ਹਰਭਜਨ ਸਿੰਘ ਬਾਰੇ ਆਈ ਤਾਜਾ ਖ਼ਬਰ

ਪੰਜਾਬ ਦੇ ਰਹਿਣ ਵਾਲੇ ਤੇ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਟਵੀਟ ਕਰਕੇ ਸਿੱਖਾਂ ਨੂੰ ਦੱਸਿਆ ਕਰੋਨਾ ਲਈ ਜਿੰਮੇਵਾਰ – ਲੋਕਾਂ ਨੇ ਲਾਈ ਕਲਾਸ ਤਾਂ ਕੀਤਾ ਡ ਲੀ ਟ … ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਪਿਛਲੇ ਦਿਨੀਂ ਤਖਤ ਸ੍ਰੀ ਹਜ਼ੂਰ ਸਾਹਿਬ ਤੇ ਬੜੀ ਧੂਮਧਾਮ ਨਾਲ ਹੋਲਾ ਮੁਹੱਲਾ ਮਨਾਇਆ ਗਿਆ ਪਰ ਕੁਝ ਲੋਕਾਂ ਨੂੰ ਸਿੱਖਾਂ ਦੀ ਖੁਸ਼ੀ ਰਾਸ ਨਹੀ ਆਉਦੀ ।

ਹੋਲੇ ਮੁਹੱਲੇ ਤੇ ਭਾਰਤੀ ਕ੍ਰਿਕਟਰ ਹਰਭਜਨ ਭੱਜੀ ਨੇ ਕੀਤਾ ਟਵਿੱਟ ਲੋਕਾਂ ਕੋਲੋਂ ਸੁਣੀਆਂ ਤੱਤੀ ਆਂ ਤੱ ਤੀ ਆ ਇਕ ਘੰਟੇ ਚ ਡਿਲੀ ਟ ਕੀਤਾ ਟਵੀਟ।ਦੱਸ ਦਈਏ ਕਿ ਹਰਭਜਨ ਸਿੰਘ ਨੇਂ ਟਵੀਟ ਚ ਹੋਲੇ ਮਹੱਲੇ ਸੀ ਫੋਟੋ ਸ਼ੇਅਰ ਕਰਕੇ ਲਿਖਿਆ ਕਿ ਕਰੋਨਾਂ ਕਿਵੇਂ ਰੁਕੇਗਾ ਕਿਉਕੀ ਸਿੱਖਾਂ ਨੇਂ ਹੋਲੇ ਮਹੱਲੇ ਤੇ ਇਕੱਠ ਕੀਤਾ ਹੈ .. ਲੋਕਾਂ ਦਾ ਕਹਿਣਾ ਹੈ ਕਿ ਦਸਤਾਰ ਚ ਸਿਰ ਫ-ਸਾਉਣ ਵਾਲੇ ਇਸ ਭੱਜੀ ਚ ਜੇ ਜੁਅਰਤ ਆ ਤਾਂ ਕੁੰਬ ਦੇ ਮੇਲੇ ਦੀ ਤਸਵੀਰ ਸ਼ੇਅਰ ਕਰਕੇ ਲਿਖੇ ਏਹੋ ਗੱਲ ਫਿਰ ਅਗਲੇ ਔਕਾਤ ਦਿਖਾਉਣਗੇ ..।।ਦੱਸ ਦਈਏ ਕਿ ਇਸ ਟਵੀਟ ਕਾਰਨ ਭੱਜੀ ਦੀ ਥਾਂ ਥਾਂ ਥੂਹ ਥੂਹ ਹੋ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਭੱਜੀ ਤੋਂ ਇਹ ਉਮੀਦ ਕਦੀ ਵੀ ਨਹੀ ਸੀ ਕਿ ਦਸਤਾਰ ਸਜਾ ਕੇ ਉਹ ਸਿੱਖੀ ਤੇ ਸਵਾਲ ਕਰੇਗੇ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਹਰਭਜਨ ਸਿੰਘ ਦੇ ਸਾਥੀ ਯੁਵਰਾਜ ਸਿੰਘ ਨੇ ਵੀ ਕਿਸਾਨਾਂ ਦੇ ਹੱਕ ਚ ਪੋਸਟ ਪਾਉਣ ਦੀ ਵਜਾਏ ਕੇਂਦਰ ਸਰਕਾਰ ਦੇ ਹੱਕ ਚ ਪੋਸਟ ਪਾ ਦਿਤੀ ਸੀਜਿਸ ਤੋਂ ਬਾਅਦ ਲੋਕਾਂ ਨੇ ਯੁਵਰਾਜ ਸਿੰਘ ਦੀ ਵੀ ਕਲਾਸ ਲਾਈ ਸੀ।।। ਇਸ ਤਰ੍ਹਾਂ ਹੀ ਅੱਜ ਭੱਜੀ ਦੀ ਕਲਾਸ ਲਾਈ ਜਿਸ ਤੋਂ ਬਾਅਦ ਉਹ ਆਪਣਾ ਟਵੀਟ ਡਲੀਟ ਕਰ ਗਿਆ।। ਪਰ ਇਸ ਟਵੀਟ ਨੇ ਬਾਕੀ ਹੀ ਹਰਭਜਨ ਸਿੰਘ ਨੇ ਪੰਜਾਬੀਆਂ ਦੇ ਦਿਲੋਂ ਤੋਂ ਆਪਣੀ ਥਾਂ ਜਰੂਰ ਗਵਾ ਲਈ ਹੈ।

ਇਸ ਗੁਰੂਦਵਾਰਾ ਸਾਹਿਬ ਤੋਂ ਹੁੰਦੀ ਹੈ ਔਲਾਦ ਦੀ ਪ੍ਰਾਪਤੀ,ਸਭ ਦੇ ਭਲੇ ਲਈ ਸ਼ੇਅਰ ਜਰੂਰ ਕਰਿਓ

ਦਰਸ਼ਨ ਕਰੋ ਜੀ ਇਤਿਹਾਸ ਜਾਣੋ”’ਗੁਰਦੁਆਰਾ ਸ਼ੀ ਟੋਬਾ ਭਾਈ ਸ਼ਾਲੋ ਜੀ ਦਾ ਅੰਮ੍ਰਿਤਸਰ ਸ਼ਹਿਰ ਵਿਚ ਸਥਿਤ ਹੈ | ਇਹ ਸਥਾਨ ਅੰਮ੍ਰਿਤਸਰ ਦੇ ਹਾਲ ਬਜਾਰ ਦੇ ਵਿਚ ਸਥਿਤ ਹੈ | ਅੰਮ੍ਰਿਤਸਰ ਸ਼ਹਿਰ ਦੀ ਉਸਾਰੀ ਦੋਰਾਨ ਭਾਈ ਸ਼ਾਲੋ ਜੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਦੇ ਤਲਾਅ ਦੀ ਉਸਾਰੀ ਵੇਲੇ ਇਥੇ ਤਲਾਅ ਦੇ ਨੇੜੇ ਰਿਹਾ ਕਰਦੇ ਸਨ | ਭਾਈ ਸ਼ਾਲੋ ਜੀ ਮਾਲਵੇ ਦੇ ਪਿੰਡ ਧੋਲਾ ਵਿਚ ਜਨਮੇ ਸਨ |

