਸ ਦੀ ਸੀਟ ਛੱਡਣ ਨੂੰ ਤਿਆਰ ਹਨ ਪਰ ਇਸ ਲਈ ਜੋਅ ਬਾਈਡਨ ਨੂੰ ਆਪਣੀ ਇਲੈਕਟ੍ਰੋਲ ਵੋਟਿੰਗ ਵਿੱਚ ਜਿੱਤ ਸਾਬਤ ਕਰਨੀ ਪਵੇਗੀ।
ਜਦੋਂ ਤੋਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋਏ ਸਨ ਉਸੇ ਸਮੇਂ ਤੋਂ ਟਰੰਪ ਵੱਲੋਂ ਸਖਤ ਬਿਆਨ ਬਾਜ਼ੀ ਕੀਤੀ ਜਾਣੀ ਸ਼ੁਰੂ ਕਰ ਦਿੱਤੀ ਸੀ।ਰਾਸ਼ਟਰਪਤੀ ਟਰੰਪ ਵੱਲੋਂ ਇਹ ਇਲਜ਼ਾਮ ਲਗਾਏ ਗਏ ਸਨ ਕਿ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣਨ ਦੀਆਂ ਚੋਣਾਂ ਦੌਰਾਨ ਵਿਰੋਧੀ ਧਿਰ ਵੱਲੋਂ ਧੋਖਾਧੜੀ ਕੀਤੀ ਗਈ ਹੈ। ਜਦੋਂ ਟਰੰਪ ਦੀ ਇਹ ਕੋਸ਼ਿਸ਼ ਨਾਕਾਮ ਹੋ ਗਈ ਤਾਂ ਟਰੰਪ ਨੇ ਇਹਨਾਂ ਚੋਣ ਨਤੀਜਿਆਂ ਦੀਆਂ ਵੋਟਾਂ ਦੀ ਗਿਣਤੀ ਦੁਬਾਰਾ ਕਰਵਾਉਣ ਦੀ ਮੰਗ ਕੀਤੀ ਸੀ ਜਿਸ ਨੂੰ ਸਵੀਕਾਰ ਨਹੀਂ ਕੀਤਾ ਗਿਆ।ਇਸ ਤੋਂ ਬਾਅਦ ਡੋਨਾਲਡ ਟਰੰਪ ਨੇ 46ਵੇਂ ਰਾਸ਼ਟਰਪਤੀ ਦੇ ਚੋਣ ਨਤੀਜਿਆਂ ਨੂੰ ਚੁਣੌਤੀ ਦਿੰਦੇ ਹੋਏ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ ਜਿੱਥੇ ਦਾਇਰ ਕੀਤੀ ਗਈ ਪਟੀਸ਼ਨ ਨੂੰ ਅਦਾਲਤ ਵੱਲੋਂ ਰੱ-ਦ ਕਰ ਦਿੱਤਾ ਗਿਆ ਸੀ।
ਹੁਣ ਆਉਣ ਵਾਲੀ 14 ਦਸੰਬਰ ਨੂੰ ਇਲੈਕਟ੍ਰੋਲ ਵੋਟਾਂ ਦਾ ਫੈਸਲਾ ਕੀਤਾ ਜਾਵੇਗਾ। ਜਿਸ ਸਬੰਧੀ ਟਰੰਪ ਨੇ ਬਿਆਨ ਕੀਤਾ ਹੈ ਕਿ ਜੇਕਰ ਜੋਅ ਬਾਈਡਨ ਨੂੰ ਇਨ੍ਹਾਂ ਇਲੈਕਟ੍ਰੋਲ ਕਾਲਜ ਵਿੱਚ ਜਿੱਤ ਹਾਸਲ ਹੁੰਦੀ ਹੈ ਤਾਂ ਇਹ ਸਮੇਂ ਦੀ ਬਹੁਤ ਵੱਡੀ ਗਲਤੀ ਹੋਵੇਗੀ ਜਿਸ ਨੂੰ ਸਵਿਕਾਰ ਕਰਨਾ ਬਹੁਤ ਮੁਸ਼ਕਲ ਹੋਵੇਗਾ।
ਆਈਲੈਟਸ ਵਾਲੀ ਵੋਹਟੀ ਦੇ ਨਾਲ ਸੋਹਰੇ ਪਰਿਵਾਰ ਨੇ ਕੀਤਾ ਏਹੇ
ਸਾਡਾ ਸਮਾਜ ਬਹੁਤ ਤਰੱਕੀ ਕਰ ਚੁੱਕਾ ਹੈ ਅਤੇ ਇਸ ਤਰੱਕੀ ਦਾ ਸਿਹਰਾ ਸਾਡੇ ਸਮਾਜ ਦੀਆਂ ਔਰਤਾਂ ਨੂੰ ਵੀ ਜਾਂਦਾ ਹੈ। ਜੋ ਮਰਦ ਦੇ ਮੋਢੇ ਨਾਲ ਮੋਢਾ ਮਿਲਾ ਕੇ ਆਪਣੇ ਰਾਸ਼ਟਰ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ। ਕਿਤੇ ਇਹ ਰਾਜਨੀਤਕ ਨੇਤਾ ਬਣ, ਕਿਤੇ ਇਹ ਪੁਲਿਸ ਅਫ਼ਸਰ ਬਣ ਅਤੇ ਕਿਤੇ ਇਹ ਖਿਡਾਰੀ ਬਣ ਆਪਣੇ ਦੇਸ਼ ਦਾ ਮਾਣ ਵਧਾਉਂਦੀਆਂ ਹਨ।
