ਬੇਅੰਤ ਕੌਰ ਦਾ ਜੀਜਾ ਵੀ ਆਇਆ ਸਾਹਮਣੇ

ਤੁਹਾਨੂੰ ਸਭ ਨੂੰ ਪਤਾ ਹੈ ਕਿ ਬੇਅੰਤ ਕੌਰ ਦਾ ਮਾਮਲਾ ਕਾਫੀ ਚਰਚਾ ਵਿਚ ਚੱਲ ਰਿਹਾ ਹੈ ਤੇ ਉਸ ਵੱਲ ਜੇ ਦੇਖਿਆ ਤੇ ਬੇਅੰਤ ਦੇ ਤਾਏ ਕੁੜੀ ਉਸਦਾ ਵੀ ਬੇਅੰਤ ਕੌਰ ਦੀ ਤਰਾਂ ਵਿਆਹ ਹੋਇਆ ਸੀ ਅੱਜ ਮੁੰਡੇ ਨੇ ਮੀਡਿਆ ਦੇ ਅਗੇ ਆਣਕੇ ਸਾਰੀ ਗੱਲ ਦਸੀ ਤੇ ਓਹਨਾ ਦੇ ਨਾਲ ਲੱਖਾਂ ਸਿਧਾਣਾ ਵੀ ਆਣਕੇ ਖੜ੍ਹ ਗਏ ਓਹਨਾ ਵਲੋਂ ਕਿਹਾ ਗਿਆ ਕਿ ਜੋ ਬੰਦਾ ਇਨਸਾਫ ਵੀਰ ਦਾ ਹੋਵੇਗਾ ਅਸੀਂ ਉਸਨੂੰ ਇਨਸਾਫ ਦਿਵਾਕੇ ਹੱਟਾਗੇ |

ਜਦੋ ਲੱਖਾਂ ਸਿਧਾਣਾ ਨੇ ਸੁਖਵੀਰ ਸਿੰਘ ਨੂੰ ਕਹਿਆ ਗਿਆ ਕਿ ਸਾਨੂੰ ਕਦੇ ਲੋਕਾਂ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਕਿਉਂਕਿ ਜੇ ਅਸੀਂ ਲੋਕਾਂ ਦੇ ਪਿੱਛੇ ਲੱਗਦੇ ਹਾਂ ਤੇ ਬੁਰਾ ਸਾਡੇ ਨਾਲ ਹੀ ਹੁੰਦਾ ਹੈ ਲੱਖਾਂ ਸਿਧਾਣਾ ਨੇ ਜਦੋ ਸੁਖਵੀਰ ਨੂੰ ਪੁੱਛਿਆ ਕਿ ਤੇਰੇ ਕੋਲੋਂ ਕੀਨੀ ਜਮੀਨ ਹੈ ਸੁਖਵੀਰ ਨੇ ਕਿਹਾ ਕਿ ਮੇਰੇ ਕੋਲੋਂ 10 ਕਿੱਲੇ ਜਮੀਨ ਹੈ ਤੇ ਲੱਖਾਂ ਸਿਧਾਣਾ ਵਲੋਂ ਕਹਿਆ ਗਇਆ ਕੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਅਸੀਂ ਆਪਣੀ ਮੇਹਨਤ ਕਰਦੇ ਹਾਂ ਸਾਨੂੰ ਕਦੇ ਲੋਕਾਂ ਵੱਲ ਨਹੀਂ ਦੇਖਣਾ ਚਾਹੀਦਾ | ਲੋਕਾਂ ਪਿੱਛੇ ਲੱਗਦੇ ਅਸੀਂ ਆਪਣੀ ਜ਼ਿੰਦਗੀ ਵੀ ਖਰਾਬ ਕਰ ਦਿੰਦੇ ਹਾਂ | ਸਖਵੀਰ ਨੂੰ ਕਿਹਾ ਕਿ ਤੇਰੇ ਕੋਲੋਂ 10 ਕਿੱਲੇ ਜਮੀਨ ਹੈ ਤੇ ਜੇ ਅਸੀਂ ਆਪਣੀ ਧਰਤੀ ਤੇ ਕੋਈ ਆਪਣਾ ਕੰਮ ਸ਼ੁਰੂ ਕਰਦੇ ਹਾਂ ਤੇ ਬਹੁਤ ਵਧੀਆ ਚੱਲ ਜਾਂਦਾ ਹੈ |

ਸਾਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਜੇ ਕਿਸੇ ਦਾ ਮੁੰਡਾ ਬਾਹਰ ਚੱਲ ਗਿਆ ਤੇ ਮੈ ਕਿਉਂ ਰਹਿ ਗਿਆ | ਲੱਖਾਂ ਸਿਧਾਣਾ ਵਲੋਂ ਕਹਿਆ ਕਿ ਜੇ ਤੋਂ ਬਾਹਰ ਚੱਲ ਵੀ ਜਾਂਦਾ ਤੇ ਜਦੋ ਤੋਂ ਬੁਢਾ ਹੋ ਗਇਆ ਜਦੋ ਤੇਰੇ ਪੋਤੇ ਤੈਨੂੰ ਪੁੱਛਣਗੇ ਕਿ ਤੁਸੀ ਇਥੇ ਕਿਵੇਂ ਆਏ ਸੀ ਫਿਰ ਓਹਨਾ ਨੂੰ ਤੁਸੀ ਕਿ ਦਸੋਗੇ ਕਿ ਮੁੰਡੇ ielts ਵਾਲੀ ਕੁੜੀ ਲੱਭ ਕਿ ਉਸ ਨਾਲ ਵਿਆਹ ਕਰਵਾ ਕਿ ਕੈਨੇਡਾ ਜਾਈ ਜਾਂਦੇ ਸੀ ਤੇ ਮੈ ਓਹਨਾ ਲੋਕਾਂ ਪਿੱਛੇ ਲੱਗ ਕਿ ਕੈਨੇਡਾ ਆ ਗਿਆ | ਓਹਨਾ ਨੇ ਤੇ ਫਿਰ ਇਹ ਸੋਚਣਾ ਕਿ ਸਾਡਾ ਤੇ ਦਾਦਾ ਇਕ ਭੇਡ ਚਾਲ ਹੀ ਚਲਦਾ ਹੈ |ਲੱਖਾਂ ਸਿਧਾਣਾ ਨੇ ਜਦੋ ਸੁਖਜਵੀਰ ਨੂੰ ਪੁੱਛਿਆ ਕਿ ਤੈਨੂੰ ਕਿ ਲੋੜ ਪੈ ਗਈ ਸੀ ਕੈਨੇਡਾ ਜਾਣ ਦੀ ਸੁਖਵੀਰ ਨੇ ਕਹਿਆ ਕਿ ਪੰਜਾਬ ਵਿਚ ਤੇ ਕੋਈ ਨੌਕਰੀ ਮਿਲਦੀ ਨਹੀਂ ਹੈ ਤੇ ਨਾ ਇਥੇ ਕੋਈ ਸਰਕਾਰ ਸਾਡੇ ਬਾਰੇ ਸੋਚਦੀ ਹੈ |

ਸੁਖਵੀਰ ਵਲੋਂ ਕਹਿਆ ਗਿਆ ਮੈ ਨੌਨ ਮੈਡੀਕਲ ਕੀਤੀ ਸੀ ਤੇ ਮੇਰੇ ਨੰਬਰ ਵੀ ਵਧੀਆਂ ਆ ਗਏ ਸੀ ਪਰ ਮੇਰੇ ਕੋਲੋਂ ielts ਨਹੀਂ ਸੀ ਹੋਈ ਇਸ ਕਰਕੇ ਮੈ ਕੁੜੀ ਲੱਭੀ ਤੇ ਉਸ ਨਾਲ ਵਿਆਹ ਕਰਵਾ ਕਿ ਉਸਨੂੰ ਕੈਨੇਡਾ ਭੇਜ ਦਿਤਾ ਤੇ ਅੱਜ 9 ਮਹੀਨੇ ਹੋ ਚਲੇ ਹਨ ਤੇ ਉਸਨੇ ਮੈਨੂੰ ਆਪਣੇ ਫੋਨ ਵਿੱਚੋ ਬਲਾਕ ਕੀਤਾ ਹੋਇਆ ਹੈ ਤੇ ਮੇਰੇ ਵਲੋਂ 28 ਲੱਖ ਰੁਪਿਆ ਉਸਦੀ ਪੜਾਈ ਤੇ ਲਾਇਆ ਗਇਆ ਤੇ 12 ਲੱਖ ਅਸੀਂ ਵਿਆਹ ਤੇ ਲਾ ਦਿਤਾ ਸੀ ਅਸੀਂ ਕੁੜੀ ਵਾਲਿਆਂ ਦੇ ਘਰੇ ਵੀ ਗਏ ਸੀ ਪਰ ਓਹਨਾ ਨੇ ਕੋਈ ਗੱਲ ਨਾ ਸੁਣੀ ਤੇ ਨਾਲ ਇਹ ਕਹਿ ਦਿਤਾ ਕੇ ਤੁਸੀ ਆਪਣੇ ਘਰੇ ਜਾਓ ਕੀਤੇ ਇਹ ਨਾ ਹੋਵੇ ਕਿ ਕੁੜੀ ਸਾਡੀ ਸਾਨੂੰ ਵੀ ਫੋਨ ਕਰਨਾ ਬੰਦ ਕਰ ਦਏ |

