ਕਨੇਡਾ ਤੋਂ ਆਈ ਇਹ ਵੱਡੀ ਖ਼ਬਰ

ਹਰੇਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਤਰੱਕੀ ਕਰੇ। ਇਸ ਉਦੇਸ਼ ਦੀ ਪੂਰਤੀ ਲਈ ਇਨਸਾਨ ਸਖ਼ਤ ਮਿਹਨਤ ਕਰਦਾ ਹੈ। ਕਈ ਬੱਚੇ ਵਿਦੇਸ਼ਾਂ ਵਿਚ ਜਾ ਕੇ ਪੜ੍ਹਾਈ ਕਰਦੇ ਹਨ ਤਾਂ ਕਿ ਕੋਈ ਉੱਚਾ ਮੁਕਾਮ ਹਾਸਲ ਕਰਕੇ ਵਿਦੇਸ਼ ਵਿਚ ਹੀ ਸੈਟਲ ਹੋ ਸਕਣ ਪਰ ਹਰ ਕਿਸੇ ਦੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ ਅਤੇ ਸਿਰਜੇ ਹੋਏ ਸੁਫ਼ਨੇ ਚਕਨਾਚੂਰ ਹੋ ਜਾਂਦੇ ਹਨ। ਕਈ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਦੇ ਹਨ ਉਨ੍ਹਾਂ ਨੂੰ ਆਪਣੇ ਬੱਚਿਆਂ ਤੋਂ ਬਹੁਤ ਉਮੀਦਾਂ ਹੁੰਦੀਆਂ ਹਨ।

ਜੇਕਰ ਉਨ੍ਹਾਂ ਦੀਆਂ ਉਮੀਦਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਨ੍ਹਾਂ ਦੇ ਦਿਲ ਤੇ ਬੜੀ ਠੇਸ ਲੱਗਦੀ ਹੈ। ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਦੇਵ ਰਾਜ ਕੰਬੋਜ ਦੇ 25 ਸਾਲਾ ਪੁੱਤਰ ਸਾਹਿਲ ਦੀ ਕੈਨੇਡਾ ਵਿੱਚ ਇਕ ਹਾਦਸੇ ਵਿੱਚ ਜਾਨ ਚਲੀ ਗਈ ਹੈ। ਉਹ ਸਟੱਡੀ ਵੀਜ਼ਾ ਤੇ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਇੱਥੇ ਪਾਣੀ ਵਿਚ ਡੁੱਬਣ ਕਾਰਨ ਸਾਹਿਲ ਦਮ ਤੋੜ ਗਿਆ। ਉਸ ਦੇ ਇਸ ਤਰ੍ਹਾਂ ਬੇਵਕਤ ਚਲੇ ਜਾਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟਾਈ ਹੈ।

ਉਨ੍ਹਾਂ ਨੇ ਇਸ ਸਬੰਧੀ ਇੱਕ ਟਵੀਟ ਕੀਤਾ ਹੈ। ਸੁਖਬੀਰ ਬਾਦਲ ਨੇ ਟਵੀਟ ਵਿੱਚ ਲਿਖਿਆ ਹੈ ਕੀ ਉਹੀ ਸਮੇਂ ਪਰਿਵਾਰ ਨਾਲ ਖੜ੍ਹੇ ਹਨ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਵਾਹਿਗੁਰੂ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਸਾਹਿਲ ਦੇ ਬੇਵਕਤ ਤੁਰ ਜਾਣ ਕਾਰਨ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਹਰ ਕੋਈ ਪਰਿਵਾਰ ਨਾਲ ਹਮਦਰਦੀ ਜਿਤਾ ਰਿਹਾ ਹੈ।ਦੇਸ਼ ਵਿਦੇਸ਼ ਨਾਲ ਜੁੜਿਆ ਹੋਰ ਖ਼ਬਰ ਦੇਖਣ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |

