ਕਨੇਡਾ ਵਿੱਚੋ ਆਈ ਖ਼ਬਰ ਨੇ ਪੰਜਾਬ ਰਹਿੰਦੇ ਮਾਪਿਆਂ ਨੂੰ

ਵੱਡੀ ਖਬਰ ਆ ਕੈਨੇਡਾ ਤੋਂ ਜਾਣਕਾਰੀ ਅਨੁਸਾਰ ਅੱਜ ਦੇ ਸਮੇਂ ਵਿੱਚ ਭਾਰਤ ਦੇ ਸਾਰੇ ਨੌਜਵਾਨ ਵਿਦੇਸ਼ਾਂ ਵਿਚ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਵੇਖਦੇ ਹਨ। ਕੁਝ ਲੋਕ ਪੜ੍ਹਾਈ ਕਰਨ ਲਈ ਵਿਦੇਸ਼ਾਂ ਦਾ ਰੁੱਖ ਕਰਦੇ ਹਨ ਅਤੇ ਕੁੱਝ ਪਰਿਵਾਰਕ ਔਖ ਦੇ ਚਲਦੇ ਹੋਏ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰਦੇ ਹਨ ਅਤੇ ਤਾਂ ਜੋ ਉਹ ਆਪਣੀ ਮਿਹਨਤ ਦੀ ਕਮਾਈ ਨਾਲ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਣ ।

ਉੱਥੇ ਹੀ ਬਹੁਤ ਸਾਰੇ ਦੇਸ਼ਾਂ ਦੀ ਖੂਬਸੂਰਤੀ ਵੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ ਜਿਸ ਕਾਰਨ ਲੋਕ ਖਿੱਚੇ ਚਲੇ ਜਾਂਦੇ ਹਨ। ਬਹੁਤ ਸਾਰੇ ਦੇਸ਼ਾਂ ਦੇ ਮੁਕਾਬਲੇ ਅੱਜ ਨੌਜਵਾਨ ਪੀੜ੍ਹੀ ਕੈਨੇਡਾ ਜਾਣਾ ਵਧੇਰੇ ਪਸੰਦ ਕਰਦੀ ਹੈ।ਦੱਸ ਦਈਏ ਕਿ ਹੁਣ ਕਨੇਡਾ ਚ ਭਾਣਾ ਚ ਪੰਜਾਬੀ ਮੁੰਡੇ ਦੀ ਜਿੰਦਗੀ ਚਲੀ ਗਈ ਹੈ ਜਿਸ ਨਾਲ ਦੇਸ਼-ਵਿਦੇਸ਼ ਵਿੱਚ ਸੋਗ ਹੈ। ਕੈਨੇਡਾ ਦੀ ਧਰਤੀ ਤੇ ਜਿੱਥੇ ਪੰਜਾਬ ਤੋਂ ਬਹੁਤ ਸਾਰੇ ਨੌਜਵਾਨ ਆਪਣੇ ਉਜਵਲ ਭਵਿੱਖ ਦੇ ਸੁਪਨੇ ਲੈ ਕੇ ਪੜ੍ਹਾਈ ਕਰਨ ਲਈ ਕੈਨੇਡਾ ਦੀ ਧਰਤੀ ਤੇ ਪੈਰ ਰੱਖਦੇ ਹਨ। ਉੱਥੇ ਹੀ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਦਿਨ ਰਾਤ ਦੀ ਮਿਹਨਤ ਤੋਂ ਬਾਅਦ ਆਪਣੀ ਕਾਮਯਾਬੀ ਵੱਲ ਵਧਦੇ ਹਨ।

ਇਸ ਦੌਰਾਨ ਹੀ ਪੰਜਾਬੀ ਨੌਜਵਾਨਾਂ ਨਾਲ ਹੋਣ ਵਾਲੀਆਂ ਹੋਣੀਆਂ ਲਗਾਤਾਰ ਵੱਧ ਰਹੀਆਂ ਹਨ।।ਦੱਸ ਦਈਏ ਕਿ ਹੁਣ ਸਾਹਮਣੇ ਆਈ ਜਾਣਕਾਰੀ ਅਨੁਸਾਰ ਪੰਜਾਬ ਦੇ ਲਹਿਰਾ ਗਾਗਾ ਨੇੜਲੇ ਪਿੰਡ ਰਾਮਪੁਰਾ ਜਵਾਹਰਵਾਲਾ ਦੇ ਇਕ ਨੌਜਵਾਨ ਮਨਦੀਪ ਸਿੰਘ ਦੀ ਕੈਨੇਡਾ ਵਿੱਚ ਪੂਰੇ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਨੌਜਵਾਨ ਦਾ ਵਿਆਹ ਜਿਥੇ 19 ਦਸੰਬਰ 2019 ਵਿੱਚ ਹੋਇਆ ਸੀ, ਉੱਥੇ ਹੀ ਇਹ ਨੌਜਵਾਨ ਪਿਛਲੇ 3 ਸਾਲਾਂ ਤੋਂ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਪੜਾਈ ਕਰਨ ਲਈ ਲੈ ਰਿਹਾ ਸੀ। ਦੱਸਿਆ ਕਿ ਇਹ ਹੈ ਕਿ ਨੌਜਵਾਨ ਮਨਦੀਪ ਸਿੰਘ ਦੇ ਚਲੇ ਜਾਣ ਦਾ ਕਾਰਨ ਦਿਲ ਦਾ ਦੌ ਰਾ ਪੈਣਾ ਹੈ ।

ਪੁੱਤਰ ਦੀ ਖਬਰ ਮਿਲਦੇ ਹੀ ਪੰਜਾਬ ਵਿੱਚ ਪਰਵਾਰਕ ਮੈਂਬਰਾਂ ਦਾ ਔਖਾ ਹੋ ਗਿਆ ਹੈ। ਉੱਥੇ ਹੀ ਇਸ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੇ ਪੁੱਤਰ ਦੀ ਬਾਡੀ ਨੂੰ ਜਲਦ ਭਾਰਤ ਲਿਆਂਦੇ ਜਾਣ ਲਈ ਪੰਜਾਬ ਸਰਕਾਰ ਕੋਲ ਅਪੀਲ ਲਗਾਈ ਗਈ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਬਹੁਤ ਸਾਰੇ ਪੰਜਾਬੀ ਨੌਜਵਾਨ ਬਾਹਰਲੇ ਮੁਲਕਾਂ ਚ ਰੱਬ ਨੂੰ ਪਿਆਰੇ ਹੋ ਗਏ ਹਨ।।

ਪੇਕੇ ਪਰਿਵਾਰ ਨੂੰ ਸੋਹਰੇ ਨੇ ਬੁਲਾਇਆ ਘਰ ਤੇ ਫਿਰ

ਪੰਜਾਬ ਦੇ ਵਿਚ ਅਜਕਲ ਬਹੁਤ ਅਜਿਹੀਆਂ ਘ-ਟ-ਨਾਵਾਂ ਦੇਖਣ ਨੂੰ ਮਿਲਦਾ ਰਹੀਆਂ ਹਨ ਜਿਨ੍ਹਾਂ ਬਾਰੇ ਅੱਸੀ ਸੋਚ ਵੀ ਨਹੀਂ ਸੀ ਸਕਦੇ |ਇਕ ਪਾਸੇ ਕਰੋਨਾ ਕਾਲ ਚਲ ਰਿਹਾ ਹੈ ਤੇ ਦੂਜੇ ਪਾਸੇ ਅਜਿਹੀਆਂ ਘ-ਟਨਾ-ਵਾਂ ਸਾਹਮਣੇ ਆ ਰਹੀਆਂ ਹਨ |ਦਰਅਸਲ ਦੇ ਵਿਚ ਇਕ ਘਟਨਾ ਸਾਹਮਣੇ ਆਈ ਹੈ ਇਕ ਗ-ਰਭਵ-ਤੀ ਔਰਤ ਦਾ ਕਹਿਣਾ ਹੈ ਹੈ ਕਿ ਉਸਦੇ ਸੋਹਰੇ ਨੇ ਉਸਦੇ ਪਤ ਦੇ ਵਿਚ ਲੱ-ਤਾਂ ਮਾ-ਰੀਆਂ ਹਨ |