ਬੰਬੇ ਗੋਆ ਰੋਡ ਤੇ ਫਸੇ ਪੰਜਾਬੀਆਂ ਦੇ ਟੈਂਕਰ

ਜਿਥੇ ਕਿ ਮੀਹ ਪੈਣ ਦੇ ਕਾਰਨ ਲੋਕਾਂ ਨੂੰ ਮਿਲੀ ਸਭ ਤੋਂ ਵੱਡੀ ਰਾਹਤ ਲੋਕਾਂ ਵਲੋਂ ਕਹਿਆ ਜਾ ਰਿਹਾ ਕੇ ਗਰਮੀ ਨੇ ਸਭ ਲੋਕਾਂ ਦੇ ਬੁਰੇ ਹਾਲਾਤ ਕੀਤੇ ਸੀ ਮੀਹ ਪੈਣ ਦੇ ਨਾਲ ਹੀ ਮੌਸਮ ਵਿਚ ਵੀ ਤਬਦੀਲੀ ਆਈ ਹੈ ਪਰ ਇਸਨੂੰ ਅਸੀਂ ਨਜਰਅੰਦਾਜ ਨਾ ਕਰੀਏ ਕਿਉਂਕਿ ਪਿੱਛਲੇ ਦਿਨੀ ਹੀ ਹਿਮਾਚਲ ਦੇ ਕਿੰਨੌਰ ਸ਼ਹਿਰ ਵਿਚ ਪੱਥਰ ਟੁੱ-ਟ-ਣ ਕਾਰਨ ਇਕ ਵੱਡਾ ਹਾ-ਦ-ਸਾ ਵਾ-ਪ-ਰਿਆ ਸੀ ਤੇ ਕਈ ਲੋਕਾਂ ਨੇ ਆਪਣੀ jaan ਵੀ ਗਵਾਈ ਸੀ |

ਮੌਸਮ ਨੂੰ ਤਿਆਣ ਵਿਚ ਰੱਖਿਆ ਜਾਏ ਕਿਉਂਕਿ ਮਹਾਰਾਸ਼ਟਰ ਵਿਚ ਭਾਰੀ ਮੀਹ ਆਉਣ ਕਾਰਨ ਓਥੇ ਰਤਨਾਗਿਰੀ ਵਿਚ ਹੜ੍ਹ- ਆ ਗਇਆ ਹੈ | ਜਿਸ ਵਿਚ ਦਸਿਆ ਜਾ ਰਿਹਾ ਹੈ ਕਿ ਪੰਜਾਬੀ ਵੀਰਾ ਦੇ ਟਰੱਕ ਉਸ ਮੀਹ ਦੇ ਹ-ੜ੍ਹ ਵਾਲੇ ਪਾਣੀ ਵਿਚ ਫ-ਸ ਗਏ ਤੇ ਓਹਨਾ ਦੇ ਟਰੱਕ ਟੈਂਕਰ ਵੀ ਪਾਣੀ ਵਿਚ ਤੈਰਨ ਲੱਗ ਗਏ ਹਨ |ਟਰੱਕ ਵਾਲੇ ਵੀਰਾਂ ਵਲੋਂ ਕਹਿਆ ਗਇਆ ਕਿ ਸਾਡੇ ਟਰੱਕ ਪਾਣੀ ਵਿਚ ਡੁੱਬ ਰਹੇ ਨੇ ਤੇ ਸਾਨੂੰ ਇਥੇ ਸਰਕਾਰ ਵਲੋਂ ਕੋਈ ਵੀ ਮਦਦ ਨਹੀਂ ਆਈ ਤੇ ਨਾਲ ਹੀ ਓਹਨਾ ਨੇ ਕਹਿਆ ਕੇ ਸਾਡੇ ਟਰੱਕਾਂ ਉੱਪਰ 10 ਫੁੱਟ ਪਾਣੀ ਚੜ੍ਹ ਗਇਆ ਹੈ ਜਿਸ ਵਿਚ ਦਸਿਆ ਜਾ ਰਿਹਾ ਕੇ ਕਿ ਟਰੱਕ ਵੀਰ ਆਪਣੇ ਟੈਂਕਰਾਂ ਦੇ ਉੱਪਰ ਚੜ੍ਹ ਕੇ ਆਪਣਾ ਬਚਾ ਕਰ ਰਹੇ ਹਨ|

ਜਦੋ ਪੰਜਾਬੀ ਵੀਰਾ ਤਕ ਸਰਕਾਰ ਵਲੋਂ ਕੋਈ ਵੀ ਮਦਦ ਨਾ ਪੁੱਜੀ ਤੇ ਓਹਨਾ ਨੇ ਆਪਣੇ ਮੋਬਾਈਲ ਫੋਨ ਤੋਂ ਹੀ ਵੀਡੀਓ ਬਣਾ ਕੇ ਸੋਸ਼ਲ ਮੀਡਿਆ ਤੇ ਪਾਈ ਗਈ ਓਹਨਾ ਵਲੋਂ ਦਸਿਆ ਗਇਆ ਕੇ ਕੁਝ ਪੰਜਾਬੀ ਵੀਰ ਤੇ ਰੱਸਿਆਂ ਨਾਲ ਬਾਹਰ ਕੱਢ ਲਏ ਹਨ ਪਰ ਕੁਝ ਵੀਰ ਜਿਹੜੇ ਜਿਆਦਾ ਦੂਰ ਨੇ ਓਹਨਾ ਤਕ ਕੋਈ ਮਦਦ ਨਹੀਂ ਪੁੱਜੀ ਜਾ ਸਕਦੀ |ਦੇਸ਼ ਵਿਦੇਸ਼ ਦੇ ਨਾਲ ਜੁੜੇ ਰਹਿਣ ਦੇ ਲਈ ਸਦਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |

ਬੇਅੰਤ ਮਾਮਲੇ ਵਿਚ ਆਈ ਇਹ ਤਾਜਾ ਖ਼ਬਰ

ਤੁਹਾਨੂੰ ਸਭ ਨੂੰ ਪਤਾ ਹੀ ਹੈ ਬੇਅੰਤ ਕੌਰ ਜੋ ਕਿ ਲਵਪ੍ਰੀਤ ਦੇ ਨਾਲ ਵਿਆਹ ਕਰਵਾ ਕਿ ਕੈਨੇਡਾ ਗਈ ਸੀ ਤੇ ਪਰ ਉਸਨੂੰ ਓਥੇ ਰਹਿੰਦਿਆ 3 ਸਾਲ ਹੋ ਚੱਲੇ ਹਨ ਤੇ ਉਹ ਓਥੇ ਕਿਸੇ ਹੋਰ ਮੁੰਡੇ ਨਾਲ ਰਹਿੰਦੀ ਸੀ ਤੇ ਉਸਨੂੰ ਆਪਣੇ ਪਤੀ ਲਵਪ੍ਰੀਤ ਬਾਰੇ ਬਿਲਕੁਲ ਵੀ ਖ਼ਿਆਲ ਨਹੀਂ ਸੀ ਆਉਂਦਾ ਫਿਰ ਉਸਨੇ ਲਵਪ੍ਰੀਤ ਨਾਲ ਗੱਲ ਕਰਨੀ ਬੰਦ ਕਰ ਦਿਤੀ ਤੇ ਲਵਪ੍ਰੀਤ ਨੂੰ ਖੁ-ਦ-ਖੁ-ਸੀ ਕਰਨ ਤੇ ਮਜਬੂਰ ਕਰ ਦਿੱਤਾ |

ਲਵਪ੍ਰੀਤ ਨੂੰ ਇਨਸਾਫ ਦੇਵਾਉਣ ਵਾਸਤੇ ਉਸਦੇ ਵਕੀਲ ਨਾਲ ਗੱਲਬਾਤ ਕੀਤੀ ਗਈ ਤੇ ਵਕੀਲ ਵਲੋਂ ਕਹਿਆ ਗਿਆ ਕਿ ਪੰਜਾਬ ਪੁਲਿਸ ਪਹਿਲਾ FIR ਨਹੀਂ ਸੀ ਦਰਜ ਕਰ ਰਹੀ ਪਰ ਲੋਕਾ ਦੇ ਬਾਰ ਬਾਰ ਜ਼ੋਰ ਪਾਉਣ ਨਾਲ ਪੁਲਿਸ ਵਲੋਂ ਅੱਜ FIR ਦਰਜ ਕੀਤੀ ਗਈ | ਜਦੋ ਬੇਅੰਤ ਕੌਰ ਦਾ ਮਾਮਲਾ ਲੋਕਾ ਦੇ ਸਾਹਮਣੇ ਆਇਆ ਤੇ ਹੋਰ ਵੀ ਕੁਝ ਮੁੰਡੇ ਅੱਗੇ ਆਏ ਹਨ ਜਿਨ੍ਹਾਂ ਦੇ 40 ਲੱਖ ਰੁਪਏ ਲਵਾਕੇ ਕੁੜੀਆਂ ਕੈਨੇਡਾ ਗਈਆਂ ਹਨ ਪਰ ਓਹਨਾ ਨੇ ਅਜੇ ਤਕ ਆਪਣੇ ਪਤੀ ਨੂੰ ਨਹੀਂ ਬੁਲਾਇਆ |

ਵਕੀਲ ਵਲੋਂ ਕਹਿਆ ਜਾ ਰਿਹਾ ਕੇ ਕਿ FIR ਹੁਣ ਪੁਲਿਸ ਨੇ ਦਰਜ ਤੇ ਕਰ ਲਈ ਹੈ ਪਰ ਵਕੀਲ ਨੇ ਦਸਿਆ ਕਿ ਕੁੜੀ ਨੂੰ ਡਿਪੋਰਟ ਕਰਨ ਵਾਸਤੇ 2 ਰਸਤੇ ਹਨ ਜਿਵੇ ਕਿ ਪੰਜਾਬ ਮਿੰਸਟਰੀ ਰਿਪੋਰਟ ਸਟੇਟ ਨੂੰ ਦੇਵੇਗੀ ਫਿਰ ਸਟੇਟ ਅਗੇ ਕੈਨੇਡਾ ਸਰਕਾਰ ਨੂੰ ਰਿਪੋਰਟ ਦਿਤੀ ਜਾਏਗੀ ਤੇ ਜਿਵੇ ਓਹਨਾ ਨੂੰ ਸਹੀ ਲੱਗੂ ਫਿਰ ਉਹ ਹੀ ਕਰਣਗੇ ਪਰ ਦੂਜਾ ਰਸਤਾ ਇਹ ਵੀ ਆ ਜਿਵੇ ਮੇਰੇ ਵਲੋਂ ਕੈਨੇਡਾ ਸਰਕਾਰ ਨੂੰ ਇਕ ਚਿੱਠੀ ਲਿਖੀ ਜਾਉਗੀ ਤੇ ਬੇਅੰਤ ਕੌਰ ਨੂੰ ਜੋ ਵਰਕ ਪਰਮਿਟ ਮਿਲਿਆ ਹੈ ਉਸ ਵਿਚ ਉਸਨੇ ਇਹ ਦਸਿਆ ਹੈ ਕਿ ਮੇਰਾ ਵਿਆਹ ਨਹੀਂ ਹੋਇਆ ਹੈ |

