ਕੁੜੀ ਨੇ ਮੁੰਡੇ ਨਾਲ ਸ਼ਰੇਆਮ ਕੀਤਾ ਧੱਕਾ

ਕਹਿਣ ਨੂੰ ਤਾਂ ਸਾਡੇ ਮੁਲਕ ਵਿੱਚ ਕਾਨੂੰਨ ਸਭ ਲਈ ਬਣਿਆ ਹੈ। ਇਹ ਗੱਲ ਠੀਕ ਵੀ ਹੈ ਪਰ ਜੇਕਰ ਕਾਨੂੰਨ ਨੂੰ ਲਾਗੂ ਕਰਨ ਵਾਲੇ ਹੀ ਪੱਖਪਾਤ ਕਰਨ ਲੱਗ ਪੈਣ ਤਾਂ ਕੀ ਕੀਤਾ ਜਾਵੇ। ਫੇਰ ਇਨਸਾਫ਼ ਦੀ ਉਮੀਦ ਕਿਸ ਤੋਂ ਕੀਤੀ ਜਾਵੇ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਕ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਘਟਨਾ ਅਵਧ ਕਰਾਸਿੰਗ ਲਖਨਊ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿੱਚ ਇਕ ਔਰਤ ਸ਼ਰ੍ਹੇਆਮ ਇਕ ਵਿਅਕਤੀ ਤੇ ਥੱਪੜਾਂ ਦਾ ਮੀਂਹ ਵਰਸਾ ਰਹੀ ਹੈ। ਇੱਥੇ ਹੀ ਬਸ ਨਹੀਂ, ਕੋਲ ਹੀ ਪੁਲੀਸ ਖੜ੍ਹੀ ਹੈ, ਜੋ ਚੁੱਪ ਚਾਪ ਤਮਾਸ਼ਾ ਦੇਖ ਰਹੀ ਹੈ।

ਜਿਸ ਵਿਅਕਤੀ ਦੀ ਖਿੱਚ ਧੂਹ ਕੀਤੀ ਜਾ ਰਹੀ ਹੈ, ਉਹ ਕੈਬ ਡਰਾਈਵਰ ਦੱਸਿਆ ਜਾ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਲੇਡੀ ਪੁਲੀਸ ਨੂੰ ਬੁਲਾਇਆ ਜਾਵੇ। ਉਸ ਦਾ ਮੋਬਾਇਲ ਵੀ ਤੋੜ ਦਿੱਤਾ ਗਿਆ ਹੈ। ਸੜਕ ਤੇ ਟ੍ਰੈਫਿਕ ਜਾਮ ਹੋ ਚੁੱਕੀ ਹੈ। ਪੁਲੀਸ ਇਸ ਤਰ੍ਹਾਂ ਖੜ੍ਹੀ ਹੈ, ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ। ਦੱਸਿਆ ਜਾ ਰਿਹਾ ਹੈ ਕਿ ਮਾਮਲਾ ਗੱਡੀ ਟਕਰਾਅ ਜਾਣ ਤੋਂ ਪੈਦਾ ਹੋਇਆ ਹੈ। ਔਰਤ ਨੇ ਪੁਲੀਸ ਨੂੰ ਇਤਲਾਹ ਦੇਣ ਦੀ ਬਜਾਏ ਖ਼ੁਦ ਹੀ ਕੈਬ ਡਰਾਈਵਰ ਦੀ ਖਿੱਚ ਧੂਹ ਕਰਨੀ ਸ਼ੁਰੂ ਕਰ ਦਿੱਤੀ।

ਭੀੜ ਵਿੱਚੋਂ ਇਹ ਆਵਾਜ਼ ਵੀ ਸੁਣਨ ਨੂੰ ਮਿਲ ਰਹੀ ਹੈ ਕਿ ਇਹ ਤਾਂ ਇਸ ਔਰਤ ਦਾ ਹਰ ਰੋਜ਼ ਦਾ ਕੰਮ ਹੈ। ਅਖੀਰ ਨੂੰ ਇੱਕ ਨੌਜਵਾਨ ਕੈਬ ਡਰਾਈਵਰ ਨੂੰ ਛੁਡਾਉਣ ਲਈ ਅੱਗੇ ਆਉਂਦਾ ਹੈ ਪਰ ਇਹ ਔਰਤ ਉਸ ਵਿਅਕਤੀ ਦੇ ਵੀ ਕਈ ਥੱਪੜ ਲਗਾ ਦਿੰਦੀ ਹੈ। ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਜੇਕਰ ਕੋਈ ਆਦਮੀ ਅਜਿਹੀ ਹਰਕਤ ਕਰਦਾ ਤਾਂ ਕੀ ਪੁਲੀਸ ਫੇਰ ਵੀ ਮੂਕ ਦਰਸ਼ਕ ਬਣ ਕੇ ਹੀ ਤਮਾਸ਼ਾ ਦੇਖਦੀ ਰਹਿੰਦੀ? ਕਿਸੇ ਆਦਮੀ ਦੁਆਰਾ ਗਲਤ ਪਾਰਕਿੰਗ ਕਰਨ ਤੇ ਤੁਰੰਤ ਕਾਰਵਾਈ ਹੋ ਜਾਂਦੀ ਹੈ ਪਰ ਇਸ ਔਰਤ ਨੇ ਸ਼ਰ੍ਹੇਆਮ ਟ੍ਰੈਫਿਕ ਜਾਮ ਕਰ ਦਿੱਤੀ।

