ਇਸ ਅਦਾਕਾਰਾ ਬਾਰੇ ਆਈ ਇਹ ਖ਼ਬਰ

ਪੰਜਾਬ ਦੇ ਗਾਇਕਾਂ ਅਤੇ ਕਲਾਕਾਰਾਂ ਵੱਲੋਂ ਇਸ ਕਿਸਾਨੀ ਸੰਘਰਸ਼ ਨੂੰ ਭਰਪੂਰ ਹਮਾਇਤ ਦਿੱਤੀ ਜਾ ਰਹੀ ਹੈ, ਤੇ ਦਿੱਲੀ ਵਿਚ ਵੀ ਇਸ ਕਿਸਾਨੀ ਸੰਘਰਸ਼ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ। ਹੁਣ ਸਭ ਸੂਬਿਆਂ ਦੇ ਕਲਾਕਾਰ ਅਤੇ ਗਾਇਕ ਇਸ ਸੰਘਰਸ਼ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਵਾ ਰਹੇ ਹਨ। ਉਥੇ ਹੀ ਕੁਝ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਆਪਣੀ ਹਿੰਮਤ ਅਤੇ ਮਿਹਨਤ ਸਦਕਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ।

ਹੁਣ ਮਸ਼ਹੂਰ ਬਾਲੀਵੁੱਡ ਗਾਇਕਾ ਨੇਹਾ ਕੱਕੜ ਇਕ ਖਬਰ ਸਾਹਮਣੇ ਆਈ ਹੈ,ਜਿਸ ਦੌਰਾਨ ਇਹ ਖੁਲਾਸਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਇਕ ਬੀਮਾਰੀ ਤੋਂ ਤੰਗ ਹੈ। ਜਿਸ ਕਾਰਨ ਉਹ ਕੇਵਲ ਪ੍ਰੇ ਸ਼ਾਨੀ ਦੇ ਦੌਰ ਵਿੱਚੋਂ ਗੁਜ਼ਰਦੀ ਹੈ। ਇਸ ਦੀ ਜਾਣਕਾਰੀ ਖੁਦ ਨੇਹਾ ਕੱਕੜ ਵੱਲੋਂ ਇਕ ਰਿਐਲਟੀ ਸ਼ੋਅ ਦੌਰਾਨ ਦਿੱਤੀ ਗਈ ਹੈ। ਨੇਹਾ ਕੱਕੜ ਇਨ੍ਹੀਂ ਦਿਨੀਂ ਇੰਡੀਅਨ ਆਈਡਲ 12 ਵਿਚ ਜੱਜ ਦੀ ਭੂਮਿਕਾ ਨਿਭਾਅ ਰਹੀ ਹੈ। ਜਿਸ ਵਿੱਚ ਇਹ ਇਕ ਮੁਕਾਬਲੇਬਾਜ਼ ਅਨੁਸ਼ਕਾ ਵੱਲੋਂ ਇਕ ਗੀਤ ਲੁਕਾ ਚੁੱਪੀ ਗਾਇਆ ਗਿਆ। ਜਿਸ ਨੂੰ ਸੁਣ ਕੇ ਉਹ ਭਾ ਵੁਕ ਹੋ ਕੇ ਰੋਣ ਲੱਗੀ। ਫਿਰ ਅਨੁਸ਼ਕਾ ਵੱਲੋਂ ਭਾਵੁਕ ਹੋ ਕੇ ਇਸ ਸ਼ੋਅ ਦੌਰਾਨ ਹੀ ਦੱਸਿਆ ਗਿਆ ਕਿ ਉਸਨੂੰ ਥਾਇਰਾਇਡ ਦੀ ਸਮੱਸਿਆ ਹੈ। ਜਿਸ ਕਾਰਨ ਉਹ ਕਈ ਵਾਰ ਚਿੰਤਾ ਵਿੱਚ ਰਹਿੰਦੀ ਹੈ।

ਨੇਹਾ ਕੱਕੜ ਵੱਲੋਂ ਇਹ ਵੀ ਦੱਸਿਆ ਗਿਆ ਸੀ ਕਿ ਜਦੋਂ ਉਹ ਸਟੇਜ ਤੇ ਜਾਂਦੀ ਹੈ ਅਤੇ ਕਈ ਵਾਰ ਇਸ ਸਮੱਸਿਆ ਕਾਰਨ ਉਸ ਦੇ ਹੱਥ-ਪੈਰ ਕੰਬਣ ਲੱਗ ਜਾਂਦੇ ਹਨ, ਤੇ ਅਵਾਜ਼ ਵੀ ਬਾਹਰ ਨਹੀਂ ਆਉਂਦੀ।ਇਹ ਸਾਰੀ ਗੱਲ ਮੁਕਾਬਲੇਬਾਜ਼ ਅਨੁਸ਼ਕਾ ਵੱਲੋਂ ਵੀ ਅਡੀਸ਼ਨ ਵਿੱਚ ਆਪਣੀ ਇਹ ਸਮੱ ਸਿਆ ਦੱਸੀ ਗਈ ਸੀ। ਨੇਹਾ ਨੇ ਕਿਹਾ ਕਿ ਮੇਰੇ ਕੋਲ ਸਭ ਕੁੱਝ ਹੈ ਚੰਗਾ ਪਰਿਵਾਰ ਹੈ, ਕੈਰੀਅਰ ਹੈ, ਲੇਕਿਨ ਮੈਂ ਇਸ ਕਾਰਨ ਬਹੁਤ ਪ੍ਰੇ ਸ਼ਾ ਨ ਹੋ ਜਾਂਦੀ ਹਾਂ। ਐਪੀਸੋਡ ਅਜੇ ਟੈਲੀਕਾਸਟ ਨਹੀਂ ਹੋਇਆ ਹੈ, ਇਹ ਐਪੀਸੋਡ ਹਫ਼ਤੇ ਦੇ ਅੰਤ ਵਿੱਚ ਟੈਲੀਕਾਸਟ ਹੋਵੇਗਾ।

ਜੱਸੀ ਗਿੱਲ ਦੀਆ ਤਸਵੀਰਾਂ ਹੋਈਆਂ ਵਾਇਰਲ

ਪੰਜਾਬੀ ਗਾਇਕ ਤੇ ਐਕਟਰ ਜੱਸੀ ਗਿੱਲ ਜੋ ਕਿ ਸ਼ੋਸਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਮਹਿਲਾ ਦੋਸਤ ਪ੍ਰਿਯਾਂਸ਼ੂ ਚੋਪੜਾ (Priiyanshu Chopra) ਦੇ ਵਿਆਹ ਦੀਆਂ ਕੁਝ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਨਵੇਂ ਵਿਆਹੇ ਜੋੜੇ ਨੂੰ ਵਧਾਈ ਦਿੱਤੀ ਹੈ।ਜੱਸੀ ਗਿੱਲ ਨੇ ਕੁਝ ਵੀਡੀਓਜ਼ ਆਪਣੇ ਇੰਸਟਾਗ੍ਰਾਮ ਅਕਾਉਂਟ ਦੀਆਂ ਸਟੋਰੀਆਂ ‘ਚ ਵੀ ਸ਼ੇਅਰ ਕੀਤੀਆਂ ਨੇ।