ਭਾਈ ਸ਼ਾਲੋ ਜੀ ਦੇ ਮਾਤਾ ਸੁਖ ਦੇਈ ਜੀ ਅਤੇ ਪਿਤਾ ਭਾਈ ਦਿਆਲਾ ਜੀ ਹਜ਼ਰਤ ਸਖੀ ਸਰਵਰ ਦੇ ਭਗਤ ਸਨ |ਪਰ ਜਦੋਂ ਉਹ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਮਿਲੇ ਤਾਂ ਉਹ ਗੁਰ ਸਿੱਖ ਬਣ ਗਏ | ਭਾਈ ਸਾਹਿਬ ਦੇ ਮਾਤਾ ਪਿਤਾ ਜੀ ਮਜੀਠਾ ਚਲੇ ਗਏ ਅਤੇ ਭਾਈ ਸਾਹਿਬ ਇਥੇ ਸੇਵਾ ਕਰਨ ਲਗੇ | ਅੰਮ੍ਰਿਤਸਰ ਸ਼ਹਿਰ ਦੀ ਉਸਾਰੀ ਲਈ ਭਾਈ ਸ਼ਾਲੋ ਜੀ ਨੇ ਸ਼ਹਿਰ ਵਸਾਉਣ ਲਈ ੫੨ ਜਾਤਾਂ ਦੇ ਵਪਾਰੀ ਇਥੇ ਲਿਆ ਕੇ ਵਸਾਇਆ | ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਸੇਵਾ ਤੋਂ ਖੁਸ਼ ਹੋ ਕੇ ਪੁਰੇ ਸ਼ਹਿਰ ਦੀ ਉਸਾਰੀ ਦਾ ਕੰਮ ਭਾਈ ਸਾਹਿਬ ਨੂੰ ਦੇ ਦਿੱਤਾ |ਸਰੋਵਰ ਦੀ ਸੇਵਾ :- ਇਕ ਵਾਰੀ ਸਰੋਵਰ ਦੀ ਸੇਵਾ ਵਿਚ ਇੱਟਾਂ ਖਤਮ ਹੋ ਗਈਆਂ ਉਤੋਂ ਮੀਂਹ ਦੀ ਝੜੀ ਲੱਗੀ ਸੀ | ਸਭ ਥਾਵਾਂ ਗਿੱਲੀਆਂ ਸਨ | ਇੱਟਾਂ ਦੇ ਬਾਲਣ ਲਈ ਸੁੱਕੇ ਬਾਲਣ ਦੀ ਲੋੜ ਪਈ | ਭਾਇ ਸਾਹਿਬ ਨੇ ਸੰਗਤ ਨੂੰ ਨਾਲ ਲੈਕੇ ਬਾਲਣ ਲੈਣ ਤੁਰ ਪਏ | ਅਲੱਗ ਅਲੱਗ ਪਿੰਡਾ ਵਿਚੋ ਹੁੰਦੇ ਹੋਏ ਭਾਈ ਸਾਹਿਬ ਪਿੰਡ ਪੰਡੋਰੀ ਵੜੈਚ ਪੰਹੁਚੇ | ਇਕ ਬੇਰੀ ਹੇਠਾਂ ਆਸਣ ਲਾਕੇ ਉਹਨਾਂ ਹੋਕ ਦਿੱਤਾ ਜੋ ਸਰੋਵਰ ਲਈ ਇੱਟਾਂ ਪਕਾਣ ਲਈ ਇਕ ਪਾਥੀ ਦੇਵੇਗਾ ਉਸਨੂੰ ਪੁਤਰ ਦੀ ਪ੍ਰਾਪਤੀ ਹੋਵੇਗੀ | ਜਿਹੜੇ ਪਿੰਡ ਵਾਲੇ ਪੁਤਰਾਂ ਤੋਂ ਵਾਂਝੇ ਸਨ ਉਹਨਾਂ ਨੇ ਪਾਥੀਆਂ ਨਾਲ ਟੋਕਰੇ ਭਰ ਦਿੱਤੇ | ਪਾਥੀਆਂ ਲੈਕੇ ਭਾਈ ਸਾਹਿਬ ਸੰਗਤ ਸਮੇਤ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿਚ ਪਹੁੰਚੇ |

ਜਾਣੀ ਜਾਨ ਗੁਰੂ ਸਾਹਿਬ ਨੇ ਆਖਿਆ ਭਾਈ ਸਾਹਿਬ ਬੜਾ ਸਸਤਾ ਸੌਦਾ ਕਰ ਆਏ ਹੋ ਇਕ ਪਾਥੀ ਇਕ ਪੁਤਰ ਜਿਸ ਨੇ ਵੀਹ ਪਾਥੀਆਂ ਦਿੱਤੀਆਂ ਉਹਨਾਂ ਨੂੰ ਵੀਹ ਪੁਤਰ ਹੋਣਗੇ | ਭਾਈ ਸਾਹਿਬ ਨੇ ਕਿਹਾ ਕਿ ਗੁਰੂ ਸਾਹਿਬ ਇਹ ਤਾਂ ਤੁਹਾਡੀ ਬਖਸ਼ਿਸ਼ ਦਿਆਰਾ ਝੋਲੀਆਂ ਭਰੀਆਂ ਜਾਣਗੀਆਂ | ਗੁਰੂ ਸਾਹਿਬ ਨੇ ਖੁਸ਼ ਹੋ ਕਿ ਵਰ ਦਿੱਤਾ ਕੇ ਜੋ ਕੋਈ ਵੀ ਤੁਹਾਡੇ ਸਥਾਨ ਤੇ ਆਕੇ ਇਸ਼ਨਾਨ ਕਰੇਗਾ ਅਤੇ ਪਾਥੀਆਂ ਚੜਾਏਗਾ, ਉਸਨੂੰ ਪੁਤਰ ਦੀ ਦਾਤ ਮਿਲੇਗੀ |ਇਸ ਇਤਿਹਾਸਕ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਮਸ਼ਹੂਰ ਪੰਜਾਬੀ ਕਲਾਕਾਰ ਬਾਰੇ ਆਈ ਇਹ ਖ਼ਬਰ

ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਦੇ ਮਸ਼ਹੂਰ ਗਾਇਕ ਬਾਬਤ ਆ ਰਹੀ ਹੈ। ਜੋ ਸਾਡੇ ਤੋਂ ਦੂਰ ਚਲੇ ਗਏ ਹਨ। ਹੁਣੇ ਸ਼ੋਸ਼ਲ ਮੀਡੀਆ ‘ਤੇ ਲੋਕਾਂ ਨੇ ਉਹਨਾਂ ਦੇ ਚਲੇ ਜਾਣ ਬਾਰੇ ਪੋਸਟਾਂ ਪਾ ਕੇ ਅਫ ਸੋਸ ਜ਼ਾਹਿਰ ਕਰ ਰਹੇ ਹਨ। ਪੰਜਾਬੀ ਸੰਗੀਤ ਜਗਤ ਦਾ ਇੱਕ ਚਮਕਦਾ ਸਿਤਾਰਾ ਦਿਲਜਾਨ ਸੜਕ ਭਾਣੇ ‘ਚ ਜਹਾਨੋਂ ਤੁਰ ਗਿਆ। ਬਹੁਤ ਮਿਹਨਤ ਕੀਤੀ ਉਹਨੇ ਚੰਗੇ ਗਾਇਕ ਵਜੋਂ ਸਥਾਪਤੀ ਲਈ। ਇੱਕ ਵੀ ਗੀਤ ਉਸਨੇ ਨੀਵੇਂ ਪੱਧਰ ਦਾ ਨਹੀਂ ਗਾਇਆ।