2 ਵਿਅਕਤੀਆਂ ਦੇ ਥੱਪੜ ਵੀ ਲਗਾ ਦਿੱਤੇ। ਪੁਲੀਸ ਵਾਲੇ ਇਸ ਤਰ੍ਹਾਂ ਖਡ਼੍ਹੇ ਹਨ, ਜਿਵੇਂ ਕਿਸੇ ਸੀਨੀਅਰ ਅਫ਼ਸਰ ਦੇ ਅੱਗੇ ਖੜ੍ਹੇ ਹੋਣ। ਸੁਣਨ ਵਿੱਚ ਆਇਆ ਹੈ ਕਿ ਪੁਲੀਸ ਨੇ ਇਸ ਔਰਤ ਅਤੇ ਕੈਬ ਚਾਲਕ ਦਾ ਚਲਾਨ ਕਰ ਕੇ ਸਾਰ ਦਿੱਤਾ। ਕੈਬ ਚਾਲਕ ਦੀ ਕੀਤੀ ਖਿੱਚ ਧੂਹ ਅਤੇ ਹਟਾਉਣ ਵਾਲੇ ਵਿਅਕਤੀ ਦੇ ਲਾਏ ਗਏ ਥੱ ਪ ੜਾਂ ਦੇ ਬਦਲੇ ਵਿਚ ਕੀ ਕਾਰਵਾਈ ਕੀਤੀ ਗਈ? ਲੋਕ ਕੁਮੈਂਟ ਕਰ ਕੇ ਸਵਾਲ ਪੁੱਛ ਰਹੇ ਹਨ।

ਕੀ ਕੈਬ ਚਾਲਕ ਅਤੇ ਹਟਾਉਣ ਵਾਲੇ ਵਿਅਕਤੀ ਨੂੰ ਇਨਸਾਫ਼ ਮਿਲੇਗਾ? ਕੀ ਇਹ ਔਰਤ ਅੱਗੋਂ ਕਿਸੇ ਹੋਰ ਤੇ ਹੱਥ ਨਹੀਂ ਉਠਾਏਗੀ। ਔਰਤ ਨੂੰ ਇਨ੍ਹਾਂ ਵਿਅਕਤੀਆਂ ਤੇ ਹੱਥ ਚੁੱਕਣ ਦਾ ਅਧਿਕਾਰ ਕਿਸ ਨੇ ਦਿੱਤਾ? ਲੋਕ ਪੁਲੀਸ ਤੋਂ ਇਨ੍ਹਾਂ ਸਵਾਲਾਂ ਦੇ ਜਵਾਬ ਚਾਹੁੰਦੇ ਹਨ। ਵੱਡੀ ਗਿਣਤੀ ਵਿਚ ਲੋਕ ਇਸ ਵੀਡੀਓ ਨੂੰ ਸਾਂਝਾ ਕਰਕੇ ਸਵਾਲ ਪੁੱਛ ਰਹੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਤੁਸੀਂ ਵੀ ਦੇਖੋ ਵਾਇਰਲ ਵੀਡੀਓ

ਕੰਮ ਸੀ ਕਨੇਡਾ ਭੇਜਣ ਦਾ ਪਰ ਏਥੇ ਤਾ ਚਲਦਾ ਸੀ ਹੋਰ ਈ ਕੰਮ

ਹਰ ਪੰਜਾਬੀ ਵਿਦੇਸ਼ ਜਾਣ ਦਾ ਚਾਹਵਾਨ ਹੈ। ਆਪਣੀ ਇਸ ਇੱਛਾ ਕਾਰਨ ਲੋਕ ਧੋਖੇ ਦਾ ਸ਼ਿਕਾਰ ਹੋਈ ਜਾ ਰਹੇ ਹਨ । ਥਾਂ ਥਾਂ ਤੇ ਦਫ਼ਤਰ ਖੋਲ੍ਹ ਕੇ ਬੈਠੇ ਏਜੰਟ ਭੋਲੇ ਭਾਲੇ ਲੋਕਾਂ ਨੂੰ ਚੂਨਾ ਲਾਏ ਜਾ ਰਹੇ ਹਨ। ਇਹ ਏਜੰਟ ਲੋਕਾਂ ਨੂੰ ਅਜਿਹੇ ਸਬਜ਼ਬਾਗ ਦਿਖਾਉਂਦੇ ਹਨ ਕਿ ਇਹ ਲੋਕ ਜਾਗਦੇ ਹੋਏ ਵੀ ਅਮਰੀਕਾ ਕੈਨੇਡਾ ਦੇ ਸੁਫ਼ਨੇ ਦੇਖੀ ਜਾਂਦੇ ਹਨ। ਪਤਾ ਉਦੋਂ ਲੱਗਦਾ ਹੈ ਜਦੋਂ ਚਿਡ਼ੀਆਂ ਖੇਤ ਚੁਗ ਚੁੱਕੀਆਂ ਹੁੰਦੀਆਂ ਹਨ। ਜਲੰਧਰ ਦੇ ਵਿਜੇ ਨਗਰ ਵਿਚ ਇਕ ਏਜੰਟ ਦੁਆਰਾ ਦਫ਼ਤਰ ਖੋਲ੍ਹ ਕੇ ਵਿਦੇਸ਼ ਭੇਜਣ ਦੇ ਨਾਮ ਤੇ ਕਈ ਲੋਕਾਂ ਨੂੰ ਚੂਨਾ ਲਗਾ ਦਿੱਤਾ ਗਿਆ।

ਧੋ ਖਾ ਖਾਣ ਤੋਂ ਬਾਅਦ ਇਹ ਲੋਕ ਦਫ਼ਤਰ ਵਿੱਚ ਪਹੁੰਚੇ ਪਰ ਇਨ੍ਹਾਂ ਨੂੰ ਜ਼ਿੰਮੇਵਾਰ ਵਿਅਕਤੀ ਨਹੀਂ ਮਿਲ ਰਿਹਾ। ਦੱਸਿਆ ਜਾ ਰਿਹਾ ਹੈ ਕਿ ਦਫਤਰ ਦਾ ਮਾਲਕ ਸਾਹਿਲ ਘਈ ਹੈ ਪਰ ਉਹ ਇਨ੍ਹਾਂ ਲੋਕਾਂ ਨੂੰ ਮਿਲ ਹੀ ਨਹੀਂ ਰਿਹਾ। ਇਕ ਔਰਤ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਇਨ੍ਹਾਂ ਲੋਕਾਂ ਕੋਲ ਪੈਸੇ ਫਸ ਗਏ ਹਨ। ਹੁਣ ਇਹ ਲੋਕ ਮੁੱਕਰ ਰਹੇ ਹਨ। ਇਹ ਲੋਕ ਕੋਈ ਗੱਲਬਾਤ ਵੀ ਨਹੀਂ ਕਰ ਰਹੇ। ਔਰਤ ਦਾ ਕਹਿਣਾ ਹੈ ਕਿ ਉਨ੍ਹਾਂ ਨੇ 1,31,500 ਰੁਪਏ ਇਨ੍ਹਾਂ ਏਜੰਟਾਂ ਨੂੰ ਦਿੱਤੇ ਸਨ।

