ਰਾਜ ਬਰਾੜ ਦੇ ਘਰੋਂ ਆਈ ਇਹ ਖਬਰ

ਗੀਤਕਾਰ, ਵਧੀਆ ਗਾਇਕ, ਮਿਊਜ਼ਿਕ ਕੰਪੋਜਰ ਅਤੇ ਐਕਟਰ ਇਹ ਸਾਰੇ ਗੁਣ ਰਾਜ ਬਰਾੜ ਵਿੱਚ ਸਨ । ਇਹਨਾਂ ਗੁਣਾਂ ਕਰਕੇ ਹੀ ਰਾਜ ਬਰਾੜ ਹਰ ਇੱਕ ਦੇ ਦਿਲ ਤੇ ਆਪਣੇ ਨਾਮ ਵਾਂਗ ਰਾਜ ਕਰਦਾ ਸੀ । ਭਾਵੇਂ ਰਾਜ ਬਰਾੜ ਅੱਜ ਦੁਨੀਆ ਵਿੱਚ ਨਹੀਂ ਪਰ ਉਹਨਾਂ ਦੇ ਗੀਤ ਅਮਰ ਹਨ ਤੇ ਉਹਨਾਂ ਨੂੰ ਚਾਹੁਣ ਵਾਲਿਆਂ ਦੀ ਕੋਈ ਕਮੀ ਨਹੀਂ ।ਉਨ੍ਹਾਂ ਦੀ ਬੇਟੀ ਸਵੀਤਾਜ ਬਰਾੜ ਜਿਨ੍ਹਾਂ ਨੇ ਆਪਣੇ ਪਿਤਾ ਦੀ ਯਾਦ ਚ ਇੱਕ ਤਸਵੀਰ ਸ਼ੇਅਰ ਕਰਦੇ ਹੋ ਲੰਬੀ ਚੌੜੀ ਪੋਸਟ ਪਾਈ ਹੈ ।

ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ- ‘ਆਪਣੇ ਸਾਰਿਆਂ ਦੇ ਪਿਆਰੇ ਗੀਤਕਾਰ ਗਾਇਕ ਤੇ ਅਦਾਕਾਰ, ਰਾਜ ਬਰਾੜ, ਦੀ ਯਾਦ ਵਿੱਚ ਪਿਛਲੇ ਤਿੰਨ ਸਾਲ ਤੋਂ ਅੱਖਾਂ ਦੇ ਕੈਂਪ ਲਵਾਏ ਜਾਂਦੇ ਸੀ ਇਸ ਸਾਲ ਕੋਰੋਨਾ ਵਾਇਰਸ ਤੇ ਕਿਸਾਨ ਅੰਦੋਲਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿਉਂਕਿ ਏਸ ਵਕਤ ਹਰ ਇੱਕ ਇਨਸਾਨ ਦੀ ਸਮੂਲੀਅਤ ਆਪਣੇ ਹੱਕਾਂ ਲਈ ਲਗਾਏ ਧਰਨਿਆਂ ਵਿੱਚ ਬਹੁਤ ਜ਼ਰੂਰੀ ਸਮਝਦੇ ਹੋਏ ਏਸ ਵਕਤ ਕੈਂਪ ਨਹੀਂ ਲਗਾਏ ਜਾ ਰਹੇ ਵਾਹਿਗੁਰੂ ਮਿਹਰ ਕਰਨ ਆਪਣੇ ਹੱਕਾਂ ਦੀ ਜਿੱਤ ਪ੍ਰਾਪਤ ਕਰਕੇ ਸਾਰੇ ਭੈਣ ਭਰਾ ਸਹੀ ਸਲਾਮਤ ਆਪਣੇ ਘਰਾਂ ਨੂੰ ਵਾਪਸ ਮੁੜਨ ਤੇ ਦੁਬਾਰਾ ਪ੍ਰੋਗਰਾਮ ਉਲੀਕੇ ਜਾਣਗੇ ਪਰ, ਰਾਜ ਬਰਾੜ ,ਦੀ ਯਾਦ ਵਿਚ ਸਹਿਜ ਪਾਠ ਪ੍ਰਕਾਸ਼ ਕਰਵਾਏ ਗਏ ਜਿਸ ਦਾ ਭੋਗ 3 ਜਨਵਰੀ 2021 ਨੂੰ ਗੁਰਦਵਾਰਾ ਕਲਗੀਧਰ ਸਾਹਿਬ ਪਿੰਡ ਮਲਕੇ (ਮੋਗਾ )ਵਿਖੇ ਪਾਏ ਜਾਣਗੇ |

ਸਮੂਹ ਪਿੰਡ ਮਲਕੇ ਨਿਵਾਸੀ ਅਤੇ ਰਾਜ ਬਰਾੜ ਨੂੰ ਚੁਾਹਣ ਵਾਲੇ ਪਿਆਰ ਕਰਨ ਵਾਲਿਆ ਨੂੰ ਬੇਨਤੀ ਜੋ ਆਪਣਾ ਕੀਮਤੀ ਟਾਇਮ ਕੱਢ ਸਕਦਾ ਜ਼ਰੂਰ ਅਰਦਾਸ ਵਿਚ ਸ਼ਾਮਿਲ ਹੋਣ ਦੀ ਕ੍ਰਿਪਾਲਤਾ ਕਰਨੀ, ਧੰਨਵਾਦੀ ਹੋਵਾਂਗੇ ਵੱਲੋਂ…ਕਰੀਬੀ ਦੋਸਤ ਤੇ ਸਮੂਹ ਬਰਾੜ ਪਰਿਵਾਰ… ਬਲਵਿੰਦਰ ਕੌਰ ਬਰਾੜ, ਜੋਸ਼ ਬਰਾੜ, ਸਵੀਤਾਜ ਬਰਾੜ,ਹਰਬੰਸ ਸਿੰਘ ਸੰਘਾ,ਨਿਊਜ਼ੀਲੈਂਡ, ਕੁਲਦੀਪ ਮਲਕੇ’ ।

ਗੁਰਲੇਜ਼ ਅਖਤਰ ਨੂੰ ਮਿਲ ਰਹੀਆਂ ਵਧਾਈਆਂ

ਅੱਜ ਦਾ ਦਿਨ ਗਾਇਕਾ ਗੁਰਲੇਜ਼ ਅਖਤਰ ਤੇ ਕੁਲਵਿੰਦਰ ਕੈਲੀ ਲਈ ਬੇਹੱਦ ਖ਼ਾਸ ਹੈ ਕਿਉਂਕਿ ਅੱਜ ਉਹਨਾਂ ਦੇ ਵਿਆਹ ਦੀ ਵਰੇਗੰਢ ਹੈ । ਇਸ ਮੌਕੇ ਨੂੰ ਗੁਰਲੇਜ਼ ਅਖਤਰ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕਰਕੇ ਹੋਰ ਖ਼ਾਸ ਬਣਾ ਦਿੱਤਾ ਹੈ । ਗੁਰਲੇਜ਼ ਅਖਤਰ ਨੇ ਇਹ ਵੀਡੀਓ ਸਾਂਝਾ ਕਰਕੇ ਕੁਲਵਿੰਦਰ ਕੈਲੀ ਨੂੰ ਮੈਰਿਜ਼ ਐਨੀਵਰਸਰੀ ਦੀ ਵਧਾਈ ਦਿੱਤੀ ਹੈ ।