ਪਰ ਫਿਰ ਵੀ ਸਾਡੇ ਦੇਸ਼ ਅੰਦਰ ਹੀ ਇਕ ਅਜਿਹੀ ਚੀ-ਸ ਉੱਠਦੀ ਹੈ ਜੋ ਸਾਡੇ ਮਰਦ ਪ੍ਰਧਾਨ ਸਮਾਜ ਅਤੇ ਇਸ ਦੀਆਂ ਗਤੀ ਵਿਧੀਆਂ ਨੂੰ ਸਰੇ-ਬਾਜ਼ਾਰ। ਨੰ-ਗਾ ਕਰ ਦਿੰਦੀ ਹੈ।ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਮਰਦ ਅਜੇ ਵੀ ਔਰਤ ਨੂੰ ਆਪਣੇ ਹੱਥ ਦੀ ਕ-ਠ-ਪੁ-ਤ-ਲੀ ਸਮਝਦਾ ਹੈ। ਜਿਸ ਕਾਰਨ ਪੰਜਾਬ ਦੀ ਇੱਕ ਹੋਰ ਧੀ ਦਾ-ਜ ਦੀ ਬ-ਲੀ ਚੜ੍ਹ ਚੁੱਕੀ ਹੈ। ਇਹ ਦੁ-ਖਦਾਈ ਘਟਨਾ ਪਟਿਆਲਾ ਦੀ ਹੈ ਜਿੱਥੋਂ ਦੇ ਇੱਕ ਪਿੰਡ ਵਿੱਚ ਵਿਆਹ ਹੋ ਕੇ ਆਈ 24 ਸਾਲਾ ਮਨਪ੍ਰੀਤ ਨੇ ਖੁ-ਦ-ਕੁ-ਸ਼ੀ ਕਰ ਲਈ। ਮ੍ਰਿਤਕ ਮਨਪ੍ਰੀਤ ਵਾਲੀਵਾਲ ਦੀ ਕੌਮੀ ਟੀਮ ਦੀ ਕਪਤਾਨ ਰਹਿ ਚੁੱਕੀ ਹੈ।
ਮਨਪ੍ਰੀਤ ਦਾ ਵਿਆਹ ਪ੍ਰਭਜੋਤ ਸਿੰਘ ਦੇ ਨਾਲ ਪਿਛਲੇ ਸਾਲ ਜਨਵਰੀ ਮਹੀਨੇ ਵਿੱਚ ਹੋਇਆ ਸੀ।ਜਿਸ ਦੌਰਾਨ ਮਨਪ੍ਰੀਤ ਦੇ ਪਿਤਾ ਗੁਰਜੀਤ ਸਿੰਘ ਵਾਸੀ ਪਿੰਡ ਬਿਸ਼ਨਪੁਰਾ ਨੇ ਤਕਰੀਬਨ 25 ਲੱਖ ਰੁਪਿਆ ਆਪਣੀ ਧੀ ਦੇ ਸਹੁਰੇ ਪਰਿਵਾਰ ਨੂੰ ਦਿੱਤਾ ਸੀ। ਪਰ ਕੁਝ ਸਮੇਂ ਬਾਅਦ ਹੀ ਮਨਪ੍ਰੀਤ ਦੇ ਸਹੁਰੇ ਪਰਿਵਾਰ ਨੇ ਫਰਨੀਚਰ ਅਤੇ ਗੱਡੀ ਖਾਤਰ ਉਸ ਨੂੰ ਪ-ਰੇ-ਸ਼ਾ-ਨ ਕਰਨਾ ਸ਼ੁਰੂ ਕਰ ਦਿੱਤਾ। ਧੀ ਨੂੰ ਪ੍ਰੇ-ਸ਼ਾ- ਨ ਹੁੰਦਾ ਦੇਖ ਦੋ ਵਾਰ ਪੰਚਾਇਤੀ ਫੈਸਲਾ ਵੀ ਕਰਵਾਇਆ ਜਾ ਚੁੱਕਾ ਸੀ।
ਪਰ ਸਹੁਰੇ ਪਰਿਵਾਰ ਵੱਲੋਂ ਵਾਰ-ਵਾਰ। ਪ੍ਰੇ-ਸ਼ਾ-ਨ ਕੀਤੇ ਜਾਣ ਕਰਕੇ ਮਨਪ੍ਰੀਤ ਨੇ ਖੁ-ਦ-ਕੁ- ਸ਼ੀ। ਨੂੰ ਹੀ ਇਕ ਮਾਤਰ ਰਸਤਾ ਸਮਝਿਆ।ਮਨਪ੍ਰੀਤ ਨੇ 2012 ਵਿੱਚ ਕੇਰਲ ਅਤੇ 2014 ਵਿੱਚ ਹਿਮਾਚਲ ਪ੍ਰਦੇਸ਼ ਵਿਖੇ ਹੋਏ ਨੈਸ਼ਨਲ ਵਾਲੀਵਾਲ ਟੂਰਨਾਮੈਂਟ ਵਿੱਚ ਕੌਮੀ ਟੀਮ ਦੀ ਅਗਵਾਈ ਕੀਤੀ ਸੀ। ਜ਼ਿਕਰ ਯੋਗ ਹੈ ਕਿ ਵਿਆਹ ਤੋਂ ਬਾਅਦ ਮਨਪ੍ਰੀਤ ਅਤੇ ਪ੍ਰਭਜੋਤ ਅਸਟ੍ਰੇਲੀਆ ਚਲੇ ਗਏ ਸਨ। ਲਾਕ ਡਾਊਨ ਕਾਰਨ ਕਰੀਬ ਅੱਠ ਨੌਂ ਮਹੀਨੇ ਬਾਅਦ ਹੀ ਇਹ ਦੋਵੇ ਵਾਪਸ ਆ ਗਏ ਸਨ। ਜਿਸ ਤੋਂ ਬਾਅਦ ਮਨਪ੍ਰੀਤ ਨੇ ਆਈਲੈਟਸ ਕਰ 7.5 ਬੈਂਡ ਹਾਸਲ ਕਰ ਕੈਨੇਡਾ ਦਾ ਸਟੱਡੀ ਵੀਜ਼ਾ ਲਿਆ ਹੋਇਆ ਸੀ।
ਪਰ ਸਹੁਰੇ ਪਰਿਵਾਰ ਵੱਲੋਂ ਤੰ-ਗ ਹੋ ਕੇ ਉਸ ਨੇ ਖੁ-ਦ-ਕੁ- ਸ਼ੀ ਕਰ ਲਈ। ਮਨਪ੍ਰੀਤ ਕੌਰ ਦੇ ਪਿਤਾ ਗੁਰਜੀਤ ਸਿੰਘ ਦੇ ਬਿਆਨਾਂ ਉਪਰ ਮਨਪ੍ਰੀਤ ਦੇ ਪਤੀ ਪ੍ਰਭਜੋਤ ਸਿੰਘ, ਸੱਸ ਜਸਵਿੰਦਰ ਕੌਰ ਅਤੇ ਸਹੁਰੇ ਹਰਜਿੰਦਰ ਸਿੰਘ ਵਾਸੀ ਪਿੰਡ ਸਵਾਜਪੁਰ ਖਿ-ਲਾਫ ਮਾ-ਮਲਾ ਦਰਜ ਕਰਵਾ ਦਿੱਤਾ ਗਿਆ ਹੈ ਜਿਸ ਉਪਰ ਪੁਲਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਕੀਲ ਮਾਮਲੇ ਵਿਚ ਆਇਆ ਨਵਾਂ ਮੋੜ