ਇਕ ਬਜ਼ੁਰਗ ਔਰਤ ਦੱਸਦੀ ਹੈ ਕਿ ਦਫ਼ਤਰ ਵਿੱਚ ਬੈਠੀ ਇੱਕ ਲੜਕੀ ਨੇ ਉਨ੍ਹਾਂ ਤੋਂ ਇੱਕ ਲੱਖ ਰੁਪਏ ਲੈ ਲਏ। ਉਨ੍ਹਾਂ ਨੂੰ 15 ਦਿਨਾਂ ਵਿਚ ਵਿਦੇਸ਼ ਭੇਜਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਹੁਣ ਤੱਕ ਵਾਰ ਵਾਰ ਤਰੀਕ ਬਦਲੀ ਜਾ ਰਹੀ ਹੈ। ਇਕ ਵਿਅਕਤੀ ਦੇ ਦੱਸਣ ਮੁਤਾਬਕ ਇਹ ਦਫ਼ਤਰ ਵਿੱਚ ਬੈਠੇ ਲੋਕ ਬਿਨਾਂ ਲਾ ਇ ਸੈਂ ਸ ਅਤੇ ਬਿਨਾਂ ਡਿਗਰੀ ਤੋਂ ਇਹ ਧੰ ਦਾ ਚਲਾ ਕੇ ਲੋਕਾਂ ਨਾਲ ਧੋ ਖਾ ਧ ੜੀ ਕਰ ਰਹੇ ਹਨ। ਪ੍ਰਸ਼ਾਸਨ ਦਾ ਇਸ ਪਾਸੇ ਕੋਈ ਧਿਆਨ ਹੀ ਨਹੀਂ ਹੈ। ਇਸ ਵਿਅਕਤੀ ਦੇ ਦੱਸਣ ਮੁਤਾਬਕ 15-20 ਦਿਨ ਪਹਿਲਾਂ ਇਕ ਵਿਅਕਤੀ ਨੇ ਇਸ ਸੰਬੰਧ ਵਿਚ ਕਮਿਸ਼ਨਰ ਨੂੰ ਦਰਖਾਸਤ ਦਿੱਤੀ ਸੀ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।

ਗ਼ ਰੀ ਬ ਲੋਕ ਧੱਕੇ ਖਾ ਕੇ ਵਾਪਸ ਮੁੜ ਜਾਂਦੇ ਹਨ ਪਰ ਇਸ ਦਫ਼ਤਰ ਦਾ ਮਾਲਕ ਉਨ੍ਹਾਂ ਨੂੰ ਨਹੀਂ ਮਿਲਦਾ। ਪ੍ਰਸ਼ਾਸਨ ਉਨ੍ਹਾਂ ਨੂੰ ਅਜੇ ਤੱਕ ਇਹ ਨਹੀਂ ਦੱਸ ਰਿਹਾ ਕਿ ਵਿਜੇ ਨਗਰ ਦਾ ਏਰੀਆ ਕਿਸ ਥਾਣੇ ਅਧੀਨ ਆਉਂਦਾ ਹੈ। ਯਸ਼ਪਾਲ ਨੇ ਦੱਸਿਆ ਹੈ ਕਿ ਇਹ ਲੋਕ ਪੈਸੇ ਲੈ ਕੇ ਨਕਲੀ ਵੀਜ਼ਾ ਦਿਖਾਉਂਦੇ ਹਨ। ਉਨ੍ਹਾਂ ਦੀ ਕੈਨੇਡਾ ਜਾਣ ਲਈ 4 ਲੱਖ 80 ਹਜਾਰ ਰੁਪਏ ਵਿੱਚ ਗੱਲ ਹੋਈ ਸੀ। ਉਨ੍ਹਾਂ ਨੇ 25 ਹਜ਼ਾਰ ਰੁਪਏ ਚੈੱਕ ਰਾਹੀਂ ਅਤੇ ਇਕ ਲੱਖ ਰੁਪਏ ਨਕਦ ਦਿੱਤੇ ਸਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

ਲਾਡੀ ਦੀ CHATS ਨੇ ਖੋਲ੍ਹੇ ਵੱਡੇ ਰਾਜ਼

ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਬੇਅੰਤ ਕੌਰ ਦਾ ਤੇ ਲਵਪ੍ਰੀਤ ਦਾ ਮਾਮ-ਲਾ ਕਾਫੀ ਗ-ਰਮ ਹੋਇਆ ਪਿਆ ਹੈ | ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਬੇਅੰਤ ਦਾ ਮਸਲਾ ਜੋ ਕਿ ਅੱਜ ਪੂਰੇ ਸੰਸਾਰ ਵਿਚ ਚੱਲ ਰਿਹਾ ਹੈ ਉਸਨੂੰ ਲੈ ਕਿ ਜਦੋ ਲਵਪ੍ਰੀਤ ਨੇ kudkushi ਨਹੀਂ ਸੀ ਕੀਤੀ ਤੇ ਉਸਨੂੰ ਪਹਿਲਾ ਤੋਂ ਹੀ ਸ਼ੱਕ ਹੋ ਗਇਆ ਸੀ ਲਵਪ੍ਰੀਤ ਨੇ ਇਕ ਦਿਨ ਬੇਅੰਤ ਕੌਰ ਦੀ ਭੂਆ ਦੀ ਕੁੜੀ ਨਾਲ ਗੱਲਬਾਤ ਕੀਤੀ ਤੇ ਉਸਨੇ ਲਵਪ੍ਰੀਤ ਨੂੰ ਕਹਿਆ ਕਿ ਬੇਅੰਤ ਜੇ ਤੇਰੇ ਨਾਲ ਨਹੀਂ ਗੱਲ ਕਰਦੀ ਫਿਰ ਕਿਸ ਨਾਲ ਗੱਲ ਕਰਦੀ ਹੈ |