ਬੋਲਣ ਦਾ ਸਲੀਕਾ ਬਹੁਤ ਜਿਆਦਾ ਸੀ।ਉਹਦੇ ਜਾਣ ਨਾਲ ਖੁਦ ਅੰਦਰ ਸੁੰਨ ਜਿਹੀ ਪੱਸਰ ਗਈ ਹੈ। ਦਿਲਜਾਨ ਨੇ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਉਹਨਾਂ ਦਾ ਗੀਤ ‘ਤੇਰੇ ਵਰਗੇ’ ਬਹੁਤ ਹੀ ਖੁਬਸੂਤ੍ਰ ਗੀਤਾਂ ਵਿੱਚੋਂ ਇੱਕ ਸੀ ਜਿਸ ਤੋਂ ਬਾਅਦ ਉਹਨਾਂ ਨੇ ਇਸੇ ਗੀਤ ਦੀ ਅਗਲੀ ਪੇਸ਼ਕਸ਼ ਵੀ ਕੀਤੀ ਸੀ ਜਿਸ ਦਾ ਪੋਸਟਰ ਉਹਨਾਂ ਨੇ ਆਪਣੇ ਸ਼ੋਸ਼ਲ ਮੀਡੀਆ ‘ਤੇ 24 ਮਾਰਚ ਨੂੰ ਸ਼ੇਅਰ ਕੀਤਾ ਸੀ ਅਤੇ ਇਸ ਗਾਣੇ ਦਾ ਟੀਜ਼ਰ 28 ਮਾਰਚ ਨੂੰ ਆਇਆ ਸੀ। ਦਿਲਜਾਨ ਦੇ ਗੀਤਾਂ ਨੂੰ ਸੁਣ ਕੇ ਹਰ ਹੋਈ ਉਸਦਾ ਹੋ ਜਾਂਦਾ ਸੀ। ਦੱਸਦੇ ਨੇ ਕਿ ਦਿਲਜਾਨ ਨੇ ਇੱਕ ਵਧੀਆ ਗਾਇਕ ਹੋਣ ਦੇ ਨਾਲ ਨਾਲ ਇੱਕ ਵਧੀਆ ਇਨਸਾਨ ਵੀ ਸੀ।

ਇੰਟਰਨੈਟ ‘ਤੇ ਉਪਲੱਬਧ ਜਾਣਕਾਰੀ ਅਨੁਸਾਰ ਦਿਲਜਾਨ ਭਾਰਤੀ ਗਾਇਕ ਹੈ। ਦਿਲਜਾਨ ਪਾਕਿਸਤਾਨੀ ਅਤੇ ਭਾਰਤੀ ਅਸਲੀਅਤ ਪ੍ਰਦਰਸ਼ਨ ਸੰਗੀਤ ਪ੍ਰੋਗਰਾਮ ਸੁਰ ਕਸ਼ੇਤਰਾ ਵਿੱਚ ਪ੍ਰਤਿਯੋਗੀ ਸੀ ਅਤੇ ਫਾਇਨਲ ਵਿੱਚ ਪਾਕਿਸਤਾਨੀ ਗਾਇਕ ਨਾਬੀਲ ਸ਼ੌਕਤ ਅਲੀ ਤੋਂ ਪਛਾੜਿਆ ਗਿਆ। ਦੱਸ ਦਈਏ ਕਿ ਦਿਲਜਾਨ ਦਾ ਜਨਮ ਜਲੰਧਰ,(ਪੰਜਾਬ) ਵਿਚ ਮੱਧ ਵਰਗੀ ਪਰਿਵਾਰ ‘ਚ ਹੋਇਆ।ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹਕੋਟੀ ਨੇ ਦਿਲਜਾਨ ਨੂੰ ਸੰਗੀਤ ਸਿਖਾਇਆ।ਦੱਸ ਦਈਏ ਕਿ ਦਿਲਜਾਨ ਨੇ ਅਸਲੀਅਤ ਪ੍ਰਦਰਸ਼ਨ ਸੰਗੀਤ ਪ੍ਰੋਗਰਾਮ “ਆਵਾਜ਼ ਪੰਜਾਬ ਦੀ” ਵਿੱਚ ਵੀ ਹਿੱਸਾ ਲਿਆ। ਦਿਲਜਾਨ ਪਟਿਆਲੇ ਘਰਾਣੇ ਦੀ ਪਰੰਪਰਾ ਨਾਲ ਨਾਲ ਜੁੜਿਆ ਹੋਇਆ ਹੈ। ਉਹ ਬਚਪਨ ਤੋਂ ਗਾਇਕ ਬਣਨਾ ਚਾਹੁੰਦਾ ਸੀ।

ਪਾਕਿਸਤਾਨੀ ਅਤੇ ਭਾਰਤੀ ਅਸਲੀਅਤ ਪ੍ਰਦਰਸ਼ਨ ਸੰਗੀਤ ਪ੍ਰੋਗਰਾਮ ਸੁਰ ਕਸ਼ੇਤਰਾ ਵਿੱਚ ਪ੍ਰਤੀਯੋਗੀ ਬਣਿਆ। ਉਹ ਸਮੁੱਚੇ ਤੌਰ ‘ਤੇ ਸਭ ਤੋਂ ਤੇਜ਼ ਰਨਰ-ਅਪ ਰਿਹਾ ਅਤੇ ਭਾਰਤ ਵੱਲੋਂ ਜੇਤੂ ਬਣਿਆ। ਪੰਜਾਬੀ ਗੀਤ ਗਾ ਕੇ ਉਸ ਨੇ ਸੰਗੀਤ ਜੱਜਾਂ ਸਾਹਮਣੇ ਵਿਸ਼ੇਸ਼ ਸਥਾਨ ਬਣਾਇਆ|ਹੋਰ ਨਵੀਆਂ ਨਵੀਆਂ ਖ਼ਬਰ ਦੇਖਣ ਦੇ ਲਈ ਸਦਾ ਪੇਜ ਜਰੂਰ ਲਾਇਕ ਕਰੋ |

ਕੰਮ ਤੇ ਜਾ ਰਹੇ ਮੁੰਡੇ ਨੂੰ ਪੁਲਿਸ ਨੇ ਰੋਕ ਕੇ

ਕ੍ਰੋਨਾ ਦੇ ਕਰਕੇ ਸਾਰੇ ਹੀ ਦੇਸ਼ ਨੂੰ ਇਕ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ |ਅਸਲ ਦੇ ਵਿਚ ਜਦੋ ਦਾ ਇਹ ਆਇਆ ਹੈ ਨਾ ਤਾ ਸਹੀ ਢੰਗ ਨਾਲ ਕੰਮ ਚਲ ਰਹੇ ਹਨ ਨਾ ਹੀ ਲੋਕ ਖੁਲ ਕੇ ਜਿੰਦਗੀ ਜੀ ਪਾ ਰਹੇ ਹਨ |ਆਏ ਦਿਨ ਕੋਈ ਨਾ ਕੋਈ ਖ਼ਬਰ ਕਰੋਨਾ ਦੇ ਨਾਲ ਸੰਬੰਧਿਤ ਆਉਂਦੀ ਰਹਿੰਦੀ ਹੈ |ਇਸ ਨੂੰ ਲੈ ਕੇ ਸਰਕਾਰ ਵੱਖ ਵੱਖ ਜਗਾਹ ਦੇ ਕਰਮਚਾਰੀ ਭੇਜ ਕੇ ਕਰੋਨਾ ਟੈਸਟ ਕਰ ਰਹੇ ਹਨ |

ਹਾਲ ਹੀ ਵਿਚ ਇਕ ਖ਼ਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਪੁਲਿਸ ਪ੍ਰਸ਼ਾਸ਼ਨ ਦੇ ਨਾਲ ਨਾਲ ਕਰੋਨਾ ਟੈਸਟ ਕਰਨ ਵਾਲੇ ਕਰਮਚਾਰੀ ਵੀ ਸਨ |ਪੁਲਿਸ ਵਲੋਂ ਇਕ zomato ਵਾਲੇ ਮੁੰਡੇ ਦੇ ਨਾਲ ਬਹਿਸ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਉਹ ਕਰਨਾ ਟੈਸਟ ਕਰਵਾਏ |ਪਰ ਉਹ ਮੁੰਡਾ ਕਹਿ ਰਿਹਾ ਹੈ ਕਿ ਮਈ ਇਕਦਮ ਠੀਕ ਹਾਂ ਮੈਨੂੰ ਅਜਿਹਾ ਬਿਲਕੁਲ ਨੀ ਫੀਲ ਹੋ ਰਿਹਾ ਇਸ ਕਰਕੇ ਮਈ ਟੈਸਟ ਨਹੀਂ ਕਰਵਾਣਾ |ਪਰ ਪੁਲਿਸ ਅਧਿਕਾਰੀ ਉਸ ਨੂੰ ਬਾਰ ਬਾਰ ਟੈਸਟ ਵਲੋਂ ਕਹਿ ਰਹੇ ਦਿਖਾਈ ਦੇ ਰਹੇ ਹਨ |ਪੁਲਿਸ ਪ੍ਰਸ਼ਾਸ਼ਨ ਦੇ ਵਲੋਂ ਉਸ ਮੁੰਡੇ ਨੂੰ ਓਦੋ ਤਕ ਜਾਣ ਨਹੀਂ ਦਿੱਤਾ ਗਿਆ ਜਦੋ ਤਕ ਉਸਨੇ ਟੈਸਟ ਨਹੀਂ ਕਰਵਾਇਆ |