ਔਰਤ ਨੇ ਸੋਹਰਾ ਪਰਿਵਾਰ ਤੇ ਦਾ-ਜ ਲੈਣ ਦੇ ਦੋ-ਸ਼ ਲਗਾਏ ਹਨ ਤੇ ਉਸਨੇ ਕਿਹਾ ਹੈ ਕਿ ਉਸਦੇ ਸੋਹਰੇ ਪਰਿਵਾਰ ਵਾਲੇ ਓਸ ਕੋਲੋ ਦਾ-ਜ ਦੀ ਮੰਗ ਕਰਦੇ ਹਨ |ਉਸਨੇ ਦਸਿਆ ਕਿ ਉਹ ਗ-ਰਭਵ-ਤੀ ਹੈ ਤੇ ਜੇਕਰ ਦ-ਵਾਈ ਲਈ ਪੈਸੇ ਜਾ ਦ-ਵਾਈ ਲਈ ਵੀ ਕਹਿੰਦੇ ਹਨ ਤਾ ਉਸਨੂੰ ਕਿਹਾ ਜਾਂਦਾ ਹੈ ਕਿ ਉਹ ਪੇਕੇ ਚਲੀ ਜਾਵੇ |ਕੈਮਰੇ ਦੇ ਸਾਹਮਣੇ ਆਕੇ ਔਰਤ ਨੇ ਦਸਿਆ ਕਿ ਉਸਦਾ ਭਰਾ ਆਇਆ ਸੀ ਤਾ ਉਸਨੇ ਵੀ ਕਿਹਾ ਕਿ ਕੁੜੀ ਨੂੰ ਦ-ਵਾ-ਈ ਬੂਟੀ ਦੀ ਲੋੜ ਹੁੰਦੀ ਹੈ ਤਾ ਉਸਨੂੰ ਲੈ ਦੇਇ ਕਰੋ ਤਾ ਉਸਦੇ ਸੋਹਰੇ ਨੇ ਉਸਦੇ ਭਰਾ ਨਾਲ ਵੀ ਬ-ਦ-ਸਲੂਕੀ ਕੀਤੀ ਤੇ ਦੋਨੋ ਆਪਸ ਦੇ ਵਿਚ ਹੱਥੋ-ਪਾਈ ਵੀ ਹੋਏ |

ਉਸਨੇ ਇਹ ਵੀ ਕਿਹਾ ਕਿ ਉਸਦੇ ਸੋਹਰੇ ਨੇ ਉਸਦੇ ਢਿੱਡ ਦੇ ਵਿਚ ਲੱਤਾਂ ਵੀ ਮਾ-ਰੀਆਂ |ਜਦੋ ਔਰਤ ਨੂੰ ਹ-ਸਪ-ਤਾਲ ਵਿਚ ਲਿਆਂਦਾ ਗਿਆ ਤਾ ਏਥੇ ਆ ਕੇ ਵੀ ਉਸਦੇ ਸੋਹਰੇ ਨੇ ਡਰਾ-ਮਾ ਕੀਤਾ ਤੇ ਹੱ-ਥੋਪਾਈ ਹੋਇਆ |ਮਹਿਲਾ ਨੇ ਦਸਿਆ ਕਿ ਉਸਦਾ ਸੋਹਰਾ ਪੁਲਿਸ ਦੇ ਵਿਚ ਹੈ ਤੇ ਸਮੇ ਸਮੇ ਤੇ ਉਸਨੂੰ ਦਾਜ ਬਾਰੇ ਤਾਹਨੇ ਮੇਹਣੇ ਵੀ ਮਾ-ਰ-ਦਾ ਰਿਹਾ |ਪੁਲਿਸ ਇਸ ਮਾ-ਮਲੇ ਦੀ ਜਾਂ-ਚ ਕਰ ਰਹੀ ਹੈ |ਤੇ ਪੁਲਿਸ ਵਲੋਂ ਜਲਦੀ ਹੀ ਮਾਮ-ਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |ਹੋਰ ਦੇਸ਼ ਵਿਦੇਸ਼ ਦੀਆ ਖਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |ਦੇਖੋ ਮਾਮ-ਲੇ ਨਾਲ ਜੁੜੀ ਇਹ ਵੀਡੀਓ ਰਿਪੋਰਟ

ਦੇਖੋ ਕਿੰਝ ਬਣਿਆ ਇਹ ਵਿਆਹ ਲੋਕਾਂ ਲਈ ਮਿਸਾਲ

ਕੋਰੋਨਾ ਨੇ ਇਨਸਾਨ ਦਾ ਜਿੱਥੇ ਇੰਨਾ ਵੱਡਾ ਨੁ ਕ ਸਾ ਨ ਕੀਤਾ ਹੈ, ਉੱਥੇ ਹੀ ਇਨਸਾਨ ਨੂੰ ਬਹੁਤ ਕੁਝ ਸਿਖਾ ਵੀ ਦਿੱਤਾ ਹੈ। ਅਸੀਂ ਦੇਖਦੇ ਰਹੇ ਹਾਂ ਕਿ ਕੋਰੋਨਾ ਤੋਂ ਪਹਿਲਾਂ ਲੋਕ ਵਿਆਹ ਕਿੰਨੇ ਧੂ ਮ ਧ ੜੱ ਕੇ ਨਾਲ ਕਰਦੇ ਸਨ। ਕਿੰਨੀ ਵੱਡੀ ਗਿਣਤੀ ਵਿੱਚ ਬਰਾਤ ਹੁੰਦੀ ਸੀ। ਮੈਰਿਜ ਪੈਲੇਸਾਂ ਵਿੱਚ ਕਿੰਨੇ ਵੱਡੇ ਪ੍ਰੋਗਰਾਮ ਹੁੰਦੇ ਸਨ। ਗਾਇਕ ਵੀ ਮੰਗਵਾਏ ਜਾਂਦੇ ਸਨ। ਕਈ ਸਾਲਾਂ ਦੀ ਜੋੜੀ ਹੋਈ ਪੂੰਜੀ ਵਿਆਹ ਵਾਲਾ ਪਰਿਵਾਰ ਇੱਕ ਦਿਨ ਵਿੱਚ ਹੀ ਖ਼ਤਮ ਕਰ ਦਿੰਦਾ ਸੀ।

ਫਿਰ ਕਈ ਦਿਨ ਉਸ ਵਿਆਹ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਸੀ। ਕੋਰੋਨਾ ਨੇ ਲੋਕਾਂ ਨੂੰ ਸਾਦਗੀ ਵੱਲ ਮੋਡ਼ਿਆ ਹੈ। ਇਹ ਖ਼ਬਰ ਗੁਰਦਾਸਪੁਰ ਤੋਂ ਆਈ ਹੈ, ਜਿੱਥੇ ਇੱਕ ਨੌਜਵਾਨ ਟਰੈਕਟਰ ਉੱਤੇ ਹੀ ਲਾੜੀ ਨੂੰ ਵਿਆਹ ਲਿਆਇਆ। ਜਦ ਕਿ ਪਹਿਲਾਂ ਇੱਕ ਦੂਜੇ ਨਾਲੋਂ ਮਹਿੰਗੀਆਂ ਗੱਡੀਆਂ ਦੀ ਵਰਤੋਂ ਕੀਤੀ ਜਾਂਦੀ ਸੀ। ਗੱਲਬਾਤ ਦੌਰਾਨ ਇਸ ਨੌਜਵਾਨ ਨੇ ਦੱਸਿਆ ਹੈ ਕਿ ਬਚਪਨ ਤੋਂ ਹੀ ਉਸ ਨੂੰ ਟਰੈਕਟਰ ਨਾਲ ਪਿਆਰ ਹੈ। ਕਿਉਂਕਿ ਉਹ ਖੇਤੀਬਾੜੀ ਦਾ ਧੰਦਾ ਕਰਦੇ ਹਨ।