ਵਕੀਲ ਵਲੋਂ ਕਿਹਾ ਜਾ ਰਿਹਾ ਹੈ ਬੇਅੰਤ ਕੌਰ ਨੂੰ 30 ਦਿਨ ਦਾ ਮੌਕਾ ਦਿੱਤਾ ਜਾਉਗਾ ਜੇ ਉਸਨੇ ਆਪਣੇ ਆਪ ਨੂੰ ਸਾਬਤ ਕਰ ਲਿਆ ਤੇ ਫਿਰ ਉਹ ਓਥੇ ਰਹਿ ਸਕਦੀ ਹੈ ਪਰ ਜੇ ਉਸਨੇ ਆਪਣੇ ਆਪ ਨੂੰ ਜੇ ਨਾ ਸਾਬਤ ਕੀਤਾ ਤੇ ਉਸਨੂੰ 30 ਦਿਨ ਪੂਰੇ ਹੋਣ ਤੋਂ ਪਹਿਲਾ ਕੈਨੇਡਾ ਤੋਂ ਟਿਕਟ ਲੈ ਇੰਡੀਆ ਆਪਣੇ ਪਿੰਡ ਆਉਣਾ ਪਊ|

ਲਵਪ੍ਰੀਤ ਵਰਗਾ ਇਕ ਹੋਰ ਮਾਮਲਾ ਆਇਆ ਸਾਹਮਣੇ

ਬੇਅੰਤ ਕੌਰ ਦੇ ਮਾਮਲੇ ਨੂੰ ਲੈ ਇਕ ਹੋਰ ਵੱਡਾ ਮਾ-ਮ-ਲਾ ਸਾਹਮਣੇ ਆਇਆ | ਲੁਧਿਆਣਾ ਜਿਲੇ ਦੇ ਪਿੰਡ ਚਕਰ ਤੋਂ ਹਰਦੀਪ ਨਾਮ ਦਾ ਮੁੰਡਾ ਜੋ ਕਿ ਉਸਨੇ ਅਪ੍ਰੈਲ ਮਹੀਨੇ ਆਪਣੇ ਕੈਨੇਡਾ ਗਈ ਘਰਵਾਲੀ ਤੋਂ ਦੁਖੀ ਹੋ ਕਿ ਖੁਦ-ਖੁ-ਸੀ ਕਰ ਲਈ | ਪਰ ਇਸ ਮਾਮਲੇ ਬਾਰੇ ਪਰਿਵਾਰ ਨੇ ਕਿੱਸੇ ਨਾਲ ਗੱਲਬਾਤ ਨਹੀਂ ਸੀ ਕੀਤੀ ਕਿਉਂਕਿ ਓਹਨਾ ਨੂੰ ਇਹ ਡ-ਰ ਸੀ ਕਿ ਕੀਤੇ ਓਹਨਾ ਦੀ ਨੂੰਹ ਕੁਝ ਕਰ ਨਾ ਲਏ | ਹਰਦੀਪ ਦੇ ਮਾਤਾ ਨੇ ਦਸਿਆ ਕੇ ਕੁੜੀ ਪਹਿਲਾ ਬਹੁਤ ਵਧੀਆ ਗੱਲ ਕਰਦੀ ਸੀ ਤੇ ਉਹ ਸਾਰੇ ਪਰਿਵਾਰ ਨਾਲ ਖੁਸ਼ ਰਹਿੰਦੀ ਸੀ ਪਰ ਇਕ ਐਵੇ ਦਾ ਸਮਾਂ ਆਇਆ ਕਿ ਕੁੜੀ ਨੇ ਗੱਲ ਕਰਨੀ ਬੰਦ ਕਰ ਦਿਤੀ ਤੇ ਜੇ ਕਦੇ ਗੱਲ ਕਰਦੀ ਸੀ ਤੇ ਉਸ ਵਲੋਂ ਲ-ੜਾ-ਈ ਹੀ ਕੀਤੀ ਜਾਂਦੀ ਸੀ |

ਹਰਦੀਪ ਦੇ ਮਾਤਾ ਜੀ ਨੇ ਦਸਿਆ ਕਿ ਅਸੀਂ ਅਖਬਾਰ ਵਿਚ ਹਰਦੀਪ ਬਾਰੇ ਕਢਵਾਇਆ ਸੀ ਜਿਸ ਵਿਚ ਇਹ ਲਿਖਿਆ ਹੋਇਆ ਸੀ ਕਿ ਸਾਨੂੰ ielts ਵਾਲੀ ਕੁੜੀ ਦੀ ਲੋੜ ਹੈ | ਫਿਰ ਜਦੋ ਓਹਨਾ ਵਲੋਂ ਕੁੜੀ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤੇ ਕੁੜੀ ਦੇ ਪਰਿਵਾਰ ਵਲੋਂ ਇਹ ਕਹਿਆ ਗਇਆ ਕਿ ਕੁੜੀ ਸਾਡੀ ਤੇ ਪੈਸੇ ਤੁਹਾਨੂੰ ਹੀ ਲਾਉਣੇ ਪੈਣਗੇ | ਮੁੰਡੇ ਵਾਲਿਆਂ ਨੇ ਕਹਿਆ ਕਿ ਅਸੀਂ ਪੈਸੇ ਲਾਉਣ ਨੂੰ ਤਿਆਰ ਹਾਂ ਫਿਰ ਜਦੋ ਗੱਲਬਾਤ ਪੱਕੀ ਹੋ ਗਈ ਤੇ ਹਰਦੀਪ ਦਾ ਵਿਆਹ ਹੋ ਗਇਆ | ਵਿਆਹ ਤੋਂ ਬਾਅਦ ਜਦੋ ਕੁੜੀ ਕੈਨੇਡਾ ਚਲ ਗਈ ਸੀ ਤੇ ਓਥੇ ਜਾ ਕੇ ਉਸਦੇ ਘਰੇ ਇਕ ਬੱਚੀ ਨੇ ਜਨਮ ਲਿਆ ਤੇ ਫਿਰ ਹਰਦੀਪ ਦੀ ਘਰਵਾਲੀ ਇੰਡੀਆ ਆਈ |

ਓਦੋ ਉਸਦੀ ਬੱਚੀ 5 ਮਹੀਨਿਆਂ ਦੀ ਹੋ ਗਈ ਸੀ ਉਹ 1 ਸਾਲ ਬਾਅਦ ਇੰਡੀਆ ਆਈ ਸੀ ਉਸ ਵਲੋਂ ਇਹ ਕਹਿਆ ਗਇਆ ਕਿ ਮੇਰੇ ਕੋਲੋਂ ਓਥੇ ਕੱਲੀ ਕੋਲੋਂ ਬੱਚੀ ਨਹੀਂ ਸਮਬਾਲੀ ਜਾਂਦੀ ਇਸ ਕਰਕੇ ਉਹ ਆਪਣੇ ਬੱਚੀ ਨੂੰ ਇੰਡੀਆ ਹੀ ਛੱਡ ਜਾਏਗੀ |ਜਦੋ ਹਰਦੀਪ ਦੀ ਘਰਵਾਲੀ ਦੁਬਾਰਾ ਵਾਪਿਸ ਕੈਨੇਡਾ ਚਲ ਗਈ ਤੇ ਓਥੇ ਜਾ ਕੇ ਉਸਨੇ ਆਪਣੇ ਆਪ ਨੂੰ ਬਦਲ ਲਿਆ ਉਸਨੇ ਇਥੋਂ ਤਕ ਕਿ ਆਪਣੀ ਬੱਚੀ ਨੂੰ ਵੀ ਫੋਨ ਕਰਨਾ ਬੰਦ ਕਰ ਦਿਤਾ | ਇਕ ਦਿਨ ਹਰਦੀਪ ਫੋਨ ਲਾ ਰਿਹਾ ਸੀ ਤੇ ਉਸਦਾ ਫੋਨ ਅਗਿਓ ਵੇਅਸਤ ਆਈ ਜਾ ਰਿਹਾ ਸੀ ਹਰਦੀਪ ਦੇ ਬਾਰ ਬਾਰ ਫੋਨ ਕਰਨ ਤੇ ਵੀ ਉਸਨੇ ਫੋਨ ਨਹੀਂ ਚੁਕਿਆ ਤੇ ਹਰਦੀਪ ਨੇ ਫਿਰ ਉਸਦੀ ਸਹੇਲੀ ਨੂੰ ਫੋਨ ਲਾਇਆ ਤੇ ਉਸਨੇ ਜਦੋ ਹਰਦੀਪ ਦੀ ਘਰਵਾਲੀ ਨੂੰ ਕਹਿਆ ਫਿਰ ਉਸਨੇ ਗੱਲ ਕੀਤੀ |