ਪੰਜਾਬ ਵਿਚ ਕੇਜਰੀਵਾਲ ਨੇ ਕੀਤਾ ਇਹ ਐਲਾਨ

ਮਾਨਯੋਗ ਕੇਜਰੀਵਾਲ ਸਰਕਾਰ ਨੇ ਪ੍ਰੈਸ ਕਾਨ੍ਫ੍ਰੇੰਸ ਨੂੰ ਸੰਬੋਧਨ ਕਰਦਿਆਂ ਹੋਇਆ ਤਿੰਨ ਐਲਾਨ ਕੀਤੇ | ਅੱਜ ਮੈਂਨੂੰ ਕਹਿਣ ਦੀ ਬੜੀ ਖੁਸ਼ੀ ਹੋ ਰਹੀ ਹੈ ਕੇ 6 7 saal ਸਰਕਾਰ ਦੇ ਬਾਅਦ ਦਿੱਲੀ ਦੇ ਅੰਦਰ 24 ਘੰਟੇ ਬਿੱਜਲੀ | ਪੰਜਾਬ ਦੇ ਅੰਦਰ 3 ਵੱਡੀਆਂ ਘੋਸ਼ਣਾ ਕਰ ਰਿਹਾ ਹੈ ਆਮ ਆਦਮੀ ਦੀ ਸਰਕਾਰ ਹਰ ਪਰਿਵਾਰ ਕੋ 300 ਯੂਨਿਟ ਤਕ ਬਿਜਲੀ ਮੁਫ਼ਤ ਦੇਵੇਗੀ | ਪੰਜਾਬ ਵਿਚ ਲਗਭਗ 70 ਤੋਂ 80% ਤਕ ਬਿੱਜਲੀ ਦਾ ਬਿੱਲ ਜ਼ੀਰੋ ਆਇਆ ਕਰੇਗਾ | ਬਿੱਜਲੀ ਆਏਗੀ 24 ਘੰਟੇ ਬਿੱਜਲੀ ਆਏਗੀ ਪਰ ਬਿੱਲ ਜ਼ੀਰੋ ਆਏਗਾ |

ਡੋਮੈਟਿਕ ਦੇ ਜਿੰਨੇ ਵੀ ਪੁਰਾਣੇ ਵੀ ਬਿੱਲ ਸਾਰੇ ਮਾਫ ਕਰ ਦਿਤੇ ਜਾਣਗੇ | ਜਿਨ੍ਹਾਂ ਜਿਨ੍ਹਾਂ ਲੋਕ ਦੇ ਜਿੰਨੇ ਵੀ ਪੁਰਾਣੇ ਵੀ ਬਿੱਲ ਆ ਸਰਕਾਰ ਵਲੋਂ ਸਾਰੇ ਮਾਫ ਕਰ ਦਿਤੇ ਜਾਣਗੇ | 24 ਘੰਟੇ ਬਿੱਜਲੀ ਜਿਵੇ ਅਸੀ ਦਿੱਲੀ ਚ ਦਿਤੀ ਆ ਐਵੇ ਏ ਪੰਜਾਬ ਚ ਬਿੱਜਲੀ ਦਿਤੀ ਜੇਵੇਗੀ | ਅੱਜ ਮੇਨੂ ਕਹਿਣ ਵਿਚ ਬਹੁਤ ਖੁਸ਼ੀ ਹੋਇ ਕੇ ਦਿੱਲੀ ਦੇ ਵਿਚ 24 ਘੰਟੇ ਬਿੱਜਲੀ ਆ ਤੇ ਸਬ ਤੋਂ ਸਸਤੀ ਬਿੱਜਲੀ ਆ |ਅਸੀਂ ਹੁਣ ਪੰਜਾਬ ਵਿਚ ਵੀ ਏਦਾਂ ਏ ਕਰਨਾ ਆ | ਪੰਜਾਬ ਵਿਚ ਸਰਕਾਰ ਬਣੇਗੀ ਤੇ ੩ ਵੱਡੀਆਂ ਵੱਡੀਆਂ ਘੋਸ਼ਣਾ ਕਰਦਾ ਆ ਕੀ ਪੰਜਾਬ ਵਿਚ ਆਮ ਆਦਮੀ ਦੀ ਸਰਕਾਰ 300 ਯੂਨਿਟ ਫ੍ਰਰੀ ਦੇਵੇਗੀ |