ਟਰੈਕਟਰ ਉਨ੍ਹਾਂ ਦੀ ਰੋਜ਼ੀ ਰੋਟੀ ਦਾ ਸਾਧਨ ਹੈ। ਜਦੋਂ ਉਸ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਟਰੈਕਟਰ ਤੇ ਹੀ ਲਾੜੀ ਨੂੰ ਵਿਆਹ ਕੇ ਲਿਆਉਣਾ ਚਾਹੁੰਦਾ ਹੈ ਤਾਂ ਪਰਿਵਾਰ ਸੁਣ ਕੇ ਖ਼ੁਸ਼ ਹੋਇਆ। ਨੌਜਵਾਨ ਦੇ ਦੱਸਣ ਮੁਤਾਬਕ ਫੇਰ ਉਸ ਨੇ ਆਪਣੀ ਇਹ ਤਜਵੀਜ਼ ਲਾੜੀ ਨਾਲ ਸਾਂਝੀ ਕੀਤੀ। ਉਹ ਵੀ ਇਸ ਨਾਲ ਸਹਿਮਤ ਹੋ ਗਈ। ਨੌਜਵਾਨ ਦਾ ਕਹਿਣਾ ਹੈ ਕਿ ਟਰੈਕਟਰ ਤੇ ਬੈਠੇ ਇਨਸਾਨ ਨੂੰ ਖੁੱਲ੍ਹੀ ਆਕਸੀਜਨ ਪ੍ਰਾਪਤ ਹੁੰਦੀ ਹੈ। ਜਦ ਕਿ ਗੱਡੀ ਦੇ ਸ਼ੀਸ਼ੇ ਬੰਦ ਹੋਣ ਕਾਰਨ ਅਜਿਹਾ ਸੰਭਵ ਨਹੀਂ ਹੈ।

ਇਹ ਵੀ ਹੋ ਸਕਦਾ ਹੈ ਕਿ ਗੱਡੀ ਦਾ ਡਰਾਈਵਰ ਜਾਂ ਵਿਚ ਬੈਠਾ ਕੋਈ ਮਹਿਮਾਨ ਠੀਕ ਨਾ ਹੋਵੇ। ਵਿਆਹ ਵਾਲੀ ਲੜਕੀ ਦਾ ਕਹਿਣਾ ਹੈ ਕਿ ਉਹ ਆਪਣੇ ਪਤੀ ਨਾਲ ਸਹਿਮਤ ਹੈ। ਜਦੋਂ ਉਸ ਦੇ ਪਤੀ ਨੇ ਟਰੈਕਟਰ ਵਾਲੀ ਗੱਲ ਉਸ ਨਾਲ ਸਾਂਝੀ ਕੀਤੀ ਤਾਂ ਉਸ ਨੂੰ ਖ਼ੁਸ਼ੀ ਹੋਈ। ਇਸ ਤਰ੍ਹਾਂ ਕਰਨ ਨਾਲ ਖ਼ਰਚੇ ਤੋਂ ਬਚਾਅ ਹੁੰਦਾ ਹੈ, ਕਿਉਕਿ ਅਸੀਂ ਵਿਆਹ ਸਮੇਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਲੈ ਕੇ ਜਾਂਦੇ ਹਾਂ। ਲੜਕੀ ਦਾ ਕਹਿਣਾ ਹੈ ਕਿ ਉਸ ਦਾ ਪਤੀ ਉਸ ਨੂੰ ਵਿਆਹੁਣ ਲਈ ਟਰੈਕਟਰ ਲੈ ਕੇ ਆਇਆ ਹੈ। ਉਸ ਨੂੰ ਇਹ ਸੁਣ ਕੇ ਖੁਸ਼ੀ ਮਹਿਸੂਸ ਹੋਈ ਹੈ।

ਜੇਕਰ ਅੱਜ ਕੱਲ ਦੀ ਪੀੜ੍ਹੀ ਦੀ ਗੱਲ ਕਰੀਏ ਤਾਂ ਹੁਣ ਨੌਜਵਾਨ ਪੜ੍ਹ ਲਿਖ ਗਏ ਹਨ। ਉਨ੍ਹਾਂ ਨੂੰ ਪੈਸੇ ਦੀ ਕੀਮਤ ਦਾ ਪਤਾ ਹੈ। ਅੱਜ ਕੱਲ ਲਾੜਾ ਲਾੜੀ ਹੀ ਮਾਪਿਆਂ ਨੂੰ ਆਪਣੇ ਵਿਆਹ ਤੇ ਫਾਲਤੂ ਦਾ ਖਰਚਾ ਕਰਨ ਤੋਂ ਰੋਕ ਦਿੰਦੇ ਹਨ। ਹੁਣ ਤਾਂ ਇਹੋ ਜਿਹੀਆਂ ਸਾਡੇ ਵਿਆਹ ਦੀਆਂ ਖਬਰਾਂ ਰੋਜ ਹੀ ਆ ਰਹੀਆਂ ਹਨ। ਇਸ ਜੋੜੀ ਵਾਂਗੂ ਬਾਕੀਆਂ ਨੂੰ ਇਨ੍ਹਾਂ ਵਾਂਗੂ ਸਾਦੇ ਵਿਆਹ ਕਰਨ ਦੀ ਲੋੜ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

ਜੈਪਾਲ ਦੇ ਪਰਿਵਾਰ ਬਾਰੇ ਆਈ ਵੱਡੀ ਖਬਰ

ਬੀਤੇ ਦਿਨੀ ਜਗਰਾਓਂ ਦੇ ਵਿਚ ਦੋ ਪੁਲਿਸ ਮੁਲਾ-ਜਮ ਗੈਂ-ਗਸਟਰ ਨਾਲ ਮੁਠਭੇ-ੜ ਦੇ ਵਿਚ ਮਾ-ਰੇ ਗਏ ਸੀ |ਤੇ ਉਸ ਮਾ-ਮਲੇ ਨੇ ਕਾਫੀ ਜ਼ੋ-ਰ ਫੜਿਆ ਹੋਇਆ ਸੀ |ਕਿਉਕਿ ਉਸ ਦੇ ਵਿਚ ਇਕ ਨਾਮੀ ਗੈਂ-ਗਸਟਰ ਜੈਪਾਲ ਦਾ ਨਾਮ ਵੀ ਜੁੜ ਗਿਆ ਸੀ |ਜੈਪਾਲ ਉਹ ਬੰਦਾ ਹੈ ਜਿਸਨੂੰ ਪੰਜਾਬ ਪੁਲਿਸ ਲੰਬੇ ਸਮੇ ਤੋਂ ਭਾ-ਲ ਰਹੀ ਸੀ ਪਰ ਉਹ ਪੁ-ਲਿਸ ਦੇ ਹੱਥ ਨਹੀਂ ਸੀ ਆ ਸਕਿਆ |

ਹੁਣ ਇਸ ਮਾਮਲੇ ਤੋਂ ਬਾਅਦ ਪੁਲਿਸ ਇਕ ਵਰ ਫਿਰ ਜੈਪਾਲ ਨੂੰ ਲੱਭ ਰਹੀ ਹੈ |ਤੇ ਹੁਣੇ ਹੁਣੇ ਤਾਜ਼ਾ ਖਬਰ ਮੁਤਾਬਿਕ ਜੈਪਾਲ ਦੇ ਘਰ ਵੀ ਤਾਲਾ ਲਗਾ ਹੋਇਆ ਹੈ ਤੇ ਉਸਦੇ ਪਰਿਵਾਰਕ ਮੇਮ੍ਬਰ ਸੀ ਘਰ ਵਿਚ ਨਹੀਂ ਹਨ |ਇਸ ਮਾ-ਮਲੇ ਦੀ ਤਹਿ ਤਕ ਪਹੁੰਚਣ ਦੇ ਲਈ ਪੁਲਿਸ ਪੂਰੀ ਵਾਹ ਲਗਾ ਰਹੀ ਹੈ ਤੇ ਓਹਨਾ ਦੇ ਘਰਦਿਆਂ ਤੋਂ ਪੁੱਛ ਗਿੱਛ ਕਰ ਰਹੀ ਸੀ |ਪੁਲਿਸ ਨੇ ਦਰਸ਼ਨ ਦੇ ਘਰੇ ਪੁੱਛ ਗਿੱਛ ਕੀਤੀ ਤਾ ਉਸਦੇ ਘਰੋਂ ਭਾਰੀ ਮਾ-ਤਰਾ ਵਿਚ ਅਸ-ਲਾ ਬ-ਰਾਮ-ਦ ਹੋਇਆ |