ਹਰਦੀਪ ਵਲੋਂ ਜਦੋ ਇਹ ਪੁੱਛਿਆ ਗਇਆ ਕਿ ਕਿਸਦਾ ਫੋਨ ਆ ਰਿਹਾ ਤੇ ਉਸਦੀ ਘਰਵਾਲੀ ਨੇ ਕੁਝ ਨਾ ਦਸਿਆ ਫਿਰ ਹਰਦੀਪ ਨੂੰ ਗੁੱਸਾ ਆ ਗਇਆ ਤੇ ਉਸਨੇ ਗੁੱਸੇ ਵਿਚ ਆਣਕੇ ਉਸਨੂੰ ਗੁਸੇ ਵੀ ਹੋਇਆ ਸੀ ਪਰ ਉਸਨੇ ਫਿਰ ਆਪਣੀ ਘਰਵਾਲੀ ਨੂੰ ਵੀਡੀਓ ਕਾਲ ਕੀਤੀ ਤੇ ਉਸਨੇ ਘਰਵਾਲੀ ਦੇ ਸਾਹਮਣੇ ਜ-ਹਿ-ਰ ਪੀ ਲਈ ਤੇ ਫਿਰ ਹਰਦੀਪ ਬਾਹਰ ਨੂੰ ਚਲਾ ਗਇਆ ਤੇ ਜਦੋ ਉਹ ਘਰੇ ਵਾਪਿਸ ਆਇਆ ਤੇ ਉਸਨੇ ਸ਼ਰਾਬ ਵੀ ਪੀਤੀ ਹੋਈ ਸੀ ਫਿਰ ਸਾਰੇ ਪਰਿਵਾਰ ਨੂੰ ਪਤਾ ਲਗਿਆ ਤੇ ਓਦੋ ਤਕ ਉਸਦੀ ਮੌ-ਤ ਹੋ ਗਈ |

ਪਰਿਵਾਰ ਨੇ ਮੰਗੀ ਮਦਦ ਸ਼ੇਅਰ ਜਰੂਰ ਕਰ ਦਿਓ

ਜਲੰਧਰ ਸ਼ਹਿਰ ਕਪੂਰਥਲਾ ਦੇ ਪਿੰਡ ਪਦਾਸ ਦੇ ਰਹਿਣ ਵਾਲੇ ਇਕ ਪਰਿਵਾਰ ਤੋਂ ਖ਼ਬਰ ਹੈ ਜਿਸ ਵਿਚ ਪਰਿਵਾਰ ਵਾਲਿਆਂ ਵਲੋਂ ਦਸਿਆ ਜਾ ਰਿਹਾ ਹੈ ਕਿ ਓਹਨਾ ਦਾ ਨੌਜਵਾਨ ਮੁੰਡਾ ਅਮਰੀਕਾ ਗਇਆ ਸੀ ਤੇ ਉਸਨੂੰ ਓਥੇ ਰਹਿੰਦਿਆਂ 8 ਸਾਲ ਹੋ ਗਏ ਸੀ ਤੇ ਕਰੋਨਾ ਕਰਕੇ ਕਮ ਵੀ ਬੰਦ ਸੀ ਉਹ ਓਥੇ ਬਿਮਾ-ਰ ਹੋ ਗਇਆ ਜਦੋ ਬਿਮਾ-ਰ ਹੋਇਆ ਸੀ ਤੇ ਉਸਨੂੰ ਕਰੋਨਾ ਹੋ ਗਇਆ ਜਦੋ ਉਸਨੂੰ ਅਮਰੀਕਾ ਦੇ ਹਸ-ਪਤਾ-ਲ ਵਿਚ ਦਾਖ਼ਲ ਕੀਤਾ ਗਇਆ ਤੇ ਉਸਦੀ ਓਥੇ ਹੀ ਮੌ-ਤ ਹੋ ਜਾਂਦੀ ਹੈ |

ਪਰਿਵਾਰ ਵਾਲਿਆਂ ਨੂੰ ਅਮਰੀਕਾ ਦੇ ਹ-ਸਪਤਾ-ਲ ਜਦੋ ਮੁੰਡੇ ਨੂੰ ਦਾਖ਼ਲ ਕੀਤਾ ਗਇਆ ਸੀ ਤੇ ਓਦੋ ਉਸਨੂੰ ਕਰੋਨਾ ਵਰਗੀ ਬਿਮਾ-ਰੀ ਵੀ ਹੋ ਗਈ ਸੀ | ਡਾਕਟਰ ਵਲੋਂ ਕਿਹਾ ਗਇਆ ਮੁੰਡੇ ਨੂੰ 1 ਮਹੀਨਾ ਪਹਿਲਾ ਔ-ਖੇ ਔਖੇ ਸਾਹ ਵੀ ਆਉਂਦੇ ਸਨ ਤੇ ਇਹ ਬਿਮਾਰ ਵੀ ਬਹੁਤ ਹੋ ਗਇਆ ਸੀ ਜਦੋ ਇਸਦੀ ਬਹੁਤ ਜਿਆਦਾ ਬੁ-ਰੀ ਹਾ-ਲਤ ਹੋ ਗਈ ਸੀ ਫਿਰ ਇਸਨੂੰ ਹਸਪਤਾਲ ਵਿਚ ਦਾਖ਼ਲ ਕੀਤਾ ਗਇਆ ਪਰ ਮੁੰਡੇ ਕੋਲੋਂ ਏਨੀ ਜਿਆਦਾ ਹਿੰਮਤ ਨਹੀਂ ਹੋਈ ਤੇ 3 ਦਿਨ ਪਹਿਲਾ ਉਹ ਆਪਣੇ ਸਾਹ੍ਹ ਲੈਣੇ ਛੱਡ ਗਇਆ ਸੀ |

ਪਰਿਵਾਰ ਵਾਲਿਆਂ ਨੇ ਦਸਿਆ ਕੇ ਇਹ 3 ਭੈਣ ਭਰਾ ਹਨ 2 ਭਰਾ ਤੇ 1 ਵੱਡੀ ਭੈਣ | ਵੱਡਾ ਭਰਾ ਅਮਰੀਕਾ ਰਹਿੰਦਾ ਸੀ ਤੇ ਨਿੱਕਾ ਭਰਾ ਫਰਾਂਸ ਸ਼ਹਿਰ ਵਿਚ ਰਹਿੰਦਾ ਹੈ | ਮੁੰਡੇ ਦੀ ਮਾਂ ਤੇ ਕੁੜੀ ਨੇ ਦਸਿਆ ਕੇ ਅਜੇ 2 ਮਹੀਨੇ ਹੀ ਹੋਏ ਸੀ ਇਹਨਾਂ ਦੇ ਪਿਤਾ ਜੀ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸੀ | ਕੁੜੀ ਤੇ ਉਸਦੀ ਮਾਂ ਵਲੋਂ ਇਹ ਕਿਹਾ ਜਾ ਰਿਹਾ ਕੇ ਅਸੀਂ ਆਪਣੇ ਮੁੰਡੇ ਨੂੰ ਜਮੀਨ ਤੇ ਕਰਜਾ ਚੁੱਕ ਕੇ ਭੇਜਿਆ ਸੀ ਓਹਨਾ ਦੇ ਪਿਤਾ ਦੇ ਜਾਣ ਤੋਂ ਬਾਅਦ ਓਹਨਾ ਦੇ ਪਰਿਵਾਰ ਵਿਚ ਕੋਈ ਵੀ ਕਮਾਉਣ ਵਾਲਾ ਨਹੀਂ ਹੈ |

ਪਰਿਵਾਰ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਸਾਨੂੰ ਆਪਣੇ ਮੁੰਡੇ ਦਾ ਮੂੰਹ ਹੀ ਦੇਖਣ ਦਿਓ ਤੇ ਓਹਨਾ ਵਲੋਂ ਇਹ ਵੀ ਕਿਹਾ ਗਇਆ ਕੇ ਜੇ ਸਰਕਾਰ ਸਾਡਾ ਮੁੰਡਾ ਨਹੀਂ ਭੇਜ ਸਕਦੀ ਤੇ ਸਾਨੂੰ ਸਾਡੇ ਮੁੰਡੇ ਨਾਲ ਇਕ ਵਾਰੀ ਅਮਰੀਕਾ ਵਿਚ ਹੀ ਮਿਲਾ ਦਿਓ | ਓਹਨਾ ਦੋਵੇ ਮਾਂਵਾ ਧੀਆਂ ਨੂੰ ਕੋਈ ਹੋਂਸਲਾ ਵੀ ਦੇਣ ਵਾਲਾ ਨਹੀਂ ਹੈ |ਕੁੜੀ ਤੇ ਮਾਂ ਨੇ ਸਰਕਾਰ ਨੂੰ ਹੱਥ ਹੋੜ ਕੇ ਬੇਨਤੀ ਕੀਤੀ ਗਈ ਕਿ ਸਾਨੂੰ ਸਾਡੇ ਮੁੰਡੇ ਦੀ ਮਿ-ਰ-ਤਕ ਦੇ-ਹ ਇੰਡੀਆ ਵਿਚ ਭੇਜੀ ਜਾਏ ਤਾਂ ਜੋ ਅਸੀਂ ਆਪਣੇ ਮੁੰਡੇ ਦਾ ਮੂੰਹ ਦੇਖ ਸਕੀਏ |

ਬੇਅੰਤ ਮਾਮਲੇ ਦਾ ਤਾਜਾ ਅਪਡੇਟ

ਤੁਹਾਨੂੰ ਸਭ ਨੂੰ ਪਤਾ ਹੋਵੇਗਾ ਕਿ ਬੇਅੰਤ ਕੌਰ ਤੇ ਲਵਪ੍ਰੀਤ ਦਾ ਮਾਮਲਾ ਪਿੱਛਲੇ 1 ਮਹੀਨੇ ਤੋਂ ਚਰਚਾ ਵਿਚ ਰਹਿ ਰਿਹਾ ਹੈ ਜਦੋ ਕਿ ਅੱਜ 1 ਮਹੀਨਾ ਹੋਣ ਦੇ ਬਾਅਦ ਵੀ ਅਜੇ ਤਕ ਕੋਈ ਵੀ ਸੁਣਵਾਈ ਨਹੀਂ ਕਰ ਰਹੀ ਪੰਜਾਬ ਪੁਲਿਸ ਤੇ ਨਾ ਅਜੇ ਤਕ ਬੇਅੰਤ ਕੌਰ ਦੇ ਪਰਿਵਾਰ ਤੇ ਕੋਈ ਕਾਰਵਾਈ ਕੀਤੀ ਗਈ | ਲੋਕਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਅੱਜ ਦੇ ਜਮਾਨੇ ਵਿਚ ਕੁੜੀਆਂ ਗੁਰੂ ਗਰੰਥ ਸਾਹਿਬ ਜੀ 4 ਲਾਵਾਂ ਲੈ ਕੇ ਜਦੋ ਕੈਨੇਡਾ ਜਾਂਦੀਆਂ ਹਨ ਤੇ ਓਥੇ ਜਾ ਕਿ ਓਹਨਾ ਨੂੰ 4 ਲਾਵਾਂ ਲਈਆਂ ਭੁੱਲ ਜਾਂਦੀਆਂ ਹਨ |