ਜੱਸੀ ਗਿੱਲ ਦੀ ਇਸ ਪੋਸਟ ਉੱਤੇ ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ।ਇਸ ਤੋਂ ਇਲਾਵਾ ਮਹੇਂਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ । ਉਨ੍ਹਾਂ ਨੇ ਵੀ ਜੱਸੀ ਗਿੱਲ ਦੇ ਨਾਲ ਪ੍ਰਿਯਾਂਸ਼ੂ ਚੋਪੜਾ ਦੇ ਵਿਆਹ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ । ਇਨ੍ਹਾਂ ਤਸਵੀਰਾਂ ‘ਚ ਮਹੇਂਦਰ ਸਿੰਘ ਧੋਨੀ, ਸਾਕਸ਼ੀ ਧੋਨੀ, ਜੱਸੀ ਗਿੱਲ ਤੇ ਉਨ੍ਹਾਂ ਦੇ ਕੋਮਨ ਦੋਸਤਾਂ ਦਿਖਾਈ ਦੇ ਰਹੇ ਨੇ।

ਜੱਸੀ ਗਿੱਲ ਦੇ ਵਰਕ ਦੀ ਗੱਲ ਕਰੀਏ ਤਾ ਜੱਸੀ ਗਿੱਲ ਲੈਂਸਰ ਤੋਂ ਲੋਕਾਂ ਵਿਚ ਪਹਿਚਾਣ ਬਣਾ ਗਿਆ ਸੀ ਤੇ ਉਸ ਤੋਂ ਬਾਅਦ ਇਕ ਤੋਂ ਇਕ ਵਧੀਆ ਗੀਤ ਦੇ ਕੇ ਜੱਸੀ ਗਿੱਲ ਨੇ ਆਪਣਾ ਨਾਮ ਹੋਰ ਵੀ ਚਮਕਾਇਆ |

ਹੁਣ ਤਕ ਜੱਸੀ ਗਿੱਲ ਪੰਜਾਬੀ ਇੰਡਸਟਰੀ ਦੇ ਵਿਚ ਫ਼ਿਲਮ ਦੇ ਵਿਚ ਵੀ ਆਪਣੀ ਇਕ ਵੱਖਰੀ ਪਹਿਚਾਣ ਬਣਾ ਚੁੱਕਾ ਹੈ |ਜਿਸ ਤਰਾਂ ਨਾਲ ਜੱਸੀ ਗਿੱਲ ਦੀਆ ਤਸਵੀਰਾਂ ਵਾਇਰਲ ਹੋਇਆ ਲੱਗਦਾ ਤਾ ਹੈ ਕਿ ਜੱਸੀ ਗਿੱਲ ਬਾਲੀਵੁੱਡ ਵਿਚ ਵੀ ਐਂਟਰੀ ਮਾਰ ਸਕਦੇ ਹਨ |ਫ਼ਿਲਮੀ ਦੁਨੀਆ ਦੀਆ ਹੋਰ ਨਵੀਆਂ ਨਵੀਆਂ ਖਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |

ਇਸ ਅਦਾਕਾਰਾ ਦੀ ਫਿਲਮ ਵਿਚ ਕਿਸਾਨਾਂ ਨੇ ਦਿੱਤੇ ਸਨ ਪੈਸੇ

ਬਾਲੀਵੁੱਡ ਦਾ ਅਜਿਹਾ ਸਿਤਾਰਾ ਜੋ ਧਰੁਵ ਤਾਰੇ ਦੀ ਤਰਾਂ ਅਜਿਹਾ ਚਮਕਿਆ ਕਿ ਜਿਸ ਨੂੰ ਸਮੇਂ ਦੀ ਧੂੜ ਵੀ ਫਿੱਕੀ ਨਾ ਕਰ ਸਕੀ। ਜੀ ਹਾਂ ਅਸੀ ਗੱਲ ਕਰ ਰਹੇ ਹਾਂ ਸਮਿਤਾ ਪਾਟਿਲ ਦੀ! ਬਾਲੀਵੁੱਡ ਦਾ ਅਜਿਹੀ ਅਦਾਕਾਰਾ ਜੋ ਆਮ ਬਣ ਕੇ ਵੀ ਖਾਸ ਹੋ ਗਈ। ਆਪਣੀ ਛੋਟੀ ਜਿਹੀ ਲਾਈਫ ਤੇ ਛੋਟੇ ਜਿਹੇ ਫਿਲਮੀ ਕਰੀਅਰ ‘ਚ ਉਹਨਾਂ ਦੇ ਟੈਲੇਂਟ ਨੇ ਅਜਿਹਾ ਨਿਖਾਰ ਲਿਆਂਦਾ ਕਿ ਸਮਿਤਾ ਪੈਰਲਲ ਸਿਨੇਮਾ ਦੀ ਅਨਡਾਊਟ ਕਵੀਨ ਬਣ ਗਈ।

ਸਮਿਤਾ ਇੱਕ ਨੇਤਾ ਦੀ ਬੇਟੀ ਸੀ ਉਨਾਂ੍ਹ ਕੋਲ ਕਰੀਅਰ ਚੁਣਨ ਦੇ ਕਈ ਰਾਹ ਸਨ ਲੇਕਿਨ ਸਮਿਤਾ ਨੇ ਸਿਰਫ ਤੇ ਸਿਰਫ ਐਕਟਿੰਗ ਨੂੰ ਹੀ ਤਰਜੀਹ ਦਿੱਤੀ।ਇਸ ਮਰਾਠੀ ਬਾਲਾ ਨੇ ਆਪਣੀ ਅਦਾਕਾਰੀ ਦੀ ਪਹਿਲੀ ਝਲਕ ਪੇਸ਼ ਕੀਤੀ ਆਲੋਚਨਾਤਮਕ ਫਿਲਮ ਸਾਮਨਾ ਤੋਂ ਉਹਨਾਂ ਦਾ ਹਰ ਰੋਲ ਐਂਵੇ ਲੱਗਦਾ ਸੀ ਜਿਵੇਂ ਕਿ ਉਹਨਾਂ ਨੇ ਆਪਣੇ ਜੀਵਨ ‘ਚ ਇਸ ਨੂੰ ਹੰਢਾਇਆ ਹੋਵੇ ਉਹ ਬੜੀ ਹੀ ਸੰਜੀਦਗੀ ਨਾਲ ਹਰ ਨਾਲ ਨਿਭਾਉਂਦੇ ਸਨ।17 ਅਕਤੂਬਰ 1955 ਨੂੰ ਪੂਨੇ ਦੀ ਜੰਮਪਲ ਸਮਿਤਾ ਪਾਟਿਲ ਨੇ ਆਪਣੀ ਪੜਾਈ ਮਹਾਰਾਸ਼ਟਰ ਤੋਂ ਕੀਤੀ । ਇਹਨਾਂ ਦੇ ਪਿਤਾ ਸ਼ਿਵਾਜੀ ਰਾਇ ਪਾਟਿਲ ਮਹਾਰਾਸ਼ਟਰ ‘ਚ ਮੰਤਰੀ ਸਨ ਜਦ ਕਿ ਇਹਨਾਂ ਦੀ ਸਮਾਜ ਸੇਵਿਕਾ ਸਨ ।ਕਾਲਜ ਦੀ ਪੜਾਈ ਕੰਪਲੀਟ ਕਰਨ ਤੋਂ ਬਾਅਦ ਸਮਿਤਾ ਜੀ ਨੇ ਮਰਾਠੀ ਦੇ ਨਿਊਜ਼ ਚੈਨਲ ‘ਤੇ ਬਤੌਰ ਨਿਊਜ਼ ਐਂਕਰ ਦੇ ਤੌਰ ‘ਤੇ ਕੰਮ ਕੀਤਾ ਸੀ ।