ਉਸਤੋਂ ਬਾਅਦ ਜੱਸੀ ਖਰੜ ਦੇ ਘਰੇ ਵੀ ਪੁੱਛਗਿੱਛ ਕੀਤੀ ਗਈ ਤੇ ਉਸਦੀ ਘਰਵਾਲੀ ਨੂੰ ਨਾਮ-ਜਦ ਕੀਤਾ ਗਿਆ |ਜਦੋ ਪੁਲਿਸ ਫਿਰੋਜ਼ਪੁਰ ਦੇ ਵਸਨੀਕ ਜੈਪਾਲ ਦੇ ਘਰ ਪੁੱਜੀ ਤਾ ਘਰ ਦੇ ਵਿਚ ਤਾਲਾ ਲੱਗਾ ਹੋਇਆ ਸੀ |ਜਦੋ ਆਸ ਪਾਸ ਦੇ ਲੋਕ ਤੋਂ ਪੁਲਿਸ ਨੇ ਪੁੱਛ ਗਿੱਛ ਕੀਤੀ ਤਾ ਲੋਕ ਦਾ ਕਹਿਣਾ ਸੀ ਕਿ ਜਿਸ ਦਿਨ ਦੀ ਵਾ-ਰਦਾ-ਤ ਹੋਈ ਹੈ ਓਸੇ ਹੀ ਦਿਨ ਜੈਪਾਲ ਦਾ ਪਰਿਵਾਰ ਇਥੋਂ ਜਾ ਚੁਕਾ ਸੀ |ਦਸ ਦੇਈਏ ਕਿ ਜੈਪਾਲ ਦੇ ਪਿਤਾ ਜੀ ਖੁਦ ਪੁਲਿਸ ਦੇ ਰਿਟਾਇਰ ਮੁਲਾਜਿਮ ਸਨ |ਅਸਲ ਦੇ ਵਿਚ ਪੁਲਿਸ ਜੈਪਾਲ ਦੇ ਪਰਿਵਾਰ ਤੋਂ ਉਸ ਬਾਰੇ ਪੁੱਛਗਿੱਛ ਕਰਨਾ ਚਾਹੰਦੀ ਸੀ ਕਿ ਉਹ ਕਦੋ ਘਰ ਆਇਆ ਤੇ ਆਖ਼ਿਰੀ ਵਾਰ ਉਸਦਾ ਓਨਾ ਨਾਲ ਕਦੋ ਰਾਬਤਾ ਹੋਇਆ |

ਦਸ ਦੇਈਏ ਕਿ ਪੁਲਿਸ ਜੈਪਾਲ ਦੇ ਪੁਰਾਣੇ ਸਾਥੀ ਨੂੰ ਵੀ ਪੁੱਛ ਗਿੱਛ ਕਰ ਰਹੀ ਹੈ ਕਿ ਜੈਪਾਲ ਦਾ ਉਸਦੇ ਨਾਲ ਕਦੋ ਰਾਬਤਾ ਹੋਇਆ ਕਿਉਕਿ ਉਹ ਲੰਬਾ ਸਮਾਂ ਜੈਪਾਲ ਦੇ ਨਾਲ ਰਿਹਾ ਹੈ |ਹੋਰ ਨਵੀਆਂ ਖਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |ਹੇਠਾਂ ਦੇਖੋ ਮਾਮਲੇ ਨਾਲ ਜੁੜੀ ਵੀਡੀਓ

ਕਨੇਡਾ ਕਰਕੇ ਇਕ ਹੋਰ ਰਿਸ਼ਤਾ ਕਲੰਕਿਤ ?

ਪੰਜਾਬ ਦੇ ਵਿਚ ਰਿਸ਼ਤੇ ਨਾਤਿਆਂ ਨੂੰ ਬਹੁਤ ਜਿਆਦਾ ਅਹਮਿਯਤ ਦਿਤੀ ਜਾਂਦੀ ਹੈ |ਪਰ ਅਜਕਲ ਲੋਕ ਰਿਸ਼ਤੇ ਨਾਤਿਆ ਦਾ ਲਿਹਾਜ ਭੁੱਲ ਚੁਕੇ ਹਨ |ਜਿਆਦਾ ਲੋਕ ਰਿਸ਼ਤੇ ਨੂੰ ਮਤਲਬ ਦੇ ਲਈ ਹੀ ਵਰਤਦੇ ਹਨ |ਇਹ ਗੱਲਾਂ ਅਜਕਲ ਤੁਸੀਂ ਆਮ ਹੀ ਦੇਖ ਸਕਦੇ ਹੋ |ਇਕ ਪੰਜਾਬ ਦੇ ਮੁੰਡੇ ਕੁੜੀਆਂ ਵਿਦੇਸ਼ ਜਾਨ ਦੇ ਲਈ ਬਹੁਤ ਹੀ ਉਤਾਵਲੇ ਹਨ |ਉਸਦਾ ਸਭ ਤੋਂ ਵੱਡਾ ਕਰਨ ਹੈ ਬੇਰੋਜਗਾਰੀ |

ਮੁੰਡੇ ਕੁੜੀਆਂ ਏਨਾ ਪੜ੍ਹ ਲਿਖ ਕੇ ਵਿਦੇਸ਼ ਜਾਨ ਨੂੰ ਹੀ ਉਤਾਵਲੇ ਰਹਿੰਦੇ ਹਨ ਚਾਹੇ ਉਹ ਪੜ੍ਹਾਈ ਦੇ ਬੇਸ ਤੇ ਜਾਨ ਚਾਹੇ ਕੋਈ ਵੀ ਹੀਲਾ ਕਰਕੇ |ਪਿੱਛਲੇ ਕੁਸ਼ ਦੀਨਾ ਦੇ ਵਿਚ ਹੀ ਬਹੁਤ ਸਾਰੀਆਂ ਅਜਿਹੀਆਂ ਸੱਚੀਆਂ ਕਹਾਣੀਆਂ ਸੁਨਣ ਦੇਖਣ ਨੂੰ ਮਿਲੀਆਂ ਹਨ ਜਿਸਦੇ ਵਿਚ ਮੁੰਡੇ ਵਲੋਂ ਕੁੜੀ ਤੇ ਪੈਸੇ ਲਗਾਏ ਗਏ ਤੇ ਕੁੜੀ ਵਿਦੇਸ਼ ਜਾ ਕੇ ਮੁੰਡੇ ਦੀ ਸਾਰ ਵੀ ਨਹੀਂ ਪੁੱਛਦੀ |

ਏਦਾਂ ਦੀ ਹੀ ਇਕ ਕਹਾਣੀ ਅਸੀਂ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸਦੇ ਵਿਚ ਪਹਿਲਾ ਤਾ ਰਿਸ਼ਤੇ ਨਾਤਿਆਂ ਨੂੰ ਮਤਲਬ ਦੇ ਲਈ ਵਰਤਿਆ ਗਿਆ |ਉਸ ਤੋਂ ਬਾਅਦ ਕੁੜੀ ਨੇ ਵਿਦੇਸ਼ ਵਿਚ ਜਾ ਕੇ ਮੁੰਡੇ ਨੂੰ ਹੀ ਛੱਡ ਦਿੱਤਾ |ਜੇਕਰ ਰਿਸ਼ਤੇ ਦੀ ਗੱਲ ਕਰੀਏ ਤਾ ਮੁੰਡੇ ਦੇ ਕਹਿਣ ਮੁਤਾਬਿਕ ਰਿਸ਼ਤੇ ਵਿਚ ਉਹ ਕੁੜੀ ਦਾ ਮਾਮਾ ਲੱਗਦਾ ਹੈ |ਪਟਿਆਲੇ ਦੀ ਰਹਿਣ ਵਾਲੀ ਹਰਸ਼ਪ੍ਰੀਤ ਨੇ ਕਨੇਡਾ ਰਹਿੰਦੇ ਮਾਮੇ ਨਾਲ ਪਹਿਲਾ ਰਿਸ਼ਤਾ ਬਣਾ ਲਿਆ ਤੇ ਵਿਆਹ ਕਰਵਾ ਲਿਆ ਉਸ ਤੋਂ ਬਾਅਦ ਜਦੋ ਹਰਸ਼ ਕਨੇਡਾ ਪਹੁੰਚ ਗਈ ਤਾ ਉਸਨੇ ਰਿਸ਼ਤਾ ਖਤਮ ਕਰ ਦਿੱਤਾ |