ਜਦੋ ਲਵਪ੍ਰੀਤ ਦੀ ਚੈਟ ਪੜ੍ਹੀ ਗਈ ਤੇ ਉਸ ਵਿਚ ਲਵਪ੍ਰੀਤ ਨੇ ਬੇਅੰਤ ਦੀ ਭੂਆ ਨਾਲ ਗੱਲਬਾਤ ਕੀਤੀ ਤੇ ਜਦੋ ਬੇਅੰਤ ਕੌਰ ਇਕ ਦਿਨ ਆਪਣੀ ਭੂਆ ਦੀ ਕੁੜੀ ਨੂੰ ਮਿਲਣ ਗਈ ਤੇ ਬੇਅੰਤ ਕੌਰ ਵਲੋਂ ਹੈਡਫੋਨ ਲਾ ਕਿ ਸਾਰੀ ਰਾਤ ਗੱਲਬਾਤ ਕਰਦਾ ਰਿਹਾ ਤੇ ਉਸਦੀ ਭੂਆ ਦੀ ਕੁੜੀ ਨੇ ਇਹ ਸੋਚਿਆ ਸੀ ਕਿ ਬੇਅੰਤ ਸ਼ਾਇਦ ਲਵਪ੍ਰੀਤ ਨਾਲ ਗੱਲ ਕਰ ਰਹੀ ਹੈ |ਲਵਪ੍ਰੀਤ ਨੇ ਇਕ ਦਿਨ ਜਦੋ ਬੇਅੰਤ ਕੌਰ ਦੀ ਭੂਆ ਦੀ ਕੁੜੀ ਨਾਲ ਗੱਲਬਾਤ ਕੀਤੀ ਤੇ ਲਵਪ੍ਰੀਤ ਨੇ ਕਹਿਆ ਕੇ ਮੈ ਬਹੁਤ ਪਰੇਸ਼ਾਨ ਹਾਂ ਉਸਨੇ ਅਗਿਓ ਲਵਪ੍ਰੀਤ ਨਾਲ ਗੱਲਬਾਤ ਕੀਤੀ ਤੇ ਕਹਿਆ ਕਿ ਤੁਸੀ ਜਿਵੇ ਦੀ ਮਰਜੀ ਗੱਲ ਕਰ ਸਕਦੇ ਹੋ|

ਲਵਪ੍ਰੀਤ ਨੇ ਕਹਿਆ ਕਿ ਮੇਰੇ ਨਾਲ ਬੇਅੰਤ ਗੱਲ ਨਹੀਂ ਕਰਦੀ ਜਦੋ ਦਿਲ ਕਰਦਾ ਉਹ ਗੱਲ ਕਰ ਲੈਂਦੀ ਹੈ ਤੇ ਕਦੇ ਤੇ ਉਹ ਗੱਲ ਵੀ ਨਹੀਂ ਕਰਦੀ | ਉਸਨੇ ਕਹਿਆ ਕਿ ਜਦੋ ਬੇਅੰਤ ਮੇਰੇ ਕੋਲ ਆਈ ਇਸਨੇ ਸਾਰੀ ਰਾਤ ਫੋਨ ਤੇ ਗੱਲ ਕਰਦੀ ਰਹੀ ਤੇ ਹੁਣ ਇਹ ਨਹੀਂ ਪਤਾ ਕਿ ਉਹ ਕਿਸ ਨਾਲ ਗੱਲ ਕਰ ਰਹੀ ਸੀ | ਲਵਪ੍ਰੀਤ ਨੇ ਕਹਿਆ ਕਿ ਇਸਨੇ ਅਜੇ ਤਕ ਮੇਰਾ ਵੀਸਾ ਵੀ ਨਹੀਂ ਲਗਵਾਇਆ ਹੈ | ਮੈਨੂੰ ਬਸ ਇਹ ਕਹਿੰਦੀ ਹੈ ਕਿ ਬਸ ਲਾ ਰਹੀ ਹਾਂ | ਲਵਪ੍ਰੀਤ ਨੇ ਕਹਿਆ ਕਿ ਮੈਨੂੰ ਬੇਅੰਤ ਤੇ ਪਹਿਲਾ ਤੋਂ ਹੀ ਸ਼ੱਕ ਹੋ ਰਿਹਾ ਸੀ ਪਰ ਉਸਨੇ ਇਸ ਚੀਜ ਤੇ ਕਦੇ ਗੱਲ ਨਹੀਂ ਸੀ ਕਰਦੀ |

ਬੇਅੰਤ ਕੌਰ ਦੀ ਭੂਆ ਦੀ ਕੁੜੀ ਨੇ ਲਵਪ੍ਰੀਤ ਨੂੰ ਕਹਿਆ ਕਿ ਮੈ ਬੇਅੰਤ ਨੂੰ ਪੁੱਛਿਆ ਕਿ ਤੇਰੀ ਲਵਪ੍ਰੀਤ ਨਾਲ ਗੱਲਬਾਤ ਹੁੰਦੀ ਹੈ ਉਸਨੇ ਕਹਿਆ ਕਿ ਹੋ ਜਾਂਦੀ ਹੈ ਜਦੋ ਮੈ ਉਸਨੂੰ ਇਹ ਕਹਿਆ ਕਿ ਲਵਪ੍ਰੀਤ ਨੂੰ ਤੂੰ ਕਦੋ visa ਭੇਜਣਾ ਹੈ ਉਸਨੇ ਕਹਿਆ ਕਿ ਬਸ ਕੰਮ ਚੱਲ ਰਿਹਾ ਬਾਕੀ ਤੇ ਅੰਬੈਸੀ ਨੇ ਹੀ ਕਰਨਾ ਜੋ ਵੀ ਕਰਨਾ ਹੈ |