ਉਨ੍ਹਾਂ ਨੇ ਕਈ ਕਾਮਯਾਬ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ।ਤਹਾਨੂੰ ਦੱਸ ਦੇਈਏ ਕਿ ਫਿਲਮ ਮੰਥਨ ਬਣਾਉਣ ਲਈ ਗੁਜਰਾਤ ਦੇ ਪੰਜ ਲੱਖ ਕਿਸਾਨਾਂ ਨੇ ਆਪਣੇ ਹਰ ਦਿਨ ਦੀ ਮਿਲਣ ਵਾਲੀ ਮਜਦੂਰੀ ‘ਚੋਂ ਦੋ-ਦੋ ਰੁਪਏ ਫਿਲਮ ਨਿਰਮਾਤਾਵਾਂ ਨੂੰ ਦਿੱਤੇ ਸਨ ਤੇ ਬਾਅਦ ਵਿੱਚ ਇਹ ਫਿਲਮ ਬੌਕਸ ਔਫਿਸ ‘ਤੇ ਸੁਪਰਹਿੱਟ ਰਹੀ ਸੀ।

ਇਸ ਬਾਲੀਵੁੱਡ ਦੀ ਅਦਾਕਾਰਾ ਬਾਰੇ ਆਈ ਇਹ ਖ਼ਬਰ

ਦਿਆ ਮਿਰਜ਼ਾ ਫਿਰ ਤੋਂ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੀ ਹੈ। ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਦਿਆ ਮਿਰਜ਼ਾ 15 ਫਰਵਰੀ ਨੂੰ ਵੱਡੇ ਕਾਰੋਬਾਰੀ ਵੈਭਵ ਰੇਖੀ ਨਾਲ ਵਿਆਹ ਕਰਨ ਜਾ ਰਹੀ ਹੈ। ਦਿਆ ਦੇ ਵਿਆਹ ਵਿੱਚ ਉਸ ਦੇ ਖ਼ਾਸ ਦੋਸਤ ਤੇ ਰਿਸ਼ਤੇਦਾਰ ਸ਼ਾਮਿਲ ਹੋਣਗੇ ।ਵਿਆਹ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਰੱਖਿਆ ਜਾਵੇਗਾ।

ਵਿਆਹ ਨੂੰ ਲੈ ਕੇ ਪਰਿਵਾਰ ਕਾਫੀ ਖੁਸ਼ ਹੈ ਅਤੇ ਤਿਆਰੀਆਂ ਚੱਲ ਰਹੀਆਂ ਹਨ। ਖ਼ਬਰਾਂ ਦੀ ਮੰਨੀਏ ਤਾਂ ਦਿਆ ਮਿਰਜ਼ਾ ਅਤੇ ਵੈਭਵ ਰੇਖੀ ਦੋਵੇਂ ਲਾਕਡਾਊਨ ਦੌਰਾਨ ਹੀ ਇਕ-ਦੂਸਰੇ ਦੇ ਕਰੀਬ ਆਏ ਸਨ । ਦੋਵਾਂ ਨੇ ਲਾਕਡਾਊਨ ’ਚ ਇਕੱਠੇ ਚੰਗਾ ਸਮਾਂ ਬਿਤਾਇਆ ਅਤੇ ਇਕ-ਦੂਸਰੇ ਨੂੰ ਸਮਝਿਆ । ਉਥੇ ਹੀ ਹੁਣ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਨਾਮ ਦੇਣ ਲਈ ਵਿਆਹ ਕਰਨ ਦਾ ਫ਼ੈਸਲਾ ਲਿਆ ਹੈ।

ਵੈਭਵ ਦੀ ਗੱਲ ਕਰੀਏ ਤਾਂ ਉਹ ਮੁੰਬਈ ਦੇ ਬਿਜ਼ਨਸਮੈਨ ਅਤੇ ਇਨਵੈਸਟਰ ਹਨ। ਉਥੇ ਹੀ ਫਿਲਮੀ ਸਿਤਾਰਿਆਂ ਦੇ ਨਾਲ ਵੀ ਉਨ੍ਹਾਂ ਦੇ ਚੰਗੇ ਸਬੰਧ ਹਨ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਵੈਭਵ ਰੇਖੀ ਤੋਂ ਪਹਿਲਾਂ ਦਿਆ ਮਿਰਜ਼ਾ ਨੇ ਸਾਹਿਲ ਸੰਘਾ ਨਾਲ ਵਿਆਹ ਕੀਤਾ ਸੀ। ਪਰ 11 ਸਾਲ ਬਾਅਦ ਦੋਵਾਂ ਨੇ ਇਕ-ਦੂਸਰੇ ਤੋਂ ਅਲੱਗ ਹੋਣ ਦਾ ਫ਼ੈਸਲਾ ਲਿਆ ਸੀ। ਇਸਦਾ ਐਲਾਨ ਦਿਆ ਨੇ 2019 ’ਚ ਸੋਸ਼ਲ ਮੀਡੀਆ ’ਤੇ ਕੀਤਾ।ਹੋਰ ਦੇਸ਼ ਵਿਦੇਸ਼ ਤੇ ਫ਼ਿਲਮੀ ਜਗਤ ਨਾਲ ਜੁੜਿਆ ਖ਼ਬਰ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ ਅੱਸੀ ਲੈਕੇ ਆਉਂਦੇ ਹਾਂ ਤੁਹਾਡੇ ਲਈ ਨਵੀਆਂ ਨਵੀਆਂ ਖ਼ਬਰਾਂ ਸਭ ਤੋਂ ਪਹਿਲਾ |

ਹਿਮਾਂਸ਼ੀ ਦਾ ਕੰਗਨਾ ਨੂੰ ਜਵਾਬ

ਜਦੋਂ ਤੋਂ ਕਿਸਾਨ ਧਰਨੇ ਤੇ ਬੈਠੇ ਹਨ ਉਦੋਂ ਤੋਂ ਕੰਗਣਾ ਰਨੌਤ ਸਰਕਾਰ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਹੀ ਹੈ ਤੇ ਧਰਨੇ ਤੇ ਬੈਠੇ ਕਿਸਾਨਾ ਨੂੰ ਅੱਤਵਾਦੀ ਕਹਿ ਰਹੀ ਹੈ । ਇਸ ਸਭ ਦੇ ਚਲਦੇ ਹੁਣ ਪੰਜਾਬੀ ਮਾਡਲ ਹਿਮਾਂਸ਼ੀ ਖੁਰਾਣਾ ਨੇ ਕੰਗਨਾ ਨੂੰ ਜੰਮ ਕੇ ਫਟਕਾਰ ਲਗਾਈ ਹੈ । ਹਿਮਾਂਸ਼ੀ ਖੁਰਾਣਾ ਨੇ ਟਵਿੱਟਰ ‘ਤੇ ਟਵੀਟ ਕਰਕੇ ਲਿਖਿਆ-‘ਇਹ ਲੋਕ ਜੋ ਵਾਰ ਵਾਰ ਪੰਜਾਬੀਆਂ ਨੂੰ ਅੱਤਵਾਦੀ-ਅੱਤਵਾਦੀ ਕਹਿ ਰਹੇ ਹਨ। ਕਦੇ ਸੋਚਿਆ ਹੈ ਕਿ ਇਸ ਦੀ ਗੂੰਜ ਕਿੰਨੀ ਦੂਰ ਜਾਵੇਗੀ?