ਇਸ ਦੀ ਸਾਰੀ ਕਹਾਣੀ ਵੀਡੀਓ ਦੇ ਵਿਚ ਦੱਸੀ ਗਈ ਹੈ ਕਿ ਕਿਸ ਤਰਾਂ ਕੁੜੀ ਨੇ ਮਾਮੇ ਦੇ ਨਾਲ ਹੀ ਰਿਸ਼ਤਾ ਬਣਾਇਆ ਤੇ ਉਸ ਤੋਂ ਬਾਅਦ ਵਿਆਹ ਕਰਵਾ ਕੇ ਕਨੇਡਾ ਵਿਚ ਗਈ ਤੇ ਕਿਵੇਂ ਉਸਨੇ ਇਹ ਰਿਸ਼ਤਾ ਖਤਮ ਕੀਤਾ |ਹੋਰ ਨਵੀਆਂ ਕਵੀਆਂ ਖਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |ਅਸੀ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਹਮੇਸ਼ਾ ਸੱਚੀਆਂ ਤੇ ਨਿਰਪੱਖ ਖ਼ਬਰਾਂ |

ਮੁੰਡੇ ਨੂੰ ਦੁਕਾਨ ਤੋਂ ਲੈ ਗਏ ਤੇ ਫਿਰ

ਕੋਈ ਸਮਾਂ ਸੀ, ਜਦੋਂ ਪੰਜਾਬੀ ਨੌਜਵਾਨ ਦਾ ਆਦਰਸ਼ ਪੰਜਾਬ ਦੇ ਜੋ-ਧੇ ਹੁੰਦੇ ਸਨ। ਨੌਜਵਾਨ ਫੌਜ ਵਿੱਚ ਭਰਤੀ ਹੋ ਕੇ ਮੁਲਕ ਦੀ ਸੇਵਾ ਕਰਦੇ ਸਨ। ਪੰਜਾਬੀਆਂ ਨੇ ਮੁਲਕ ਦੀ ਸੇਵਾ ਤੋਂ ਲੈ ਕੇ ਹਰ ਖਿੱ-ਤੇ ਵਿੱਚ ਆਪਣਾ ਨਾਂ ਕੀਤਾ ਹੈ। ਜਿਸ ਕਾਰਨ ਪੂਰੀ ਦੁਨੀਆ ਵਿਚ ਪੰਜਾਬੀਆਂ ਦਾ ਨਾਮ ਚਲ ਰਿਹਾ ਹੈ ਪਰ ਅੱਜ ਕੱਲ ਦੇ ਕਲਾਕਾਰਾਂ ਨੇ ਪੰਜਾਬ ਦੀ ਜਵਾਨੀ ਦਾ ਬੇੜਾ ਹੀ ਗਰਕ ਕਰ ਦਿੱਤਾ ਹੈ। ਕਿਉਂਕਿ ਪੰਜਾਬੀ ਗਾਇਕੀ ਵਿੱਚ ਲੋਕ ਤੱਥ ਦੀ ਥਾਂ ਲੱ-ਚ-ਰ-ਤਾ ਤੇ ਹਥਿਆਰਾਂ ਨੇ ਲੈ ਲਈ ਹੈ। ਹੁਣ ਨੌਜਵਾਨ ਇਨ੍ਹਾਂ ਗੀਤਾਂ ਨੂੰ ਸੁਣਕੇ ਇਸ ਪਾਸੇ ਚੱਲ ਪਏ ਹਨ।

ਅਜਿਹਾ ਹੀ ਮਾਮਲਾ ਜਗਰਾਉਂ ਸ਼ਹਿਰ ਤੋਂ ਸਾਹਮਣੇ ਆਇਆ, ਜਿੱਥੇ ਕਿ ਕੁਝ ਨੌਜਵਾਨਾਂ ਵੱਲੋਂ ਇਕ ਮੁੰਡੇ ਦੀ ਭਰੇ ਬਾਜ਼ਾਰ ਵਿੱਚ ਖਿੱਚ ਧੂ-ਹ ਕੀਤੀ ਗਈ। ਇਸ ਲੜਕੇ ਸਚਿਨ ਨੇ ਦੱਸਿਆ ਕਿ ਉਹ ਦੁਕਾਨ ਬੰਦ ਕਰਨ ਲੱਗਾ ਸੀ ਤਾਂ 3 ਨੌਜਵਾਨਾਂ ਇੰਦਰ, ਹਨੀ, ਸਾਗਰ ਨੇ ਉਸ ਦੀ ਖਿੱਚ ਧੂਹ ਕੀਤੀ। ਜਿਸ ਦੌਰਾਨ ਉਨ੍ਹਾਂ ਨੇ ਲੱਤ ਤੇ ਕਿਰਪਾਨ ਅਤੇ ਸਿਰ ਉੱਤੇ ਪੰਚ ਦਾ ਵਾ-ਰ ਕੀਤਾ ਅਤੇ ਉਸ ਨੂੰ ਸੂਏ ਤੇ ਲਿਜਾ ਕੇ ਉਸ ਦੇ ਕੱਪੜੇ ਫਾ-ੜ ਦਿੱਤੇ ਅਤੇ ਵਾਪਿਸ ਦਾਣਾ ਮੰਡੀ ਵਿੱਚ ਸੁੱ-ਟ ਦਿੱਤਾ।

ਲੜਕੇ ਦੀ ਮਾਤਾ ਸਪਨਾ ਅਤੇ ਪਿਤਾ ਰਵੀ ਦੇ ਦੱਸਣ ਅਨੁਸਾਰ ਉਨ੍ਹਾਂ ਦਾ ਲੜਕਾ ਸਵੇਰੇ ਦੁਕਾਨ ਤੇ ਗਿਆ ਸੀ। ਉਨ੍ਹਾਂ ਨੂੰ ਕਿਸੇ ਨੇ ਫੋਨ ਤੇ ਜਾਣਕਾਰੀ ਦਿੱਤੀ ਕਿ ਤੁਹਾਡੇ ਲੜਕੇ ਨੂੰ 3 ਨੌਜਵਾਨ ਖਿੱਚ ਧੂਹ ਕਰਕੇ ਚੁੱਕ ਕੇ ਲੈ ਗਏ ਹਨ। ਲੜਕੇ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਮੁੰਡਿਆਂ ਦਾ ਕਿਸੇ ਨਾਲ ਆਪਸੀ ਝ ਗ ੜਾ ਸੀ ਅਤੇ ਉਨ੍ਹਾਂ ਦਾ ਲੜਕਾ ਸਚਿਨ ਦੋਹਾਂ ਧਿਰਾਂ ਨੂੰ ਬੁਲਾ ਲੈਂਦਾ ਸੀ। ਜਿਸ ਕਾਰਨ 3 ਨੌਜਵਾਨਾਂ ਨੇ ਸਚਿਨ ਨਾਲ ਅਜਿਹਾ ਕੀਤਾ।

ਲੜਕੇ ਦੇ ਪਿਤਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੀ ਖਿੱਚ ਧੂਹ ਕਰਨ ਤੋਂ ਬਾਅਦ ਉਸ ਦੀ ਚਾਂਦੀ ਦੀ ਚੇਨ, ਛੱਲਾ, ਮੋਬਾਈਲ ਖੋ-ਹ ਕੇ ਲੈ ਗਏ। ਲੜਕੇ ਦੇ ਪਰਿਵਾਰ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਪਰਿਵਾਰ ਦੇ ਮੈਂਬਰਾਂ ਨੇ ਪ੍ਰ-ਸ਼ਾ-ਸ-ਨ ਤੋਂ ਮੰਗ ਕਰਦੇ ਹੋਏ ਕਿਹਾ ਹੈ ਕਿ ਜਲਦ ਤੋਂ ਜਲਦ ਉਹ ਮੁੰਡੇ ਫ-ੜੇ ਜਾਣ, ਜਿਨ੍ਹਾਂ ਨੇ ਉਨ੍ਹਾਂ ਦੇ ਮੁੰਡੇ ਨਾਲ ਅਜਿਹਾ ਕੀਤਾ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਕਿ ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