ਹਰ ਪਰਿਵਾਰ ਨੂੰ ਤੇ 24 ਘੰਟੇ ਬਿੱਜਲੀ ਵੀ | ਪੰਜਾਬ ਵਿਚ 80% ਲੋਕਾਂ ਦਾ ਬਿੱਲ ਜ਼ੀਰੋ ਆਇਆ ਕਰੇਗਾ| ਆਮ ਆਦਮੀ ਦੀ ਸਰਕਾਰ ਆਉਣ ਤੇ ਜਿੰਨੇ ਵੀ ਲੋਕਾਂ ਦੇ ਪੁਰਾਣੇ ਬਿੱਲ ਆ ਸਾਰੇ ਮਾਫ ਕੀਤੇ ਜਾਣਗੇ | ਥੋਖਾ ਧਾਰੀ ਵੀ ਨਹੀਂ ਚਲੇਗੀ ਬਿੱਲ ਵਿਚ , ਕਈ ਲੋਕਾਂ ਦੇ ਘਰੇ 1 ਪੱਖਾਂ ਤੇ 2 ਬੱਲਬ ਆ ਓਹਨਾ ਦਾ ਬਿੱਜਲੀ ਦਾ ਬਿੱਲ 50000 ਆਇਆ ਓਹਨਾ ਦਾ ਵੀ ਬਿੱਲ ਸਰਕਾਰ ਵਲੋਂ ਮਾਫ ਕੀਤਾ ਜਾਏਗਾ |

ਤੀਸਰੀ ਵੱਡੀ ਗੱਲ ਪੰਜਾਬ ਵਿਚ ਸਿਰਕੁੱਲਰ ਬਿੱਜਲੀ ਮਿਲਦੀ ਆ ,ਪੰਜਾਬ ਵਿਚ ਉਤਪਾਦਨ ਹੁੰਦੀ ਹੈ ਪਾਰ ਖਪਤ ਬਹੁਤ ਘਟ ਆ | 24 ਘੰਟੇ ਬਿੱਜਲੀ ਦਿਤੀ ਜਾਵੇਗੀ ਜਿਵੇ ਦਿੱਲੀ ਵਿਚ ਸਰਕਾਰ ਨੇ ਬਿੱਜਲੀ ਦਿਤੀ ਆ ਐਵੇ ਏ ਪੰਜਾਬ ਵਿਚ ਵੀ ਬਿਜਲੀ ਦਿਤੀ ਜਾਏਗੀ | 300 ਯੂਨਿਟ ਬਿਜਲੀ ਫ੍ਰੀ ,ਸਾਰੇ ਪੁਰਾਣੇ ਬਿਜਲੀ ਬਿੱਲ ਮਾਫ ਅਤੇ 24 ਘੰਟੇ ਬਿਜਲੀ ਦੇਣ ਦੀ ਗੱਲ ਕਹਿ ਹੈ |ਹੁਣ ਦੇਖਦੇ ਹਾਂ ਕੇਜਰੀਵਾਲ ਦੀ ਸਰਕਾਰ ਆਉਣ ਤੇ ਕੇਜਰੀਵਾਲ ਹਨ ਵਡਾ ਤੇ ਖਰਾ ਉਤਰਦਾ ਹੈ ਜਾ ਨਹੀਂ |ਦੇਖੋ ਵੀਡੀਓ ਵਿਚ ਕੇਜਰੀਵਾਲ ਨੇ ਕਿ ਕਿਹਾ |