ਜਦੋ ਮੁੰਡੇ ਨੇ ਕਿਹਾ ਕਿ ਸਾਰਿਆਂ ਨੂੰ ਹੀ ਰੋਕੋ ਤਾ ਮੁਲਾਜਮ ਦਾ ਕਹਿਣਾ ਸੀ ਕਿ ਉਹ ਸਭ ਨੂੰ ਹੀ ਰੋਕ ਰਹੇ ਹਨ |ਇਸ ਤੋਂ ਬਾਅਦ ਮੁੰਡੇ ਨੇ ਖਾ ਤੁਸੀਂ ਆਪਣਾ ਵੀ ਕਰਵਾਓ ਤਾ ਪੁਲਿਸ ਮੁਲਾਜਮ ਨੇ ਆਪਣਾ ਟੈਸਟ ਚਲਦੀ ਵੀਡੀਓ ਦੇ ਵਿਚ ਕਰਵਾਇਆ |ਜਿਸ ਤੋਂ ਬਾਅਦ ਮੁੰਡੇ ਨੇ ਆਪਣਾ ਕਰਨਾ ਟੈਸਟ ਕਰਵਾਇਆ |ਪਰ ਗੱਲ ਅਤੇ ਇਹ ਆਉਂਦੀ ਹੈ ਜੇਕਰ ਕੋਈ ਟੈਸਟ ਨਹੀਂ ਕਰਵਾਣਾ ਚਾਹੁੰਦਾ ਤਾ ਉਸ ਨੂੰ ਜਬਰਦਸਤੀ ਨਾਲ ਟੈਸਟ ਕਿਊ ਕਰਵਾਏ ਜਾ ਰਹੇ ਹਨ ??ਜੇਕਰ ਦਵਾਈ ਆ ਚੁੱਕੀ ਹੈ ਤਾ ਫਿਰ ਉਹ ਦਵਾਈ ਤੋਂ ਬਾਅਦ ਵੀ ਲੋਕ ਨੂੰ ਕਰੋਨਾ ਦਾ ਡ-ਰ ਕਿਊ ਹੈ ?

26 ਤਾਰੀਕ ਨੂੰ ਕੀ ਕੀ ਖੁਲ੍ਹੇਗਾ ਤੇ ਕੀ ਰਹੇਗਾ ਬੰਦ ਹੁਣੇ ਆਈ ਤਾਜ਼ਾ ਖ਼ਬਰ

ਕਾਲੇ ਖੇਤੀ ਕਾਨੂੰਨਾਂ ਦੇ ਰੋਸ ਵਜੋਂ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਡਟੇ ਹੋਏ ਹਨ। ਕਿਸਾਨ ਅੰਦੋ ਲਨ ਦੇ ਭਲਕੇ 4 ਮਹੀਨੇ ਪੂਰੇ ਹੋ ਜਾਣਗੇ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ ‘ਚ ਕੱਲ੍ਹ ਭਾਰਤ ਬੰਦ ਦਾ ਐਲ਼ਾਨ ਕੀਤਾ ਗਿਆ ਹੈ। ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਕਿਸਾਨ ਕੱਲ੍ਹ ਪੂਰੇ ਦੇਸ਼ ‘ਚ ਭਾਰਤ ਬੰਦ ਕਰਨਗੇ। ਇਸ ਦੌਰਾਨ ਦੇਸ਼ ਭਰ ਦੇ ਕਿਸਾਨ , ਮਜ਼ਦੂਰ , ਵਪਾਰੀ ਇਸ ਭਾਰਤ ਬੰਦ ‘ਚ ਸ਼ਾਮਲ ਹੋਣਗੇ।ਦੱਸ ਦਈਏ ਕਿ ਕੱਲ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤਕ ਭਾਰਤ ਬੰਦ ਕੀਤਾ ਜਾਵੇਗਾ।

ਇਸ ਦੌਰਾਨ ਦੁਕਾਨਾਂ, ਬਾਜ਼ਾਰਾਂ ਤੇ ਸਾਰੇ ਵਪਾਰਕ ਸੰਸਥਾਵਾਂ ਨੂੰ ਬੰਦ ਰੱਖਿਆ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਮੁਤਾਬਕ 26 ਮਾਰਚ ਨੂੰ ‘ਸੰਪੂਰਨ ਰੂਪ’ ਨਾਲ ਭਾਰਤ ਬੰਦ ਰਹੇਗਾ। ਇਸ ਵਾਰ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ 26 ਮਾਰਚ ਦੇ ਭਾਰਤ ਬੰਦ ਦਾ ਅਸਰ ਦਿੱਲੀ ਵਿਚ ਵੀ ਵੇਖਿਆ ਜਾਵੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਵਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ।ਭਾਰਤ ਬੰਦ ਦੌਰਾਨ ਕੀ-ਕੀ ਰਹੇਗਾ ਬੰਦ?——ਭਾਰਤ ਬੰਦ ਦੌਰਾਨ ਦੇਸ਼ ਭਰ ’ਚ ਰੇਲ ਅਤੇ ਸੜਕੀ ਆਵਾਜਾਈ ਅਤੇ ਬਜ਼ਾਰਾਂ ਨੂੰ ਬੰਦ ਰੱਖਿਆ ਜਾਵੇਗਾ।

ਇਸ ਦੇ ਨਾਲ ਹੀ ਸਵੇਰੇ 6 ਤੋਂ ਸ਼ਾਮ 6 ਵਜੇ ਤੱਕ ਜਨਤਕ ਥਾਵਾਂ ਨੂੰ ਵੀ ਬੰਦ ਰੱਖਿਆ ਜਾਵੇਗਾ। ਇਸ ਦੌਰਾਨ ਦੁਕਾਨਾਂ ਅਤੇ ਡੇਅਰੀਆਂ ਵੀ ਬੰਦ ਰਹਿਣਗੀਆਂ ਅਤੇ ਦੁੱਧ ਤੇ ਡੇਅਰੀ ਦੇ ਉਤਪਾਦਾਂ ਦੀ ਡਿਲਵਰੀ ਨੂੰ ਲੈ ਕੇ ਸਮੱਸਿਆ ਆ ਸਕਦੀ ਹੈ।ਕਿਸਾਨਾਂ ਨੇ ਬੱਸਾਂ ਬੰਦ ਦਾ ਵੀ ਐਲਾਨ ਕੀਤਾ—- ਪਰ ਸਬੰਧਿਤ ਸੂਬਿਆਂ ਦੀਆਂ ਸਰਕਾਰਾਂ ਫ਼ੈਸਲਾ ਲੈਣਗੀਆਂ। ਪੰਜਾਬ ਸਰਕਾਰ ਨੇ ਵੀ ਬੱਸਾਂ ਬੰਦ ਕਰਨ ਜਾਂ ਨਾ ਕਰਨ ਬਾਰੇ ਕੋਈ ਐਲਾਨ ਨਹੀਂ ਕੀਤਾ। ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਅਸੀਂ ਦੇਸ਼ ਦੀ ਜਨਤਾ ਨੂੰ ਭਾਰਤ ਬੰਦ ਨੂੰ ਸਫ਼ਲ ਬਣਾਉਣ ਅਤੇ ‘ਅੰਨਦਾਤਾ’ ਦਾ ਸਨਮਾਨ ਕਰਨ ਦੀ ਅਪੀਲ ਕਰਦੇ ਹਾਂ।