ਬਰਨਾਲਾ ਸ਼ਹਿਰ ਵਿਚ ਸਭ ਲੋਕਾਂ ਵਲੋਂ ਮਿਲ ਕੇ ਅੱਜ ਲਵਪ੍ਰੀਤ ਦੇ ਇਨਸਾਫ ਲਈ ਕੈਂਡਲ ਮਾਰਚ ਕੱਢਿਆ ਗਇਆ ਜਿਸਦਾ ਮਕਸਦ ਇਹ ਕਿ ਲਵਪ੍ਰੀਤ ਨੂੰ ਇਨਸਾਫ ਦਿਤਾ ਜਾਇ ਤੇ ਬੇਅੰਤ ਕੌਰ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾਇ | ਵੈੱਲਫੇਅਰ ਦੇ ਪ੍ਰਧਾਨ ਜੋਗਿੰਦਰ ਸਿੰਘ ਜੋਗੀ ਦੀ ਅਗਵਾਈ ਕਰਕੇ ਅੱਜ ਧਰਨਾ ਵੀ ਲਾਇਆ ਗਇਆ | ਓਹਨਾ ਵਲੋਂ ਇਹ ਵੀ ਕਿਹਾ ਗਇਆ ਕਿ ਕੁੜੀ ਨੇ ਗੁਰੂ ਘਰ ਵਿਚ 4 ਲਾਵਾ ਲਈਆਂ ਗਈਆ | ਬੇਅੰਤ ਕੌਰ ਲਵਪ੍ਰੀਤ ਦੇ ਪਰਿਵਾਰ ਦੀ ਨੂੰਹ ਵੀ ਹੈ ਤੇ ਉਹ ਓਹਨਾ ਕੋਲੋਂ ਰਹਿ ਕਿ ਵੀ ਆਈ ਹੈ |ਪਰ ਉਸਨੇ ਕੈਨਡਾ ਜਾ ਕਿ ਲਵਪ੍ਰੀਤ ਨੂੰ ਬੁਲਾਇਆ ਕਿਉਂ ਨਹੀਂ ਜਦੋ ਕਿ ਲਵਪ੍ਰੀਤ ਉਸਨੂੰ ਆਪਿ ਕਹਿ ਰਿਹਾ ਸੀ ਕਿ ਤੁਸੀ ਜੇ ਮੇਰੇ ਨਾਲ ਨਹੀਂ ਰਹਿਣਾ ਤੇ ਨਾ ਰਿਹੋ ਪਰ ਮੈਨੂੰ ਬੁਲਾ ਤਾ ਲਓ |

ਜੋਗਿੰਦਰ ਸਿੰਘ ਜੋਗੀ ਵਲੋਂ ਇਹ ਵੀ ਕਿਹਾ ਗਇਆ ਕਿ ਬੇਅੰਤ ਕੌਰ ਜੇ ਤੂੰ ਸੌਧਾ ਕੀਤਾ ਹੈ ਤੇ ਤੂ ਤਾਂ ਸੌਦਾ ਵੀ ਨਹੀਂ ਪੂਰਾ ਕੀਤਾ | ਜਿਸ ਸਮੇ ਕੈਂਡਲ ਮੋਰਚਾ ਕੱਢਿਆ ਜਾ ਰਿਹਾ ਸੀ ਤੇ ਓਥੇ ਇਕ ਮੁੰਡਾ ਵੀ ਆਇਆ ਸੀ ਜਿਸਨੇ ਕਿਹਾ ਕਿ ਮੇਰਾ ਵਿਆਹ 2018 ਵਿਚ ਹੋਇਆ ਤੇ ਮੇਰਾ 16 ਲੱਖ ਰੁਪਇਆ ਲੱਗ ਗਇਆ ਹੈ | ਜਦੋ ਮੈ ਆਪਣੀ ਘਰਵਾਲੀ ਨੂੰ ਬਾਹਰ ਭੇਜਿਆ ਸੀ ਤੇ ਓਦੋ ਫੀਸ ਦੇ ਕਿ ਭੇਜਿਆ ਸੀ ਪਰ ਜਦੋ 1 ਸਾਲ ਪੂਰਾ ਹੋਇਆ ਤੇ ਉਸਨੇ ਦੁਬਾਰਾ ਫੀਸ ਮੰਗ ਲਈ ਫਿਰ ਮੈ ਉਸਨੂੰ ਫੀਸ ਭੇਜ ਦਿਤੀ ਪਰ ਉਸਨੇ ਕਿਹਾ ਕਿ ਮੈਨੂੰ 1 ਲੱਖ ਰੁਪਇਆ ਹੋਰ ਚਾਹੀਦਾ ਹੈ | ਉਸ ਕੁੜੀ ਨੇ ਜਿੰਨੇ ਵੀ ਪੈਸੇ ਮੰਗੇ ਮੈ ਸਾਰੇ ਉਸਨੂੰ ਦਿੰਦਾ ਰਿਹਾ 2 ਸਾਲ ਬਾਅਦ ਜਦੋ ਉਸਨੂੰ ਫਿਰ ਦੁਬਾਰਾ ਪੈਸੇ ਮੰਗੇ ਤੇ ਮੈ ਉਸਨੂੰ ਕਿਹਾ ਕਿ ਤੁਸੀ ਆਪਣੇ ਕਿੱਸੇ ਸਹੇਲੀ ਕੋਲੋਂ ਲੈ ਲਓ ਮੇਰੇ ਕੋਲੋਂ ਅਜੇ ਨਹੀਂ ਹੈਗੇ |

ਫਿਰ ਥੋੜੇ ਦਿਨਾਂ ਬਾਅਦ ਮੈਨੂੰ ਮੇਰੀ ਸੱਸ ਨੇ ਫੋਨ ਕੀਤਾ ਤੇ ਘਰੇ ਬੁਲਾਇਆ ਸੀ ਫਿਰ ਓਹਨਾ ਨੇ ਇਹ ਗੱਲ ਕੀਤੀ ਸਾਨੂੰ ਇਹ ਰਿਸ਼ਤਾ ਨਹੀਂ ਪਸੰਦ | ਮੁੰਡੇ ਵਾਲੇ ਓਥੋਂ ਚੁੱਪ ਚਾਪ ਆਪਣੇ ਘਰੇ ਆ ਗਏ | ਜਦੋ ਓਥੇ ਹੋਰ ਲੋਕਾਂ ਨਾਲ ਗੱਲਬਾਤ ਕਤੀ ਗਈ ਤੇ ਲੋਕਾਂ ਨੇ ਇਹ ਕਿਹਾ ਕਿ ਜਿੰਨੀਆਂ ਵੀ ਹੋਰ ਕੁੜੀਆਂ ਨੇ ਕੈਨੇਡਾ ਵਿਚ ਓਹਨਾ ਨੂੰ ਹੱਥ ਜ਼ੋਰ ਕਿ ਬੇਨਤੀ ਕਰਦੇ ਹਾਂ ਕਿ ਜੇ ਕਿੱਸੇ ਨੇ ਅਜੇ ਤਕ ਆਪਣੇ ਪਤੀ ਨੂੰ ਬੁਲਾਇਆ ਨਹੀਂ ਤਾਂ ਉਹ ਜਰੂਰ ਬੁਲਾ ਲੈਣ ਨਹੀਂ ਤੇ ਲੋਕਾਂ ਵਿਚ ਤੁਹਾਡੀ ਵੀ ਬੇਅੰਤ ਕੌਰ ਦੀ ਤਰਾਂ ਬੇਜਤੀ ਕੀਤੀ ਜਾਓ |

ਰੇਹੜੀ ਵਾਲੇ ਜਵਾਕ ਬਾਰੇ ਆਈ ਵੱਡੀ ਖ਼ਬਰ

ਸਾਡੇ ਸਮਾਜ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ, ਜਿਨ੍ਹਾਂ ਨੂੰ ਮਿਹਨਤ ਦੀ ਕਮਾਈ ਨਾਲ ਹੀ ਸਕੂਨ ਮਿਲਦਾ ਹੈ। ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ਵਿੱਚ 9 ਸਾਲ ਦਾ ਇਕ ਬੱਚਾ ਜੋਧਾ ਸਿੰਘ ਬੇਲਪੂਰੀ ਦੀ ਰੇਹੜੀ ਲਗਾ ਰਿਹਾ ਹੈ। ਇਹ ਵੀਡੀਓ ਲੁਧਿਆਣਾ ਦੀ ਦੱਸੀ ਜਾ ਰਹੀ ਸੀ। ਇਸ ਬੱਚੇ ਜੋਧਾ ਸਿੰਘ ਦੇ ਦੱਸਣ ਮੁਤਾਬਕ 5 ਮਹੀਨੇ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ।