Rehen De Jatta ਗੀਤ ਨੇ ਬਣਾਈ ਅਲੱਗ ਪਹਿਚਾਣ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਬਹੁਤ ਸਾਰੇ ਗੀਤ ਰੋਜਾਨਾ ਹੀ ਰਲੀਜ ਕੀਤੇ ਜਾਂਦੇ ਹਨ |ਪਰ ਜੇਕਰ ਕਿਹਾ ਜਾਵੇ ਤਾ ਹੁਣ ਤਕ ਕੁੱਛ ਗੀਤ ਹੀ ਹਿੱਟ ਹੁੰਦੇ ਹਨ |ਮਿਊਜ਼ਿਕ ਇੰਡਸਟਰੀ ਦੇ ਵਿਚ ਬਹੁਤ ਸਾਰੇ ਆਪਣੀ ਜਿਦੰਗੀ ਵਿਚ ਮੇਹਨਤ ਕਰਕੇ ਅੱਗੇ ਆਉਂਦੇ ਹਨ |ਪਰ ਕਿਸਮਤ ਹਰ ਕਿਸੇ ਦੀ ਕਾਕੇ ਵਰਗੀ ਨਹੀਂ ਹੁੰਦੀ ਜੋ ਪਹਿਲੇ ਹੀ ਗੀਤ ਤੋਂ ਚਰਚਾ ਦਾ ਵਿਸ਼ਾ ਬਣ ਜਾਵੇ |

ਖੈਰ ਅਜ ਅਸੀਂ ਗੱਲ ਕਰਨ ਜਾ ਰਹੇ ਹਾਂ ਨਵੇਂ ਕਲਾਕਾਰ ਤੇ ਗੀਤਕਾਰ ਅਰਮਾਨ ਦੀ |ਜਿਸਦਾ ਕਿ ਪਹਿਲਾ ਗੀਤ ਹੀ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ |ਇਸ ਗੀਤ ਦਾ ਟਾਈਟਲ ਹੈ ਰਹਿਣ ਦੇ ਜੱਟਾ ਜੋ ਕਿ ਵੈਸਟਰਨ ਬੀਟ ਸਟੂਡੀਓ ਵਲੋਂ ਰਲੀਜ ਕੀਤਾ ਗਿਆ |ਇਹ ਗੀਤ 17 ਤਰੀਕ ਨੂੰ ਯੂਟਿਊਬ ਤੇ ਰਲੀਜ ਕੀਤਾ ਗਿਆ ਤੇ ਇਸ ਨੂੰ ਹੁਣ ਤਕ ਤਕਰੀਬਨ ਦਸ ਲੱਖ ਲੋਕ ਦੇਖ ਚੁੱਕੇ ਹਨ |ਇਸ ਗੀਤ ਦਾ ਮਿਊਜ਼ਿਕ ਦਿੱਤਾ ਹੈ Town Boi ਨੇ ਤੇ ਇਸ ਗੀਤ ਨੂੰ ਲਿਖਿਆ ਤੇ ਗਾਇਆ ਹੈ ਅਰਮਾਨ ਤੇ ਓਨਾ ਦਾ ਸਾਥ ਦਿੱਤਾ ਹੈ ਗੁਰਲੇਜ਼ ਅਖਤਰ ਨੇ |