ਭਾਰਤ ਬੰਦ ਦੌਰਾਨ ਕੀ-ਕੀ ਖੁੱਲ੍ਹਾ ਰਹੇਗਾ?—ਕਿਸਾਨ ਆਗੂਆਂ ਮੁਤਾਬਕ ਕਿਸੇ ਕੰਪਨੀ ਜਾਂ ਫੈਕਟਰੀ ਨੂੰ ਬੰਦ ਨਹੀਂ ਕਰਵਾਇਆ ਜਾਵੇਗਾ। ATM ,ਪੈਟਰੋਲ ਪੰਪ, ਮੈਡੀਕਲ ਸਟੋਰ, ਜਨਰਲ ਸਟੋਰ ਵਰਗੀਆਂ ਜ਼ਰੂਰਤ ਵਾਲੀਆਂ ਥਾਵਾਂ ਖੁੱਲ੍ਹੀਆਂ ਰਹਿਣਗੀਆਂ। ਬੰਦ ਦੌਰਾਨ ਸਾਰੀਆਂ ਐਮਰ ਜੈਂਸੀ ਸਿਹਤ ਸੇਵਾਵਾਂ ਚਾਲੂ ਰਹਿਣਗੀਆਂ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ।

ਐਲੀ ਮਾਂਗਟ ਤੇ ਰੰਧਾਵਾ ਬ੍ਰਦਰ੍ਸ ਬਾਰੇ ਆਈ ਵੱਡੀ ਖ਼ਬਰ

ਚੰਡੀਗੜ੍ਹ (ਬਿਊਰੋ) – ਪੰਜਾਬੀ ਕਲਾਕਾਰ ਅਕਸਰ ਹੀ ਆਪਣੇ ਵਿ-ਵਾਦਾਂ ਨੂੰ ਲੈ ਕੇ ਸੁਰ-ਖੀਆਂ ‘ਚ ਛਾਏ ਰਹਿੰਦੇ ਹਨ। ਹਾਲ ਹੀ ‘ਚ ਇਕ ਅਜਿਹਾ ਮਾ-ਮਲਾ ਸਾਹਮਣੇ ਆਇਆ ਹੈ, ਜਿਸ ਨੇ ਸੋਸ਼ਲ ਮੀਡੀਆ ‘ਤੇ ਇਕ ਵਾਰ ਫ਼ਿਰ ਤੋਂ ਗ-ਰਮਜੋ-ਸ਼ੀ ਪੈਦਾ ਕਰ ਦਿੱਤੀ ਹੈ। ਦਰਅਸਲ, ਹਾਲ ਹੀ ‘ਚ ਗਾਇਕ ਐਲੀ ਮਾਂਗਟ ਨੇ ਆਪਣੇ ਆਉਣ ਵਾਲੇ ਗੀਤ/ਪ੍ਰੋਜੈਕਟ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਨੂੰ ਵੇਖ ਕੇ ਗਾਇਕ ਰੰਮੀ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸਾਂਝੀ ਕਰ ਦਿੱਤੀ।

ਅਸਲ ‘ਚ ਐਲੀ ਮਾਂਗਟ ਨੇ ਪੋਸਟ ‘ਚ ਲਿਖਿਆ ‘ਕਹਿਣਾ ਕੁਝ ਨਹੀਂ ਕਰ ਕੇ ਦਿਖਾਉਣਾ, ਬਹੁਤ ਜਲਦੀ। ਡੇਢ ਸਾਲ ਚੁੱਪ ਰਹੇ ਹੁਣ ਤੂਫ਼ਾ-ਨ ਉੱਠਣਾ।’ਦੱਸ ਦਈਏ ਕਿ ਐਲੀ ਮਾਂਗਟ ਦੀ ਪੋਸਟ ਤੋਂ ਕੁਝ ਘੰਟਿਆਂ ਬਾਅਦ ਹੀ ਰੰਮੀ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕੀਤੀ, ਜਿਸ ‘ਚ ਉਸ ਨੇ ਲਿਖਿਆ ‘ਹਾ ਹਾ ਹਾ ਹਾ ਮੈਂ ਸੁਣਿਆ ਕੋਈ ਤੂ-ਫ਼ਾਨ ਆਉਣ ਵਾਲਾ ਡੇਢ ਸਾਲ ਬਾਅਦ, ਪੀਰਾ ਦੇ ਦੇਗ ਚ-ੜ੍ਹਾਇਆ ਕਰ ਕਾਕਾ ਤੇਰੀ ਮਾਂ ਦੀਆਂ ਦੁ-ਆਵਾਂ ਨੇ ਕੀ ਤੂੰ ਬੱ-ਚ ਗਿਆ।’ਪਿਛਲੇ ਸਾਲ ਪੰਜਾਬੀ ਗਾਇਕਾਂ ਲਈ ਕਾਫ਼ੀ ਵਿ-ਵਾ-ਦਿਤ ਰਿਹਾ।

ਸਤੰਬਰ ਮਹੀਨੇ ਵਿਵਾਦਾਂ ਦੀ ਸ਼ੁਰੂਆਤ ਗਾਇਕ ਰੰਮੀ ਰੰਧਾਵਾ ਤੇ ਐਲੀ ਮਾਂਗਟ ਤੋਂ ਹੋਈ ਸੀ। ਦਰਅਸਲ ਰੰਮੀ ਰੰਧਾਵਾ ਨੇ ਆਪਣੇ ਇਕ ਸ਼ੋਅ ਦੌਰਾਨ ਐਲੀ ਮਾਂਗਟ ਨੂੰ ਮਾ-ੜਾ ਬੋਲਿਆ, ਜਿਸ ‘ਤੇ ਭੜਕੇ ਐਲੀ ਮਾਂਗਟ ਨੇ ਲਾਈਵ ਹੋ ਕੇ ਰੰਮੀ ਰੰਧਾਵਾ ਤੇ ਉਸ ਦੇ ਭਰਾ ਪ੍ਰਿੰਸ ਰੰਧਾਵਾ ਨੂੰ ਗਾ-ਲ੍ਹਾਂ ਕੱਢੀਆਂ ਸਨ ਅਤੇ ਮਾ-ਰਨ ਤਕ ਦੀ ਵੀ ਧ-ਮਕੀ ਦੇ ਦਿੱਤੀ ਸੀ। ਦੋਵਾਂ ਵਿਚਾਲੇ ਸੋਸ਼ਲ ਮੀਡੀਆ ‘ਤੇ ਇਹ ਲ-ੜਾ-ਈ ਕਾਫ਼ੀ ਵੱਡੀ ਕੰਟਰੋ-ਵਰਸੀ ਬਣੀ ਰਹੀ ਸੀ। ਰੰਮੀ ਰੰਧਾਵਾ ਨੇ ਐਲੀ ਮਾਂਗਟ ਨੂੰ ਇੰਨਾ ਕੁ ਉ-ਕਸਾ ਦਿੱਤਾ ਕਿ ਐਲੀ ਮਾਂਗਟ ਨੂੰ ਗੁੱਸੇ ‘ਚ ਨਿਊਜ਼ੀਲੈਂਡ ਤੋਂ ਇੰਡੀਆ ਆਉਣਾ ਪਿਆ, ਜਿਸ ‘ਤੇ ਪੰਜਾਬ ਪੁ-ਲਸ ਨੇ ਐ-ਕਸ਼ਨ ਲਿਆ ਅਤੇ ਐਲੀ ਮਾਂਗਟ ਨੂੰ ਹਿਰਾ-ਸਤ ‘ਚ ਲੈ ਲਿਆ।