ਉਹ ਪਰਿਵਾਰ ਵਿੱਚ 4 ਜੀਅ ਹਨ। ਜਿਨ੍ਹਾਂ ਵਿੱਚ ਬੱਚੇ ਦੀ ਮਾਂ, ਕੋਮਲ ਅਤੇ ਬੱਚੇ ਦੀਆਂ 2 ਭੈਣਾਂ ਸ਼ਾਮਲ ਹਨ। ਇੱਕ ਲੜਕੀ ਦੀ ਉਮਰ 11 ਸਾਲ ਅਤੇ ਦੂਸਰੀ ਦੀ ਉਮਰ 6 ਸਾਲ ਹੈ। ਜੋਧਾ ਸਿੰਘ ਕਹਿੰਦਾ ਸੀ ਕਿ ਉਹ ਆਪਣੀ ਮਾਂ ਜਾਂ ਭੈਣਾਂ ਨੂੰ ਕੰਮ ਨਹੀਂ ਕਰਨ ਦੇਵੇਗਾ। ਸਗੋਂ ਉਹ ਘਰ ਦਾ ਖ਼ਰਚਾ ਖ਼ੁਦ ਚਲਾਵੇਗਾ। ਉਹ ਦੱਸ ਰਿਹਾ ਸੀ ਕਿ ਉਸ ਦੇ ਸਾਥੀ ਦੁਆਰਾ ਵੀ ਉਨ੍ਹਾਂ ਦੀ ਕੁਝ ਮਦਦ ਕੀਤੀ ਜਾਂਦੀ ਹੈ।

ਬੱਚੇ ਦੀ ਹਿਮਤ ਨੂੰ ਦੇਖ ਕੇ ਕੁਰਾਲੀ ਦੀ ਇਕ ਸੰਸਥਾ ਨੇ ਇਸ ਬੱਚੇ ਦੀ ਮਦਦ ਕੀਤੀ ਹੈ। ਇਸ ਸੰਸਥਾ ਨੇ ਪਰਿਵਾਰ ਨੂੰ ਰਾਸ਼ਨ ਮੁਹੱਈਆ ਕਰਵਾਉਣ ਦੇ ਨਾਲ ਨਾਲ ਕੁਝ ਮਾਲੀ ਮਦਦ ਵੀ ਕੀਤੀ ਹੈ। ਸੰਸਥਾ ਦੇ ਇਕ ਵਿਅਕਤੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਇਸ ਬੱਚੇ ਜੋਧਾ ਸਿੰਘ ਦੀ ਵੀਡੀਓ ਦੇਖੀ ਸੀ, ਜਿਸ ਵਿੱਚ ਉਹ ਭੇਲਪੂਰੀ ਦੀ ਰੇਹੜੀ ਲਗਾ ਰਿਹਾ ਹੈ। ਬੱਚੇ ਦੀ ਹਿੰਮਤ ਤੋਂ ਉਹ ਬਹੁਤ ਪ੍ਰਭਾਵਤ ਹੋਏ ਹਨ।

ਜਿਸ ਕਰਕੇ ਉਹ ਇਸ ਬੱਚੇ ਨੂੰ ਹੌਂਸਲਾ ਤੇ ਅਸ਼ੀਰਵਾਦ ਦੇਣ ਪਹੁੰਚੇ ਹਨ। ਉਨ੍ਹਾਂ ਨੇ ਹੋਰ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਇਸ ਲੋੜਵੰਦ ਪਰਿਵਾਰ ਦੀ ਮਦਦ ਕਰਨ ਲਈ ਆਖਿਆ ਹੈ। ਬੱਚੇ ਦੀ ਮਾਂ ਕੋਮਲ ਨੇ ਸੰਸਥਾ ਦਾ ਧੰਨਵਾਦ ਕੀਤਾ ਹੈ। ਜਿਨ੍ਹਾਂ ਨੇ ਅਜਿਹੇ ਸਮੇਂ ਪਰਿਵਾਰ ਦਾ ਸਾਥ ਦਿੱਤਾ ਹੈ। ਇਸ ਪਰਿਵਾਰ ਵਰਗੇ ਹੋਰ ਵੀ ਪਤਾ ਨਹੀਂ ਕਿੰਨੇ ਕੁ ਪਰਿਵਾਰ ਹਨ, ਜੋ ਗ਼ਰੀਬੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ।

ਕਨੇਡਾ ਭੇਜੀ ਸੀ ਪਤਨੀ ਪਰ ਓਥੇ ਜਾ ਕੇ

ਜਦੋ ਇਕ ਮੰਜੂ ਨਾਮ ਦੀ ਕੁੜੀ ਨੇ ਵਿਆਹ ਕਰਵਾ ਕੇ ਕੈਨੇਡਾ ਆਈ ਤੇ ਉਸਨੇ ਏਅਰਪੋਰਟ ਤੇ ਆਪਣਾ ਕੋਈ ਵੀ ਐਵੇ ਦਾ ਸਬੂਤ ਨਹੀਂ ਦਿਖਾਇਆ ਕਿ ਉਹ ਇਕ ਵਿਆਹੀ ਕੁੜੀ ਹੈ | ਜਦੋ ਕੁੜੀ ਦੇ ਕੈਨੇਡਾ ਆਉਣ ਤੋਂ ਬਾਅਦ ਕੁੜੀ ਦੇ ਪਤੀ ਵਲੋਂ ਬਹੁਤ ਗ਼ਲਤ ਇਲਜਾਮ ਲਾਏ ਜਾਂਦੇ ਸੀ ਕਿ ਤੂੰ ਕੈਨੇਡਾ ਜਾ ਕਿ ਹੋਰ ਕੁੜੀਆਂ ਦੀ ਤਰਾਂ ਮੁੰਡਿਆਂ ਨਾਲ ਘੁੰਮਦੀ ਹੈ | ਕੁੜੀ ਦੇ ਪਤੀ ਵਲੋਂ ਇਹ ਵੀ ਕਿਹਾ ਜਾਂਦਾ ਸੀ ਕਿ ਤੋਂ ਚਾਲੂ ਔਰਤ ਅਤੇ ਇਕ ਫੁੱਦੂ ਔਰਤ ਹੈ ਇਹ ਗੱਲ ਕੁੜੀ ਨੇ ਆਪਣੇ ਮੂੰਹ ਤੋਂ ਬੋਲ ਕਿ ਦਸੀ ਹੈ | ਕੁੜੀ ਨੇ ਇਹ ਵੀ ਦਸਿਆ ਕੇ ਉਸਦਾ ਪਤੀ ਮੈਨੂੰ ਬਹੁਤ ਜਲੀਲ ਕਰਦਾ ਹੈ |

ਜਦੋ ਕੁੜੀ ਨਾਲ ਗੱਲਬਾਤ ਕੀਤੀ ਗਈ ਤੇ ਕੁੜੀ ਨੇ ਦਸਿਆ ਨੇ ਕਿ ਸਾਡਾ ਵਿਆਹ 2018 ਵਿਚ ਹੋਇਆ ਸੀ ਤੇ ਬਾਅਦ ਵਿਚ ਮੈ ਆਪਣੇ ਸੋਹਰੇ ਘਰੇ 1 ਮਹੀਨਾ ਹੀ ਰਹੀ ਸੀ | ਜਦੋ ਮੈ ਆਪਣਾ ਕੈਨੇਡਾ ਦਾ ਵੀਸਾ ਲਵੌਣਾ ਸੀ ਤੇ ਉਸ ਸਮੇ ਮੇਰਾ ਵਿਆਹ ਨਹੀਂ ਸੀ ਹੋਇਆ ਤੇ ਓਦੋ ਮੇਰੇ ਪਾਸਪੋਰਟ ਤੇ ਵੀ ਨਹੀਂ ਸੀ ਲਿਖਿਆ ਹੋਇਆ ਕਿ ਮੈ ਇਕ ਵਿਆਹੀ ਕੁੜੀ ਹਾਂ | ਫਿਰ ਜਦੋ ਵਿਆਹ ਹੁੰਦਾ ਤੇ ਮੈ ਆਪਣੇ ਸੋਹਰੇ ਪਰਿਵਾਰ ਵਿਚ ਰਹਿੰਦੀ ਹਾਂ ਸਭ ਵਲੋਂ ਮੈਨੂੰ ਬਹੁਤ ਮਿਲਿਆ ਹੈ |

ਫਿਰ ਜਦੋ ਮੈ ਕੈਨੇਡਾ ਆਈ ਤੇ ਇਥੇ ਆਣਕੇ ਜਦੋ ਮੈ ਆਪਣੀ ਪੜਾਈ ਸ਼ੁਰੂ ਕੀਤੀ ਤੇ ਸਾਡਾ ਇਕ ਗਰੁੱਪ ਬਣਿਆ ਹੋਇਆ ਸੀ ਜਿਸ ਵਿਚ ਮੁੰਡੇ ਵੀ ਹੈਗੇ ਸੀ ਤੇ ਕੁੜੀਆਂ ਵੀ | ਪਰ ਮੇਰੇ ਪਤੀ ਨੂੰ ਇਹ ਗੱਲ ਬਿਲਕੁਲ ਵੀ ਨਹੀਂ ਚੰਗੀ ਲਗੀ ਕਿ ਮੈ ਮੁੰਡਿਆਂ ਨਾਲ ਰਹਿੰਦੀ ਤੇ ਪੜ੍ਹਦੀ ਹਾਂ ਕਿਉਂਕਿ ਕੈਨੇਡਾ ਵਿਚ ਗਰੁੱਪ ਵਿਚ ਪੜਾਈ ਕੀਤੀ ਜਾਂਦੀ ਹੈ ਸਭ ਮੁੰਡੇ ਕੁੜੀਆਂ ਗਰੁੱਪ ਵਿਚ ਹੀ ਪੜਾਈ ਕਰਦੇ ਹਨ | ਮੇਰੇ ਪਤੀ ਵਲੋਂ ਇਹ ਸ਼ੱਕ ਕੀਤਾ ਜਾਂਦਾ ਸੀ ਕੇ ਮੈ ਮੁੰਡਿਆਂ ਦੇ ਨਾਲ ਗੱਲਾਂ ਕਰਦੀ ਹਾਂ ਤੇ ਓਹਨਾ ਨਾਲ ਹੀ ਰਹਿੰਦੀ | ਮੰਜੂ ਵਲੋਂ ਆਪਣੇ ਪਤੀ ਨੂੰ ਕਿਹਾ ਗਇਆ ਸੀ ਕੇ ਜ ਮੈ ਕਿਸੇ ਮੁੰਡੇ ਨਾਲ ਇਕੱਲੀ ਘੁੰਮਦੀ ਹਾਂ ਤੇ ਤੁਸੀ ਮੈਨੂੰ ਤਾ ਕਹੋ ਜਦੋ ਮੈ ਕਿਸੇ ਵੀ ਮੁੰਡੇ ਨਾਲ ਇਕੱਲੀ ਨਹੀਂ ਘੁੰਮਦੀ ਫਿਰ ਤੁਸੀ ਮੈਨੂੰ ਗ਼ਲਤ ਕਿਵੇਂ ਬੋਲ ਸਕਦੇ |