ਭੈਣ-ਭਰਾ ਖਾਂਦੇ ਸੀ ਕੱਚੀਆਂ ਰੋਟੀਆਂ, ਵੇਖਕੇ ਪਿਘਲ ਗਿਆ ਇਕ ਬੰਦੇ ਦਾ ਦਿਲ

ਖ਼ਬਰ ਸਰਦੂਲਗ੍ਹੜ ਜਿਲਾ ਮਾਨਸਾ ਤੋਂ ਆ ਰਹੀ ਜਿਸ ਵਿਚ ਦਸਿਆ ਜਾ ਰਿਹਾ ਕਿ ਪਿੰਡ ਵਿਚ 2 ਨਿੱਕੇ ਬੱਚੇ ਰਹਿ ਰਹੇ ਹਨ ਜਿਨ੍ਹਾਂ ਵਲੋਂ ਦਸਿਆ ਜਾ ਰਿਹਾ ਕਿ ਓਹਨਾ ਦੀ ਮਾਂ ਦੀ ਮੌਤ 2 ਸਾਲ ਪਹਿਲਾ ਹੋ ਗਈ ਸੀ ਤੇ ਓਹਨਾ ਦੇ ਪਿਤਾ ਦੀ ਮੌਤ ਨੂੰ 6 ਮਹੀਨੇ ਹੋ ਗਏ ਹਨ | ਉਸ ਨਿੱਕੀ ਬੱਚੀ ਵਲੋਂ ਰੋ ਰੋ ਕਿ ਕਹਿਆ ਜਾ ਰਿਹਾ ਕਿ ਮੈਨੂੰ ਮਸਾਲਾ.ਲੂਣ , ਹਲਦੀ ,ਪੱਤੀ ਆਦਿ ਦੀਆ ਚੀਜਾਂ ਦੀ ਮੰਗ ਕਰ ਰਹੀ ਹੈ | ਕੁੜੀ ਦੀ ਮਾਸੂਮੀਅਤ ਨੂੰ ਦੇਖਦੇ ਹੋਏ ਨਰੂਲਾ ਪਰਿਵਾਰ ਵਲੋਂ ਉਸ ਜਗਾ ਉਪਰ ਮੌਕੇ ਤੇ ਪਾਉਚੇ | ਇਕ ਦਿਨ ਪਹਿਲਾ ਇਹਨਾਂ ਦੋਵੇ ਨਿਕਿਆਂ ਬੱਚਿਆਂ ਦੀ ਵੀਡੀਓ ਅਰਦਾਸ ਚੈਰੀਟੇਬਲ ਟਰੱਸਟ ਵਲੋਂ ਪਾਈ ਗਈ ਸੀ ਤੇ ਉਸਤੋਂ ਅਗਲੇ ਦਿਨ ਓਹਨਾ ਦੋਵਾਂ ਬੱਚਿਆਂ ਕੋਲੋਂ ਨਰੂਲਾ ਪਰਿਵਾਰ ਤੇ ਪੰਜਾਬ ਪੁਲਿਸ ਵਲੋਂ ਵੀ ਓਥੇ ਨਿੱਕੇ ਬੱਚਿਆਂ ਦੀ ਮਦਦ ਕਰਨ ਵਾਸਤੇ ਓਹਨਾ ਦੇ ਘਰੇ ਪਾਉਚੇ |

ਸਭ ਤੋਂ ਪਹਿਲਾ ਅਰਦਾਸ ਚੈਰੀਟੇਬਲ ਟਰੱਸਟ ਵਲੋਂ ਓਹਨਾ ਦੋਵਾਂ ਨਿੱਕੇ ਬੱਚਿਆਂ ਕੋਲੋਂ ਜਾ ਕਿ ਓਹਨਾ ਦੇ ਘਰੇ ਆਏ ਤੇ ਓਹਨਾ ਵਲੋਂ ਨਿੱਕੇ ਬੱਚਿਆਂ ਦੇ ਘਰੇ ਆਣਕੇ ਦੇਖਿਆ ਗਇਆ ਤੇ ਓਹਨਾ ਨੂੰ ਬਹੁਤ ਦੁੱਖ ਹੋਇਆ ਤੇ ਜਦੋ ਨਿੱਕੇ ਬੱਚਿਆਂ ਨਾਲ ਗੱਲਬਾਤ ਕੀਤੀ ਤੇ ਇਹਨਾਂ ਬੱਚਿਆਂ ਵਲੋਂ ਕਹਿਆ ਜਾ ਰਿਹਾ ਕਿ ਮੇਰੀ ਮਾਂ ਦੀ 4 ਪਹਿਲਾ ਮੌਤ ਹੋ ਗਈ ਸੀ ਤੇ ਮੇਰੇ ਪਾਪਾ ਦੀ ਵੀ 6 ਮਹੀਨੇ ਪਹਿਲਾ ਮੌਤ ਹੋ ਗਈ ਸੀ | ਸਾਡੇ ਕੋਲੋਂ ਇਥੇ ਕੋਈ ਨਹੀਂ ਰਹਿੰਦਾ ਅਸੀਂ ਇਥੇ ਦੋਵੇ ਭੈਣ ਭਰਾ ਰਾਤ ਨੂੰ ਇਕੱਲੇ ਰਹਿੰਦੇ ਹਾਂ | ਬੱਚਿਆਂ ਵਲੋਂ ਕਹਿਆ ਗਇਆ ਕਿ ਮੇਰੀ ਮਾਮੀ ਦਾ ਘਰ ਲਾਗੇ ਹੈ ਪਰ ਓਹਨਾ ਨੇ ਅੱਜ ਤਕ ਸਾਡੇ ਬਾਰੇ ਨਹੀਂ ਸੋਚਿਆ |ਨਰੂਲਾ ਪਰਿਵਾਰ ਵੀ ਜਦੋ ਨਿੱਕੇ ਬੱਚਿਆਂ ਦੀ ਮਦਦ ਲਈ ਪਾਉਚੇ ਤੇ ਓਹਨਾ ਨੇ ਦਸਿਆ ਕਿ ਜਦੋ ਅਸੀਂ ਅਰਦਾਸ ਚੈਰੀਟੇਬਲ ਟਰੱਸਟ ਵਲੋਂ ਵੀਡੀਓ ਦੇਖੀ ਤੇ ਅਸੀਂ ਓਸੇ ਸਮੇ ਮੰਨ ਬਣਾ ਲਿਆ ਕਿ ਕੱਲ ਅਸੀਂ ਓਹਨਾ ਨਿੱਕੇ ਬੱਚਿਆਂ ਨੂੰ ਮਿਲ ਕਿ ਆਉਣਾ ਹੈ |