ਇਹ ਵਿ-ਵਾਦ ਇਥੇ ਹੀ ਖ਼ਤਮ ਨਹੀਂ ਹੋਇਆ। ਐਲੀ ਮਾਂਗਟ ‘ਤੇ ਪੰਜਾਬ ਪੁਲਸ ਵਲੋਂ ਹਿਰਾ-ਸਤ ਦੌਰਾਨ ਕੀਤੇ ਗਏ ਤ-ਸ਼ੱਦਦ ਦੀ ਵੀ ਕਾਫ਼ੀ ਚਰਚਾ ‘ਚ ਰਹੇ। ਹਾਲਾਂਕਿ ਇਸ ਤੋਂ ਬਾਅਦ ਵੀ ਐਲੀ ਮਾਂਗਟ ਆਪਣੇ ਦੋਸਤ ਦੀ ਜਨਮਦਿਨ ਪਾਰਟੀ ‘ਚ ਹਵਾਈ ਫਾ-ਇਰ ਕਰਨ ਨੂੰ ਲੈ ਕੇ ਚਰ-ਚਾ ‘ਚ ਰਿਹਾ ਅਤੇ ਇਕ ਹੋਰ ਪੁਲ-ਸ ਕੇ-ਸ ‘ਚ ਫ-ਸ ਗਿਆ ਸੀ।

ਕੈਪਟਨ ਸਰਕਾਰ ਦੇਵੇਗੀ ਨੌਕਰੀਆਂ

ਜਦੋਂ ਕੈਪਟਨ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਤਾਂ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਹਰ ਘਰ ਵਿੱਚ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਮਿਲੇਗੀ। ਨੌਕਰੀ ਨੂੰ ਲੈ ਕੇ ਕੈਪਟਨ ਨੇ ਇਕ ਟਵੀਟ ਕੀਤਾ ਹੈ ਜਿਸ ਤੋਂ ਲਗਦਾ ਹੈ ਕਿ ਇਹ ਵਾਅਦਾ ਹੁਣ ਪੂਰਾ ਹੋਣ ਜਾ ਰਿਹਾ ਹੈ।ਕੈਪਟਨ ਸਰਕਾਰ ਦੇ ਤਕਰੀਬਨ ਚਾਰ ਸਾਲ ਨਿਕਲ ਚੁੱਕੇ ਹਨ ਤੇ ਹਨ ਵਿਚ ਲੋਕ ਨੂੰ ਪਤਾ ਹੀ ਹੈ ਕਿੰਨੇ ਵਾਦੇ ਸਰਕਾਰ ਵਲੋਂ ਪੂਰੇ ਕੀਤੇ ਗਏ ਤੇ ਕਿੰਨੇ ਹਾਲੇ ਰਹਿੰਦੇ ਹਨ |

ਦਰਅਸਲ ਪੰਜਾਬ ਸਰਕਾਰ ਨੇ ਪੁਲਿਸ ਮਹਿਕਮੇ ਲਈ 10 ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਭਰਤੀ ਕਰਨੀ ਹੈ ਜਿਹਨਾਂ ਵਿੱਚ 3300 ਨਵੀਂ ਔਰਤਾਂ ਦੀ ਵੀ ਭਰਤੀ ਕੀਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੁਲਸਿੰਗ ਅਤੇ ਔਰਤਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ 10 ਹਜ਼ਾਰ ਪੁਲਸ ਅਧਿਕਾਰੀਆਂ ਦੀ ਭਰਤੀ ਕਰਨ ਜਾ ਰਹੀ ਹੈ।ਇਥੇ ਇਹ ਵੀ ਦੱਸ ਦੇਈਏ ਕਿ ਇਸ ਦੇ ਇਲਾਵਾ ਪੰਜਾਬ ਪੁਲਸ ’ਚ ਹੋਰ ਬਿਹਤਰ ਸੇਵਾਵਾਂ ਲਈ ਫੋਰੈਂਸਿਕ ਮਾਹਿਰ 450, ਕਾਨੂੰਨੀ ਮਾਹਰ 600, ਆਈ. ਟੀ. ਮਾਹਿਰ 1350 ਅਤੇ ਕਲੀਨਿਕਲ ਮਨੋਵਿਗਿਆਨ ’ਚ 3100 ਡੋਮੈਨ ਮਾਹਰ ਭਰਤੀ ਕੀਤੇ ਜਾਣਗੇ।

ਦਸ ਦਈਏ ਕਿ 2022 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਦੇ ਮੱਦੇਨਜ਼ਰ ਸਿਆਸਤੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਜਿਵੇਂ ਜਿਵੇਂ ਚੋਣਾਂ ਨੇੜੇ ਆਉਂਦੀਆਂ ਹਨ ਸਰਕਾਰਾਂ ਨੂੰ ਅਪਣੇ ਕੀਤੇ ਹੋਏ ਵਾਅਦੇ ਵੀ ਯਾਦ ਆਉਣ ਲਗ ਜਾਂਦੇ ਹਨ।ਇਹ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ ਹਮੇਸ਼ਾ ਹੀ ਇਸੇ ਤਰਾਂ ਚਲਦਾ ਆ ਰਿਹਾ ਹੈ |

ਪੰਜਾਬ ਦੀਆ ਹੋਰ ਤਾਜ਼ੀਆਂ ਖ਼ਬਰ ਨੂੰ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ ਅੱਸੀ ਤੁਹਾਡੇ ਲਈ ਲੈਕੇ ਆਉਂਦੇ ਹਾਂ ਤਾਜ਼ੀਆਂ ਤੇ ਨਿਰਪੱਖ ਖ਼ਬਰਾਂ ਸਭ ਤੋਂ ਪਹਿਲਾ |ਸਾਡੇ ਨਾਲ ਜੁੜੇ ਰਹਿਣ ਦੇ ਲਈ ਤੁਹਾਡਾ ਧੰਨਵਾਦ |

ਰਾਜਸਥਾਨ ਪਹੁੰਚੀ ਕੰਗਨਾ ਨਾਲ ਦੇਖੋ ਕੀ ਹੋਇਆ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਕਿਸਾਨਾਂ ਦਾ ਵਿਰੋਧ ਕਰਨਾ ਮਹਿੰਗਾ ਪੈ ਰਿਹਾ ਹੈ । ਕੰਗਨਾ ਆਪਣੀ ਫ਼ਿਲਮ ਦੀ ਸ਼ੂਟਿੰਗ ਲਈ ਜਿੱਥੇ ਵੀ ਜਾਂਦੀ ਹੈ, ਉੱਥੇ ਕਿਸਾਨਾਂ ਵੱਲੋਂ ਕੰਗਨਾ ਦਾ ਵਿਰੋਧ ਕੀਤਾ ਜਾਂਦਾ ਹੈ । ਇਸ ਸਭ ਦੇ ਚਲਦੇ ਕੰਗਨਾ ਹਾਲ ਹੀ ਵਿੱਚ ਆਪਣੀ ਫ਼ਿਲਮ ਤੇਜਸ ਦੀ ਸ਼ੂਟਿੰਗ ਲਈ ਵੀਰਵਾਰ ਨੂੰ ਰਾਜਸਥਾਨ ਦੇ ਚੁਰੂ ਪਹੁੰਚੀ।ਹੋਰ ਪੜ੍ਹੋ : ਜਿਥੇ ਕਿਸਾਨਾਂ ਨੇ ਕੰਗਣਾ ਰਨੌਤ ਦਾ ਸਖਤ ਵਿਰੋਧ ਕੀਤਾ।