ਮੰਜੂ ਵਲੋਂ ਕਹਿਆ ਗਇਆ ਕੇ ਮੈ ਆਪਣੇ ਪਤੀ ਨੂੰ 4 ਵਾਰੀ ਬਲੌਣ ਦੀ ਕੋਸਿਸ ਕੀਤੀ ਪਰ ਇਸ ਵਿਚ ਮੈ ਵੀ ਕਿ ਕਰ ਸਕਦੀ ਹਾਂ ਜਦੋ ਅੰਬੈਸੀ ਹੀ ਨਹੀਂ ਵੀਸਾ ਦੇ ਰਹੀ ਇਹ ਚੀਜ ਮੇਰੇ ਹੱਥ ਵਿਚ ਤੇ ਨਹੀਂ ਹੈ ਕਿ ਮੈ ਆਪਣੇ ਆਪ ਵੀਸਾ ਦੇ ਦੇਵਾ | ਮੰਜੂ ਵਲੋਂ ਕਿਹਾ ਗਇਆ ਕਿ ਮੈ ਹੁਣ ਆਪਣੇ ਪਤੀ ਨੂੰ ਦੁਬਾਰਾ ਕੈਨੇਡਾ ਬੁਲਾਉਣ ਲਈ ਵੀ ਤਿਆਰ ਹਾਂ ਪਰ ਮੈ ਇਹਨਾਂ ਨਾਲ ਨਹੀਂ ਰਹਿਣਾ ਕਿਉਂਕਿ ਇਹਨਾਂ ਨੂੰ ਕਿਸੇ ਕੁੜੀ ਦੀ ਕਦਰ ਨਹੀਂ ਕਰਨੀ ਆਉਂਦੀ ਹੈ |

ਲ਼ੇਹ ਦੇ ਰਸਤੇ ‘ਚ ਲੋਕਾਂ ਨੂੰ ਦਿੱਸਦੀ ਹੈ ਕੰਡਕਟਰ ਦੀ ਰੂਹ

ਜਦੋ ਲੋਕ ਲੇਹ ਲਾਧਾਖ ਨੂੰ ਜਾਂਦੇ ਹਨ ਤੇ ਓਹਨਾ ਨੂੰ ਰਸਤੇ ਵਿਚ ਇਕ ਕੰਡਕਟਰ ਦੀ ਆ-ਤਮਾ ਘੁੰਮਦੀ ਹੈ | ਤੁਸੀ ਸਾਰਿਆਂ ਨੇ ਡੋਗਰ ਬਾਰੇ ਤੇ ਸੁਣਿਆ ਹੀ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਇਕ ਡੋਗਰ ਦੀ ਕਹਾਣੀ ਹੀ ਦਸਦੇ ਹਾਂ | ਜਦੋ ਇਕ ਟਰੱਕ ਡਰਾਈਵਰ ਤੇ ਉਸਦਾ ਸਾਥੀ ਕੰਡਕਟਰ ਲੇਹ ਦੇ ਰਸਤੇ ਵਿਚ ਪਾਂਗ ਵਿਚ ਪਾਉਚੇ ਤੇ ਓਥੇ ਜਾ ਕਿ ਕੰਡਕਟਰ ਬਿਮਾਰ ਹੋ ਗਇਆ ਤੇ ਜਦੋ ਉਸ ਕੰਡਕਟਰ ਨੂੰ ਪਿਆਸ ਲਗੀ ਤੇ ਪਾਣੀ ਪੀਣ ਵਾਸਤੇ ਉਹ ਥੱਲੇ ਉਤਰਿਆ | ਡਰਾਈਵਰ ਵੀਰ ਆਪਣੇ ਟਰੱਕ ਨੂੰ ਚੜਾਈ ਤੇ ਚੜ੍ਹਾਅ ਰਿਹਾ ਸੀ ਪਰ ਟਰੱਕ ਇਕ ਪੱਥਰ ਨਾਲ ਵੱ-ਜਣ ਕਾਰਨ ਉਹ ਚੜਾਈ ਨਾ ਚੜਿਆ ਤੇ ਉਹ ਟਰੱਕ ਪਿੱਛੇ ਆ ਗਇਆ ਤੇ ਪਿੱਛੇ ਕੰਡਕਟਰ ਵੀਰ ਸੀ ਤੇ ਟਰੱਕ ਉਸਦੀਆਂ ਲੱਤਾਂ ਤੇ ਚੜ੍ਹ ਗਇਆ ਤੇ ਉਹ ਪਾਣੀ ਮੰਗਦਾ ਮੰਗਦਾ ਮ-ਰ ਗਇਆ |

ਪਰ ਜਦੋ ਇਕ ਸਰਦਾਰ ਟਰੱਕ ਡਰਾਈਵਰ ਨਾਲ ਗੱਲ ਕੀਤੀ ਤੇ ਓਹਨਾ ਨੇ ਦਸਿਆ ਕਿ ਲੋਕ ਤੇ ਬਹੁਤ ਕੁੱਛ ਬੋਲਦੇ ਹਨ ਪਰ ਡਰਾਈਵਰ ਵੀਰ ਨੇ ਦਸਿਆ ਕਿ ਮੈਨੂੰ ਇਸ ਲੇਹ ਰੋਡ ਤੇ ਟਰੱਕ ਚਲੌਂਦਿਆਂ ਨੂੰ 15 ਸਾਲ ਹੋ ਗਏ ਹਨ ਪਰ ਲੋਕਾਂ ਵਲੋਂ ਕਿਹਾ ਜਾਂਦਾ ਹੈ ਕਿ ਜੋ ਇਸ ਪਾਂਗ ਜਗਾ ਤੇ ਕੰਡਕਟਰ ਵੀਰ ਦੀ ਮੌ-ਤ ਹੋਈ ਸੀ ਉਹ ਲੋਕਾਂ ਨੂੰ ਬਹੁਤ ਤੰ-ਗ ਕਰਦਾ ਹੈ ਜਦੋ ਉਸ ਵੀਰ ਦੀ ਮੌ-ਤ ਹੋਈ ਸੀ ਉਹ ਲੋਕਾਂ ਨੂੰ ਓਦੋ ਸ਼ੁਰੂ ਸ਼ੁਰੂ ਵਿਚ ਤੰ-ਗ ਕਰਦਾ ਸੀ ਉਹ ਇਸ ਕਰਕੇ ਤੰ-ਗ ਕਰਦਾ ਸੀ ਕਿਉਂਕਿ ਉਸਦੀ ਮੌ-ਤ ਪਾਣੀ ਕਾਰਨ ਹੋਈ ਸੀ ਜਦੋ ਉਸਦੀ ਮੌ-ਤ ਹੋਈ ਤੇ ਉਸਦੀ ਮੌ-ਤ ਕਾਰਨ ਉਸਦਾ ਸਾਥੀ ਡਰਾਈਵਰ ਸੀ ਕਿਉਂਕਿ ਜਦੋ ਉਹ ਪਾਣੀ ਪੀਣ ਲਈ ਟਰੱਕ ਤੋਂ ਥੱਲੇ ਉਤਰਿਆ ਤੇ ਉਸਦੀਆਂ ਲੱਤਾਂ ਉਤੇ ਡਰਾਈਵਰ ਕੋਲੋਂ ਟਰੱਕ ਚੜ੍ਹ ਗਇਆ ਤੇ ਡਰਾਈਵਰ ਨੇ ਸੋਚਿਆ ਕਿ ਇਥੇ ਏਨੀ ਦੂਰ ਐਮਬੂਲੈਂਸ ਨਹੀਂ ਆ ਸਕਦੀ ਤੇ ਉਸਨੇ ਦੁਬਾਰਾ ਕੰਡਕਟਰ ਵੀਰ ਦੇ ਉਪਰ ਟਰੱਕ ਚੜ੍ਹਾਅ ਦਿਤਾ ਤੇ ਉਸਨੂੰ ਮਾ-ਰ ਦਿਤਾ |