ਕੋਈ ਵੀ ਵਿਅਕਤੀ ਜਿੰਨੀ ਮ-ਰ-ਜ਼ੀ ਸ-ਫ਼ਾ-ਈ ਨਾਲ ਕਿਸੇ ਘ-ਟ-ਨਾ ਨੂੰ ਅੰ-ਜਾ-ਮ ਦੇਵੇ ਪਰ ਉਹ ਪੁਲੀਸ ਦੀਆਂ ਨਜ਼ਰਾਂ ਤੋਂ ਬ-ਚ ਨਹੀਂ ਸਕਦਾ। ਪਿਛਲੇ ਦਿਨੀਂ ਦੀਵਾਲੀ ਦਾ ਗਿਫਟ ਦੇ ਕੇ ਵਾਪਿਸ ਆ ਰਹੇ ਵਕੀਲ ਭਗਵੰਤ ਕਿਸ਼ੋਰ ਗੁਪਤਾ ਅਤੇ ਉਨ੍ਹਾਂ ਦੀ ਸ-ਹਾ-ਇ-ਕ ਸ਼ੀਆ ਖੁੱਲਰ ਦੀ ਹੁਸ਼ਿਆਰਪੁਰ ਦੇ ਪੁਰਹੀਰਾਂ ਬਾਈਪਾਸ ਤੇ ਸੜਕ ਹਾ-ਦ-ਸੇ ਵਿੱਚ ਜਾਨ ਜਾਣ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ।
ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਹਾ-ਦ-ਸਾ ਨਹੀਂ ਹੈ। ਸਗੋਂ ਸੋਚੀ ਸਮਝੀ ਸਾ-ਜ਼ਿ-ਸ਼ ਅਧੀਨ ਘ-ਟ-ਨਾ ਨੂੰ ਅੰ-ਜਾ-ਮ ਦਿੱਤਾ ਗਿਆ ਹੈ।ਪੁਲੀਸ ਨੇ ਐਡਵੋਕੇਟ ਭਗਵੰਤ ਕਿਸ਼ੋਰ ਗੁਪਤਾ ਦੇ ਪੁੱਤਰ ਸੁਮਨਿੰਦਰ ਗੁਪਤਾ ਦੇ ਬਿਆਨਾਂ ਦੇ ਆਧਾਰ ਤੇ ਸ਼ੀਆ ਖੁੱਲਰ ਦੇ ਪਤੀ ਅਸ਼ੀਸ਼ ਕੁਸ਼ਵਾਹਾ ਅਤੇ ਉਸ ਦੇ 2 ਹੋਰ ਸਾਥੀਆਂ ਤੇ ਮਾਮਲਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲੇ ਪਤੀ ਨਾਲ ਤਲਾਕ ਹੋਣ ਤੋਂ ਬਾਅਦ ਸੀਆ ਖੁੱਲਰ ਦੀ ਆਪਣੇ ਦੂਸਰੇ ਪਤੀ ਆਸ਼ੀਸ਼ ਕੁਸ਼ਵਾਹਾ ਨਾਲ ਵੀ ਬਣਦੀ ਨਹੀਂ ਸੀ। ਜਿਸ ਕਰਕੇ ਦੋਵੇਂ ਤ-ਲਾ-ਕ ਵਾਲੇ ਪਾਸੇ ਤੁਰ ਪਏ ਸਨ। ਜਦ ਕਿ ਐਡਵੋਕੇਟ ਭਗਵੰਤ ਕਿਸ਼ੋਰ ਦੋਵਾਂ ਨੂੰ ਸ-ਮ-ਝਾ ਰਹੇ ਸਨ।ਜਾਂਚ ਦੌਰਾਨ ਪੁਲੀਸ ਨੂੰ ਪਤਾ ਲੱਗਾ ਹੈ ਕਿ ਸੜਕ ਹਾ-ਦ-ਸਾ ਰਾਤ ਦੇ 10 ਵਜੇ ਵਾਪਰਿਆ ਹੈ। ਜਦ ਕਿ ਅਸ਼ੀਸ਼ ਕੁਸ਼ਵਾਹਾ 11:30 ਵਜੇ ਆਪਣੀ ਗੱਡੀ ਰਾਹੀਂ ਹੁਸ਼ਿਆਰਪੁਰ ਤੋਂ ਨਿਕਲਦਾ ਟੋਲ ਪਲਾਜ਼ਾ ਦੀ ਸੀ.ਸੀ.ਟੀ.ਵੀ. ਫੁ-ਟੇ-ਜ ਵਿਚ ਨਜ਼ਰ ਆਉਂਦਾ ਹੈ। ਅਸ਼ੀਸ਼ ਨੇ ਹੁਣ ਤੱਕ ਪੁਲੀਸ ਨੂੰ ਕੋਈ ਖਾਸ ਸ-ਹਿ-ਯੋ-ਗ ਨਹੀਂ ਦਿੱਤਾ। ਉਸ ਦਾ ਫੋਨ ਵੀ ਬੰਦ ਆਉਣ ਦੀ ਗੱਲ ਸਾਹਮਣੇ ਆਈ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮ੍ਰਤਕਾਂ ਦੀ ਕਾਰ ਦਾ ਸ਼ਾ-ਰ-ਟ ਸ-ਰ-ਕ-ਟ ਵੀ ਨਹੀਂ ਹੋਇਆ ਅਤੇ ਦਰੱਖਤ ਨਾਲ ਵੀ ਨਹੀਂ ਟ-ਕ-ਰਾ-ਈ।