ਕਿਸਾਨਾਂ ਨੇ ਕੰਗਣਾ ਰਨੌਤ ਨੂੰ ਕਾਲੇ ਝੰਡੇ ਦਿਖਾਏ ਤੇ ਉਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ।ਕਿਸਾਨਾਂ ਦਾ ਵਿਰੋਧ ਦੇਖਦੇ ਹੀ ਬਣ ਰਿਹਾ ਸੀ । ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਕਿਸਾਨਾਂ ਦੀ ਗਿਣਤੀ ਜ਼ਿਆਦਾ ਸੀ, ਜਿਸ ਕਰਕੇ ਪੁਲਿਸ ਨੂੰ ਇਨ੍ਹਾਂ ਨੂੰ ਕਾਬੂ ਕਰਨ ਲਈ ਸਖਤ ਮਿਹਨਤ ਕਰਨੀ ਪਈ।ਕੰਗਣਾ ਰਨੌਤ ਨੂੰ ਕਿਸਾਨ ਵਿਰੋਧੀ ਦੱਸਦਿਆਂ ਕਾਲੇ ਝੰਡੇ ਦਿਖਾਏ ਗਏ। ਤੁਹਾਨੂੰ ਦੱਸ ਦਈਏ ਕਿ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਬਾਰੇ ਕਈ ਟਵੀਟ ਕੀਤੇ ਸਨ ।

ਇਹਨਾਂ ਟਵੀਟਾਂ ਰਾਹੀਂ ਕੰਗਨਾ ਨੇ ਕਿਸਾਨਾਂ ਤੇ ਬਹੁਤ ਹੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ ।ਕੰਗਨਾ ਰਣੌਤ ਨੇ ਸਰਕਾਰ ਦੀ ਚਾਪਲੂਸੀ ਕਰਦੇ ਹੋਏ ਕਿਸਾਨਾਂ ਨੂੰ ਕਾਫੀ ਗ਼ਲਤ ਸ਼ਬਦਾਵਲੀ ਵੀ ਬੋਲੀ ਸੀ |ਇਕ ਬਜ਼ੁਰਗ ਬੀਬੀ ਬਾਰੇ ਵੀ ਕੰਗਨਾ ਨੇ ਇਕ ਟਿਪਣੀ ਕੀਤੀ ਸੀ ਪਰ ਇਹ ਟਿਪਣੀ ਕੰਗਨਾ ਨੂੰ ਬਹੁਤ ਮਹਿੰਗੀ ਪਈ ਸੀ |ਕੰਗਨਾ ਰਣੌਤ ਨੇ ਦਿਲਜੀਤ ਨੂੰ ਵੀ ਗ਼ਲਤ ਬੋਲਿਆ ਸੀ ਕਿਉਕਿ ਉਹ ਕਿਸਾਨਾਂ ਦੀ ਹਮਾਇਤ ਦੇ ਵਿਚ ਸੀ |

ਪਰ ਪੰਜਾਬੀਆਂ ਨੇ ਉਸਦਾ ਵੀ ਕੰਗਨਾ ਨੂੰ ਕਰਾਰ ਜਵਾਬ ਦਿੱਤਾ ਸੀ |ਇਸਤੋਂ ਬਾਅਦ ਸ਼੍ਰੀ ਬਰਾੜ ਨੇ ਆਪਣੇ ਗੀਤ ਰਾਹੀਂ ਵੀ ਕੰਗਨਾ ਨੂੰ ਕਰਾਰਾ ਜਵਾਬ ਦਿੱਤਾ ਸੀ |ਦੇਸ਼ ਵਿਦੇਸ਼ ਦੀਆ ਹੋਰ ਖ਼ਬਰ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਨਵੀਆਂ ਨਵੀਆਂ ਖ਼ਬਰਾਂ ਸਭ ਤੋਂ ਪਹਿਲਾ |ਸਾਡੇ ਪੇਜ ਨਾਲ ਜੁੜੇ ਰਹਿਣ ਦੇ ਲਈ ਧੰਨਵਾਦ |

ਹਰਭਜਨ ਤੇ ਗੀਤਾ ਬਸਰਾ ਬਾਰੇ ਆਈ ਇਹ ਵੱਡੀ ਖ਼ਬਰ

ਵੱਡੀ ਖਬਰ ਆ ਰਹੀ ਹੈ ਖੇਡ ਜਗਤ ਤੋਂ ਕ੍ਰਿਕੇਟ ਦੀ ਦੁਨੀਆਂ ਚ ਆਪਣੀ ਵੱਖਰੀ ਪਹਿਚਾਣ ਰੱਖਣ ਵਾਲੇ ਹਰਭਜਨ ਸਿੰਘ ਦੇ ਘਰ ਹਰ ਕੋਈ ਵਧਾਈਆਂ ਦੇਣ ਪਹੁੰਚ ਰਿਹਾ ਹੈ | ਵਧਾਈਆਂ ਦੇਣੀਆਂ ਬਣਦੀਆਂ ਵੀ ਨੇ ਕਿਓਂਕਿ ਖ਼ਬਰ ਹੀ ਕੁੱਝ ਇਸ ਤਰੀਕੇ ਦੀ ਹੈ ਹਰ ਕੋਈ ਉਹਨਾਂ ਦੀਆਂ ਖੁਸ਼ੀਆਂ ਚ ਸ਼ਾਮਿਲ ਹੋ ਰਿਹਾ ਹੈ |ਹਰਭਜਨ ਸਿੰਘ ਜੋ ਆਪਣੇ ਵੱਖਰੇ ਅੰਦਾਜ ਦੇ ਨਾਲ ਜਾਣੇ ਜਾਂਦੇ ਨੇ ਉਹਨਾਂ ਦੇ ਨਾਲ ਸੋਸ਼ਲ ਮੀਡਿਆ ਤੇ ਹਰ ਕੋਈ ਇਹ ਖੁਸ਼ੀ ਸਾਂਝੀ ਕਰ ਰਿਹਾ ਹੈ |

ਇਹ ਜੋ ਇਸ ਸਮੇਂ ਦੀ ਖ਼ਬਰ ਸਾਹਮਣੇ ਆ ਰਹੀ ਹੈ ਇਹ ਬੇਹੱਦ ਹੀ ਵੱਡੀ ਅਤੇ ਖੁਸ਼ੀ ਵਾਲੀ ਖ਼ਬਰ ਹੈ ਜਿਸ ਨੂੰ ਲੈ ਕੇ ਭੱਜੀ ਦੇ ਘਰ ਵੀ ਰੌਣਕਾਂ ਲੱਗ ਚੁੱਕੀਆਂ ਨੇ। ਦਸ ਦਈਏ ਕਿ ਕ੍ਰਿਕਟਰ ਹਰਭਜਨ ਸਿੰਘ ਬਹੁਤ ਜਲਦ ਪਿਤਾ ਬਣਨ ਵਾਲੇ ਨੇ, ਉਹਨਾਂ ਦੇ ਘਰ ਖੁਸ਼ੀਆਂ ਆਉਣ ਵਾਲਿਆਂ ਨੇ | ਐਕਟਰੈੱਸ ਗੀਤਾ ਬਸਰਾ ਉਹਨਾਂ ਦੀ ਧਰਮ ਪਤਨੀ ਹੈ ਅਤੇ ਹੁਣ ਦੋਨੋਂ ਇੱਕ ਵਾਰ ਫਿਰ ਮਾਤਾ ਪਿਤਾ ਬਣਨ ਵਾਲੇ ਨੇ | ਖ਼ਬਰਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਗੀਤਾ ਬਸਰਾ ਦੀ ਡਿਲੀਵਰੀ ਜੁਲਾਈ ’ਚ ਹੋਵੇਗੀ, ਯਾਨੀ ਕਿ ਜੁਲਾਈ ਚ ਉਹਨਾਂ ਦੇ ਘਰ ਇੱਕ ਨੰਨੀ ਜਾ ਨ ਪੈਰ ਰੱਖੇਗੀ |