ਜਦੋ ਅੱਗਲੇ ਦਿਨ ਉਹ ਬੱਚਿਆਂ ਦੇ ਘਰੇ ਆਏ ਤੇ ਓਹਨਾ ਵਲੋਂ ਕਹਿਆ ਜਾ ਰਿਹਾ ਕਿ ਜਦੋ ਮੈ ਇਹਨਾਂ ਦੀ ਵੀਡੀਓ ਦੇਖੀ ਤੇ ਮੇਰਾ ਦਿਲ ਬਹੁਤ ਰੋਇਆ ਸੀ ਅੱਜ ਅਸੀਂ ਇਹ੍ਹਨਾਂ ਨਿੱਕੇ ਬੱਚਿਆਂ ਦੇ ਦਰਦ ਵਾਸਤੇ ਇਹਨਾਂ ਦੇ ਘਰੇ ਆਏ ਹਾਂ | ਨਰੂਲਾ ਪਰਿਵਾਰ ਨੇ ਕਹਿਆ ਕਿ ਜਿੰਨੀ ਸਾਡੀ ਔਕਾਤ ਹੈ ਅਸੀਂ ਇਹਨਾਂ ਬੱਚਿਆਂ ਦੀ ਜਰੂਰ ਮਦਦ ਕਰਾਂਗੇ | ਓਹਨਾ ਨੇ ਬੱਚਿਆਂ ਦੀ ਮਦਦ ਲਈ 70000 ਰੁਪਏ ਦਿਤੇ ਤੇ ਨਾਲ ਓਹਨਾ ਨੇ ਕਹਿਆ ਕਿ ਇਹਨਾਂ ਬੱਚਿਆਂ ਦੀ ਪੜਾਈ ਦੀ ਜਿੰਨੀ ਵੀ ਫੀਸ ਆਏਗੀ ਸਾਡੇ ਪਰਿਵਾਰ ਵਲੋਂ ਦਿਤੀ ਜਾਉਗੀ | ਓਹਨਾ ਵਲੋਂ ਨਾਲ ਇਹ ਵੀ ਕਹਿਆ ਗਇਆ ਕਿ ਇਹਨਾਂ ਬੱਚਿਆਂ ਦੇ ਕੋਲ ਕਿੱਸੇ ਔਰਤ ਦਾ ਪ੍ਰਬੰਧ ਕੀਤਾ ਜਾਇ ਕਿਉਂਕਿ ਇਹਨਾਂ ਦੇ ਕੋਲ ਨਾ ਮਾਂ ਹੈ ਤੇ ਨਾ ਪਿਓ |ਨਿੱਕੇ ਬੱਚਿਆਂ ਦੇ ਦਰਦ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਵਲੋਂ ਵੀ ਮਦਦ ਕੀਤੀ ਗਈ |

ਓਥੇ ਪੰਜਾਬ ਪੁਲਿਸ ਦਾ ਇਕ ਵੀਰ ਤੇ ਇਕ ਭੈਣ ਵੀ ਪਾਉਚੇ ਤੇ ਓਹਨਾ ਵਲੋਂ ਕਹਿਆ ਗਇਆ ਕਿ ਸਾਨੂੰ ਲੋਕ ਪੰਜਾਬ ਪੁਲਿਸ ਦੇ ਨਾਮ ਤੋਂ ਬਹੁਤ ਗੱਲਾਂ ਕੱਢਦੇ ਹਨ ਪਰ ਮੇਰਾ ਦਿਲ ਇਹਨਾਂ ਵੀ ਲਾਲਚੀ ਨਹੀਂ ਹੈਗਾ ਕਿ ਮੈ ਇਹਨਾਂ ਦੋਵਾਂ ਨਿੱਕੇ ਬੱਚਿਆਂ ਦਾ ਦਰਦ ਦੇਖ ਕਿ ਮੂੰਹ ਫੇਰ ਲਵਾ | ਮੇਰੀ ਜਿੰਨੀ ਵੀ ਔਕਾਤ ਹੋਵੇਗੀ ਮੈ ਇਹਨਾਂ ਬੱਚਿਆਂ ਦੀ ਜਰੂਰ ਮਦਦ ਕਰਾਂਗੇ|ਨਿੱਕੇ ਬੱਚਿਆਂ ਦੀ ਮਦਦ ਵਾਸਤੇ ਇਕ ਅਫਸਰ ਵੀ ਪੌਚਿਆਂ ਓਹਨਾ ਵਲੋਂ ਕਹਿਆ ਗਇਆ ਕਿ ਸਾਡੇ ਵਲੋਂ ਇਹਨਾਂ ਬੱਚਿਆਂ ਦੀ ਮਦਦ ਲਈ 3000 ਰੁਪਏ ਹਰ ਮਹੀਨੇ ਦਿਆਂਗੇ |

ਬੇਅੰਤ ਕੌਰ ਦੀ ਕਾਲ ਰਿਕਾਰਡਿੰਗ ਹੋਈ ਲੀਕ

ਲਾਡੀ ਧਨੌਲੇ ਵਾਲਾ ਜੋ ਕਿ ਕਨੇਡਾ ਗਈ ਆਪਣੀ ਘਰਵਾਲੀ ਦੇ ਕਰਕੇ ਰੱਬ ਨੂੰ ਪਿਆਰਾ ਹੋ ਗਿਆ |ਦਰਅਸਲ ਦੇ ਵਿਚ ਥੋੜੇ ਦਿਨਾਂ ਦੀ ਇਕ ਆਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਬੇਅੰਤ ਕੌਰ ਤੇ ਉਸਦੀ ਨਨਾਣ ਗੱਲਬਾਤ ਕਰ ਰਹੇ ਹਨ |ਬੇਅੰਤ ਦੀ ਨਨਾਣ ਤੇ ਲਾਡੀ ਭੈਣ ਜੋ ਕੇ ਇਕ ਦੂਜੇ ਨਾਲ ਗੱਲਬਾਤ ਕਰ ਰਹੇ ਸਨ ਲਾਡੀ ਦੀ ਭੈਣ ਦਾ ਕਹਿਣਾ ਸੀ ਕਿ ਲਾਡੀ ਤੈਨੂੰ ਫੋਨ ਕਰ ਰਿਹਾ ਸੀ ਤੇ ਉਸਦਾ ਫੋਨ ਚੁਕਿਆ ਨਹੀਂ |