ਲੋਕਾਂ ਵਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਜਦੋ ਹੋਰ ਵੀ ਟਰੱਕ ਵੀਰ ਇਸ ਜਗਾਹ ਤੋਂ ਆਪਣੇ ਟਰੱਕ ਲੈ ਕਿ ਜਾਂਦੇ ਹਨ ਤੇ ਉਹ ਓਹਨਾ ਪਿੱਛੇ ਭੱਜਦਾ ਹੈ ਤੇ ਓਹਨਾ ਨੂੰ ਤੰ-ਗ ਕਰਦਾ ਤੇ ਨਾਲ ਉੱਚੀ ਉੱਚੀ ਇਹ ਕਹਿੰਦਾ ਹੈ ਕਿ ਪਾਣੀ ਪਾਣੀ | ਲੋਕਾਂ ਨੇ ਇਹ ਕਿਹਾ ਕਿ ਪਾਣੀ ਉਹ ਇਸ ਕਰਕੇ ਮੰਗਦਾ ਹੈ ਕਿ ਉਸਦੀ mot ਦਾ ਕਾਰਨ ਪਾਣੀ ਸੀ | ਫਿਰ ਜਦੋ ਲੋਕ ਪ੍ਰੇ-ਸ਼ਾਨ ਹੋ ਗਏ ਤੇ ਓਹਨਾ ਨੇ ਕਿੱਸੇ ਕੋਲੋਂ ਪੁੱਛਿਆ ਕਿ ਇਸ ਜਗਾ ਤੇ ਕਿ ਹੋਇਆ ਸੀ ਜਦੋ ਪੂਰੀ ਗੱਲਬਾਤ ਸੁਣੀ ਤੇ ਫਿਰ ਟਰੱਕ ਵੀਰਾਂ ਵਲੋਂ ਉਸ ਜਗਾਹ ਤੇ ਇਕ ਪੱਥਰ ਰੱਖਿਆ ਗਇਆ ਤੇ ਉਸ ਜਗਾਹ ਤੇ ਪਾਣੀ ਰੱਖਣਾ ਸ਼ੁਰੂ ਕਰ ਦਿਤਾ | ਹੁਣ ਉਸ ਜਗਾਹ ਦੇ ਲਾਗੋ ਜਿਹੜਾ ਵੀ ਟਰੱਕ ਡਰਾਈਵਰ ਲੰਗਦਾ ਹੈ ਉਹ ਉਸ ਜਗਾਹ ਤੇ ਪਾਣੀ ਬੋਤਲ ਰੱਖ ਕੇ ਹੀ ਜਾਂਦਾ ਹੈ | ਲੋਕਾਂ ਵਲੋਂ ਇਹ ਵੀ ਕਿਹਾ ਗਇਆ ਕਿ ਜਿਹੜੇ ਵੀਰ ਟਰੱਕ ਵੀਰ ਇਥੇ ਪਾਣੀ ਬੋਤਲ ਰੱਖ ਕੇ ਜਾਂਦੇ ਹਨ ਬੋਤਲ ਪਾਣੀ ਵਾਲੀ ਖਾਲੀ ਹੋ ਜਾਂਦੀ ਹੈ | ਟਰੱਕ ਡਰਾਈਵਰ ਵੀਰਾਂ ਵਲੋਂ ਕਿਹਾ ਜਾਂਦਾ ਹੈ ਕਿ ਜਦੋ ਉਸਦੀ ਸ਼ੁਰੂ ਸ਼ੁਰੂ ਵਿਚ ਮੌ-ਤ ਹੋਈ ਤੇ ਓਦੋ ਤੰਗ ਕਰਦਾ ਸੀ ਪਰ ਜਦੋ ਲੋਕ ਉਸਦੀ ਜਗਾਹ ਤੇ ਪਾਣੀ ਪੀਣ ਵਾਸਤੇ ਰੱਖ ਜਾਂਦੇ ਹਨ ਤੇ ਇਸ ਕਰਕੇ ਉਹ ਕਿਸੇ ਨੂੰ ਬਿਨਾ ਮਤਲਬ ਤੋਂ ਤੰਗ ਨਹੀਂ ਕਰਦਾ ਹੈ |

SDM ਨੇ ਘਰੋਂ ਕੱਢੀ ਘਰਵਾਲੀ ਤੇ ਬਿਮਾਰ ਧੀ, ਅੰਦਰ ਨੀਂ ਦੇ ਰਹੇ ਵੜ੍ਹਨ, ਅੱਗੋਂ SDM ਦੀ ਵੀ ਸੁਣਲੋ

ਅੰਮ੍ਰਿਤਸਰ ਤੋਂ ਆ ਰਹੀ ਵੱਡੀ ਖਬਰ ਇਕ SDM ਨੇ ਆਪਣੀ ਘਰਵਾਲੀ ਨੂੰ ਤੇ ਆਪਣੀ ਨਿੱਕੀ ਜਹੀ ਬੱਚੀ ਨੂੰ ਘਰੋਂ ਕੱਢ ਦਿਤਾ ਤੇ ਨਾਲ ਇਹ ਵੀ ਕਹਿ ਦਿਤਾ ਤੁਸੀ ਮੈਨੂੰ ਪਸੰਦ ਨਹੀਂ | ਜਦੋ SDM ਦੀ ਘਰਵਾਕੀ ਨਾਲ ਗੱਲਬਾਤ ਕੀਤੀ ਤੇ ਓਹਨਾ ਨੇ ਦਸਿਆ ਕੇ ਮੇਰਾ ਪਤੀ DR ਦੀਪਕ ਭਾਟੀਆ ਅਜਨਾਲਾ ਨੇ ਤੇ ਸਾਡਾ ਵਿਚ ਨਵੰਬਰ 2011 ਵਿਚ ਹੋਇਆ ਸੀ | ਜੋ ਕਿ ਓਦੋ ਓਹਨਾ ਕੋਲੋਂ ਕਿੱਸੇ ਵੀ ਤਰਾਂ ਦੀ ਨੌਕਰੀ ਨਹੀਂ ਸੀ ਫਿਰ ਓਹਨਾ ਜਦੋ ਪੇਪਰ ਦਿਤਾ ਤੇ ਓਹਨਾ ਨੂੰ ਸਰਕਾਰ ਵਲੋਂ ਨੌਕਰੀ ਦਿਤੀ | ਜਦੋ ਮੇਰੇ ਪਤੀ SDM ਬਣ ਗਏ ਤੇ ਓਹਨਾ ਲਈ ਮੇਰੇ ਪ੍ਰਤੀ ਪਿਆਰ ਘੱਟ ਗਇਆ ਕਿਉਂਕਿ ਉਸ ਸਮੇ ਓਹਨਾ ਨੂੰ SDM ਦੀ ਨੌਕਰੀ ਮਿਲ ਗਈ ਸੀ | ਮੇਰੇ ਪਤੀ ਦੀ ਸੋਚ ਇਹ ਸੀ ਕਿ ਮੇਰੇ ਕੋਲੋਂ ਬੱਚਾ ਕਰਵਾਇਆ ਜਾਇ ਜੇ ਮੁੰਡਾ ਹੋਇਆ ਤੇ ਉਹ ਮੁੰਡਾ ਉਸਦੀ ਭੈਣ ਨੂੰ ਦਿਤਾ ਜਾਇ |

ਜਦੋ ਮੇਰੇ 2 ਬਚੇ ਹੋਏ ਤੇ 3 ਬੱਚਾ ਕਰਣ ਦੀ ਮੇਰੇ ਵਿਚ ਹਿੰਮਤ ਨਹੀਂ ਸੀ ਪਰ ਇਹਨਾਂ ਨੇ ਮੇਰੇ ਬਾਰੇ ਇਕ ਵਾਰ ਵੀ ਨਹੀਂ ਸੋਚਿਆ ਤੇ 2017 ਵਿਚ ਇਹਨਾਂ ਨੇ ਮੈਨੂੰ ਗਰਭਵਤੀ ਕਰ ਦਿਤਾ | ਫਿਰ ਜਦੋ 3 ਬੱਚਾ ਹੋਇਆ ਤੇ ਓਹਨਾ ਵਲੋਂ ਇਹ ਕਹਿ ਕਿ ਮੈਨੂੰ ਘਰੋਂ ਕੱਢ ਦਿਤਾ ਕਿ ਤੂੰ ਮੈਨੂੰ ਪਸੰਦ ਨਹੀਂ ਹੈ | ਇਹਨਾਂ ਦੇ ਪਰਿਵਾਰ ਨੇ ਮੈਨੂੰ ਤੇ ਮੇਰੀ ਨਿੱਕੀ ਬੱਚੀ ਨੂੰ ਘਰੋਂ ਕੱਢ ਦਿਤਾ ਹੈ ਤੇ 2 ਮੁੰਡੇ ਮੇਰੇ ਇਹਨਾਂ ਨੇ ਰੱਖ ਲਏ |

ਜਦੋ ਉਰਵਸ਼ੀ ਨਾਲ ਗੱਲਬਾਤ ਕੀਤੀ ਤੇ ਓਹਨਾ ਕਿਹਾ ਮੈ ਇਹਨਾਂ ਦੇ ਆਫ਼ਿਸ ਅਗੇ ਵੀ ਬਹੁਤ ਵਾਰੀ ਧਰਨੇ ਦਿਤੇ ਤੇ ਇਹ ਬਚ ਬਚਾ ਕਿ ਨਿਕਲ ਜਾਂਦੇ ਗਏ | ਉਰਵਸ਼ੀ ਵਲੋਂ ਇਹ ਕਿਹਾ ਗਇਆ ਕਿ ਮੈਨੂੰ ਅੱਜ ਇਥੇ 4 ਦਿਨ ਹੋ ਗਏ ਮੈ ਘਰ ਦੇ ਬਾਹਰ ਧਰਨਾ ਤੇ ਰਹੀ ਹਾਂ ਤੇ ਇਹਨਾਂ ਦਾ ਸਾਰਾ ਪਰਿਵਾਰ ਘਰ ਦੇ ਪਿੱਛਲੇ ਦਰਵਾਜੇ ਰਾਹੀਂ ਘਰੋਂ ਬਾਹਰ ਨਿਕਲ ਗਏ | ਇਹਨਾਂ ਨੇ ਮੇਰੀ ਬਿਮਾਰ ਬੱਚੀ ਬਾਰੇ ਵੀ ਨਹੀਂ ਸੋਚਿਆ |

ਮੇਰੇ ਪਤੀ ਦੀ ਭੈਣ ਨੇ ਕਿਹਾ ਕਿ ਮੇਰਾ ਭਰਾ SDM ਦੀ ਦੀ ਨੌਕਰੀ ਕਰਦਾ ਹੈ ਉਸਨੂੰ ਕਿਸੇ ਵੀ ਕੁੜੀ ਦੀ ਘਾਟ ਨਹੀਂ ਹੈ | ਮੇਰੇ ਪਤੀ ਨੇ ਮੇਰੇ ਬਾਰੇ ਵੀ ਨਹੀਂ ਸੋਚਿਆ ਤੇ ਲੋਕਾਂ ਦੀਆਂ ਗੱਲਾਂ ਵਿਚ ਆ ਕੇ ਓਹਨਾ ਨੇ ਇਹ ਕਦਮ ਚੁੱਕ ਲਿਆ ਜਿਸ ਨਾਲ ਅੱਜ ਮੈਨੂੰ ਆਪਣੇ ਇਨਸਾਫ ਲਈ ਧਰਨੇ ਲਾਉਣੇ ਪੈ ਰਹੇ |