ਗ੍ਰੰਥੀ ਵਲੋਂ ਕੀਤੀ ਗਈ ਅਰਦਾਸ ਬਾਰੇ ਆਈ ਵੱਡੀ ਖਬਰ

ਇਕ ਮਾਮਲਾ ਕਾਫੀ ਦੀਨਾ ਤੋਂ ਸੁਰਖਿਆ ਦਾ ਹਿੱਸਾ ਬਣਿਆ ਹੋਇਆ ਹੈ ਜਿਸਦੇ ਵਿਚ ਇਕ ਗ੍ਰੰਥੀ ਵਲੋਂ ਰਾਮ ਰਹੀਮ ਦੇ ਹੱਕ ਵਿਚ ਅਰਦਾਸ ਕੀਤੀ ਗਈ ਸੀ |ਇਹ ਅਰਦਾਸ ਉਸ ਵਲੋਂ ਗੁਰੂਦਵਾਰਾ ਸਾਹਿਬ ਵਿਚ ਹੀ ਕੀਤੀ ਗਈ ਸੀ ਜਿਸਦੇ ਕਰਕੇ ਸਿੱਖ ਕੌਮ ਵਿਚ ਭਾਰੀ ਰੋਸ ਵੀ ਸੀ |

ਇਸ ਨੂੰ ਬਹੁਤ ਸਾਰੇ ਪੰਜਾਬੀ ਚੈਨਲ ਦਵਾਰਾ ਦਿਖਾਯਾ ਵੀ ਗਿਆ ਸੀ |ਜੇਕਰ ਗੱਲ ਕਰੀਏ ਸੂਝਵਾਨ ਸੱਜਣਾ ਦੀ ਤਾ ਓਹਨਾ ਨੇ ਇਸ ਨੂੰ ਕਿਸੀ ਸਾਜਿਸ਼ ਦਾ ਹਿੱਸਾ ਹੀ ਦਸਿਆ ਸੀ |ਤੇ ਹੁਣ ਇਸ ਸਾਜਿਸ਼ ਬਾਰੇ ਇਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ | ਇਸਦੇ ਵਿਚ ਇਕ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ |ਜਿਸਦੇ ਵਿਚ ਇਕ ਵਿਅਕਤੀ ਵਲੋਂ ਕਿਹਾ ਜਾ ਰਿਹਾ ਹੈ ਕਿ ਉਹ ਗ੍ਰੰਥੀ ਪਤਰਕਾਰ ਦੇ ਨਾਲ ਗੱਲਬਾਤ ਕਰ ਰਿਹਾ ਹੁੰਦਾ ਹੈ |

ਇਸ ਦੇ ਬਾਰੇ ਇਕ ਹੋਰ ਖੁਲਾਸਾ ਸਾਹਮਣੇ ਆਇਆ ਹੈ ਕਿ ਕਿਸੇ ਭਾਜਪਾ ਆਗੂ ਦੀ ਗੱਡੀ ਵੀ CCTV ਕੈਮਰੇ ਦੇ ਵਿਚ ਦਿਖਾਈ ਦਿਤੀ ਹੈ |ਜੋ ਕਿ CCTV ਕੈਮਰੇ ਦੇ ਵਿਚ ਸਾਫ ਸਾਫ ਦਿਖਾਈ ਦੇ ਰਿਹਾ ਹੈ |ਪਹਿਲਾ ਇਕ ਮੋਟਰਸਾਇਕਲ ਤੇ ਇਕ ਵਿਅਕਤੀ ਆਉਂਦਾ ਹੈ ਜੋ ਕਿ ਪਤਰਕਾਰ ਦਾ ਕੈਮਰਾਮੈਨ ਦਸਿਆ ਜਾ ਰਿਹਾ ਹੈ |ਉਸਤੋਂ ਬਾਅਦ ਉਹ ਉਸਨੂੰ ਬਿਠਾ ਕੇ ਅਗੇ ਲੈ ਜਾਂਦਾ ਹੈ ਤੇ ਨਾਲ ਹੀ ਭਾਜਪਾ ਆਗੂ ਦੀ ਗੱਡੀ ਵੀ ਆਉਂਦੀ ਹੈ |ਇਹ ਸਭ ਦੇਖਦੇ ਹੋਏ ਹਰਪਾਲ ਸਿੰਘ ਖਾਰਾ ਤੇ ਪੁਲਿਸ ਨੂੰ ਨਾਕਾਮੀ ਕਰਾਰ ਦਿੱਤਾ ਹੈ |ਓਹਨਾ ਇਲਜ਼ਾਮ ਲਗਾਇਆ ਹੈ ਕਿ ਸਾਰੇ ਸਬੂਤ ਹੋਣ ਦੇ ਬਾਅਦ ਵੀ ਬਠਿੰਡਾ ਪੁਲਿਸ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰ ਰਹੀ |

ਓਹਨਾ ਕਿਹਾ ਕਿ ਪ੍ਰਸ਼ਾਸ਼ਨ ਇਸ ਤੇ ਕਾਰਵਾਈ ਕਰੋ ਨਹੀਂ ਤੇ ਅਗੇ ਜੋ ਵੀ ਹੋਵੇਗਾ ਤਾ ਉਸਦਾ ਜ਼ਿਮੇਵਾਰ ਪ੍ਰਸ਼ਾਸ਼ਨ ਹੀ ਹੋਵੇਗਾ |ਫਿਲਹਾਲ ਇਸ ਮਾਮਲੇ ਤੇ ਇਹ ਨਵੀ ਕਾਹਬਰ ਸਾਹਮਣੇ ਆਈ ਹੈ |ਹੋਰ ਵੀ ਜਾਣਕਾਰੀ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |ਅੱਸੀ ਤੁਹਾਡੇ ਲਈ ਲੈਕੇ ਆਉਂਦਾ ਹਾਂ ਹਮੇਸ਼ਾ ਨਿਰਪੱਖ ਖ਼ਬਰਾਂ |

ਮਾਂ ਪੁੱਤ ਦੇ ਵਿਆਹ ਕਰਕੇ ਦੇਣ ਗਈ ਸੀ ਸੱਦੇ ਤੇ ਇਧਰ ਪੁੱਤ ਨੇ

ਆਉਣ ਵਾਲੇ ਸਮੇਂ ਬਾਰੇ ਕੋਈ ਨਹੀਂ ਜਾਣਦਾ ਕਿ ਕਿਹੋ ਜਿਹਾ ਆਵੇਗਾ। ਇਨਸਾਨ ਤਾਂ ਹਰ ਵੇਲੇ ਚੰਗੇ ਦੀ ਆਸ ਕਰਦਾ ਹੈ ਪਰ ਹਮੇਸ਼ਾ ਚੰਗਾ ਹੁੰਦਾ ਨਹੀਂ। ਇਨਸਾਨ ਤਾਂ ਡੋਲੀ ਲਿਆਉਣ ਦੀ ਸੋਚਦਾ ਹੈ ਪਰ ਕਈ ਵਾਰ ਅਰਥੀ ਉੱਠ ਜਾਂਦੀ ਹੈ। ਫਿਰ ਦੋਸ਼ ਕਿਸ ਨੂੰ ਦਿੱਤਾ ਜਾਵੇ ਕਿਸਮਤ ਨੂੰ ਜਾਂ ਹਾਲਾਤਾਂ ਨੂੰ। ਜਲੰਧਰ ਦੇ ਲੰਬੇ ਪਿੰਡ ਵਿੱਚ ਵੀ ਕੁਝ ਅਜਿਹੀ ਹੀ ਮੰਦਭਾਗੀ ਘਟਨਾ ਵਾਪਰ ਗਈ। ਜਿੱਥੇ ਮਾਂ ਆਪਣੇ ਪੁੱਤਰ ਦੇ ਵਿਆਹ ਦੀ ਖ਼ੁਸ਼ੀ ਵਿੱਚ ਰਿਸ਼ਤੇਦਾਰਾਂ ਨੂੰ ਸੱਦਾ ਦੇ ਰਹੀ ਸੀ।