ਗੁਰਲੇਜ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ । ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕਰਕੇ ਮੈਰਿਜ਼ ਐਨੀਵਰਸਰੀ ਦੀ ਵਧਾਈ ਦਿੱਤੀ ਜਾ ਰਹੀ ਹੈ ।ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਗੁਰਲੇਜ਼ ਨੇ ਇਸ ਨੂੰ ਕੈਪਸ਼ਨ ਦਿੰਦੇ ਹੋਏ ਕਿਹਾ ਹੈ ‘ਪਿਆਰੇ ਪਤੀ ਕੁਲਵਿੰਦਰ ਕੈਲੀ ਹੈਪੀ ਮੈਰਿਜ਼ ਐਨੀਵਰਸਰੀ .ਧੰਨਵਾਨ ਮੇਰੇ ਕੋਲ ਹੋਰ ਸ਼ਬਦ ਨਹੀਂ …ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ ਕਿ ਤੁਸੀਂ ਮੈਨੂੰ ਕਿੰਨੀ ਖੁਸ਼ੀ ਦਿੱਤੀ ਹੈ|ਮੈਂ ਕਿਸਮਤ ਵਾਲੀ ਪਤਨੀ ਹਾਂ ਕਿ ਮੈਨੂੰ ਸ਼ਾਨਦਾਰ ਜੀਵਨ ਸਾਥੀ ਮਿਲਿਆ’ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਲਵਿੰਦਰ ਕੈਲੀ ਤੇ ਗੁਰਲੇਜ਼ ਅਖਤਰ ਦਾ ਮਿਊਜ਼ਿਕ ਇੰਡਸਟਰੀ ਦਾ ਵੱਡਾ ਨਾਂਅ ਹੈ ।ਦਸ ਦੇਈਏ ਕਿ ਪੰਜਾਬੀ ਇੰਡਸਟਰੀ ਦੇ ਵਿਚ ਗੁਰਲੇਜ਼ ਅਖਤਰ ਨੇ ਬਹੁਤ ਸਾਰੇ ਵੱਡੇ ਗੀਤ ਦਿੱਤੇ ਹੋਏ ਹਨ |ਕਰਨ ਔਜਲੇ ਤੋਂ ਲੈ ਕ ਹੋਰ ਬਹੁਤ ਵੱਡੇ ਕਲਾਕਾਰਾਂ ਦੇ ਨਾਲ ਗੁਰਲੇਜ਼ ਅਖਤਰ ਨੇ ਆਪਣੇ ਗੀਤਾਂ ਨਾਲ ਲੋਕ ਦਾ ਮਨੋਰੰਜਨ ਕਰਦੇ ਆ ਰਹੇ ਹਨ |ਗੁਰਲੇਜ਼ ਅਖਤਰ ਨੇ ਪਿੱਛਲੇ ਸਮੇ ਤੋਬਹੁਤ ਸਾਰਾ ਨਾਮ ਕਮਾਇਆ ਹੈ |

ਤੇ ਜੇਕਰ ਗੱਲ ਕਰੀਏ ਕੁਲਵਿੰਦਰ ਕੈਲੀ ਦੀ ਤਾ ਕੁਲਵਿੰਦਰ ਵੀ ਇਕ ਵਧੀਆ ਕਲਾਕਾਰ ਹਨ ਤੇ ਓਹਨਾ ਦੇ ਵੀ ਗੀਤ ਕਾਫੀ ਮਕਬੂਲ ਹੋਏ |ਸੋਹਣੀਏ ਜੇ ਤੇਰੇ ਨਾਲ ਦਗਾ ਮੈਂ ਕਮਾਵਾ ਵਰਗੇ ਗੀਤ ਅੱਜ ਵੀ ਲੋਕ ਦਾ ਮਨੋਰੰਜਨ ਕਰਦੇ ਹਨ |ਹੋਰ ਨਵੀਆਂ ਨਵੀਆਂ ਖ਼ਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |

ਪੰਜਾਬੀ ਗਾਇਕਾ ਨੂੰ ਲੋਕ ਦੇ ਰਹੇ ਵਧਾਈਆਂ

ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਪੰਜਾਬ ਦੀ ਪ੍ਰਸਿੱਧ ਗਾਇਕ ਜੋੜੀ ਹੈ । ਉਨ੍ਹਾਂ ਦੇ ਗੀਤਾਂ ਦਾ ਇੰਤਜ਼ਾਰ ਹਰ ਕਿਸੇ ਨੂੰ ਬੜੀ ਹੀ ਬੇਸਬਰੀ ਦੇ ਨਾਲ ਰਹਿੰਦਾ ਹੈ । ਗਾਇਕ ਦੀਪ ਢਿੱਲੋਂ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ ।

ਉਨ੍ਹਾਂ ਨੇ ਆਪਣੀ ਪਤਨੀ ਜੈਸਮੀਨ ਜੱਸੀ ਦੇ ਤਸਵੀਰ ਸ਼ੇਅਰ ਕਰਦੇ ਹੋਏ ਬਰਥਡੇਅ ਵਿਸ਼ ਕੀਤਾ ਹੈ।ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਅੱਜ ਮੇਰੀ ਲਾਣੇਦਾਰਨੀ ਦਾ ਜਨਮ ਦਿਨ ਆਂ ਜੀ ਦਿਓ ਅਸ਼ੀਰਵਾਦ’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਗਾਇਕਾ ਜੈਸਮੀਨ ਜੱਸੀ ਨੂੰ ਜਨਮਦਿਨ ਦੀਆਂ ਵਧਾਈਆਂ ਤੇ ਅਸੀਸਾਂ ਦੇ ਰਹੇ ਨੇ ।ਦੱਸ ਦਈਏ ਕਿ ਇਸ ਜੋੜੀ ਨੇ ਕੁਝ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ । ਦੋਵਾਂ ਦੀ ਇੱਕ ਬੇਟੀ ਹੈ ਗੁਣਤਾਸ ਹੈ ।

ਜਿਸ ਦੀਆਂ ਤਸਵੀਰਾਂ ਤੇ ਵੀਡੀਓ ਦੋਵੇਂ ਕਲਾਕਾਰ ਆਪਣੇ ਸ਼ੋਸਲ ਮੀਡੀਆ ਉੱਤੇ ਅਕਸਰ ਸ਼ੇਅਰ ਕਰਦੇ ਰਹਿੰਦੇ ਨੇ । ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਸਮੇਂ ਦੇ ਨਾਲ ਚੱਲਣ ਵਾਲੀ ਅਜਿਹੀ ਜੋੜੀ ਹੈ, ਜਿਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ ।ਦੀਪ ਢਿੱਲੋਂ ਤੇ ਜੈਸਮੀਨ ਬਹੁਤ ਖੂਬਸੂਰਤ ਜੋੜੀ ਹੈ ਜੋ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹੋਏ ਸਭਿਆਚਾਰਕ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਹਨ |ਦੀਪ ਢਿੱਲੋਂ ਤੇ ਜੈਸਮੀਨ ਦੀ ਜੋੜੀ ਸਤਿਕਾਰ ਬਜ਼ੁਰਗਾਂ ਦੇ ਨਾਲ ਮਕਬੂਲ ਹੋਈ ਸੀ ਤੇ ਇਸ ਤੋਂ ਬਾਅਦ ਬਹੁਤ ਸਾਰੇ ਗੀਤ ਇਸ ਜੋੜੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ |

ਜੈਸਮੀਨ ਦੀ ਖੂਬਸੂਰਤੀ ਦੇ ਚਰਚੇ ਵੀ ਪੰਜਾਬੀ ਇੰਡਸਟਰੀ ਦੇ ਵਿਚ ਬਹੁਤ ਹਨ |ਪਰ ਅਜਕਲ ਇਹ ਜੋੜੀ ਬਹੁਤ ਘਟ ਹੀ ਦੇਖਣ ਨੂੰ ਮਿਲ ਰਹੀ ਹੈ |ਪਰ ਜੈਸਮੀਨ ਆਪਣੀਆਂ ਪੋਸਟ ਕਰਕੇ ਸੋਸ਼ਲ ਮੀਡਿਆ ਤੇ ਚਰਚਾ ਦੇ ਵਿਚ ਰਹਿੰਦੀ ਹੈ |ਘਰੋਂ ਨਵੀਆਂ ਨਵੀਆਂ ਖਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ ਜੀ |