ਪਰ ਬੇਅੰਤ ਅਗੋ ਜਵਾਬ ਦੇ ਰਹੀ ਹੈ ਕਿ ਉਹ ਕਮ ਤੇ ਸੀ ਤਾ ਕਰਕੇ ਉਸਦੇ ਕੋਲੋਂ ਫੋਨ ਨਹੀਂ ਚੱਕ ਹੋਇਆ |ਬੇਅੰਤ ਦੀ ਨਨਾਣ ਉਸਨੂੰ ਕਹਿੰਦੀ ਹੈ ਕਿ ਲਾਡੀ ਤੋਂ ਵੱਧ ਕੇ ਕਮ ਨਹੀਂ ਸੀ ਜੇਕਰ ਉਹ ਕਮ ਘਟ ਕਰਕੇ ਲਾਡੀ ਨੂੰ ਟਾਈਮ ਦਿੰਦੀ ਤਾ ਸਯਦ ਇਹ ਕੁਸ਼ ਨਾ ਹੁੰਦਾ |ਲਾਡੀ ਦੀ ਭੈਣ ਨੇ ਕਿਹਾ ਕਿ ਉਸਦਾ ਭਰਾ ਕਹਿੰਦਾ ਵੀ ਰਿਹਾ ਕਿ ਬੇਅੰਤ ਉਸਦੇ ਨਾਲ ਗੱਲਬਾਤ ਨੀ ਕਰਦੀ ਉਸਨੇ ਵਿਚੋਲੇ ਨੂੰ ਵੀ ਫੋਨ ਕੀਤਾ ਹੋਰ ਨੂੰ ਵੀ ਫੋਨ ਕੀਤਾ ਸੀ ਤੇ ਬੇਅੰਤ ਨੂੰ ਵੀ ਬਾਰ ਬਾਰ ਫੋਨ ਕੀਤੇ ਸੀ |

ਪਰ ਉਸਨੇ ਫੋਨ ਦਾ ਕੋਈ ਵੀ ਜਵਾਬ ਨੀ ਸੀ ਦਿਤਾ ਜਿਸਦੇ ਕਰਕੇ ਲਾਡੀ ਨੇ ਇਹ ਕਦਮ ਚੁੱਕ ਲਿਆ |ਇਸਤੋਂ ਬਾਅਦ ਲਾਡੀ ਦੀ ਭੈਣ ਨੇ ਇਹ ਵੀ ਕਿਹਾ ਸੀ ਕਿ ਉਹ ਓਦਰ ਇਕੱਲੀ ਰਹਿੰਦੀ ਹੈ ਇਸ ਲਈ ਉਹ ਆਪਣੀ ਸਹੇਲੀ ਨੂੰ ਬੇਅੰਤ ਕੋਲੇ ਭੇਜ ਦਿੰਦੀ ਹੈ ਇਸ ਲਈ ਉਸਦੀ ਨਨਾਣ ਨੇ ਉਸਦੇ ਕੋਲੋਂ ਬੇਅੰਤ ਦਾ ਐਡਰੈੱਸ ਮੰਗਿਆ ਪਰ ਬੇਅੰਤ ਨੇ ਉਸ ਨੂੰ ਟਾਲ ਮਟੋਲ ਕਰ ਦਿੱਤਾ |ਉਸਦੀ ਭੈਣ ਨੇ ਕਿਹਾ ਕਿ ਬੇਅੰਤ ਨੇ ਤਾ ਉਸਨੂੰ ਐਡਰੈੱਸ ਦਸਿਆ ਹੀ ਨਹੀਂ |

ਅੱਸੀ ਇਸ ਕਾਲ ਰਿਕਾਰਡਿੰਗ ਦੀ ਪੁਸ਼ਟੀ ਨਹੀਂ ਕਰਦੇ | ਪਰ ਇਹ ਸੋਸ਼ਲ ਮੀਡਿਆ ਤੇ ਬਹੁਤ ਵਾਇਰਲ ਹੋ ਰਹੀ ਹੈ ਤੇ ਲਾਡੀ ਦੀ ਭੈਣ ਦਾ ਕਹਿਣਾ ਹੈ ਕਿ ਇਹ ਕਲ ਰਿਕਾਰਡਿੰਗ ਬੇਅੰਤ ਤੇ ਉਸਦੀ ਹੀ ਹੈ |ਓਦਰ ਬੇਅੰਤ ਕੌਰ ਵੀ ਸੋਸ਼ਲ ਮੀਡਿਆ ਦੇ ਜਰੀਏ ਆਪਣਾ ਪੱਖ ਰੱਖ ਰਹੀ ਹੈ ਤੇ ਵੱਖ ਵੱਖ ਚੈਨਲ ਤੇ ਆਪਣੀ ਇੰਟਰਵਿਊ ਦੇ ਰਹੀ ਹੈ |ਹੇਠਾਂ ਸੁਣੋ ਇਹ ਸਾਰੀ ਕਾਲ ਰਿਕਾਰਡਿੰਗ