ਫਿਰ ਗੱਡੀ ਨੂੰ ਅੱਗ ਕਿਵੇਂ ਲੱਗੀ। ਇਨ੍ਹਾਂ ਸਾਰੀਆਂ ਗੱਲਾਂ ਤੋਂ ਮ-ਹਿ-ਸੂ-ਸ ਹੁੰਦਾ ਹੈ ਕਿ ਇਹ ਹਾ-ਦ-ਸਾ ਨਹੀਂ ਹੈ। ਸਗੋਂ ਜਾਣ ਬੁੱ-ਝ-ਕੇ ਘ-ਟ-ਨਾ ਨੂੰ ਅੰ-ਜਾ-ਮ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅਸ਼ੀਸ਼ ਨੋਇਡਾ ਚਲਾ ਗਿਆ ਸੀ। ਆਸ਼ੀਸ਼ ਆਪਣੇ ਬਿਆਨਾਂ ਤੋਂ ਵਾਰ ਵਾਰ ਪ-ਲ-ਟ-ਦਾ ਰਿਹਾ ਹੈ। ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਸੀਆ ਦੇ ਪਤੀ ਆਸ਼ੀਸ਼ ਕੁਸ਼ਵਾਹਾ ਅਤੇ ਉਸ ਦੇ 2 ਸਾਥੀਆਂ ਤੇ ਧਾਰਾ 302 ਅਧੀਨ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸੱਜ ਵਿਆਹੀ ਨੇ 15 ਦਿਨਾਂ ਬਾਅਦ ਕਰ ਦਿੱਤਾ
ਜਿੱਥੇ ਪਰਿਵਾਰ ਵੱਲੋਂ ਬਹੁਤ ਹੀ ਚਾਅ ਅਤੇ ਰੀਝਾਂ ਨਾਲ ਆਪਣੇ ਪੁੱਤਰ ਦਾ ਵਿਆਹ ਕੀਤਾ ਜਾਂਦਾ ਹੈ। ਨੂੰਹ ਨੂੰ ਧੀ ਬਣਾ ਕੇ ਆਪਣੇ ਘਰ ਲਿਆਂਦਾ ਜਾਂਦਾ ਹੈ। ਇਨ੍ਹਾਂ ਰਿਸ਼ਤਿਆਂ ਨੂੰ ਲੈ ਕੇ ਮਾਪਿਆਂ ਦੀਆਂ ਬਹੁਤ ਸਾਰੀਆਂ ਰੀਝਾਂ ਹੁੰਦੀਆਂ ਹਨ। ਵਿਆਹ ਵਾਲੇ ਘਰ ਵਿੱਚ ਕਾਫੀ ਦਿਨਾਂ ਤੱਕ ਖੁਸ਼ੀ ਦਾ ਮਾਹੌਲ ਹੁੰਦਾ ਹੈ। ਪਰ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦੇ ਘਰ ਵਿਚ ਆਈ ਇਹ ਖੁਸ਼ੀ, ਉਹਨਾਂ ਲਈ ਹੀ ਮੁਸੀਬਤ ਬਣ ਜਾਵੇਗੀ।
ਅੱਜਕਲ੍ਹ ਬਹੁਤ ਸਾਰੀਆਂ ਕੁੜੀਆਂ ਮੁੰਡਿਆਂ ਦਾ ਵਿਆਹ ਕਰਦੇ ਸਮੇਂ ਪਰਿਵਾਰ ਆਪਣੀ ਮਰਜ਼ੀ ਨਾਲ ਤੈਅ ਕਰ ਦਿੰਦੇ ਹਨ।ਜਦ ਕਿ ਉਹ ਕਿਸੇ ਹੋਰ ਨੂੰ ਪਸੰਦ ਕਰਦੇ ਹੋਣ ਦੇ ਬਾਵਜੂਦ ਮਜਬੂਰੀ-ਵੱਸ ਵਿਆਹ ਕਰਵਾ ਲੈਂਦੇ ਹਨ। ਉਸ ਪਿਛੋਂ ਜਿਨ੍ਹਾਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਉਸ ਨਾਲ ਇਕ ਨਹੀਂ ਸਗੋਂ 3 ਪਰਿਵਾਰਾਂ ਦੇ ਘਰ ਦੀਆਂ ਖੁਸ਼ੀਆਂ ਉੱਜੜ ਜਾਂਦੀਆਂ ਹਨ ਤੇ ਸਿਰ ਸ਼ਰਮ ਨਾਲ ਝੁਕ ਜਾਂਦੇ ਹਨ। ਇੱਕ 15 ਦਿਨ ਪਹਿਲਾਂ ਆਈ ਸੱਜ-ਵਿਆਹੀ ਸੱਸ ਨੂੰ ਇਹ ਕਹਿ ਕੇ ਘਰੋਂ ਫਰਾਰ ਹੋ ਗਈ। ਜਿਸ ਨੂੰ ਸੁਣ ਕੇ ਸਾਰਾ ਪਿੰਡ ਹੈਰਾਨ ਰਹਿ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਗਰਾਉ ਦੇ ਨੇੜਲੇ ਪਿੰਡ ਸਿਧਵਾਂ ਕਲਾ ਦਾ ਹੈ। ਜਿੱਥੇ 15 ਦਿਨ ਪਹਿਲਾਂ ਵਿਆਹ ਕੇ ਘਰ ਆਈ ਨਵੀਂ ਨਵੇਲੀ ਦੁਲਹਨ ਵੱਲੋਂ ਪ੍ਰੇਮੀ ਨਾਲ ਫਰਾਰ ਹੋ ਜਾਣ ਦੀ ਘਟਨਾ ਸਾਹਮਣੇ ਆਈ ਹੈ। ਪਿੰਡ ਸਿਧਵਾਂ ਕਲਾਂ ਦੇ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਦਾ ਵਿਆਹ 1 ਨਵੰਬਰ ਨੂੰ ਕਮਲਪ੍ਰੀਤ ਕੌਰ ਪੁੱਤਰੀ ਹਰਵਿੰਦਰ ਸਿੰਘ ਵਾਸੀ ਦੌਧਰ ਮੋਗਾ ਦੇ ਨਾਲ ਹੋਇਆ ਸੀ।ਵਿਆਹ ਦੇ ਬਾਅਦ ਗੁਰਪ੍ਰੀਤ ਸਿੰਘ ਆਪਣੀ ਡਿਊਟੀ ਤੇ ਗਿਆ ਹੋਇਆ ਸੀ। ਪਿਛੋਂ ਘਰ ਵਿਚ ਮੌਜੂਦ ਉਸ ਦੀ ਪਤਨੀ ਕਮਲਪ੍ਰੀਤ ਕੌਰ ਨੇ ਆਪਣੀ ਸੱਸ ਨੂੰ ਕਿਹਾ ਕਿ ਰਿਸ਼ਤੇਦਾਰੀ ਵਿੱਚੋਂ ਲਗਦਾ ਹੋਇਆ ਮਾਮਾ ਆਇਆ ਹੈ।