ਜਾਨ ਬਚਾ ਕੇ ਕੈਨੇਡਾ ਭੱਜੀ ਕੁੜੀ ਦੇ ਨਾਲ ਦੇਖੋ ਕਨੇਡਾ ਦੇ ਵਿਚ

ਬਲੋਚਿਸਤਾਨ ਦੀ ਆ-ਜ਼ਾ-ਦੀ ਲਈ ਸੰ-ਘ-ਰ-ਸ਼ ਕਰਨ ਵਾਲੀ ਕਰੀਮਾ ਬਲੋਚ ਦੀ ਭੇ-ਤ ਭ-ਰੇ ਹਾਲਾਤਾਂ ਵਿਚ ਜਾਨ ਚਲੀ ਗਈ ਹੈ। ਉਸ ਦੀ ਮ੍ਰਤਕ ਦੇਹ ਕਨੇਡਾ ਦੇ ਟੋਰਾਂਟੋ ਦੀ ਇਕ ਝੀਲ ਕਿਨਾਰੇ ਤੋਂ ਪੁਲੀਸ ਨੇ ਮਿਲੀ ਹੈ। ਆਪਣੀ ਜਾਨ ਬ-ਚਾ-ਉ-ਣ ਲਈ ਕਰੀਮਾ ਬਲੋਚ ਸਾਲ 2016 ਤੋਂ ਬਲੋਚਿਸਤਾਨ ਚੋਂ ਦੌ-ੜ ਕੇ ਕਨੇਡਾ ਵਿੱਚ ਰਹਿ ਰਹੀ ਸੀ।

ਬਲੋਚਿਸਤਾਨ ਦੀ ਆ-ਜ਼ਾ-ਦੀ ਲਈ ਸੰ-ਘ-ਰ-ਸ਼ ਕਰਨ ਵਾਲੀ ਕਰੀਮਾ ਬਲੋਚ ਦੀ ਭੇ-ਤ ਭ-ਰੇ ਹਾਲਾਤਾਂ ਵਿਚ ਜਾਨ ਚਲੀ ਗਈ ਹੈ। ਉਸ ਦੀ ਮ੍ਰਤਕ ਦੇਹ ਕਨੇਡਾ ਦੇ ਟੋਰਾਂਟੋ ਦੀ ਇਕ ਝੀਲ ਕਿਨਾਰੇ ਤੋਂ ਪੁਲੀਸ ਨੇ ਮਿਲੀ ਹੈ। ਆਪਣੀ ਜਾਨ ਬ-ਚਾ-ਉ-ਣ ਲਈ ਕਰੀਮਾ ਬਲੋਚ ਸਾਲ 2016 ਤੋਂ ਬਲੋਚਿਸਤਾਨ ਚੋਂ ਦੌ-ੜ ਕੇ ਕਨੇਡਾ ਵਿੱਚ ਰਹਿ ਰਹੀ ਸੀ।

ਉਨ੍ਹਾਂ ਨੇ ਕਰੀਮਾ ਬਲੋਚ ਦੇ ਵਿ-ਛੋ-ੜੇ ਨੂੰ ਮੰ-ਦ-ਭਾ-ਗਾ ਅਤੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਬਲੋਚਿਸਤਾਨ ਨੂੰ ਆਜ਼ਾਦ ਹੋਏ ਦੇਖਣਾ ਕਰੀਮਾ ਦਾ ਸੁਪਨਾ ਸੀ। ਜੋ ਉਸ ਦੇ ਜਿ-ਊਂ-ਦੇ ਜੀਅ ਪੂਰਾ ਨਹੀਂ ਹੋ ਸਕਿਆ। ਉਸ ਨੇ ਬਲੋਚਿਸਤਾਨ ਦੇ ਲੋਕਾਂ ਦੀ ਮੰਗ ਸੰਯੁਕਤ ਰਾਸ਼ਟਰ ਤੱਕ ਪਹੁੰਚਾ ਦਿੱਤੀ ਸੀ।ਬੀ.ਬੀ.ਸੀ ਦੀ ਰਿਪੋਰਟ ਅਨੁਸਾਰ ਉਹ 100 ਸਭ ਤੋਂ ਵੱਧ ਪ੍ਰ-ਭਾ-ਵ-ਸ਼ਾ-ਲੀ ਔਰਤਾਂ ਵਿੱਚ ਗਿਣੀ ਜਾਣ ਵਾਲੀ ਸੀ।

ਕਰੀਮਾ ਬਲੋਚ ਤੋਂ ਬਿਨਾਂ ਹੋਰ ਵੀ ਕਈ ਅਜਿਹੇ ਸਿਆਸੀ ਸ਼-ਖ਼-ਸ ਹਨ। ਜਿਹੜੇ ਪਾਕਿਸਤਾਨੀ ਫੌ-ਜ ਦੀ ਵਜਾਹ ਕਾਰਨ ਯੂਰਪੀਅਨ ਦੇਸ਼ਾਂ ਵਿੱਚ ਬੈਠੇ ਹਨ। ਕਰੀਮਾ ਬਲੋਚ ਦੇ ਤੁਰ ਜਾਣ ਕਾਰਨ ਬਲੋਚ ਨੈਸ਼ਨਲ ਮੂ-ਵ-ਮੈਂ-ਟ ਨੇ 40 ਦਿਨ ਦੇ ਸੋ-ਗ ਦਾ ਐਲਾਨ ਕੀਤਾ ਹੈ।ਦੇਸ਼ ਵਿਦੇਸ਼ ਦੇ ਨਾਲ ਜੁੜਿਆ ਹੋਰ ਖ਼ਬਰ ਦੇਖਣ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |ਅੱਸੀ ਤੁਹਾਡੇ ਲਈ ਲੈ ਕ ਆਉਂਦੇ ਹਾਂ ਸੱਚੀਆਂ ਖ਼ਬਰਾਂ |

ਲਾਈਵ ਰਿਪੋਰਟਿੰਗ ਕਰ ਰਹੀ ਸੀ ਮਹਿਲਾ ਤੇ ਫਿਰ

ਕਈ ਵਾਰ ਇਨਸਾਨ ਦੀ ਜ਼ਿੰਦਗੀ ਵਿੱਚ ਕੁਝ ਯਾਦਗਾਰੀ ਪਲ ਬਣ ਜਾਂਦੇ ਹਨ। ਅਜਿਹਾ ਹੀ ਲੈਬਨਾਨ ਦੀ ਰਾਜਧਾਨੀ ਬੇਰੂਤ ਵਿਖੇ ਸਕਾਈ ਨਿਊਜ਼ ਅਰਬੀਆ ਦੀ ਇੱਕ ਸੀਨੀਅਰ ਪ੍ਰੈਸ ਰਿਪੋਰਟਰ ਲਾਰੀਸਾ ਏਓਨ ਨਾਲ ਵਾਪਰਿਆ। ਜਦੋਂ ਇਹ ਮਹਿਲਾ ਪੱਤਰਕਾਰ ਇੱਕ ਮ-ਹੱ-ਤ-ਵ-ਪੂ-ਰ-ਨ ਖਬਰ ਆਮ ਜਨਤਾ ਨਾਲ ਸਾਂ-ਝੀ ਕਰ ਰਹੀ ਸੀ ਤਾਂ ਇੱਕ ਬਿੱਲੀ ਦਾ ਬੱਚਾ ਉਸ ਦੇ ਕੋ-ਟ ਦੀ ਬੈਲਟ ਨਾਲ ਖੇਡਦਾ ਨਜ਼ਰ ਆਇਆ।