ਸਾਰੀ ਦੁਨੀਆਂ ਸਾਨੂੰ ਇਕ ਅੱਖ ਨਾਲ ਵੇਖੇਗੀ। ਸਾਡੀ ਨਵੀਂ ਪੀੜ੍ਹੀ ਨੂੰ ਕਿਹੜੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ, ਇਹ ਕਿਉਂ ਨਹੀਂ ਸੋਚਦੇ? ਆਪਣੇ ਸੁਆਰਥ ਲਈ ਕਿਸੇ ਇਕ ਕਮਿਊਨਿਟੀ ਤੇ ਪ੍ਰਸ਼ਨ ਚਿੰਨ੍ਹ ਲਗਾ ਦਿਓ? ਕਿਉਂ?’ ਹਿਮਾਂਸ਼ੀ ਨੇ ਕੰਗਨਾ ‘ਤੇ ਨਿਸ਼ਾਨਾ ਲਗਾਉਂਦੇ ਹੋਏ ਲਿਖਿਆ,’ ਭਾਰਤ ਸਾਡਾ ਵੀ ਹੈ ਅਤੇ ਹਮੇਸ਼ਾਂ ਖੜੇ ਹਾਂ, ਪਰ ਸਭ ਤੋਂ ਪਹਿਲਾਂ ਡੀਵਾਇਡ ਤੁਸੀਂ ਲੋਕਾਂ ਨੇ ਸ਼ੁਰੂ ਕੀਤਾ। ਚਲੋ ਮੰਨ ਲਓ, ਜੇ ਪੂਰਾ ਭਾਰਤ ਵਿਚੋਂ ਇਕ ਰਾਜ ਬਿੱਲ ਲਈ ਤਿਆਰ ਨਹੀਂ ਹੈ, ਤਾਂ ਕੀ ਅਸੀਂ ਨਾ ਬੋਲੀਏ?

ਇਸ ਪੋਸਟ ਨੂੰ ਸਾਂਝਾ ਕਰਦੇ ਹੋਏ, ਉਨ੍ਹਾਂ ਲਿਖਿਆ – ‘ਸਾਨੂੰ ਵੀ ਬੋਲਣ ਦੀ ਆਜ਼ਾਦੀ ਹੈ … ਪਰ ਪਤਾ ਨਹੀਂ ਕਿਉਂ ਇੰਸਟਾ ਟਵਿੱਟਰ ਦੀ ਉਲੰਘਣਾ ਉਨ੍ਹਾਂ ‘ਤੇ ਲਾਗੂ ਨਹੀਂ ਹੁੰਦੀ। ਇਹ ਤਾਂ ਉਹੀ ਗੱਲ ਹੋਈ, ਮਾਪੇ ਤੁਹਾਡੀ ਸਮੱਸਿਆ ਨਾ ਸੁਣਨ ਅਤੇ ਰਿਸ਼ਤੇਦਾਰਾਂ ਦੇ ਸਾਮ੍ਹਣੇ ਤੁਹਾਨੂੰ ਸ਼ਰਮਿੰਦਾ ਕਰਨ।ਹਿਮਾਂਸ਼ੀ ਨੇ ਇੰਸਟਾਗ੍ਰਾਮ ‘ਤੇ ਇਕ ਬਿਆਨ ਵੀ ਜਾਰੀ ਕੀਤਾ ਹੈ।

ਉਨ੍ਹਾਂ ਲਿਖਿਆ ਕਿ ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਚਲੋ ਬਾਹਰਲੇ ਲੋਕ ਦਖਲ ਨਾ ਦੇਣ, ਪਰ ਜਦੋਂ ਖੁਦ ਦੇ ਲੋਕ ਮੰਨ-ਪ੍ਰਮੰਨੇ ਸੈਲੇਬਸ ਭਾਰਤ ਨੂੰ ਵੰਡ ਰਹੇ ਹਨ ਅਤਵਾਦੀ, ਬੋਲ ਰਹੇ ਹਨ … ਉਦੋਂ ਕਿਉਂ ਨਹੀਂ ਦਿਖਾਈ ਦਿੰਦਾ? ਅਤੇ ਸਾਨੂੰ ਅੱਤਵਾਦੀ ਕਹਿ ਕੇ, ਉਹ ਭਾਰਤੀ ਸੁਰੱਖਿਆ ਦਾ ਵੀ ਮਜ਼ਾਕ ਉਡਾ ਰਹੇ ਹਨ, ਇੰਨੇ ਅੱਤਵਾਦੀ ਭਾਰਤ ਵਿਚ ਮੌਜੂਦ ਹਨ … ਵਾਹ ਉਨ੍ਹਾਂ ਦੇ ਤਰਕ ਨੂੰ ਵੇਖੋ। ਆਓ ਭਾਰਤ ਪਹਿਲਾਂ ਹਰ ਕਮਿਊਨਿਟੀ ਨੂੰ ਇੱਜਤ ਦਿਓ।

ਯੁਵਰਾਜ ਨੇ ਕੇਂਦਰ ਸਰਕਾਰ ਦਾ ਪੂਰਿਆ ਹੱਕ ਤੇ ਪਿਤਾ ਯੋਗਰਾਜ ਨੇ ਦੇਖੋ ਕੀ ਕਿਹਾ

ਦੇਸ਼ ਦੇ ਕਿਸਾਨਾਂ ਨੂੰ ਦੋ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਸ਼ਾਂਤਮਈ ਢੰਗ ਦੇ ਨਾਲ ਪ੍ਰਦਸ਼ਨ ਕਰਦੇ ਹੋਏ । ਦੇਸ਼ ‘ਚ ਕਿਸਾਨ ਦੇ ਨਾਲ ਹੋ ਰਹੇ ਬੁਰੇ ਵਿਵਹਾਰ ਦੇ ਕਾਰਨ ਕੇਂਦਰ ਸਰਕਾਰ ਦੀ ਨਿਖੇਧੀ ਦੁਨੀਆ ਭਰ ‘ਚ ਹੋ ਰਹੀ ਹੈ ।