ਮੈਂ ਉਸ ਨੂੰ ਬੱਸ ਸਟੈਂਡ ਤੋਂ ਲੈ ਕੇ ਆਉਂਦੀ ਹਾਂ, ਜਿਸ ਨੂੰ ਰਸਤੇ ਦਾ ਨਹੀ ਪਤਾ। ਕਾਫੀ ਸਮੇਂ ਬਾਅਦ ਵਾਪਸ ਨਾ ਆਉਣ ਤੇ ਜਦੋਂ ਉਸ ਬਾਰੇ ਪਤਾ ਲੱਗਾ ਕਿ ਉਹ ਇੱਕ ਕਾਰ ਵਿਚ ਤਿੰਨ ਵਿਅਕਤੀਆਂ ਨਾਲ ਸਵਾਰ ਹੋ ਕੇ ਕਿਧਰੇ ਚਲੀ ਗਈ ਹੈ, ਤਾਂ ਪਰਿਵਾਰਕ ਮੈਂਬਰ ਹੈਰਾਨ ਰਹਿ ਗਏ।ਘਰ ਵਿੱਚ ਜਾਂਚ ਕਰਨ ਤੇ ਵੀ ਪਤਾ ਲੱਗਾ ਕਿ ਉਹ ਜਾਣ ਸਮੇਂ ਘਰ ਤੋਂ ਪਰਿਵਾਰ ਦੇ ਸਾਰੇ ਸੋਨੇ ਦੇ ਗਹਿਣੇ, 18 ਹਜ਼ਾਰ ਰੁਪਏ ਨਗਦ ਵੀ ਆਪਣੇ ਨਾਲ ਲੈ ਗਈ ਹੈ। ਪਰਿਵਾਰ ਵੱਲੋਂ ਉਸ ਬਾਰੇ ਪੁੱਛ-ਪੜਤਾਲ ਕਰਨ ਤੇ ਪਤਾ ਲੱਗਾ ਕਿ ਕਮਲਪ੍ਰੀਤ ਕੌਰ ਤਜਿੰਦਰਪਾਲ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਘੋਲੀਆ ਖੁਰਦ ਮੋਗਾ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ।
ਇਸ ਲਈ ਉਹ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਗੁਰਪ੍ਰੀਤ ਸਿੰਘ ਦੇ ਪਿਤਾ ਕੁਲਵੰਤ ਸਿੰਘ ਵੱਲੋਂ ਕਮਲਪ੍ਰੀਤ ਕੌਰ ਤਜਿੰਦਰ ਪਾਲ ਸਿੰਘ ਅਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕਦਮਾ ਦਰਜ ਕਰਵਾਇਆ ਗਿਆ ਹੈ। ਇਸ ਘਟਨਾ ਦੀ ਇਲਾਕੇ ਵਿਚ ਚਰਚਾ ਹੋ ਰਹੀ ਹੈ।
ਕੈਨੇਡਾ ਵਿਚ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿੱਚੋ ਦੇਖੋ ਕੀ ਮਿਲਿਆ
ਭਾਰਤ ਦੇ ਵਿੱਚੋਂ ਬਹੁਤ ਸਾਰੇ ਲੋਕ ਰੋਜ਼ੀ-ਰੋਟੀ ਦੀ ਖਾਤਿਰ ਵਿਦੇਸ਼ਾਂ ਦੇ ਵਿੱਚ ਜਾ ਕੇ ਕੰਮਕਾਜ ਕਰਦੇ ਹਨ। ਜਿਸ ਨਾਲ ਉਹ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਣ।ਵਿਦੇਸ਼ਾਂ ਵਿੱਚ ਜਾ ਕੇ ਇਨ੍ਹਾਂ ਪ੍ਰਵਾਸੀ ਕਾਮਿਆਂ ਨੂੰ ਮੁ-ਸ਼-ਕਿ- ਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਆਪਣੀ ਮਿਹਨਤ ਸਦਕਾ ਕਾਮਯਾਬੀ ਹਾਸਲ ਕੀਤੀ ਹੈ। ਆਏ ਦਿਨ ਹੀ ਵਿਦੇਸ਼ਾਂ ਵਿੱਚ ਗਏ ਪੰਜਾਬੀਆਂ ਨਾਲ ਬਹੁਤ ਸਾਰੀਆਂ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।