ਬਿੱਲੀ ਆਪਣੇ ਕੰਮ ਵਿਚ ਮਗਨ ਰਹੀ ਅਤੇ ਮਹਿਲਾ ਪੱਤਰਕਾਰ ਆਪਣੀ ਡਿ-ਊ-ਟੀ ਕਰਦੀ ਰਹੀ। ਮਹਿਲਾ ਪੱਤਰਕਾਰ ਨੇ ਆਪਣੇ ਕੰਮ ਵਿੱਚ ਬਿਲਕੁਲ ਵੀ ਵਿ-ਘ-ਨ ਮ-ਹਿ-ਸੂ-ਸ ਨਹੀਂ ਕੀਤਾ। ਆਪਣਾ ਕੰਮ ਸਮਾਪਤ ਕਰਨ ਉਪਰੰਤ ਇਸ ਮਹਿਲਾ ਰਿਪੋਰਟਰ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਇਕ ਪੋਸਟ ਸਾਂ-ਝੀ ਕਰਕੇ ਇਸ ਬਿੱਲੀ ਦੇ ਬੱਚੇ ਨੂੰ ਆਪਣਾ ਸਭ ਤੋਂ ਵ-ਫ਼ਾ-ਦਾ-ਰ ਫਾਲੋਅਰ ਦੱਸਿਆ।

ਇਸ ਫਾਲੋਅਰ ਨੇ ਇੱਥੇ ਹੀ ਬੱਸ ਨਹੀਂ ਕੀਤੀ।ਜਦੋਂ ਕੁਝ ਦੇਰ ਬਾਅਦ ਇਹ ਮਹਿਲਾ ਪੱਤਰਕਾਰ ਕਿਸੇ ਹੋਰ ਖ਼ਬਰ ਬਾਰੇ ਜਾਣਕਾਰੀ ਦੇ ਰਹੀ ਸੀ ਤਾਂ ਵੀ ਉਸ ਦਾ ਇਹ ਫਾਲੋਅਰ ਉਸ ਦੇ ਕੋਟ ਦੀ ਬੈਲਟ ਨਾਲ ਖੇਡਦਾ ਨਜ਼ਰ ਆਇਆ। ਲੋਕ ਭਾਵੇਂ ਕੁਝ ਵੀ ਕਹਿਣ ਪਰ ਇਹ ਪੱਤਰਕਾਰ ਇਸ ਦ੍ਰਿ-ਸ਼ ਨੂੰ ਮਨੋਰੰਜਨ ਨਾਲ ਜੋੜ ਕੇ ਦੇਖ ਰਹੀ ਹੈ। ਇਹ ਪੋਸਟ ਹਰ ਕਿਸੇ ਨੂੰ ਆ-ਕ-ਰ-ਸ਼ਿ-ਤ ਕਰ ਰਹੀ ਹੈ ਅਤੇ ਇਸ ਮਹਿਲਾ ਲਈ ਇਹ ਯਾਦਗਾਰੀ ਦ੍ਰਿ-ਸ਼ ਬਣ ਗਿਆ।


ਦਰਅਸਲ ਦੇ ਵਿਚ ਕੁਝ ਅਜਿਹੇ ਪਾਲ ਕਮਰੇ ਦੇ ਵਿਚ ਕੈਦ ਹੋ ਜਾਂਦੇ ਹਨ ਜੋ ਕੁਦਰਤੀ ਹੀ ਹੁੰਦੇ ਹਨ |ਜਿਨ੍ਹਾਂ ਵੀ ਕੁਸ਼ ਕਰ ਲੋ ਪਰ ਇਹੋ ਜਿਹੇ ਪਲ ਕਦੀ ਵੀ ਬਾਰ ਬਾਰ ਕੈਪਚਰ ਨਹੀਂ ਹੁੰਦੇ |ਅਜਿਹੇ ਪਲ ਹਮੇਸ਼ਾ ਦ ਏਲੀ ਯਾਦਗਾਰ ਬਣ ਜਾਂਦੇ ਹਨ |ਜਿਸ ਤਰਾਂ ਇਹ ਬਿੱਲੀ ਮਹਿਲਾ ਰਿਪੋਰਟਰ ਦੀ ਕੋਟ ਦੀ ਬੈਲਟ ਦੇ ਨਾਲ ਖੇਲਦੀ ਨਜ਼ਰ ਆ ਰਹੀ ਹੈ ਇਹ ਵੀਡੀਓ ਬਹੁਤ ਆਕਰਸ਼ਿਤ ਵੀਡੀਓ ਹੈ ਉਮੀਦ ਹੈ ਤੁਸੀਂ ਇਸ ਨੂੰ ਪਸੰਦ ਕਰੋਗੇ ਤੇ ਸ਼ੇਅਰ ਜਰੂਰ ਕਰੋਗੇ |

ਮੰਨਤ ਪੂਰੀ ਹੋਣ ਤੇ ਪੈਦਲ ਮੋਹਾਲੀ ਤੋਂ ਸ਼੍ਰੀ ਦਰਬਾਰ ਸਾਹਿਬ ਗਿਆ ਜੱਸ ਮਾਣਕ

ਪੰਜਾਬੀ ਗਾਇਕ ਜੱਸ ਮਾਣਕ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੀ ਨਵੀਂ ਤਸਵੀਰ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਅੱਜ ਮੈਂ ਜੋ ਕੁਝ ਵੀ ਹਾਂ ਸਿਰਫ ਇੱਕ ਤੇਰੀ ਰਹਿਮਤ ਕਰਕੇ ਆ ਵਾਹਿਗੁਰੂ ਜੀ ।

ਪਿਛਲੇ ਸਾਲ ਮੈਂ ਇੱਕ ਇੱਛਾ ਕੀਤੀ ਸੀ ਕਿ ਜੇ ਲਹਿੰਗਾ ਇੱਕ ਬਿਲੀਅਨ ਵਿਊਜ਼ ਨੂੰ ਪਾਰ ਕਰ ਜਾਵੇਗਾ ਤਾਂ ਮੈਂ ਪੈਦਲ ਯਾਤਰਾ ਕਰਾਂਗਾ ਆਪਣੇ ਘਰ ਮੋਹਾਲੀ ਤੋਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੱਕ’।ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਅੱਜ ਅਸੀਂ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਗਏ ਹਾਂ 220km 7 ਦਿਨਾਂ ‘ਚ ਅਤੇ ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਹੈ । ਧੰਨਵਾਦ ਤੇ ਹਮੇਸ਼ਾਂ ਮੇਰੇ ਤੇ ਮੇਹਰ ਕਰਨ ਲਈ ਵਾਹਿਗੁਰੂ ਜੀ ਤੁਹਾਡਾ ਬਹੁਤ ਧੰਨਵਾਦ’।

ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਜੱਸ ਮਾਣਕ ਨੂੰ ਮੁਬਾਰਕਾਂ ਦੇ ਰਹੇ ਨੇ ।ਦਸ ਦੇਈਏ ਕਿ ਲੌਂਗ ਲਾਚੀ ਗੀਤ ਤੋਂ ਬਾਅਦ ਲਹਿੰਗਾ ਗੀਤ ਵੀ ਬਿੱਲੀਆਂ ਦੀ ਸ਼੍ਰੇਣੀ ਦੇ ਵਿਚ ਆ ਗਿਆ ਹੈ |ਤੇ ਅਜਿਹੇ ਬਹੁਤ ਥੋੜੇ ਗੀਤ ਹਨ ਜੋ ਪੰਜਾਬੀ ਇੰਡਸਟਰੀ ਦੇ ਵਿੱਚੋ ਬਿਲੀਅਨ ਪਾਰ ਕਰ ਚੁੱਕੇ ਹਨ |ਹਾਲਾਂਕਿ ਮਨਿੰਦਰ ਬੁੱਟਰ ਨੇ ਇਸ ਗੀਤ ਤੇ ਇਤਰਾਜ ਵੀ ਜਤਾਇਆ ਸੀ ਕਿ ਇਹ ਗੀਤ ਉਸਦਾ ਸੀ ਤੇ ਇਸ ਦੀ ਰਾਇਮ ਚੱਕ ਕੇ ਜੱਸ ਮਾਣਕ ਨੇ ਆਪਣਾ ਗੀਤ ਲਿਖ ਦਿੱਤੋ ਸੀ |