ਜਿਸ ਕਰਕੇ ਸਰਕਾਰ ਦੇ ਪੱਖ ‘ਚ ਕਈ ਬਾਲੀਵੁੱਡ ਸਿਤਾਰਿਆਂ ਤੇ ਖਿਡਾਰੀਆਂ ਨੇ ਟਵੀਟ ਕਰਕੇ ਆਪਣਾ ਸਮਰਥਨ ਦਿੱਤਾ ਹੈ ।ਕ੍ਰਿਕੇਟਰ ਯੁਵਰਾਜ ਸਿੰਘ ਨੇ ਵੀ ਕਿਸਾਨਾਂ ਦਾ ਸਮਰਥਨ ਕਰਨ ਦੀ ਥਾਂ ਕੇਂਦਰ ਸਰਕਾਰ ਦਾ ਪੱਖ ਪੂਰਦੇ ਹੋਏ ਟਵੀਟ ਕੀਤਾ । ਜਿਸ ਕਰਕੇ ਪੰਜਾਬੀਆਂ ‘ਚ ਇਸ ਗੱਲ ਦੀ ਨਰਾਜ਼ਗੀ ਦੇਖਣ ਨੂੰ ਮਿਲੀ । ਕ੍ਰਿਕੇਟਰ ਯੁਵਰਾਜ ਖਿਲਾਫ਼ ਉਨ੍ਹਾਂ ਦੇ ਪੰਪ ਮੂਹਰੇ ਨੌਜਵਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ।

ਪ੍ਰਦਰਸ਼ਨ ਕਰ ਰਹੇ ਮੁੰਡਿਆਂ ਦੀ ਹਿਮਾਇਤ ‘ਚ ਯੁਵਰਾਜ ਦਾ ਪਿਤਾ ਯੋਗਰਾਜ ਵੀ ਸ਼ਾਮਿਲ ਹੋਇਆ । ਤਸਵੀਰ ‘ਚ ਯੋਗਰਾਜ ਸਿੰਘ ਖੁਦ ਆਪਣੇ ਪੁੱਤਰ ਯੁਵਰਾਜ ਸਿੰਘ ਦੇ ਖਿਲਾਫ ਖੜ੍ਹੇ ਨਜ਼ਰ ਆਏ |ਦੱਸ ਦਈਏ ਯੋਗਰਾਜ ਸਿੰਘ ਕਿਸਾਨਾਂ ਦੇ ਨਾਲ ਖੜ੍ਹੇ ਹੋਏ ਨੇ । ਉਹ ਦਿੱਲੀ ਕਿਸਾਨੀ ਅੰਦੋਲਨ ‘ਚ ਵੀ ਸ਼ਾਮਿਲ ਹੋਏ ਸੀ । ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਜੁੜੇ ਹੋਏ ਨੇ ।ਦੱਸ ਦੇਈਏ ਕਿ ਯੋਗਰਾਜ ਸਿੰਘ ਸਮੇ ਸਮੇ ਤੇ ਕਿਸਾਨ ਅੰਦੋਲਨ ਦੇ ਵਿਚ ਆਪਣੀ ਹਾਜਰੀ ਲਗਵਾ ਕ ਆਉਂਦਾ ਰਿਹਾ ਹੈ |ਪਰ ਪੁੱਤਰ ਦੇ ਦਿੱਤੇ ਬਿਆਨ ਤੋਂ ਯੋਗਰਾਜ ਸਿੰਘ ਆਪਣੇ ਪੁੱਤਰ ਦੇ ਖਿਲਾਫ ਹੈ |

ਸਭ ਨੂੰ ਪਤਾ ਹੈ ਕਿ ਬਾਲੀਵੁੱਡ ਤੇ ਹੋਰ ਕਯੀ ਭਾਰਤ ਦੀਆ ਜਾਣੀ ਮਾਨੀ ਹਸਤੀਆਂ ਸੈਂਟਰ ਦੇ ਹੱਕ ਵਿਚ ਨਾਹਰੇ ਲਗਾ ਰਹੀਆਂ ਹਨ |ਪਰ ਦੂਜੇ ਪਾਸੇ ਕਿਸਾਨਾਂ ਦੀ ਆਵਾਜ਼ ਵਿਸ਼ਵ ਪੱਧਰ ਤੇ ਗੂੰਜ ਰਹੀ ਹੈ |ਸਾਰੇ ਸੰਸਾਰ ਦੇ ਵਿੱਚੋ ਲੋਕ ਕਿਸਾਨਾਂ ਦੇ ਹੱਕ ਲਾਇ ਆਵਾਜ਼ ਉਠਾ ਰਹੇ ਹਨ |ਹੋਰ ਨਵੀਆਂ ਨਵੀਆਂ ਖ਼ਬਰ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |

ਸੋਨੀਆ ਮਾਨ ਨੇ ਦਿੱਤਾ ਇਹ ਬਿਆਨ

ਪੰਜਾਬੀ ਅਦਾਕਾਰਾ ਸੋਨੀਆ ਮਾਨ ਲਗਾਤਾਰ ਕਿਸਾਨ ਮੋਰਚੇ ਤੇ ਡਟੀ ਹੋਈ ਹੈ । ਹਾਲ ਹੀ ਵਿੱਚ ਉਹਨਾਂ ਨੇ ਮੋਰਚੇ ਦੀ ਸਟੇਜ ਤੋਂ ਕਿਸਾਨਾਂ ਨੂੰ ਸੰਬੋਧਨ ਕੀਤਾ। ਉਸ ਨੇ ਕਿਹਾ, “ਕਿਸਾਨਾਂ ਲਈ ਕਰੀਅਰ ਦੀ ਵੀ ਪ੍ਰਵਾਹ ਨਹੀਂ।”

ਸੋਸ਼ਲ ਮੀਡੀਆ ਦੀਆਂ ਅਫਵਾਹਾਂ ਦਾ ਸੋਨੀਆ ਮਾਨ ਨੇ ਜਵਾਬ ਦਿੰਦੇ ਹੋਏ ਕਿਹਾ, “ਮੇਰੇ ਪਿਤਾ ਦਾ ਮਜ਼ਾਕ ਉਡਾਇਆ ਗਿਆ। ਸੱਚ ਬੋਲਣ ਦੀ ਸੋਸ਼ਲ ਮੀਡੀਆ ‘ਤੇ ਸਜ਼ਾ ਮਿਲੀ ਪਰ ਸਟੇਜਾਂ ‘ਤੇ ਕਦੇ ਧਰਮ ਦੀ ਗੱਲ ਨਹੀਂ ਕੀਤੀ।ਅੰਦੋਲਨ ਨੂੰ ਧਰਮ ਦੇ ਨਾਂ ‘ਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਾਡੀ ਲੜ੍ਹਾਈ ਖੇਤੀ ਕਾਨੂੰਨਾਂ ਖਿਲਾਫ ਹੈ।” ਸੋਨੀਆ ਮਾਨ ਨੇ ਆਪਣੇ ਇੰਸਟਾਗ੍ਰਾਮ ਤੋਂ ਕਿਸਾਨ ਮੋਰਚੇ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ । ਜਿਨ੍ਹਾਂ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

ਲੋਕ ਲਗਾਤਾਰ ਕਮੈਂਟ ਕਰਕੇ ਇਹਨਾਂ ਤਸਵੀਰਾਂ ਤੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸੋਨੀਆ ਮਾਨ ਪਿਛਲੇ ਕਈ ਦਿਨਾਂ ਤੋਂ ਕਿਸਾਨ ਮੋਰਚੇ ਤੇ ਡਟੀ ਹੋਈ ਹੈ । ਉਹਨਾਂ ਵੱਲੋਂ ਮੋਰਚੇ ਵਿੱਚ ਚੱਲ ਰਹੀਆਂ ਵੱਖ ਵੱਖ ਸੇਵਾਵਾਂ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ।ਸੋਨੀਆ ਮਾਨ ਪੰਜਾਬੀ ਸਿਤਾਰਿਆਂ ਵਿਚ ਇਕ ਅਵੱਲ ਦਰਜੇ ਦਾ ਨਾਮ ਹੈ |ਤੇ ਉਸਨੇ ਪੰਜਾਬੀ ਫ਼ਿਲਮੀ ਦੁਨੀਆ ਦੇ ਵਿਚ ਬਹੁਤ ਸਾਰਾ ਨਾਮ ਕਮਾਇਆ ਹੈ |