ਜਿੱਥੇ ਪੰਜਾਬ ਵਿੱਚ ਪਰਿਵਾਰਕ ਮੈਂਬਰ ਵਿਦੇਸ਼ ਗਏ ਪੁੱਤਰਾਂ ਦੀ ਸੁੱਖ-ਸਾਂਦ ਲਈ ਅਰਦਾਸ ਕਰਦੇ ਹਨ। ਉੱਥੇ ਉਨ੍ਹਾਂ ਨੂੰ ਆਪਣੇ ਪੁੱਤਰਾਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਖਬਰ ਮਿਲ ਜਾਂਦੀ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਕੈਨੇਡਾ ਤੋਂ, ਜਿੱਥੇ ਇੱਕ ਪੰਜਾਬੀ ਡਰਾਈਵਰ ਅਤੇ ਟਰੱਕ ਦੀ ਤਲਾਸ਼ੀ ਦੌਰਾਨ ਪਹਿਲਾ ਕੁਝ ਪ੍ਰਾਪਤ ਨਾ ਹੋਇਆ ਤੇ ਫਿਰ ਐਕਸ-ਰੇ ਕਰਨ ਤੇ ਜੋ ਪ੍ਰਾਪਤ ਹੋਇਆ ਉਸ ਨੂੰ ਦੇਖ ਕੇ ਸਭ ਦੇ ਹੋਸ਼ ਉੱਡ ਗਏ। ਇਹ ਘਟਨਾ ਪੰਜਾਬੀ ਡਰਾਈਵਰ ਵਰਿੰਦਰ ਸਿੰਘ ਨਾਲ ਵਾਪਰੀ ਹੈ।ਜੋ ਬਰੈਂਪਟਨ ਸ਼ਹਿਰ ਤੋਂ ਅਮਰੀਕਾ ਦੇ ਟੈਕਸਸ ਸ਼ਹਿਰ ਤੱਕ ਟਰੱਕ ਚਲਾਉਂਦਾ ਹੈ।
ਵਰਿੰਦਰ ਸਿੰਘ ਸੈਮੀ ਟਰੱਕ ਨੂੰ ਚਲਾਉਣ ਦਾ ਕੰਮ ਕਰਦਾ ਹੈ। ਉਸ ਨਾਲ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਆਪਣੇ ਕੰਮ ਦੇ ਦੌਰਾਨ ਮਿਸ਼ੀਗਨ ਤੇ ਰਸਤੇ ਵਿੱਚ ਅਮਰੀਕਾ ਵਿੱਚ ਦਾਖਲ ਹੋਣ ਲੱਗਿਆ ਸੀ। ਉਸ ਸਮੇਂ ਹੀ ਅਮਰੀਕਾ ਦੇ ਬਾਰਡਰ ਤੇ ਕਸਟਮ ਵਿਭਾਗ ਅਤੇ ਪ੍ਰੋਟੈਕਸ਼ਨ ਵਿਭਾਗ ਦੇ ਅਫਸਰਾਂ ਵੱਲੋਂ ਬਾਰਡਰ ਤੇ ਰੋਕ ਲਿਆ ਗਿਆ। ਡਰਾਇਵਰ ਵਰਿੰਦਰ ਸਿੰਘ ਬੀਤੇ ਸੋਮਵਾਰ ਨੂੰ ਆਪਣਾ ਟਰੱਕ ਲੈ ਕੇ ਡੈਟਰਾਇਟ ਦੀ ਫੋਰਟ ਸਟਰੀਟ ਕਾਰਗੋ ਪੋਰਟ ਐਂਟਰੀ ਤੇ ਪਹੁੰਚਿਆ ਸੀ।ਜਿੱਥੇ ਉਸ ਦੇ ਟਰੱਕ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਵਿਭਾਗ ਦੇ ਅਫਸਰਾਂ ਅਤੇ ਕਸਟਮ ਅਧਿਕਾਰੀਆਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ। ਉਨ੍ਹਾਂ ਵੱਲੋਂ ਦੁਬਾਰਾ ਤੋਂ ਫਿਰ ਜਾਂਚ ਕਰਨ ਦਾ ਫੈਸਲਾ ਕੀਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਐਕਸ-ਰੇ ਰਾਹੀ ਟਰੱਕ ਵਿੱਚ ਲੋਡ ਕੀਤੇ ਹੋਏ ਸਮਾਨ ਦੀ ਜਾਂਚ ਕੀਤੀ।
ਦੂਜੀ ਵਾਰ ਕੀਤੀ ਗਈ ਜਾਂਚ ਵਿਚ ਉਹਨਾਂ ਨੂੰ ਟਰੱਕ ਵਿਚ। ਭੰ- ਗ। ਦੇ ਭਰੇ ਹੋਏ ਪੈਕਟਾਂ ਬਾਰੇ ਜਾਣਕਾਰੀ ਮਿਲੀ।ਉਕਤ ਟਰੱਕ ਡਰਾਇਵਰ ਵਰਿੰਦਰ ਸਿੰਘ ਵੱਲੋਂ ਕਿਹਾ ਗਿਆ ਹੈ, ਕਿ ਉਹ ਬੇਕਸੂਰ ਹੈ। ਟਰੱਕ ਵਿਚ ਹੋਈ ਇਸ ਲੋਡਿੰਗ ਬਾਰੇ ਉਸਨੂੰ ਕੋਈ ਵੀ ਜਾਣਕਾਰੀ ਨਹੀਂ ਹੈ। ਇਸ ਦੀ ਸੂਚਨਾ ਉਹਨਾਂ ਵੱਲੋਂ ਕੇ-9 ਯੂਨਿਟ ਦੇ ਅਫਸਰਾਂ ਨੂੰ ਦੇ ਕੇ ਬੁਲਾਇਆ ਗਿਆ। ਉਨ੍ਹਾਂ ਵੱਲੋਂ 28 ਲੱਖ ਡਾਲਰ ਦੀ। ਭੰ- ਗ। ਟਰੱਕ ਵਿੱਚੋਂ ਬਰਾਮਦ ਕੀਤੀ ਗਈ। ਜਿਸ ਨੂੰ ਵੈਕਿਊਮ ਸ਼ੀਲਡ ਪੈਕਟਾਂ ਵਿੱਚ ਭਰਿਆ ਗਿਆ ਸੀ। ਜਿਸ ਦਾ ਭਾਰ 900 ਕਿਲੋ ਹੈ।