ਲਾਡੀ ਨੇ ਵਕੀਲ ਨੇ ਕੀਤੇ ਵੱਡੇ ਖੁਲਾਸੇ

ਬੇਅੰਤ ਕੌਰ ਦਾ ਕੇਸ ਹਾਲੇ ਤਕ ਉਲਝਦਾ ਹੋਇਆ ਨਜਰ ਆ ਰਿਹਾ ਹੈ |ਜੇਕਰ ਗੱਲ ਕਰੀਏ ਲਾਡੀ ਦੇ ਪਰਿਵਾਰ ਦੀ ਤਾ ਓਹਨਾ ਦਾ ਕਹਿਣਾ ਹੈ ਕਿ ਓਹਨਾ ਨੂੰ ਇਨਸਾਫ ਚਾਹੀਦਾ ਹੈ |ਦੇਖਿਆ ਜਾਵੇ ਤਾ ਲਾਡੀ ਦਾ ਚਾਚਾ ਹੀ ਹਰੇਕ ਚੈਨਲ ਤੇ ਇੰਟਰਵਿਊ ਦੇਂਦਾ ਦਿਖਾਈ ਦੇ ਰਿਹਾ ਹੈ |ਹੁਣ ਲਾਡੀ ਦੇ ਵਕੀਲ ਨੇ ਬਹੁਤ ਸਾਰੇ ਵੱਡੇ ਖੁਲਾਸੇ ਕਰਦਿਆਂ ਇਕ ਟੀਵੀ ਚੈਨਲ ਦੇ ਨਾਲ ਗੱਲਬਾਤ ਦੌਰਾਨ ਦਸਿਆ ਕਿ ਮੈ ਜੋ ਕਸੂਰਵਾਰ ਹੈ ਉਸਨੂੰ ਸਜਾ ਦਿਲਵਾ ਕੇ ਰਹਾਂਗਾ |

ਉਸਨੇ ਦਸਿਆ ਕਿ ਲਾਡੀ ਦਾ ਪਰਿਵਾਰ ਬਹੁਤ ਸਿੱਧਾ ਤੇ ਸਾਧਾਰਨ ਪਰਿਵਾਰ ਹੈ |ਉਸਨੇ ਕਿਹਾ ਕਿ ਜੇਕਰ ਬੇਅੰਤ ਕੌਰ ਸਚਿ ਹੈ ਤੇ ਉਹ ਆਕੇ ਇਹ ਕਿਊ ਨੀ ਕਹਿੰਦੀ ਕਿ ਮੈ ਸੱਚੀ ਆ ਉਹ ਇਸ ਤਰਾਂ ਕਿਊ ਕਹਿੰਦੀ ਹੈ ਕਿ ਮੇਰੇ ਵਕੀਲ ਦੇ ਨਾਲ ਗੱਲਬਾਤ ਕੀਤੀ ਜਾਵੇ |ਜੇਕਰ ਬੇਅੰਤ ਦੀ ਵਾਇਰਲ ਹੋਈ ਤਸਵੀਰ ਬਾਰੇ ਗੱਲ ਕਰੀਏ ਤਾ ਵਕੀਲ ਦਾ ਕਹਿਣਾ ਹੈ ਕਿ ਜਦੋ ਟੀ ਵੀ ਚੈਨਲ ਵਾਲੇ ਉਸਦਾ ਜਵਾਬ ਪੁੱਛਦੇ ਹਨ ਤਾ ਬੇਅੰਤ ਉਸ ਤੋਂ ਭਜਦੀ ਨਜਰ ਆਉਂਦੀ ਹੈ ਤੇ ਕਹਿੰਦੀ ਹੈ ਕਿ ਇਸਦਾ ਜਵਾਬ ਉਸਦੇ ਵਕੀਲ ਹੀ ਦੇਣਗੇ |

ਏਧਰ ਲਾਡੀ ਦੇ ਪਰਿਵਾਰ ਦੇ ਵਕੀਲ ਨੇ ਦਸਿਆ ਕਿ ਫੋਟੋ ਤੇ ਵਕੀਲ ਕਿਊ ਸ਼ਪਸ਼ਟੀਕਰਨ ਦੇਵੇ ਫੋਟੋ ਵਕੀਲ ਦੀ ਨਹੀਂ ਹੈ ਬੇਅੰਤ ਕੌਰ ਦੀ ਹੈ |ਓਹਨਾ ਹੋਰ ਵੀ ਕਿਹਾ ਕਿ ਜੇਕਰ ਉਹ ਫੋਟੋ ਝੂਠੀ ਹੈ ਤੇ ਬੇਅੰਤ ਇਹ ਕਿਊ ਨੀ ਕਹਿੰਦੀ ਕਿ ਉਹ ਫੋਟੋ ਝੂਠੀ ਹੈ ਇਸ ਦੀ ਜਾਂਚ ਕੀਤੀ ਜਾਵੇ |ਵਕੀਲ ਨੇ ਕਿਹਾ ਕਿ ਉਹ ਹੁਣ ਭਜਦੀ ਨਜਰ ਆ ਰਹੀ ਹੈ ਉਹ ਕੈਨੇਡਾ ਦੇ ਵਿਚ ਮੁੰਡੇ ਦੇ ਨਾਲ ਰਹਿ ਰਹੀ ਸੀ ਇਸ ਗੱਲ ਤੋਂ ਉਹ ਮੁਨਕਰ ਨਹੀਂ ਹੋ ਸਕਦੀ |

ਵਕੀਲ ਨੇ ਵੱਡੇ ਖੁਲਾਸੇ ਕਰਦਿਆਂ ਕਿਹਾ ਕਿ ਮੇਰੇ ਕੋਲ ਬੇਅੰਤ ਕੌਰ ਦੀਆ ਹੋਰ ਵੀ ਤਸਵੀਰਾਂ ਹਨ |ਓਹਨਾ ਨੇ ਇਹ ਦਸਿਆ ਕਿ ਬੇਅੰਤ ਹੁਣ ਚਾਹੇ ਜਿਧਰ ਮਰਜੀ ਚਲੀ ਜਾਵੇ ਅਸੀਂ ਇਸ ਕੇਸ ਦੀ ਪੈਰਵਾਈ ਕਰਾਂਗੇ ਜੇਕਰ ਉਹ ਦੋਸ਼ੀ ਪਾਈ ਜਾਂਦੀ ਹੈ ਤਾ ਅਸੀਂ ਉਸਨੂੰ ਸਜਾ ਦਿਵਾਵਾਂਗੇ | ਓਹਨਾ ਕਿਹਾ ਕਿ 420 ਦਾ ਪਰਚਾ ਨਹੀਂ ਜੋ ਬਣਦੀਆਂ ਧਾਰਾਵਾਂ ਨੇ ਉਹ ਬੇਅੰਤ ਕੌਰ ਦੇ ਉਪਰ ਲਗਾਈਆਂ ਜਾਣ |