ਇਹ ਓਹਨਾ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ |ਓਹਨਾ ਇਹ ਵੀ ਕਿਹਾ ਸੀ ਕਿ ਜਿਨ੍ਹਾਂ ਨੂੰ ਮਈ ਭਰਾ ਮੰਦਾ ਰਿਹਾ ਓਹਨਾ ਨੇ ਹੀ ਮੇਰੇ ਨਾਲ ਇਹ ਕਮ ਕੀਤਾ ਹੈ |ਪਰ ਖੈਰ ਹੁਣ ਲਹਿੰਗਾ ਗੀਤ ਵੀ ਬਿਲੀਅਨ ਦੀ ਸ਼੍ਰੇਣੀ ਦੇ ਵਿਚ ਆਉਣ ਲੱਗਾ ਹੈ ਜਿਸਦੇ ਨਾਲ ਜੱਸ ਮਾਣਕ ਕਾਫੀ ਖੁਸ਼ ਨਾਜਰ ਆ ਰਹੇ ਹਨ |

ਇਹ ਬਣਨਾ ਚੁਹੰਦੀ ਸੀ ਮਾਹੀ ਗਿੱਲ ਪਰ

ਮਾਹੀ ਗਿੱਲ ਨੇ ਅਦਾਕਾਰੀ ਦੀ ਦੁਨੀਆ ਵਿੱਚ ਵੱਖਰਾ ਮੁਕਾਮ ਹਾਸਲ ਕੀਤਾ ਹੈ । ਪਰ ਕੀ ਤੁਹਾਨੂੰ ਪਤਾ ਹੈ ਕਿ ਮਾਹੀ ਫ਼ਿਲਮੀ ਦੁਨੀਆ ਦੀ ਬਜਾਏ ਫੌਜ਼ ਵਿੱਚ ਜਾਣਾ ਚਾਹੁੰਦੀ ਸੀ । ਇਸ ਬਾਰੇ ਉਹਨਾਂ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ । ਮਾਹੀ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਇੱਕ ਸਰਕਾਰੀ ਕਰਮਚਾਰੀ ਸਨ ਤੇ ਉਹਨਾਂ ਦੀ ਮਾਂ ਕਾਲਜ ਦੇ ਵਿਦਿਆਥੀਆਂ ਨੂੰ ਪੜ੍ਹਾਉਂਦੀ ਸੀ ।ਅਜਿਹੇ ਹਲਾਤਾਂ ਨੂੰ ਦੇਖਦੇ ਹੋਏ ਉਹਨਾਂ ਨੇ ਕਦੇ ਵੀ ਫ਼ਿਲਮਾਂ ਵਿੱਚ ਕੰਮ ਕਰਨ ਬਾਰੇ ਨਹੀਂ ਸੋਚਿਆ ।

ਮਾਹੀ ਨੇ ਦੱਸਿਆ ਕਿ ਉਹਨਾਂ ਦੀ ਚੋਣ ਆਰਮਡ ਫੋਰਸ ਵਿੱਚ ਹੋ ਗਈ ਸੀ ਤੇ ਉਹਨਾਂ ਨੇ ਟ੍ਰੇਨਿੰਗ ਲਈ ਚੇਨੱਈ ਜਾਣਾ ਸੀ । ਉੱਥੇ ਜਾ ਕੇ ਮਾਹੀ ਨੇ ਟ੍ਰੇਨਿੰਗ ਸ਼ੁਰੂ ਵੀ ਕੀਤੀ ਪਰ ਇੱਕ ਹਾਦਸੇ ਨੇ ਸਭ ਕੁਝ ਬਦਲ ਦਿੱਤਾ । ਅਸਲ ਵਿੱਚ ਪੈਰਾਗਲਾਈਡਿੰਗ ਦੀ ਟ੍ਰੇਨਿੰਗ ਦੌਰਾਨ ਮਾਹੀ ਉਚਾਈ ਤੋਂ ਡਿੱਗ ਗਈ ਸੀ ।ਜਿਸ ਕਰਕੇ ਉਸ ਨੂੰ ਇੱਕ ਮਹੀਨਾ ਹਸਪਤਾਲ ਰਹਿਣਾ ਪਿਆ ਸੀ । ਮਾਹੀ ਨੇ ਦੱਸਿਆ ਕਿ ਉਹਨਾਂ ਨੇ ‘ਹਵਾਏਂ’ ਫ਼ਿਲਮ ਨਾਲ ਅਦਾਕਾਰੀ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ ।

ਇਸ ਤੋਂ ਬਾਅਦ ਉਹਨਾਂ ਨੂੰ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਮਿਲਣੀਆਂ ਸ਼ੁਰੂ ਹੋ ਗਈਆਂ।ਜੇਕਰ ਮਾਹ ਗਿੱਲ ਦੀ ਗੱਲ ਕਰੀਏ ਤਾ ਮਾਹੀ ਗਿੱਲ ਨੇ ਜੋਰਾ ਦਸ ਨੰਬਰੀਆ ਦੇ ਵਿਚ ਬਹੁਤ ਸੋਹਣੀ ਇਕ ਇਮਾਨਦਾਰ ਪੁਲਿਸ ਅਫਸਰ ਦੀ ਭੌਮਿਕ ਨਿਭਾਈ ਹੈ ਜਿਸਨੂੰ ਲੋਕਾਂ ਵਲੋਂ ਬਹੁਤ ਹੀ ਪਸੰਦ ਕੀਤਾ ਗਿਆ |

ਤੇ ਇਹ ਫਿਲਮ ਨੂੰ ਵੀ ਲੋਕਾਂ ਨੂੰ ਬਹੁਤ ਪਿਆਰ ਦਿੱਤਾ ਗਿਆ ਸੀ |ਮਾਹੀ ਗਿੱਲ ਬਾਲੀਵੁੱਡ ਦੇ ਵਿਚ ਵੀ ਕੰਮ ਕਰ ਚੁੱਕੀ ਹੈ |ਅੱਜ ਵੀ ਮਾਹੀ ਗਿੱਲ ਪੰਜਾਬੀ ਇੰਡਸਟਰੀ ਵਿਚ ਇਕ ਸੀਨੀਅਰ ਆਰਟਿਸਟ ਦੇ ਤੋਰ ਤੇ ਕੰਮ ਕਰ ਰਹੀ ਹੈ |ਫ਼ਿਲਮੀ ਜਗਤ ਦੀਆ ਹੋਰ ਨਵੀਆਂ ਖਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ ਜੀ |