ਇਸ ਗੀਤ ਦੇ ਵਿਚ ਮਾਡਲ ਦੀ ਭੂਮਿਕਾ ਨਿਭਾਉਣ ਵਾਲੀ ਹੈ ਸੋਨੀਆ ਵਰਮਾ |ਇਸ ਗੀਤ ਦੀ ਵੀਡੀਓ ਕੀਤੀ ਹੈ ਰੋਬਿਨ ਕਾਲੜਾ ਨੇ |ਇਸ ਗੀਤ ਨੂੰ ਕੁੱਛ ਵੱਖ ਵੱਖ ਕਲਾਕਾਰਾਂ ਵਲੋਂ ਵੀ ਸ਼ੇਅਰ ਕੀਤਾ ਗਿਆ |ਵੀਤ ਬਲਜੀਤ ,ਮਨਿੰਦਰ ਬਾਠ,ਅਮਰ ਸੇਹਮਬੀ.ਕਾਬਲ ਸਰੂਪਵਾਲੀ ਤੇ ਹੋਰ ਬਹੁਤ ਮਸ਼ਹੂਰ ਕਲਾਕਾਰਾਂ ਨੇ ਇਸ ਗੀਤ ਨੂੰ ਸ਼ੇਅਰ ਕਰਕੇ ਸਾਥ ਦਿੱਤਾ |ਜਿਕਰਜੋਗ ਹੈ ਕਿ ਨਵਾਂ ਕਲਾਕਾਰ ਹੋ ਕੇ ਲੋਕਾਂ ਵਿਚ ਪਹਿਚਾਣ ਬਣਾਉਣੀ ਬਹੁਤ ਮੁਸ਼ਕਿਲ ਹੁੰਦੀ ਹੈ ਪਰ ਅਰਮਾਨ ਨੇ ਇਸ ਨੂੰ ਕਰਕੇ ਵਿਖਾ ਦਿੱਤਾ |ਅੱਸੀ ਉਮੀਦ ਕਰਦੇ ਹਾਂ ਅਰਮਾਨ ਅਗੇ ਵੀ ਵਧੀਆ ਗੀਤ ਲੈ ਕੇ ਆਉਂਦਾ ਰਹੇਗਾ |ਪੰਜਾਬੀ ਫ਼ਿਲਮੀ ਜਗਤ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |

ਇੰਦਰਜੀਤ ਨਿੱਕੂ ਨੇ ਲਹਿੰਬਰ ਬਾਰੇ ਦੇਖੋ ਕੀ ਕਿਹਾ

ਲਹਿੰਬਰ ਹੁਸੈਨਪੁਰੀ ਸੰਗੀਤ ਦੀ ਦੁਨੀਆ ਦਾ ਵੱਡਾ ਨਾਮ ਹੈ |ਪੰਜਾਬੀ ਇੰਡਸਟਰੀ ਹੀ ਨਹੀਂ ਬਾਲੀਵੁੱਡ ਵੀ ਲਹਿੰਬਰ ਦੇ ਗੀਤ ਤੇ ਨਚ ਉੱਠਦਾ ਹੈ |ਪਰ ਸੋਸ਼ਲ ਮੀਡਿਆ ਤੇ ਆਏ ਦਿਨ ਹੀ ਲਹਿੰਬਰ ਦੇ ਪਰਿਵਾਰ ਬਾਰੇ ਨਵੀ ਵੀਡੀਓ ਆ ਰਹੀ ਹੈ |ਸਾਰੇ ਜਾਣਦੇ ਹਨ ਕਿ ਲਹਿੰਬਰ ਦੇ ਘਰੇਲੂ ਵਿ-ਵਾਦ ਹੁਣ ਮੀਡਿਆ ਦੀਆ ਸੁਰਖੀਆਂ ਬਣੀਆਂ ਹੋਈਆਂ ਹਨ |

ਪਰ ਜੇਕਰ ਗੱਲ ਕੀਤੀ ਜਾਵੇ ਤਾ ਕਿਸੀ ਵੀ ਸਿੰਗਰ ਵਲੋਂ ਲਹਿੰਬਰ ਦੇ ਹੱਕ ਵਿਚ ਜਾ ਲਹਿੰਬਰ ਦੇ ਬਾਰੇ ਕੁਸ਼ ਸੁਨਣ ਨੂੰ ਨਹੀਂ ਸੀ ਆਇਆ |ਪਰ ਹੁਣ ਇੰਦਰਜੀਤ ਨਿੱਕੂ ਜੋ ਕਿ ਪੰਜਾਬੀ ਇੰਡਸਟਰੀ ਦਾ ਵੱਡਾ ਨਾਮ ਹੈ ਓਹਨਾ ਨੇ ਇਕ ਵੀਡੀਓ ਪਾ ਕੇ ਕਿਹਾ ਹੈ ਕਿ ਇਹ ਇਕ ਘਰੇਲੂ ਮਸਲਾ ਸੀ ਜਿਸਨੂੰ ਮੀਡਿਆ ਨੇ ਏਨੀ ਤਵੱਜੋ ਦਿੱਤੀ ਤੇ ਓਹਨਾ ਨੇ ਬਹੁਤ ਹੀ ਵੱਡੀ ਗੱਲ ਕੀਤੀ ਕਿ ਇਹ ਮ-ਸ-ਲਾ ਆਪਸ ਦੇ ਵਿਚ ਸੁਲਝਾ ਲੈਣਾ ਚਾਹੀਦਾ ਹੈ |