ਦੂਜੇ ਪਾਸੇ ਪੁੱਤਰ ਨੇ ਘਰ ਵਿੱਚ ਲਟਕ ਕੇ ਜਾਨ ਦੇ ਦਿੱਤੀ। ਸ਼ੋਭਾ ਨਾਮ ਦੀ ਔਰਤ ਨੇ ਦੱਸਿਆ ਹੈ ਕਿ 28 ਤਰੀਕ ਨੂੰ ਉਸ ਦੇ ਪੁੱਤਰ ਦਾ ਵਿਆਹ ਸੀ। ਉਹ ਵਟਣਾ ਲਾਉਣ ਦੇ ਸਬੰਧ ਵਿੱਚ ਆਪਣੇ ਸ਼ਰੀਕੇ ਵਾਲਿਆਂ ਨੂੰ ਕਹਿਣ ਗਈ ਸੀ। ਜਦੋਂ ਉਹ ਘਰ ਵਾਪਸ ਆਈ ਤਾਂ ਉਸ ਨੂੰ ਆਪਣਾ ਪੁੱਤਰ ਕਿੱਧਰੇ ਨਜ਼ਰ ਨਹੀਂ ਆਇਆ। ਉਸ ਨੇ ਆਪਣੇ ਪੁੱਤਰ ਸਮੀਰ ਨੂੰ ਆਵਾਜ਼ਾਂ ਦਿੱਤੀਆਂ।

ਕੋਈ ਉੱਤਰ ਨਾ ਮਿਲਣ ਤੇ ਜਦੋਂ ਉਸ ਨੇ ਅੱਗੇ ਜਾ ਕੇ ਦੇਖਿਆ ਤਾਂ ਸਮੀਰ ਦੀ ਮ੍ਰਿਤਕ ਦੇਹ ਲਟਕ ਰਹੀ ਸੀ। ਸ਼ੋਭਾ ਦੇ ਦੱਸਣ ਮੁਤਾਬਕ ਸਮੀਰ ਨੇ ਉਸ ਨੂੰ ਦੱਸਿਆ ਸੀ ਕਿ ਉਸ ਦੇ ਸਹੁਰੇ ਉਸ ਨੂੰ ਧਮਕੀਆਂ ਦਿੰਦੇ ਹਨ ਕਿ ਉਹ ਵਿਆਹ ਨਾ ਕਰਵਾਵੇ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਸਮੀਰ ਨਾਮ ਦੇ ਨੌਜਵਾਨ ਨੇ ਆਪਣੀ ਜਾਨ ਦੇ ਦਿੱਤੀ ਹੈ। ਲੜਕੇ ਦੀ ਜੇਬ ਵਿਚੋਂ ਜਾਂ ਹੋਰ ਆਸੇ ਪਾਸੇ ਤੋਂ ਕੋਈ ਪੱਤਰ ਜਾਂ ਕੋਈ ਸਬੂਤ ਨਹੀਂ ਮਿਲਿਆ। ਇਸ ਲੜਕੇ ਦਾ 28 ਤਰੀਕ ਨੂੰ ਵਿਆਹ ਸੀ।

ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਕੋਈ ਸਬੂਤ ਨਜ਼ਰ ਨਾ ਆਉਣ ਕਰਕੇ ਪੁਲੀਸ ਨੇ 174 ਦੀ ਕਾਰਵਾਈ ਕੀਤੀ ਹੈ। ਲੜਕੇ ਦਾ ਮੋਬਾਇਲ ਲਾਕ ਕੀਤਾ ਹੋਇਆ ਹੈ। ਉਸ ਦੇ ਮੋਬਾਇਲ ਦੀ ਜਾਂਚ ਕੀਤੀ ਜਾਵੇਗੀ। ਹੋ ਸਕਦਾ ਹੈ ਮੋਬਾਇਲ ਵਿਚੋਂ ਕੋਈ ਵੀਡੀਓ ਜਾਂ ਰਿਕਾਰਡਿੰਗ ਮਿਲ ਜਾਵੇ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਜੇਕਰ ਮੋਬਾਇਲ ਵਿਚੋਂ ਪੁਲੀਸ ਦੇ ਹੱਥ ਕੋਈ ਸਬੂਤ ਲੱਗਦਾ ਹੈ ਤਾਂ ਉਸ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

ਸਕੇ ਭਰਾ ਇਕੱਠੇ ਆਏ ਸੀ ਦੁਨੀਆ ਤੇ ਇਕੱਠੇ ਹੀ

ਮਾਂ-ਪਿਓ ਲਈ ਔਲਾਦ ਇੱਕ ਅਜਿਹੀ ਕੁਦਰਤੀ ਅਣਮੁੱਲੀ ਦਾਤ ਹੁੰਦੀ ਹੈ। ਜਿਸ ਦੀ ਕੋਈ ਵੀ ਕੀਮਤ ਨਹੀਂ ਹੁੰਦੀ। ਜਿੱਥੇ ਬੱਚਿਆਂ ਦੇ ਬਿਨਾਂ ਘਰ ਵਿੱਚ ਖੁਸ਼ੀ ਨਹੀਂ ਹੁੰਦੀ ਉੱਥੇ ਹੀ ਬੱਚਿਆਂ ਦੇ ਬਿਨਾਂ ਘਰ ਅਧੂਰੇ ਲੱਗਦੇ ਹਨ। ਬੱਚਿਆਂ ਦੇ ਪੈਦਾ ਹੁੰਦਿਆਂ ਹੀ ਉਨ੍ਹਾਂ ਦੇ ਮਾਪੇ ਬਹੁਤ ਸਾਰੇ ਸੁਪਨੇ ਵੇਖਦੇ ਹਨ। ਜਿਸ ਨੂੰ ਸਾਕਾਰ ਕਰਨ ਲਈ ਉਹ ਆਪਣੀ ਜ਼ਿੰਦਗੀ ਦੀ ਸਾਰੀ ਜਮ੍ਹਾਂ ਪੂੰਜੀ ਵੀ ਲਗਾ ਦਿੰਦੇ ਹਨ।

ਪਰ ਜਦੋਂ ਰੱਬ ਦੀ ਬਖਸੀਸ਼ ਹੁੰਦੀ ਹੈ ਤਾਂ ਘਰ ਵਿੱਚ ਇੱਕ ਦੀ ਬਜਾਏ ਦੋ ਪੁੱਤਰਾਂ ਦੀ ਦਾਤ ਅਜਿਹੀ ਖੁਸ਼ੀ ਬਖਸ਼ਦੀ ਹੈ, ਕਿ ਕੋਈ ਸ਼ਬਦ ਨਹੀ ਹੁੰਦੇ ਪਰ ਜਦੋਂ ਰੱਬ ਵੱਲੋਂ ਦਿੱਤੀਆਂ ਗਈਆਂ ਇਹੋ ਜਿਹੀਆਂ ਖੁਸ਼ੀਆਂ ਨੂੰ ਫਿਰ ਤੋਂ ਖੋਹ ਲਿਆ ਜਾਂਦਾ ਹੈ ਤਾਂ ਉਹਨਾਂ ਦਿਨ ਨੂੰ ਬਿਆਨ ਕਰਨਾ ਔਖਾ ਹੈ।।।ਦੱਸ ਦਈਏ ਕਿ 24 ਸਾਲਾਂ ਦੇ ਜੁੜਵਾ ਭਰਾਵਾਂ ਦੇ ਜਨਮ ਦਿਨ ਤੋਂ ਦੂਜੇ ਦਿਨ ਇਕੱਠਿਆਂ ਦੇ ਰੱਬ ਨੂੰ ਪਿਆਰੇ ਹੋ ਦੀ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੇਰਠ ਤੋਂ ਸਾਹਮਣੇ ਆਇਆ ਹੈ। ਜਿਥੇ 23 ਅਪ੍ਰੈਲ 1994 ਨੂੰ ਦੋ ਜੁੜਵਾ ਭਰਾਵਾਂ ਨੇ ਜਨਮ ਲਿਆ ਤੇ ਜੋ 24 ਸਾਲ ਤਕ ਆਪਣੀ ਜ਼ਿੰਦਗੀ ਦੇ ਸਫਰ ਨੂੰ ਇਕੱਠੇ ਜੀਉਂਦੇ ਆਏ ਸਨ। ਦੋਨੋ ਭਰਾ ਜਿੱਥੇ ਕਰੋਨਾ ਵਿਚ ਆ ਗਏ। ਉੱਥੇ ਹੀ ਦੋਹਾਂ ਭਰਾਵਾਂ ਨੇ ਅਲਾਜ ਦੌਰਾਨ ਇਕੱਠੇ ਹੀ ਸਵਾਸ ਤਿਆਗ ਦਿੱਤੇ।।ਦੱਸ ਦਈਏ ਕਿ ਜਨਮ ਤੋਂ ਲੈ ਕੇ ਮਰਨ ਤੱਕ ਦੋਹਾਂ ਭਰਾਵਾਂ ਵੱਲੋਂ ਸਾਰੇ ਕੰਮ ਇਕੱਠੇ ਕੀਤੇ ਗਏ।