ਵੀਰੇਂਦਰ ਸਹਿਵਾਗ ਨੇ ਕੀਤਾ ਵੱਡਾ ਖੁਲਾਸਾ

ਵੀਰੇਂਦਰ ਸਹਿਵਾਗ ਨੂੰ ਇੱਕ ਚੰਗੇਰੇ ਕ੍ਰਿਕਟਰ ਦੇ ਤੌਰ ਉੱਤੇ ਜਾਣਿਆ ਜਾਂਦਾ ਹੈ ਅਤੇ ਇਹਨਾਂ ਦੀ ਬੱਲੇਬਾਜ ਨੇ ਕਈ ਸਾਰੇ ਮੈਚਾਂ ਵਿੱਚ ਭਾਰਤੀ ਟੀਮ ਨੂੰ ਜਿੱਤ ਦਿਲਵਾਈ ਹੈ । ਇੱਕ ਛੋਟੇ ਜਿਹੇ ਸ਼ਹਿਰ ਵਲੋਂ ਆਉਣ ਵਾਲੇ ਵੀਰੇਂਦਰ ਸਹਿਵਾਗ ਨੇ ਕ੍ਰਿਕੇਟ ਜਗਤ ਵਿੱਚ ਖੂਬ ਨਾਮ ਕਮਾਇਆ ਹੈ ਅਤੇ ਸੰਨਿਆਸ ਲੈਣ ਦੇ ਬਾਅਦ ਵੀ ਕ੍ਰਿਕੇਟ ਦੇ ਫੈਂਸ ਵੀਰੇਂਦਰ ਸਹਿਵਾਗ ਨੂੰ ਨਹੀਂ ਭੁੱਲੇ ਹਨ । ਇੱਕ ਮਹਾਨ ਕਰਿਕੇਟਰ ਹੋਣ ਦੇ ਨਾਲ – ਨਾਲ ਵੀਰੇਂਦਰ ਸਹਿਵਾਗ ਨੂੰ ਇੱਕ ਨੇਕ ਇੰਸਾਨ ਦੇ ਤੌਰ ਉੱਤੇ ਵੀ ਜਾਣਿਆ ਜਾਂਦਾ ਹੈ ਅਤੇ ਇਹ ਅਕਸਰ ਸਮਾਜਿਕ ਕਾਰਜ ਵੀ ਕਰਦੇ ਹੋਏ ਨਜ਼ਰ ਆਉਂਦੇ ਹਨ ।

ਹਾਲ ਹੀ ਵਿੱਚ ਵੀਰੇਂਦਰ ਸਹਿਵਾਗ ਨੇ ਆਪਣੇ ਫੈਨਸ ਨੂੰ ਆਪਣੀ ਜਿੰਦਗੀ ਵਲੋਂ ਜੁੜਿਆ ਇੱਕ ਦਿਲਚਸਪ ਕਿੱਸਾ ਸੁਣਾਇਆ ਅਤੇ ਦੱਸਿਆ ਦੀ ਕਿਸ ਤਰ੍ਹਾਂ ਵਲੋਂ ਉਨ੍ਹਾਂ ਦੇ ਸਹੁਰਾ-ਘਰ ਵਾਲਿਆਂ ਨੇ ਇੱਕ ਵਾਰ ਪੁਲਿਸ ਨੂੰ ਘਰ ਸੱਦ ਲਿਆ ਸੀ । ਜੀ ਹਾਂ , ਵੀਰੇਂਦਰ ਸਹਿਵਾਗ ਦੇ ਮੁਤਾਬਕ ਇੱਕ ਵਾਰ ਉਨ੍ਹਾਂਨੂੰ ਸਹੁਰਾ-ਘਰ ਵਲੋਂ ਕੱਢਣੇ ਲਈ ਉਨ੍ਹਾਂ ਦੇ ਸਹੁਰਾ-ਘਰ ਵਾਲਿਆਂ ਨੂੰ ਪੁਲਿਸ ਦਾ ਸਹਾਰਾ ਲੈਣਾ ਪਿਆ ।ਇੱਕ ਟੀਵੀ ਇੰਟਰਵਯੂ ਦੇ ਦੌਰਾਨ ਵੀਰੇਂਦਰ ਸਹਿਵਾਗ ਨੇ ਇਸ ਗੱਲ ਦਾ ਖੁਲਾਸਾ ਕੀਤਾ ਅਤੇ ਇੰਟਰਵਯੂ ਵਿੱਚ ਸਹਿਵਾਗ ਨੇ ਕਿਹਾ ਕਿ , ਜਦੋਂ ਮੈਂ ਪਹਿਲੀ ਵਾਰ ਵਿਆਹ ਕਰਣ ਦੇ ਬਾਅਦ ਆਪਣੀ ਪਤਨੀ ਦੇ ਘਰ ਗਿਆ ਤਾਂ ਮੈਨੂੰ ਉੱਥੇ ਕੱਢਣੇ ਲਈ ਸਹੁਰਾ-ਘਰ ਵਾਲਿਆਂ ਨੇ ਪੁਲਿਸ ਨੂੰ ਫੋਨ ਕੀਤਾ ।

ਕਿਉਂਕਿ ਮੈਨੂੰ ਦੇਖਣ ਲਈ ਹਜਾਰਾਂ ਦੀ ਗਿਣਤੀ ਵਿੱਚ ਲੋਕ ਘਰ ਦੇ ਬਾਹਰ ਆ ਗਏ ਸਨ ।ਵੀਰੇਂਦਰ ਸਹਿਵਾਗ ਦੇ ਮੁਤਾਬਕ ਉਨ੍ਹਾਂ ਦੇ ਸਹੁਰਾ-ਘਰ ਦੇ ਵਾਰ 10 ਹਜਾਰ ਲੋਕ ਜਮਾਂ ਹੋ ਗਏ ਸਨ ਅਤੇ ਇਨ੍ਹੇ ਲੋਕਾਂ ਨੂੰ ਵੇਖਕੇ ਪੁਲਿਸ ਵਲੋਂ ਮਦਦ ਮੰਗੀ ਪਈ । ਪੁਲਿਸ ਦੇ ਆਉਣ ਦੇ ਬਾਅਦ ਹੀ ਵੀਰੇਂਦਰ ਸਹਿਵਾਗ ਨੂੰ ਘਰ ਵਲੋਂ ਕੱਢਿਆ ਗਿਆ ਹੈ । ਇਸ ਦੇ ਬਾਦ ਸਹਿਵਾਗ ਨੇ ਕਿਹਾ ਕਿ ਮੈਂ ਉਸ ਦਿਨ ਤੈਅ ਕਰ ਲਿਆ ਕਿ ਮੈਂ ਫਿਰ ਵਲੋਂ ਸਹੁਰਾ ਘਰ ਨਹੀਂ ਜਾਵਾਂਗਾ,ਨਹੀਂ ਤਾਂ ਫਿਰ ਨਿਕਲਣ ਵਿੱਚ ਮੁਸੀ-ਬਤ ਹੋ ਜਾਵੇਗੀ । ਵੀਰੇਂਦਰ ਸਹਿਵਾਗ ਆਰਤੀ ਨੂੰ ਲੰਬੇ ਸਮਾਂ ਤੋਂ ਜਾਣਦੇ ਸਨ ਅਤੇ ਇਹ ਇਨ੍ਹਾਂ ਦਾ ਪ੍ਰੇਮ ਵਿਆਹ ਸੀ ।