ਘਰਵਾਲੇ ਨੂੰ ਖੁਸ਼ ਕਰਨ ਲਈ ਕੀਤੀ ਸ਼ੋਪਿੰਗ ਪਰ
ਅਸੀਂ ਅਕਸਰ ਹੀ ਇੰਟਰਨੇਟ ਦੇ ਮਾਧਿਅਮ ਰਹੀ ਸ਼ਾਪਿੰਗ ਕਰਨਾ ਪਸੰਦ ਕਰਦੇ ਹਾਂ ਕਿਉਕਿ ਇਹ ਬਹੁਤ ਸੌਖਾ ਤੇ ਘਰ ਬੈਠੇ ਹੀ ਚੀਜ ਮਿਲ ਜਾਂਦੀ ਹੈ |ਇਸਦੇ ਵਿਚ ਅਕਸਰ ਹੀ ਧੋਖਾ ਵੀ ਹੁੰਦਾ ਆਇਆ ਹੈ ਪਰ ਲੋਕ ਔਨਲਾਈਨ ਸ਼ੋਪਿੰਗ ਨੂੰ ਫਿਰ ਵੀ ਪ੍ਰੇਫੇਰ ਕਰਦੇ ਹਨ |ਕਿਉਕਿ ਕਿਸੇ ਦੇ ਕੋਲ ਏਨਾ ਟਾਈਮ ਹੀ ਨਹੀਂ ਹੈ ਕਿ ਉਹ ਕਿਸੇ ਦੁਕਾਨ ਤੇ ਜਾ ਕੇ ਸ਼ੋਪਿੰਗ ਕਰ ਸਕੇ |
ਹੁਣ ਇਕ ਖ਼ਬਰ ਆ ਰਹੀ ਹੈ ਫਰੀਦਕੋਟ ਰਹਿੰਦੇ ਇਕ ਪਰਿਵਾਰ ਨੇ ਫਲਿੱਪਕਾਰਟ ਤੋਂ ਇਕ ਸਮਾਰਟ ਵਾਚ ਮੰਗਵਾਈ ਸੀ |ਇਹ ਘਰਿ ਇਕ ਔਰਤ ਨੇ ਆਪਣੇ ਘਰਵਾਲੇ ਦੇ ਲਈ ਮੰਗਵਾਈ ਸੀ |ਕਿਉਕਿ ਉਸਦੇ ਬੇਟੇ ਦਾ ਜਨਮ ਦਿਨ ਸੀ |ਤੇ ਉਸਨੇ ਸੋਚਿਆ ਚਲ ਬਚੇ ਦੇ ਨਾਲ ਉਹ ਆਪਣੇ ਘਰਵਾਲੇ ਨੂੰ ਵੀ ਇਕ ਸਰਪ੍ਰਾਈਜ਼ ਗਿਫ਼੍ਟ ਦੇ ਦੇਵੇਗੀ |ਉਸਨੇ ਘਰਿ ਮੰਗਵਾ ਲਾਇ ਤੇ ਉਸ ਨੂੰ ਖੋਲ ਕ ਵੀ ਨਾ ਦੇਖਿਆ ਕਿਉਕਿ ਉਹ ਬਚੇ ਦੇ ਜਨਮ ਦਿਨ ਵਾਲੇ ਦਿਨ ਹੀ ਉਸਨੂੰ ਖੋਲ ਕੇ ਆਪਣੇ ਘਰਵਾਲੇ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੀ ਸੀ |ਪਰ ਓਨੁ ਕਿ ਪਤਾ ਸੀ ਇਹ ਸਰਪ੍ਰਾਈਜ਼ ਓਸੇ ਨੂੰ ਹੀ ਮਿਲ ਜਾਣਾ |ਜਦੋ ਓਹਨਾ ਨੇ ਘੜੀ ਦੀ ਪੈਕਿੰਗ ਖੋਲੀ ਤਾ ਵਿੱਚੋ ਘੜੀ ਨਹੀਂ ਬਲਕਿ ਇਕੱਲਾ ਸਟ੍ਰੇਪ ਹੀ ਮਿਲਿਆ |ਜਿਸਨੂੰ ਦੇਖ ਕ ਉਹ ਹੈਰਾਨ ਹੋ ਗਈ |ਉਸਨੇ ਕਿਹਾ ਤਕਰੀਬਨ 20 ਹਜਾਰ ਦੀ ਕੀਮਤ ਵਾਲੀ ਘੜੀ ਉਸਨੇ ਫਲਿੱਪਕਾਰਟ ਤੋਂ ਆਰਡਰ ਕੀਤੀ ਸੀ |
ਪਰ ਉਸਨੂੰ ਵਿਚਿ ਇਕ ਪਟਾ ਹੀ ਮਿਲਿਆ |ਓਹਨਾ ਦਸਿਆ ਕਿ ਓਹਨਾ ਵਲੋਂ ਫਲਿੱਪਕਾਰਟ ਨਾਲ ਗੱਲਬਾਤ ਕੀਤੀ ਗਈ ਹੈ ਪਰ ਓਹਨਾ ਨੂੰ ਕੋਈ ਖਾਸ ਜਵਾਬ ਨਹੀਂ ਮਿਲਿਆ |ਓਹਨਾ ਨੇ ਇਹ ਵੀ ਕਿਹਾ ਕਿ ਆਪ ਜਾ ਕੇ ਦੁਕਾਨ ਤੋਂ ਕੈਸ਼ ਲੈ ਆਓ ਪਰ ਔਨਲਾਈਨ ਸ਼ੋਪਿੰਗ ਤੋਂ ਪਰਹੇਜ ਕਰੋ |ਓਹਨਾ ਦਸਿਆ ਪਹਿਲਾ ਵੀ ਸੁਣਦੇ ਸੀ ਏਦਾਂ ਹੁੰਦਾ ਪਰ ਅੱਜ ਸਾਡੇ ਨਾਲ ਇਹ ਸਭ ਹੋਇਆ ਹੈ |
ਭਾਜਪਾ ਲੀਡਰ ਨੇ ਦਿੱਤਾ ਇਹ ਵੱਡਾ ਬਿਆਨ
ਵੱਡਾ ਬਿਆਨ ਆਇਆ ਭਾਜਪਾ ਦੇ ਸੀਨੀਅਰ ਲੀਡਰ ਦਾ ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਵੀ ਹਰਿਆਣਾ ਵਾਂਗ ਕਿਸਾਨ ਜਥੇਬੰਦੀਆਂ ‘ਤੇ ਪਰਚੇ ਦੇਣੇ ਚਾਹੀਦੇ ਹਨ। ਕਿਸਾਨ ਕੌਣ ਹੁੰਦੇ ਇਹ ਦੱਸਣ ਵਾਲੇ ਗੱਡੀਆਂ ਕਦੋਂ ਚੱਲਣਗੀਆਂ :- ਗਰੇਵਾਲ