ਜਿਕਰ ਯੋਗ ਹੈ ਕਿ ਦੋਨਾਂ ਦਾ ਇਹ ਦੂਜਾ ਬੱਚਾ ਹੈ,ਦੂਜੇ ਬੱਚੇ ਦੀ ਆਊਣ ਦੀ ਖੁਸ਼ੀ ਨਾਲ ਘਰ ਚ ਰੌਣਕਾਂ ਅਤੇ ਖੁਸ਼ੀ ਆ ਗਈ ਹੈ | ਹਰ ਕੋਈ ਇਸ ਵੇਲ੍ਹੇ ਖੁਸ਼ ਨਜਰ ਆ ਰਿਹਾ ਹੈ | ਸਣਾ ਬਣਦਾ ਹੈ ਕਿ ਖੁਦ ਗੀਤਾ ਬਸਰਾ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਉਹਨਾਂ ਵਲੋਂ ਇੰਸਟਾਗ੍ਰਾਮ ’ਤੇ ਇਕ ਫੋਟੋ ਸ਼ੇਅਰ ਕਰ ਕੇ ਇਸ ਖੁਸ਼ੀ ਨੂੰ ਸੱਭ ਨਾਲ ਸਾਂਝਾ ਕੀਤਾ ਗਿਆ | ਫੋਟੋ ਸ਼ੇਅਰ ਕਰ ਕੇ ਗੀਤਾ ਬਸਰਾ ਨੇ ਵੱਖਰੇ ਅੰਦਾਜ ਚ ਇਸ ਖੁਸ਼ੀ ਨੂੰ ਸਾਂਝਾ ਕੀਤਾ ਉਹਨਾਂ ਲਿਖਿਆ, ‘ਜੁਲਾਈ 2021 ’ਚ ਆ ਰਿਹਾ ਹੈ।’ ਦਸ ਦਈਏ ਕਿ ਇਸ ਫੋਟੋ ’ਚ ਹਰਭਜਨ ਸਿੰਘ ਤੋਂ ਇਲਾਵਾ ਉਨ੍ਹਾਂ ਦੀ ਬੇਟੀ ਵੀ ਨਜ਼ਰ ਆ ਰਹੀ ਹੈ, ਉਹਨਾਂ ਦੀ ਬੇਟੀ ਹਿਨਾਯਾ ਨੇ ਇਕ ਟੀ-ਸ਼ਰਟ ਫੜੀ ਹੋਈ ਹੈ,ਜਿਸ ’ਤੇ ਲਿਖਿਆ ਹੋਇਆ ਹੈ ਕਿ, ‘ਜਲਦ ਮੈਂ ਵੱਡੀ ਭੈਣ ਬਣ ਜਾਵਾਂਗੀ।’

ਪਰਿਵਾਰ ਨੇ ਇਹ ਤਸਵੀਰ ਸਾਂਝੀ ਕਰਕੇ ਆਪਣੇ ਨੇੜਲੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ | ਭੱਜੀ ਦੇ ਪ੍ਰਸ਼ੰਸਕ ਇਸ ਖ਼ਬਰ ਨੂੰ ਸੁਨਣ ਤੋਂ ਬਾਅਦ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ |। ।।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ।

ਆਸਿਮ ਨਾਲ ਮੂਸੇਵਾਲੇ ਦੀਆ ਤਸਵੀਰਾਂ ਹੋਇਆ ਵਾਇਰਲ

ਆਸਿਮ ਰਿਆਜ਼ ਨੇ ਹਾਲ ਹੀ ’ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲ ਨਾਲ ਮੁਲਾਕਾਤ ਕੀਤੀ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ । ਆਸਿਮ ਸਿੱਧੂ ਮੂਸੇਵਾਲਾ ਨੂੰ ਮਿਲਣ ਉਹਨਾਂ ਦੇ ਜੱਦੀ ਪਿੰਡ ਮੂਸਾ ਪਹੁੰਚੇ ਸਨ।

ਆਸਿਮ ਰਿਆਜ਼ ਦੀਆਂ ਜਿਹੜੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਉਹਨਾਂ ਨੂੰ ਦੇਖ ਕੇ ਸਿੱਧੂ ਮੂਸੇਵਾਲਾ ਤੇ ਆਸਿਮ ਦੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਦੋਵੇਂ ਛੇਤੀ ਕੋਈ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹਨ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿੱਧੂ ਮੂਸੇਵਾਲਾ ਆਪਣੇ ਨਵੇਂ ਗਾਣੇ ਦੀ ਸ਼ੂਟਿੰਗ ਲਈ ਦੁਬਈ ਗਏ ਸਨ । ਦੁਬਈ ਤੋਂ ਆਉਂਦੇ ਹੀ ਸਿੱਧੂ ਨੇ ਆਮਿਸ ਰਿਆਜ਼ ਨਾਲ ਮੁਲਾਕਾਤ ਕੀਤੀ।

ਆਮਿਸ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਬਿਗ ਬੌਸ ’ਚੋਂ ਬਾਹਰ ਆਉਂਦੇ ਹੀ ਆਸਿਮ ਇੱਕ ਤੋਂ ਬਾਅਦ ਇੱਕ ਮਿਊਜ਼ਿਕ ਵੀਡੀਓਜ਼ ’ਚ ਨਜ਼ਰ ਆ ਰਹੇ ਹਨ ।ਖ਼ਬਰਾਂ ਦੀ ਮੰਨੀਏ ਤਾਂ ਆਮਿਸ ਇਕ ਹੋਰ ਰਿਐਲਟੀ ਸ਼ੋਅ ’ਚ ਨਜ਼ਰ ਆ ਸਕਦੇ ਹਨ। ਇਹ ਰਿਐਲਟੀ ਸ਼ੋਅ ਹੋਰ ਕੋਈ ਨਹੀਂ ਸਗੋਂ ਰੋਹਿਤ ਸ਼ੈੱਟੀ ਦਾ ‘ਖਤਰੋਂ ਕੇ ਖਿਡਾਰੀ’ ਹੈ।ਦਸ ਦੇਈਏ ਕਿ ਸਿੱਧੂ ਮੂਸੇਵਾਲਾ ਆਪਣੀ ਨਵੀਆਂ ਟੇਪ ਮੂਸੇ ਟੇਪ ਲੈ ਕ ਆ ਰਹੇ ਸਨ |ਹਾਲਾਂਕਿ ਕਿਸੇ ਕਾਰਨ ਕਰਕੇ ਉਹ ਐਲਬਮ ਹਲੇ ਰਲੀਜ ਨਹੀਂ ਹੋਈ |

ਹੋ ਸਕਦਾ ਹੈ ਜਲਦ ਹੀ ਮੂਸੇਵਾਲਾ ਉਹ ਐਲਬਮ ਨੂੰ ਵੀ ਰਲੀਜ ਕਰੇ |ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਸ਼ੂਟਰ ਕਾਹਲੋਂ ਦਾ ਗੀਤ ਆਪਣੇ ਨਵੇਂ ਚੈਨਲ ਤੋਂ ਰਲੀਜ ਕਰਨ ਜਾ ਰਹੇ |ਉਸ ਦਾ ਪਹਿਲਾ ਗੀਤ ਵੀ ਲੋਕ ਵਲੋਂ ਬਹੁਤ ਪਸੰਦ ਕੀਤਾ ਗਿਆ ਸੀ |ਪੰਜਾਬੀ ਇੰਡਸਟਰੀ ਨਾਲ ਜੁੜੀਆਂ ਹੋਰ ਨਵੀਆਂ ਨਵੀਆਂ ਖਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |ਅੱਸੀ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਨਵੀਆਂ ਨਵੀਆਂ ਖਬਰਾਂ ਸਭ ਤੋਂ ਪਹਿਲਾ |ਧੰਨਵਾਦ