ਜਦੋਂ ਉਹ 21 ਸਾਲ ਦੇ ਸਨ ਤੱਦ ਉਨ੍ਹਾਂਨੇ ਆਰਤੀ ਨੂੰ ਪ੍ਰਪੋਜ਼ ਕੀਤਾ ਸੀ ।ਵੀਰੇਂਦਰ ਸਹਿਵਾਗ ਅਤੇ ਆਰਤੀ ਦਾ ਰਿਸ਼ਤਾ ਦੋਸਤੀ ਵਲੋਂ ਸ਼ੁਰੂ ਹੋਇਆ ਸੀ ਅਤੇ ਹੌਲੀ-ਹੌਲੀ ਪਿਆਰ ਵਿੱਚ ਬਦਲ ਗਿਆ । ਸਹਵਾਗ ਨੇ ਕਰੀਬ 3 ਸਾਲ ਤੱਕ ਆਰਤੀ ਨੂੰ ਡੇਟ ਕੀਤਾ ਸੀ ਅਤੇ ਸਾਲ 2004 ਵਿੱਚ ਆਰਤੀ ਵਲੋਂ ਵਿਆਹ ਕਰ ਲਿਆ ਸੀ । ਸਹਵਾਗ ਅਤੇ ਆਰਤੀ ਦੇ ਵਿਆਹ ਦਿੱਲੀ ਵਿੱਚ ਹੋਈ ਸੀ ਅਤੇ ਇਹਨਾਂ ਦੀ ਵਿਆਹ ਵਿੱਚ ਬਾਲੀਵੁਡ ਅਤੇ ਰਾਜਨੀਤੀ ਜਗਤ ਦੀ ਕਈ ਹੱਸਤੀਆਂ ਆਈ ਸੀ । ਇਨ੍ਹਾਂ ਦੋਨਾਂ ਦੇ ਵਿਆਹ ਹਰਯਾਣਵੀ ਰੀਤੀ ਰਿਵਾਜ ਨਾਲ ਹੋਈ ਸੀ । ਸਹਵਾਗ ਅਤੇ ਆਰਤੀ ਦੇ ਕੁਲ ਦੋ ਬੱਚੇ ਹਨ । ਵਿਆਹ ਦੇ ਤਿੰਨ ਸਾਲ ਬਾਅਦ ਆਰਤੀ ਨੇ ਆਰਿਆਵੀਰ ਨੂੰ ਜਨਮ ਦਿੱਤਾ ਸੀ ਅਤੇ ਸਾਲ 2010 ਵਿੱਚ ਸਹਿਵਾਗ ਦੂਜੀ ਵਾਰ ਪਿਤਾ ਬਣੇ ਸਨ ।

ਕਨੇਡਾ ਦੇ PM ਟਰੂਡੋ ਦੀ ਘਰਵਾਲੀ ਨੇ ਕਿਹਾ

ਇਸ ਵੇਲੇ ਇੱਕ ਵੱਡੀ ਖ਼ਬਰ ਕਿਸਾਨ ਵੀਰਾਂ ਦੇ ਸੰਘਰਸ਼ ਨਾਲ ਜੁੜੀ ਆ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਹੁਣ ਦੁਨੀਆਂ ਦਾ ਹਰ ਵੱਡਾ ਛੋਟਾ ਇਨਸਾਨ ਕਿਸਾਨਾਂ ਦੇ ਹੱਕ ਵਿੱਚ ਡਟ ਗਿਆ ਹੈ ।ਮੋਦੀ ਵੱਲੋ ਜੋ ਬਿੱਲ ਪਾਸ ਕੀਤੇ ਗਏ ਹਨ ਉਹ ਕਿਸਾਨਾਂ ਨੂੰ ਪ੍ਰਵਾਨ ਨਹੀ ਇਸ ਕਰਕੇ ਦੇਸ਼ ਵਿਦੇਸ਼ ਲੋਕ ਕਿਸਾਨਾ ਦੀ ਸਪੋਟ ਕਰ ਰਹੇ ਨੇ ਗਾਇਕ ਐਕਟਰ ਵੀ ਵੀ ਆ ਰਹੇ ਨੇ|

ਜਿਕਰ ਯੋਗ ਹੈ ਕਿ ਕੰਗਣਾ ਰਾਣਾਵਤ ਨੇ ਧ ਰਨੇ ਵਿੱਚ ਆਈ ਮਾਤਾ ਵਾਸਤੇ ਟਵੀਟਰ ਤੇ ਪੋਸਟ ਪਾਈ ਸੀ ਕਿ ਇਹ 100 ਰੁਪੈ ਦਿਹਾੜੀ ਤੇ ਆਇਆ ਹਨ।ਦੱਸ ਦਈਏ ਕਿ ਟੂਰਡੋ ਦੀ ਘਰਵਾਲੀ ਨੇ ਪੰਜਾਬੀ ਨੌਜਵਾਨਾਂ ਦੀ ਰੱਜ ਕੇ ਤਾਰੀਫ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਨੌਜਵਾਨਾਂ ਨੂੰ ਦਿਲੋਂ ਸਲੂਟ ਹੈ ਜੋ ਇੰਨੀ ਠੰਡ ਚ ਬੈਠੇ ਹਨ।ਪਰ ਕਿਸਾਨ ਮਾਤਾ ਦੇ ਨਾਲ ਐਕਟਰ ਵੀ ਖੜੇ ਹੋਏ ਤੇ ਕੰਗਣਾ ਨੂੰ ਜਵਾਬ ਦਿੱਤਾ। ਇਹ ਦਿਹੜੀ ਵਾਲੀਆ ਨਹੀ ਏ ਮਾਤਾ ਭਾਗੋ ਦੀਆ ਵਰਿਸਾ ਤੇ ਮਾਂ ਗੁਜਰੀ ਜੀ ਦੇ ਧੀਆਂ ਨੇ ਜਿਕਰ ਯੋਗ ਹੈ ਕਿ ਕਨੇਡਾ ਤੱਕ ਇਹ ਗੱਲ ਪਹੁੰਚਗੀ ਹੈ ਤੇ ਕਨੇਡਾ ਦੀ Pm ਕਿਸਾਨਾਂ ਦੀ ਸਪੋਟ ਵਿੱਚ ਆਏ ਨੇ |

ਉਮੀਦ ਹੈ ਕਿ ਇਸ ਬਜ਼ੁਰਗ ਕਿਸਾਨ ਬੀਬੀ ਵਾਸਤੇ ਟਰੂਡੋਂ ਸਾਬ ਜਲਦੀ ਕੋਈ ਨਾ ਕੋਈ ਐਲਾਨ ਜਰੂਰ ਕਰ ਸਕਦੇ ਨੇ ਅਸੀ ਜਾਣਦੇ ਹੀ ਆ ਕਿ ਪੂਰੇ ਦੇਸ਼ ਵਿੱਚ ਕਿਸਾਨ ਮਜਦੂਰ ਨੋਜਵਾਨ ਏਕਤਾ ਜਿੰਦਾਬਾਦ ਧ ਰਨੇ ਲਾਈ ਬੈਠੇ ਹਨ ।ਕਿਉਂਕਿ ਮੋਦੀ ਵੱਲੋ ਜੋ ਬਿੱਲ ਪਾਸ ਕੀਤੇ ਗਏ ਹਨ ਉਹ ਕਿਸਾਨਾਂ ਨੂੰ ਪ੍ਰਵਾਨ ਨਹੀ ਇਸ ਕਰਕੇ ਦੇਸ਼ ਵਿਦੇਸ਼ ਲੋਕ ਕਿਸਾਨਾ ਦੀ ਸਪੋਟ ਕਰ ਰਹੇ ਨੇ ਗਾਇਕ ਐਕਟਰ ਵੀ ਵੀ ਆ ਰਹੇ ਨੇ|

ਜਿਕਰ ਯੋਗ ਹੈ ਕਿ ਕੰਗਣਾ ਰਾਣਾਵਤ ਨੇ ਧ ਰਨੇ ਵਿੱਚ ਆਈ ਮਾਤਾ ਵਾਸਤੇ ਟਵੀਟਰ ਤੇ ਪੋਸਟ ਪਾਈ ਸੀ ।ਕਿ ਇਹ 100 ਰੁਪੈ ਦਿਹਾੜੀ ਤੇ ਆਇਆ ਹਨ ਪਰ ਕਿਸਾਨ ਮਾਤਾ ਦੇ ਨਾਲ ਐਕਟਰ ਵੀ ਖੜੇ ਹੋਏ ਤੇ ਕੰਗਣਾ ਨੂੰ ਜਵਾਬ ਦਿੱਤਾ ਇਹ ਦਿਹੜੀ ਵਾਲੀਆ ਨਹੀ ਏ ਮਾਤਾ ਭਾਗੋ ਦੀਆ ਵਰਿਸਾ ਤੇ ਮਾਂ ਗੁਜਰੀ ਜੀ ਦੇ ਧੀਆਂ ਨੇ।ਹੋਰ ਦੇਸ਼ ਵਿਦੇਸ਼ ਦੀਆ ਖ਼ਬਰਾਂ ਲਈ ਸਦਾ ਪੇਜ ਜਰੂਰ ਲਾਇਕ ਕਰੋ ਅੱਸੀ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਨਵੀਆਂ ਨਵੀਆਂ ਖ਼ਬਰ ਸਭ ਤੋਂ ਪਹਿਲਾ |