ਪਰ ਫਿਲਹਾਲ ਉਸ ਨੇ ਇਕ ਵੱਡਾ ਬਿਆਨ ਦਿੱਤਾ ਹੈ ਤੇ ਕਿਹਾ ਹੈ ਕਿ ਉਹ ਇਸ ਅੰਦੋਲਨ ਦੇ ਲਈ ਆਪਣਾ ਕੈਰੀਅਰ ਵੀ ਨਹੀਂ ਦੇਖੇਗੀ ਤੇ ਕਿਸਾਨਾਂ ਦੇ ਨਾਲ ਚਲੇਗੀ |ਅਤੇ ਇਹ ਕਹਿਣਾ ਜਿਕਰਜੋਗ ਹੈ ਕਿ ਸੋਨੀਆ ਮਾਨ ਐਸ਼ ਭਰੀ ਜਿੰਦਗੀ ਛੱਡ ਕੇ ਕਿਸਾਨਾਂ ਦੇ ਨਾਲ ਡੱਟੀ ਹੋਈ ਹੈ |ਬਹੁਤ ਸਾਰੇ ਪੰਜਾਬੀ ਨੌਜਵਾਨ ਤੇ ਪੰਜਾਬੀ ਸਿਤਾਰੇ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋੜਾ ਜੋੜ ਕੇ ਖੜ੍ਹੇ ਹਨ |

 

View this post on Instagram

 

A post shared by Sonia Mann (@soniamann01)


ਲੰਬੇ ਸਮੇ ਤੋਂ ਅੰਦੋਲਨ ਦੇ ਨਾਲ ਜੁੜੇ ਪੰਜਾਬੀਆਂ ਦੇ ਨਾਲ ਹਾਲੀਵੁੱਡ ਤੋਂ ਵੀ ਮੰਨੇ ਪ੍ਰਮੰਨੇ ਸਿਤਾਰੇ ਆਪਣਾ ਯੋਗਦਾਨ ਪਾ ਰਹੇ ਹਨ |ਇਹ ਅੰਦੋਲਨ ਭਾਰਤ ਵਿਚ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ ਤਕ ਪਹੁੰਚ ਚੁੱਕਾ ਹੈ |ਹੁਣ ਸਰਕਾਰ ਇਸ ਬਾਰੇ ਕਿ ਪ੍ਰਤੀਕਿਰਿਆ ਦਿੰਦੀ ਹੈ ਇਸ ਦਾ ਇੰਤਜ਼ਾਰ ਹੈ |ਹੋਰ ਖ਼ਬਰ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |

ਹਾਲੀਵੁੱਡ ਦੀ ਅਦਾਕਾਰਾ ਅਮਾਂਡਾ ਨੇ ਕੀਤੇ ਇਹ ਟਵੀਟ

ਕੁਝ ਲੋਕਾਂ ਦੇ ਵਿਰੋਧ ਦੇ ਬਾਵਜੂਦ ਹਾਲੀਵੁੱਡ ਦੇ ਸਿਤਾਰੇ ਲਗਾਤਾਰ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਹੇ ਹਨ । ਇਸ ਸਭ ਦੇ ਚਲਦੇ ਅਦਾਕਾਰਾ ਅਮਾਂਡਾ ਸਰਨੀ ਨੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤੇ ਹਨ । ਆਪਣੇ ਟਵੀਟ ਦੇ ਜਰੀਏ ਅਮਾਂਡਾ ਨੇ ਬਾਲੀਵੁੱਡ ਹਸਤੀਆਂ ਅਕਸ਼ੇ ਕੁਮਾਰ, ਅਜੇ ਦੇਵਗਨ, ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਤੇ ਕਰਨ ਜੌਹਰ ਨੂੰ ਜਵਾਬ ਦਿੱਤਾ ਹੈ ਜਿਹੜੇ ਕਿਸਾਨ ਅੰਦੋਲਨ ਦਾ ਪ੍ਰਚਾਰ ਕਰਨ ਵਾਲਿਆਂ ਨੂੰ ‘ਕੂੜ ਪ੍ਰਚਾਰ’ ਦੱਸ ਰਹੇ ਸਨ ।

ਅਮਾਂਡਾ ਸਰਨੀ ਨੇ ਕਿਹਾ ਹੈ ਕਿ ‘ਇਨ੍ਹਾਂ ਬੇਵਕੂਫ਼ਾਂ ਨੂੰ ਕਿਸ ਨੇ ਹਾਇਰ ਕੀਤਾ ਹੈ, ਜਿਨ੍ਹਾਂ ਨੇ ਇਹ ਪ੍ਰੌਪੇਗੰਡਾ ਲਿਖਿਆ ਹੈ। ਪੂਰੀ ਤਰ੍ਹਾਂ ਅਸਬੰਧਤ ਹਸਤੀਆਂ ਭਾਰਤ ਨੂੰ ਤੋੜਨ ਦੀ ਸਾਜ਼ਿਸ਼ ਰਚ ਰਹੀਆਂ ਹਨ ਤੇ ਇਸ ਲਈ ਉਨ੍ਹਾਂ ਨੂੰ ਪੈਸਾ ਵੀ ਮਿਲਿਆ ਹੈ? ਕੁਝ ਤਾਂ ਸੋਚੋ, ਘੱਟੋ-ਘੱਟ ਇਸ ਨੂੰ ਤਾਂ ਕੁਝ ਰੀਅਲਸਟਿਕ ਰੱਖਦੇ’। ਇੱਥੇ ਹੀ ਬਸ ਨਹੀਂ ਅਮਾਂਡਾ ਸਰਨੀ ਨੇ ਵੀ ਇੰਸਟਾਗ੍ਰਾਮ ਇੱਕ ਪੋਸਟ ਪਾ ਕੇ ਕਿਸਾਨਾਂ ਦੇ ਮੁੱਦੇ ਤੇ ਆਪਣਾ ਪੱਖ ਰੱਖਿਆ ਹੈ ।