ਓਹਨਾ ਕਿਹਾ ਕਿ ਮੈ ਲਹਿੰਬਰ ਨੂੰ ਵਧੀਆ ਤਰਾਂ ਜਾਂਦਾ ਹਾਂ ਉਹ ਵਧੀਆ ਇਨਸਾਨ ਨੇ ਅੱਸੀ ਇਕੱਠੇ ਹੀ ਬਾਹਰ ਵੀ ਜਾ ਕੇ ਆਏ ਹਾਂ ਪਰ ਓਨਾ ਨੇ ਕਦੇ ਵੀ ਕਿਸੇ ਨਾਲ ਉਚਾ ਨਹੀਂ ਬੋਲਿਆ |ਓਹਨਾ ਦਸਿਆ ਕਿ ਦਾ-ਰੂ ਤਾ ਉਹ ਜਰੂਰ ਪੀਂਦੇ ਨੇ ਪਾਰ ਕਦੀ ਦਾਰੂ ਪੀ ਕੇ ਵੀ ਓਹਨਾ ਨੇ ਕਿਸੇ ਨੂੰ ਮਾ-ੜਾ ਚੰਗਾ ਨਹੀਂ ਸੀ ਕਿਹਾ |ਓਹਨਾ ਕਿਹਾ ਲਹਿੰਬਰ ਦੀ ਪਤਨੀ mere ਭਾਬੀ ਜੀ ਨੇ ਤੇ ਭਾਬੀ ਜੀ ਮਾਂ ਦੇ ਸਮਾਂ ਹੁੰਦੇ ਹਨ ਤੇ ਕੋਈ ਗੱਲ ਨਹੀਂ ਘਰ ਵਿਚ ਥੋੜਾ ਬਹੁਤ ਚਲਦਾ ਹੀ ਰਹਿੰਦਾ ਹੈ ਪਰ ਇਸ ਗੱਲ ਨੂੰ ਬਾਹਰ ਨੀ ਘਰ ਵਿਚ ਹੀ ਸੁ-ਲਝਾ ਲੈਣਾ ਚਾਹੀਦਾ ਹੈ |

ਦਰਅਸਲ ਦੇ ਵਿਚ ਲਹਿੰਬਰ ਦੀ ਸਾਲੀ ਵਲੋਂ ਲਹਿੰਬਰ ਤੇ ਬਹੁਤ ਤਰਾਂ ਦੇ ਇ-ਲ-ਜ਼ਾ-ਮ ਲਗਾਏ |ਓਦਰ ਦੂਸਰੇ ਪਾਸੇ ਲਹਿੰਬਰ ਨੇ ਹਨ ਨੂੰ ਬੇ-ਬੁਨਿਆਦ ਦਸਿਆ ਤੇ ਕਿਹਾ ਕਿ ਸਾਰਾ ਮਸਲਾ ਹੀ ਪ੍ਰੋਪਰਟੀ ਦਾ ਹੈ |ਖੈਰ ਗੱਲ ਕੁਸ਼ ਵੀ ਹੋਵੇ ਹੁਣ ਇਹ ਮਸਲਾ ਮੀਡਿਆ ਦੀਆ ਸੁਰਖੀਆਂ ਬਣ ਚੁੱਕਾ ਹੈ |ਦੇਖੋ ਇੰਦਰਜੀਤ ਨਿੱਕੂ ਨੇ ਕਿ ਕਿਹਾ