ਜਿੱਥੇ ਦੋਹਾਂ ਭਰਾਵਾਂ ਦਾ 23 ਅਪ੍ਰੈਲ ਨੂੰ 24 ਵਾਂ ਜਨਮ ਦਿਨ ਮਨਾਇਆ ਗਿਆ ਸੀ। ਉਥੇ ਹੀ 24 ਅਪ੍ਰੈਲ ਨੂੰ ਦੋਹਾਂ ਭਰਾਵਾਂ ਨੂੰ ਕਰੋਨਾ ਸੰਕ੍ਰਮਿਤ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ। ਉਧ ਦੇ ਪਿਤਾ ਨੇ ਦੱਸਿਆ ਕਿ ਦੋਨੋ ਭਰਾਵਾਂ ਨੇ ਇਕੱਠੇ ਹੀ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ, ਦੋਵੇਂ ਹੀ ਇਕੱਠੇ ਹੈਦਰਾਬਾਦ ਵਿੱਚ ਨੌਕਰੀ ਕਰਨ ਲੱਗੇ ਸਨ।

ਜੀਪਾਂ ਵਾਲੇ ਮੁੰਡੇ ਵੰਡ ਰਹੇ ਆਕਸੀਜਨ

ਅੱਜ ਦੇ ਹਾਲਤ ਤਾ ਸਾਰਾ ਦੇਸ਼ ਬਹੁਤ ਵਧੀਆ ਤਰਾਂ ਜਾਨ ਚੁਕਾ ਹੈ |ਕਿ ਕਿਵੇਂ ਲੋਕ ਇਕ ਆਕਸੀਜਨ ਦੇ ਲਈ ਕੋਸ਼ਿਸ਼ ਕਰ ਰਹੇ ਹਨ |ਹਾਲਾਂਕਿ ਖਾਲਸਾ ਐਡ ਤੇ ਗੁਰੂ ਘਰ ਵਿਚ ਇਸ ਦਾ ਪ੍ਰਬੰਧ ਕੀਤਾ ਗਿਆ ਤੇ ਬਹੁਤ ਸਾਰੇ ਲੋੜਵੰਦ ਪਰਿਵਾਰ ਦੀ ਮਦਦ ਕੀਤੀ ਗਈ |ਇਹ ਤਾ ਹੁਣ ਸਾਰਾ ਦੇਸ਼ ਜਾਣਦਾ ਹੈ ਕਿ ਦੁਨੀਆ ਦੇ ਵਿਚ ਜਿਥੇ ਵੀ ਕਿਧਰੇ ਮਨੁੱਖਤਾ ਦਿਖਾਉਣ ਦੀ ਵਾਰੀ ਆਈ ਤਾ ਸਿੱਖ ਕੌਮ ਨੇ ਹਮੇਸ਼ਾ ਆਪਣਾ ਫਰਜ ਸਮਝਿਆ ਤੇ ਬਿਨਾ ਕਿਸੇ ਭੇਦ ਭਾਵ ਦੇ ਸੇਵਾ ਨੂੰ ਸੰਭਾਲ ਕੇ ਮਨੁੱਖਤਾ ਦੀ ਸੇਵਾ ਕੀਤੀ ਹੈ |

ਇਹਨਾਂ ਵਿਚ ਸਭਨਾ ਤੋਂ ਮੋਹਰੀ ਖਾਲਸਾ ਏਡ ਸੰਸਥਾ ਰਹੀ ਜਿਸਨੇ ਕਿ ਪੂਰੇ ਵਿਸ਼ਵ ਦੇ ਵਿਚ ਆਪਣੀ ਸੇਵਾ ਬਿਨਾ ਕਿਸੇ ਭੇਦ ਭਾਵ ਦੇ ਨਿਭਾਈ |ਹੁਣ ਹਾਲ ਹੀ ਵਿਚ ਇਕ ਵੀਡੀਓ ਦੇਖਣ ਨੂੰ ਮਿਲਿਆ ਜਿਸਦੇ ਵਿਚ ਕੁੱਛ ਸਰਦਾਰ ਮੁੰਡੇ ਰਾਹਗੀਰਾਂ ਨੂੰ ਆਕਸੀਜਨ ਦੇ ਪਲਾਂਟ ਜਾਣੀ ਕਿ ਬੂਟੇ ਵੰਡ ਦੇ ਦਿਖਾਈ ਦਿੱਤੇ |ਇਹ ਵੀਡੀਓ ਜਲੰਧਰ ਦੀ ਹੈ ਤੇ ਨੌਜਵਾਨ ਇਸਦੇ ਵਿਚ ਸਾਫ ਦਿਖਾਈ ਦੇ ਰਹੇ ਹਨ ਕਿ ਉਹ ਪੌਦੇ ਵੰਡ ਰਹੇ ਹਨ ਤੇ ਓਹਨਾ ਕੋਲ ਵੱਖ ਵੱਖ ਤਰਾਂ ਦੇ ਬੂਟੇ ਹਨ |

ਜਦੋ ਇਸ ਬਾਰੇ ਮੁੰਡਿਆਂ ਦੇ ਨਾਲ ਗੱਲਬਾਤ ਕੀਤੀ ਗਈ ਤਾ ਓਹਨਾ ਕਿਹਾ ਕਿ ਜੋ ਵੀ ਕੋਵਿਡ ਦੇ ਚਲਦੇ ਇਹ ਆਕਸੀਜਨ ਦੀ ਕਮੀ ਹੋਈ ਉਸ ਕਮੀ ਕਰਕੇ ਉਹ ਇਹ ਬੂਟੇ ਵੰਡ ਰਹੇ ਹਨ |ਤੇ ਹਨ ਵਿਚ ਉਹ ਬੂਟੇ ਸ਼ਾਮਿਲ ਹਨ ਜੋ ਜਿਆਦਾਤਰ ਆਕਸੀਜਨ ਪ੍ਰਧਾਨ ਕਰਦੇ ਹਨ |ਹਨ ਨੌਜਵਾਨ ਮੁੰਡਿਆਂ ਦਾ ਸਾਥ ਪੰਜਾਬ ਪੁਲਿਸ ਵੀ ਦੇ ਰਹੀ ਹੈ |

ਓਹਨਾ ਕਿਹਾ ਕਿ ਕਿਸੇ ਨਾਲ ਕੋਈ ਜਬਰਦਸਤੀ ਨੀ ਹੈ ਅਸੀਂ ਆਪਣਾ ਫਰਜ ਨਿਭਾ ਰਹੇ ਹੈ ਜਿਸਨੂੰ ਵੀ ਲੋੜ ਹੈ ਉਹ ਖੁਦ ਲੈਕੇ ਜਾ ਰਿਹਾ ਹੈ |ਜਿਕਰਜੋਗ ਹੈ ਕਿ ਸਿੱਖ ਕੌਮ ਹਮੇਸ਼ਾ ਹੀ ਸਮੇ ਸਮੇ ਤੇ ਆਪਣੇ ਫਰਜ ਏਡਾ ਕਰਦੀ ਆ ਰਹੀ ਹੈ |ਚਾਹੇ ਲੋੜ ਹੋਵੇ ਕਿਧਰੇ ਲੰਗਰ ਦੀ ਤਾ ਚਾਹੇ ਲੋੜ ਹੋਵੇ ਕਿਧਰੇ ਆਕਸੀਜਨ ਦੀ |ਇਸਦੇ ਵਿਚ ਵੀ ਕੋਈ ਸ਼ੱਕ ਨਹੀਂ ਹੈ ਕਿ ਬਿਨਾ ਕਿਸੇ ਭੇਦ ਭਾਵ ਸਿੱਖ ਸੇਵਾ ਕਰਦੇ ਆ ਰਹੇ ਹਨ ਤੇ ਇੱਜਤਾਂ ਦੇ ਵੀ ਰਖਵਾਲੇ ਹਨ |ਇਸ ਪੋਸਟ ਨੂੰ ਸ਼ੇਅਰ ਜਰੂਰ ਕਰਿਓ ਜੀ |