ਅਮਰਿੰਦਰ ਗਿੱਲ ਆਇਆ ਕਿਸਾਨਾਂ ਦੇ ਹੱਕ ਵਿਚ

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦਾ ਜਿੱਥੇ ਪੰਜਾਬ ਦੇ ਕਲਾਕਾਰਾਂ, ਅਦਾਕਾਰਾ ਵੱਲੋਂ ਰੋਸ ਕੀਤਾ ਜਾ ਰਿਹਾ ਹੈ। ਉਥੇ ਹੀ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਭਾਰਤੀਆਂ ਵੱਲੋਂ ਸਰਕਾਰ ਰੋਸ ਪਰਦਰਸ਼ਨ ਕੀਤੇ ਜਾ ਰਹੇ ਹਨ। ਪਹਿਲੇ ਦਿਨ ਤੋਂ ਹੀ ਪੰਜਾਬੀ ਗਾਇਕ ਅਤੇ ਕਲਾਕਾਰ ਇਸ ਸੰਘਰਸ਼ ਵਿੱਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਹਨ। ਤੇ ਇਨ੍ਹਾਂ ਗਾਇਕਾਂ ਅਤੇ ਕਲਾਕਾਰਾਂ ਵੱਲੋਂ ਇਸ ਸੰਘਰਸ਼ ਨੂੰ ਨੇਪਰੇ ਚਾੜ੍ਹਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਿੱਥੇ ਪੰਜਾਬੀ ਗਾਇਕ ਆਪਣੀ ਨਿੱਜੀ ਗੱਲਾਂ ਕਰਕੇ ਚਰਚਾ ਵਿਚ ਰਹਿੰਦੇ ਹਨ। ਉੱਥੇ ਹੀ ਅਜੋਕੇ ਸਮੇਂ ਵਿੱਚ ਪੰਜਾਬੀ ਕਲਾਕਾਰ ਸੰਘਰਸ਼ ਕਰ ਰਹੇ ਕਿਸਾਨਾਂ ਲਈ ਕੁਝ ਖਾਸ ਉਪਰਾਲਾ ਕਰਨ ਕਰਕੇ ਚਰਚਾ ਵਿਚ ਹਨ। ਜਿਥੇ ਕੁਝ ਪੰਜਾਬੀ ਗਾਇਕਾ ਅਤੇ ਅਦਾਕਾਰਾ ਦਾ ਲੋਕਾਂ ਵੱਲੋਂ ਵਿ ਰੋਧ ਕੀਤਾ ਜਾ ਰਿਹਾ ਹੈ। ਉਥੇ ਹੀ ਕੁਝ ਗਾਇਕਾਂ ਤੇ ਕਲਾਕਾਰਾਂ ਵੱਲੋਂ ਅਹਿਮ ਯੋਗਦਾਨ ਪਾ ਕੇ ਇਸ ਸੰਘਰਸ਼ ਨੂੰ ਹੋਰ ਮਜਬੂਤ ਕੀਤਾ ਜਾ ਰਿਹਾ ਹੈ।ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਨੇ ਇਕ ਵੱਡਾ ਕੰਮ ਕਰਕੇ ਅੰਬਾਨੀ ਨੂੰ ਝ ਟ ਕਾ ਦੇ ਦਿੱਤਾ ਹੈ।

ਜਿਸ ਨਾਲ ਅਮਰਿੰਦਰ ਗਿੱਲ ਦੀ ਕਿਸਾਨਾਂ ਵਿੱਚ ਬੱਲੇ ਬੱਲੇ ਹੋ ਰਹੀ ਹੈ।ਇਸ ਅੰਦੋਲਨ ਵਿਚ ਹਰ ਵਰਗ ਵੱਲੋਂ ਵਧ-ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ। ਸਭ ਦਾ ਇੱਕੋ ਹੀ ਮਕਸਦ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਦਵਾਇਆ ਜਾਵੇ। ਪੰਜਾਬ ਦੀ ਨਾਮਵਰ ਫਿਲਮ ਪ੍ਰੋਡਕਸ਼ਨ ਕੰਪਨੀ “ਰਿਦਮ ਬੁਆਏਜ ਇੰਟਰਟੇਨਮੈਂਟ” ਨੇ ਬਿਨਾ ਕਿਸੇ ਵਿੱਤੀ ਘਾਟੇ ਦੀ ਪ੍ਰਵਾਹ ਕਰਦੇ ਹੋਏ। ਦੱਸ ਦਈਏ ਕਿ ਇਹ ਡੀਲ ਕਰੋੜਾਂ ਤੋਂ ਜਿਆਦਾ ਹੁੰਦੀ ਹੈ। ਅਮਰਿੰਦਰ ਗਿੱਲ ਦੇ ਇਸ ਫੈਸਲੇ ਨੂੰ ਦਿਲੋਂ ਸਲੂਟ ਹੈ ਸੱਚੀ।ਅਮਰਿੰਦਰ ਗਿੱਲ ਤੇ ਕੰਪਨੀ ਵੱਲੋਂ ਸਾਰੇ ਗੀਤ ਵਾਪਸ ਲੈ ਕੇ ਅੰਬਾਨੀ ਦੀ ਕੰਪਨੀ “ਜੀਓ ਸਾਵਨ ਡਿਜੀਟਲ ਸਟੋਰ” ਦਾ ਮੁੰਕਮਲ ਬਾਈ ਕਾਟ ਕਰ ਦਿੱਤਾ ਹੈ।

ਇਸ ਕੰਪਨੀ ਵੱਲੋਂ ਸਾਰੀਆਂ ਮਸ਼ਹੂਰ ਫਿਲਮਾਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ਵਿੱਚ ਵੇਖ ਬਰਾਤਾਂ ਚੱਲੀਆਂ, ਭੱਜੋ ਵੀਰੋ ਵੇ, ਅੰਗਰੇਜ, ਬੰਬੂਕਾਟ, ਲਵ ਪੰਜਾਬ, ਲਾਹੌਰੀਏ, ਗੋਲਕ ਬੁਗਨੀ ਬੈਂਕ ਤੇ ਬਟੂਆ, ਚੱਲ ਮੇਰਾ ਪੁੱਤ ਸਮੇਤ ਦਰਜਨ ਤੋਂ ਵੱਧ ਫਿਲਮਾਂ ਸ਼ਾਮਲ ਹਨ। ਇਹ ਕੰਪਨੀ ਪੰਜਾਬੀ ਮਸ਼ਹੂਰ ਗਾਇਕ ਤੇ ਕਲਾਕਾਰ ਅਮਰਿੰਦਰ ਗਿੱਲ ਤੇ ਕਾਰਜ ਗਿੱਲ ਦੀ ਹੈ। ਇਸ ਕੰਪਨੀ ਵੱਲੋਂ ਤੇ ਅਮਰਿੰਦਰ ਗਿੱਲ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਕਿਸਾਨਾਂ ਦੀ ਹਰ ਸੰਭਵ ਕੋਸ਼ਿਸ਼ ਕਰਨਗੇ ਤਾਂ ਜੋ ਇਸ ਸੰਘਰਸ਼ ਵਿੱਚ ਕਾਮਯਾਬ ਹੋ ਸਕਣ।