ਉਨ੍ਹਾਂ ਇੰਸਟਾਗ੍ਰਾਮ ਪੋਸਟ ਉੱਤੇ ਲਿਖਿਆ ਸੀ ਦੁਨੀਆ ਵੇਖ ਰਹੀ ਹੈ। ਤੁਹਾਨੂੰ ਮੁੱਦੇ ਸਮਝਣ ਲਈ ਭਾਰਤੀ ਜਾਂ ਪੰਜਾਬੀ ਜਾਂ ਦੱਖਣੀ ਏਸ਼ੀਆਈ ਹੋਣਾ ਜ਼ਰੂਰੀ ਨਹੀਂ। ਤੁਸੀਂ ਸਿਰਫ਼ ਇਨਸਾਨੀਅਤ ਦੇ ਹਮਾਇਤੀ ਹੋਣੇ ਚਾਹੀਦੇ ਹੋ। ਸਦਾ ਪ੍ਰਗਟਾਵੇ ਦੀ ਆਜ਼ਾਦੀ ਪ੍ਰੈੱਸ ਦੀ ਆਜ਼ਾਦੀ, ਮੂਲ ਨਾਗਰਿਕ ਅਧਿਕਾਰਾ ਮਜ਼ਦੂਰਾਂ ਲਈ ਸਮਾਨਤਾ ਤੇ ਸਤਿਕਾਰ ਦੀ ਮੰਗ ਕਰਨੀ ਚਾਹੀਦੀ ਹੈ।

ਇਕ ਪਾਸੇ ਸਾਰਾ ਬਾਲੀਵੁੱਡ ਕਿਸਾਨਾਂ ਦੇ ਉਲਟ ਚੱਲ ਰਿਹਾ ਹੈ ਪਰ ਹਾਲੀਵੁੱਡ ਦੀ ਤਾਰੀਫ ਕਰਨੀ ਬਣਦੀ ਹੈ ਜੋ ਕਿ ਆਪਣੇ ਦੇਸ਼ ਦੇ ਨਾ ਹੋ ਕੇ ਬੇਗਾਨੇ ਹਨ ਪਰ ਇਸ ਸਮੇ ਉਹ ਕਿਸਾਨਾਂ ਦੇ ਹੱਕ ਦੇ ਵਿਚ ਆਵਾਜ਼ ਬੁਲੰਦ ਕਰ ਰਹੇ ਹਨ |ਅਤੇ ਇਹ ਕਹਿਣਾ ਜਿਕਰਜੋਗ ਹੋਵੇਗਾ ਕਿ ਪੰਜਾਬੀ ਤੇ ਹਾਲੀਵੁੱਡ ਦੇ ਕਲਾਕਾਰਾਂ ਨੇ ਇਸ ਅੰਦੋਲਨ ਨੂੰ ਬਹੁਤ ਵੱਡਾ ਬਣਾਇਆ ਹੈ |ਕਿਉਕਿ ਹਾਲੀਵੁੱਡ ਦੇ ਕਲਾਕਾਰ ਅੰਤਰਰਾਸ਼ਟਰੀ ਪੱਧਰ ਤੇ ਟਵੀਟ ਕਰਕੇ ਕਿਸਾਨਾਂ ਦਾ ਸਾਥ ਦੇ ਰਹੇ ਹਨ |ਪੰਜਾਬ ਦੇ ਬਹੁਤੇ ਕਲਾਕਾਰ ਇਸ ਅੰਦੋਲਨ ਦਾ ਹਿਸਾ ਬਣੇ ਹਨ |ਕੋਈ ਵਿਰਲਾ ਹੀ ਪੰਜਾਬੀ ਕਲਾਕਾਰ ਹੋ ਜਿਸਨੇ ਇਸ ਅੰਦੋਲਨ ਦਾ ਸਾਥ ਨਹੀਂ ਦਿੱਤੋ ਹੋਵੇਗਾ |ਸਾਰੇ ਕਿਸਾਨ ਬਣ ਕੇ ਹੀ ਇਸ ਅੰਦੋਲਨ ਦੇ ਵਿਚ ਆਏ ਸੀ |

ਕੰਗਨਾ ਨੇ ਦਿੱਤਾ ਰਿਹਾਨਾ ਨੂੰ ਜਵਾਬ ਤਾ ਟਵਿੱਟਰ ਨੇ

ਹਰ ਮੁੱਦੇ ‘ਤੇ ਆਪਣੀ ਰਾਇ ਰੱਖਣ ਵਾਲੀ ਕੰਗਨਾ ਰਣੌਤ ਦੇ ਕੁਝ ਟਵੀਟਸ ਨੂੰ ਟਵਿੱਟਰ ਨੇ ਆਪਣੇ ਅਕਾਊਂਟ ਤੋਂ ਹਟਾ ਦਿੱਤਾ ਹੈ ।ਦਰਅਸਲ ਕੰਗਨਾ ਨੇ ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਦੇ ਖਿਲਾਫ ਅਪਮਾਨਜਨਕ ਟਵੀਟਸ ਕੀਤੇ ਸਨ । ਕੰਗਨਾ ਨੇ ਕ੍ਰਿਕਟਰ ਨੂੰ ਧੋਬੀ ਦਾ ਕੁੱਤਾ ਦੱਸਦਿਆਂ ਟਵੀਟ ਕੀਤਾ ਸੀ ।

ਦੱਸ ਦਈਏ ਕਿ ਆਪਣੇ ਬੜਬੋਲੇ ਸੁਭਾਅ ਕਾਰਨ ਕੰਗਨਾ ਹਰ ਕਿਸੇ ਦੇ ਨਿਸ਼ਾਨੇ ‘ਤੇ ਹੈ । ਉਹ ਅਕਸਰ ਆਪਣੀ ਰਾਇ ਹਰੇਕ ਮੁੱਦੇ ‘ਤੇ ਦਿੰਦੀ ਰਹਿੰਦੀ ਹੈ ਬੀਤੇ ਦਿਨੀਂ ਦਿਲਜੀਤ ਦੋਸਾਂਝ ਦੇ ਨਾਲ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਵੀ ਉਨ੍ਹਾਂ ਦਾ ਟਵਿੱਟਰ ਵਾਰ ਚੱਲਦਾ ਰਿਹਾ ਹੈ ।ਇਸ ਤੋਂ ਬਾਅਦ ਹੁਣ ਟਵਿੱਟਰ ਨੇ ਕੰਗਨਾ ਰਨੌਤ ਦੇ ਕਈ ਟਵੀਟਸ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਇਸ ‘ਤੇ ਟਵਿੱਟਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀਆਂ ਪੋਸਟਾਂ ਵਿੱਚ ਨਫਰਤ ਭਰੀ ਭਾਸ਼ਾ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ।

ਦੱਸ ਦਈਏ ਕਿ ਇਸੇ ਕਰਕੇ ਅਭਿਨੇਤਰੀ ਦੇ ਦੋ ਟਵੀਟ ਪਿਛਲੇ ਦੋ ਘੰਟਿਆਂ ਵਿੱਚ ਹਟਾ ਦਿੱਤੇ ਗਏ ਹਨ।ਟਵਿੱਟਰ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਜਦੋਂ ਕੰਗਨਾ ਨੇ ਹਾਲੀਵੁੱਡ ਦੀ ਪੌਪ ਸਟਾਰ ਰਿਹਾਨਾ ‘ਤੇ ਪਲਟ ਵਾਰ ਕੀਤਾ। ਮੰਗਲਵਾਰ ਨੂੰ ਰਣੌਤ ਨੇ ਅੰਦੋਲਨਕਾਰੀ ਕਿਸਾਨ ਨੂੰ ‘ਅੱਤਵਾਦੀ’ ਕਰਾਰ ਦਿੱਤਾ ਤੇ ਕਿਹਾ ਕਿ ਉਹ ਭਾਰਤ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ।ਦਸ ਦੇਈਏ ਕਿ ਕੰਗਨਾ ਰਣੌਤ ਪਹਿਲਾ ਵੀ ਦਿਲਜੀਤ ਦੋਸਾਂਝ ਦੇ ਨਾਲ ਪੰਜ ਲੈ ਰਹੀ ਸੀ ਤੇ ਹੁਣ ਵੀ ਇਹ ਹਰਕਤਾਂ ਤੋਂ ਬਾਜ ਨਹੀਂ ਆ ਰਹੀ ਸੀ |