ਰੇਲ ਮੰਤਰਾਲੇ ਨੇ ਪੰਜਾਬ ’ਚ ਭਲਕੇ 23 ਨਵੰਬਰ ਤੋਂ ਰੇਲ ਗੱਡੀਆਂ ਚਲਾਉਣ ਲਈ ਪ੍ਰਕਿਰਿਆ ਵਿੱਢ ਦਿੱਤੀ ਗਈ ਹੈ ਜਿਸ ਤਹਿਤ ਅੱਜ ਪੰਜਾਬ ’ਚ ਰੇਲ ਮਾਰਗਾਂ ਦੀ ਜਾਂਚ ਸ਼ੁਰੂ ਹੋ ਗਈ ਹੈ। ਉੱਤਰੀ ਰੇਲਵੇ ਵੱਲੋਂ ਰੇਲ ਮਾਰਗਾਂ ਦੇ ਫਿਟਨੈੱਸ ਸਰਟੀਫਿਕੇਟ ਮਿਲਣ ਮਗਰੋਂ ਭਲਕੇ ਕਰੀਬ ਗਿਆਰਾਂ ਵਜੇ ਮੀਟਿੰਗ ਰੱਖੀ ਗਈ ਹੈ ਜਿਸ ਦੌਰਾਨ ਗੱਡੀਆਂ ਦੇ ਸ਼ਡਿਊਲ ਬਾਰੇ ਸਮੀਖਿਆ ਹੋਵੇਗੀ। ਬੀਤੇ ਦਿਨ ਤੀਹ ਕਿਸਾਨ ਧਿਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਦੌਰਾਨ ਮਾਲ ਗੱਡੀਆਂ ਦੇ ਨਾਲ 10 ਦਸੰਬਰ ਤੱਕ ਮੁਸਾਫ਼ਰ ਗੱਡੀਆਂ ਚਲਾਏ ਜਾਣ ’ਤੇ ਸਹਿਮਤੀ ਦੇ ਦਿੱਤੀ ਸੀ।
ਪ੍ਰਾਪਤ ਵੇਰਵਿਆਂ ਅਨੁਸਾਰ ਅੰਬਾਲਾ ਅਤੇ ਫਿਰੋਜ਼ਪੁਰ ਡਿਵੀਜ਼ਨ ਅਧੀਨ ਕਰੀਬ 2200 ਕਿਲੋਮੀਟਰ ਲੰਮਾ ਰੇਲ ਟਰੈਕ ਪੈਂਦਾ ਹੈ ਜਿਸ ਦੀ ਅੱਜ ਸਵੇਰ ਤੋਂ ਰੇਲਵੇ ਦੀ ਟਰੈਕ ਮੇਨਟੀਨੈਂਸ ਟੀਮ ਅਤੇ ਜੀਆਰਪੀ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਦੇਰ ਸ਼ਾਮ ਤੱਕ ਇਹ ਟੀਮਾਂ ਫਿਟਨੈੱਸ ਸਰਟੀਫਿਕੇਟ ਭੇਜ ਦੇਣਗੀਆਂ। ਉੱਤਰੀ ਰੇਲਵੇ ਵੱਲੋਂ ਪਹਿਲਾਂ ਸਕਿਉਰਿਟੀ ਕਲੀਅਰੈਂਸ ਵੀ ਲਈ ਜਾਵੇਗੀ। ਰੇਲਵੇ ਅਧਿਕਾਰੀ ਭਲਕੇ 11 ਵਜੇ ਪੰਜਾਬ ਲਈ ਯਾਤਰੀ ਗੱਡੀਆਂ ਦੀ ਬੁਕਿੰਗ ਦਾ ਮੁਲਾਂਕਣ ਵੀ ਕਰਨਗੇ। ਜਿਨ੍ਹਾਂ ਗੱਡੀਆਂ ਵਿੱਚ ਪੰਜਾਹ ਫੀਸਦੀ ਤੋਂ ਉੱਪਰ ਬੁਕਿੰਗ ਹੋਵੇਗੀ, ਉਨ੍ਹਾਂ ਦੇ ਚਾਲੂ ਹੋਣ ਦੀ ਸੰਭਾਵਨਾ ਹੈ। ਮਾਲ ਗੱਡੀਆਂ ਉਸ ਤੋਂ ਪਹਿਲਾਂ ਹੀ ਚੱਲ ਸਕਦੀਆਂ ਹਨ।ਰੇਲਵੇ ਨੇ ਦੇਰ ਸ਼ਾਮ ਪੰਜਾਬ ਲਈ 17 ਮੁਸਾਫਰ ਗੱਡੀਆਂ ਬਹਾਲ ਕਰਨ ਦਾ ਐਲਾਨ ਕੀਤਾ ਹੈ।
ਰੇਲਵੇ ਅਨੁਸਾਰ ਇਨ੍ਹਾਂ ’ਚੋਂ ਦੋ ਰੇਲ ਗੱਡੀਆਂ 23 ਨਵੰਬਰ ਤੋਂ ਅਤੇ ਬਾਕੀ ਰੇਲ ਗੱਡੀਆਂ ਪੜਾਅਵਾਰ ਚੱਲਣਗੀਆਂ। ਇਸੇ ਦੌਰਾਨ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐੱਮ ਰਾਜੇਸ਼ ਅਗਰਵਾਲ ਨੇ ਕਿਹਾ ਕਿ ਜੰਡਿਆਲਾ ਗੁਰੂ ਸਟੇਸ਼ਨ ਹਾਲੇ ਕਲੀਅਰ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਟਰੈਕ ਮੇਨਟੀਨੈਂਸ ਅਤੇ ਸਕਿਉਰਿਟੀ ਕਲੀਅਰੈਂਸ ਮਗਰੋਂ ਹੀ ਗੱਡੀਆਂ ਚਾਲੂ ਹੋਣਗੀਆਂ।