ਟਵਿੱਟਰ ਨੇ ਨਿਯਮ ਦੀ ਉਲੰਘਣਾ ਕਰਨ ਤੇ ਕੰਗਨਾ ਦੇ ਟਵਿੱਟਰ ਦੇ ਖਾਤੇ ਨੂੰ ਕੁੱਛ ਸਮੇ ਲਈ ਮੁਲਤਵੀ ਵੀ ਕੀਤਾ ਸੀ |ਦਸ ਦੇਈਏ ਕਿ ਕੰਗਨਾ ਰਣੌਤ ਪਹਿਲਾ ਵੀ ਦਿਲਜੀਤ ਦੋਸਾਂਝ ਦੇ ਨਾਲ ਪੰਜ ਲੈ ਰਹੀ ਸੀ ਤੇ ਹੁਣ ਵੀ ਇਹ ਹਰਕਤਾਂ ਤੋਂ ਬਾਜ ਨਹੀਂ ਆ ਰਹੀ ਸੀ |ਟਵਿੱਟਰ ਨੇ ਨਿਯਮ ਦੀ ਉਲੰਘਣਾ ਕਰਨ ਤੇ ਕੰਗਨਾ ਦੇ ਟਵਿੱਟਰ ਦੇ ਖਾਤੇ ਨੂੰ ਕੁੱਛ ਸਮੇ ਲਈ ਮੁਲਤਵੀ ਵੀ ਕੀਤਾ ਸੀ |ਸਰਕਾਰ ਨੇ ਵੀ ਟਵਿੱਟਰ ਨੂੰ ਆਦੇਸ਼ ਦਿੱਤੋ ਹੈ ਕਿ ਉਹ ਓਹਨਾ ਖਾਤਿਆਂ ਨੂੰ ਤੁਰੰਤ ਬੰਦ ਕਰਨ ਜੋ ਕਿਸਾਨਾਂ ਦੇ ਹਾਸ਼ਟਾਗ ਲਗਾ ਰਹੇ ਹਨ |

ਕਿਸਾਨੀ ਬਿੱਲਾ ਤੇ ਮੋਦੀ ਦਾ ਨਵਾਂ ਬਿਆਨ

ਦਿੱਲੀ ਵਿੱਚ ਕਿਸਾਨ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਕਰਕੇ ਅੰਦੋਲਨ ਕਰ ਰਹੇ ਹਨ ਪਰ ਸਰਕਾਰ ਕਿਸਾਨਾਂ ਦੀਆ ਮੰਗਾਂ ਨੂੰ ਮੰਨਣ ਲਈ ਤਿਆਰ ਨਹੀਂ ਹੈ ਅਤੇ ਉਹ ਕਹਿ ਰਹੀ ਹੈ ਕਾਨੂੰਨ ਰੱਦ ਨਹੀਂ ਹੋਣਗੇ ਪਰ ਕਿਸਾਨ ਜਥੇਬੰਦੀਆਂ ਨੇ ਇਹ ਕਹਿ ਦਿੱਤਾ ਹੈ |

ਕਿ ਉਹਨਾਂ ਨੂੰ ਸੋਧਾਂ ਨਹੀਂ ਕਾਨੂੰਨ ਰੱਦ ਚਾਹੀਦੇ ਹਨ 26 ਤਾਰੀਕ ਨੂੰ ਗਣਤੰਤਰ ਦਿਵਸ ਵਾਲੇ ਦਿਨ ਟਰੈਕਟਰ ਪਰੇਡ ਦੇ ਦੌਰਾਨ ਦਿੱਲੀ ਲਾਲ ਕਿਲ੍ਹੇ ਤੇ ਜੋ ਵੀ ਹੋਇਆ ਉਸ ਬਾਰੇ ਪ੍ਰਧਾਨ ਮੰਤਰੀ ਮੋਦੀ ਨੇ ਅਜਿਹਾ ਬਿਆਨ ਦਿੱਤਾ ਕਿ ਸਾਰੇ ਸੁਣ ਕੇ ਹੈਰਾਨ ਹੋ ਗਏ ਇਸੇ ਦੌਰਾਨ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਮਿਲੀ ਜਾਣਕਾਰੀ ਮੁਤਾਬਿਕ 26 ਤਾਰੀਕ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ਤੇ ਹੋਈ ਹੋਣੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਉਸਨੇ ਕਿਹਾ ਕਿ ਲਾਲ ਕਿਲ੍ਹੇ ਜੋ ਵੀ ਹੋਇਆ ਉਹ ਬਹੁਤ ਮੰਦ ਭਾਗਾ ਹੋਇਆ ਉਸਨੇ ਇਸਦੀ ਵੱਡੀ ਨਿੰਦਾ ਕੀਤੀ ਉਸਨੇ ਕਿਹਾ ਕਿ ਲਾਲ ਕਿਲ੍ਹੇ ਤੇ ਇਹ ਸਭ ਕਰਕੇ ਤਿਰੰਗੇ ਦਾ ਅਪਮਾਨ ਕੀਤਾ ਗਿਆ ਹੈ।

ਜਿਸ ਨਾਲ ਸਾਰੇ ਦੇਸ਼ ਵਾਸੀਆਂ ਦੇ ਦਿਲ ਨੂੰ ਠੇਸ ਪਹੁੰਚੀ ਹੈ ਉਸਨੇ ਖੇਤੀ ਸੈਕਟਰ ਬਾਰੇ ਕਿਹਾ ਕਿ ਸਰਕਾਰ ਕਿਸਾਨੀ ਪ੍ਰਤੀ ਵਚਨਬੱਧ ਹੈ ਸਰਕਾਰ ਕਿਸਾਨਾਂ ਲਈ ਲਗਾਤਾਰ ਯਤਨ ਕਰ ਰਹੀ ਹੈ ਅਤੇ ਕਰਦੀ ਰਹੇਗੀ ਉਸਨੇ ਕਿਹਾ ਕਿ ਸਰਕਾਰ 2021 ਵਿੱਚ ਹੋਰ ਵੀ ਯਤਨ ਕਰੇਗੀਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡੀਉ ਨੂੰ ਦੇਖੋ। ਦੱਸ ਦਈਏ ਕਿ ਮੋਦੀ ਨੇ ਕਿਹਾ ਸੀ ਤਿਰੰਗੇ ਦਾ ਅਪਮਾਨ ਨੇ ਦੇਸ਼ ਦੇ ਲੋਕਾਂ ਨੂੰ ਦੁਖੀ ਕੀਤਾ ਪਰ ਜੇ ਗੱਲ ਲੋਕਾਂ ਦੀ ਕਰੀਏ ਤਾਂ ਲੋਕਾਂ ਦਾ ਕਹਿਣਾ ਉਲਟ ਹੈ।