ਮਸ਼ਹੂਰ ਪੰਜਾਬੀ ਕਲਾਕਾਰ ਬਾਰੇ ਆਈ ਇਹ ਵੱਡੀ ਖ਼ਬਰ

ਤਿਉਹਾਰਾਂ ਦੇ ਸੀਜ਼ਨ ਵਿੱਚ ਸਾਹਮਣੇ ਆਉਣ ਵਾਲੀਆਂ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ ਜਿਨ੍ਹਾਂ ਦਾ ਪੰਜਾਬ ਦੇ ਹਾਲਾਤਾਂ ਉਪਰ ਵੀ ਕਾਫੀ ਅਸਰ ਪੈਂਦਾ ਹੈ। ਵੱਖ ਵੱਖ ਖੇਤਰਾਂ ਦੀਆਂ ਇਨ੍ਹਾਂ ਸਖਸ਼ੀਅਤਾਂ ਦੇ ਜਾਣ ਨਾਲ ਉਨ੍ਹਾਂ ਖੇਤਰਾਂ ਵਿੱਚ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਥੇ ਹੀ ਉਨ੍ਹਾਂ ਸਖਸ਼ੀਅਤਾਂ ਦੇ ਪਰਵਾਰਾਂ ਵਿੱਚ ਵੀ ਉਨ੍ਹਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਖੇਤਰਾਂ ਦੀਆਂ ਬਹੁਤ ਸਾਰੀਆਂ ਸਖ਼ਸ਼ੀਅਤਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮਸ਼ਹੂਰ ਗਾਇਕ ਮਨਜੀਤ ਰਾਹੀ ਦਾ ਦ ਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਇਹ ਪ੍ਰਸਿੱਧ ਗਾਇਕ ਹਲਕਾ ਅਮਲੋਹ ਦੇ ਪਿੰਡ ਮਾਜਰੀ ਕਿਸਨੇ ਵਾਲੀ ਵਿਖੇ ਰਹਿ ਰਹੇ ਸਨ ਜਿੱਥੇ ਉਨ੍ਹਾਂ ਦਾ ਦਿ ਹਾਂਤ ਹੋ ਗਿਆ। ਉਨ੍ਹਾਂ ਦੇ ਪੂਰਾ ਹੋਣ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਦੇ ਪੂਰਾ ਹੋਣ ਦੀ ਖਬਰ ਮਿਲਦੇ ਹੀ ਪੰਜਾਬੀ ਸੰਗੀਤ ਜਗਤ ਵਿੱਚ ਸੋਗ ਦੀ ਹੈ। ਜਿੱਥੇ ਪੰਜਾਬੀ ਗਾਇਕੀ ਦੇ ਰਾਹੀਂ ਉਹਨਾਂ ਨੇ ਸਰੋਤਿਆਂ ਦੀ ਝੋਲੀ ਵਿੱਚ ਬਹੁਤ ਸਾਰੇ ਮਕਬੂਲ ਗੀਤ ਵੀ ਪਾਏ ਹਨ।

ਦੱਸ ਦਈਏ ਕਿ ਉੱਥੇ ਹੀ ਉਹਨਾਂ ਵੱਲੋਂ ਦੇਸ਼-ਵਿਦੇਸ਼ ਦੇ ਵਿੱਚ ਜਾ ਕੇ ਵੀ ਆਪਣੀ ਗਾਇਕੀ ਦਾ ਮੁਜ਼ਾਹਰਾ ਕੀਤਾ ਗਿਆ। ਉਨ੍ਹਾਂ ਦਾ ਅੰਤਿਮ ਰਸਮਾਂ ਉਨ੍ਹਾਂ ਦੇ ਪਿੰਡ ਮਾਜਰੀ ਕਿਸਨੇ ਵਾਲੀ ਵਿਖੇ ਐਤਵਾਰ ਨੂੰ 31 ਅਕਤੂਬਰ ਸਵੇਰੇ 11 ਵਜੇ ਕੀਤਾ ਗਿਆ ।

ਦੱਸ ਦਈਏ ਕਿ ਪੰਜਾਬ ਦੇ ਪ੍ਰਸਿੱਧ ਗਾਇਕ ਮਨਜੀਤ ਰਾਹੀ ਦੇ ਦਿ ਹਾਂਤ ਦੀ ਖਬਰ ਮਿਲਦੇ ਹੀ ਵੱਖ-ਵੱਖ ਸਖਸ਼ੀਅਤਾਂ ਵੱਲੋਂ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਹੈ। ਵੱਖ ਵੱਖ ਪੰਜਾਬੀ ਸਖਸ਼ੀਅਤਾਂ ਵੱਲੋਂ ਉਨ੍ਹਾਂ ਦੇ ਦਿਹਾਂਤ ਨੂੰ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਉਨ੍ਹਾਂ ਵੱਲੋਂ ਪੰਜਾਬੀ ਮਾਂ-ਬੋਲੀ ਦੀ ਕੀਤੀ ਗਈ ਸੇਵਾ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ।

ਇਸ ਕੁੜੀ ਨਾਲ ਉਸਦੇ ਹੀ ਮੰਗੇਤਰ ਨੇ ਦੇਖੋ ਕੀ ਕੀਤਾ

ਪੰਜਾਬ ਵਿਚ ਆਏ ਦਿਨ ਹੀ ਵਾਪਰ ਰਹੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਜਿੱਥੇ ਲੋਕਾਂ ਦੀ ਮੌਤ ਬਹੁਤ ਸਾਰੇ ਵਾਪਰਨ ਵਾਲੇ ਸੜਕ ਹਾਦਸਿਆਂ, ਕੁਦਰਤੀ ਬਿਮਾਰੀਆਂ ਅਤੇ ਕਈ ਹੋਰ ਹਾਦਸਿਆਂ ਵਿੱਚ ਜਾ ਰਹੀ ਹੈ। ਉਥੇ ਹੀ ਅਪਰਾਧਿਕ ਘਟਨਾਵਾਂ ਦੇ ਵਿੱਚ ਵੀ ਪਹਿਲਾਂ ਦੇ ਮੁਕਾਬਲੇ ਵਧੇਰੇ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜਿੱਥੇ ਲੋਕਾਂ ਵੱਲੋਂ ਆਪਸੀ ਦੁਸ਼ਮਣੀ ਦੇ ਚਲਦਿਆਂ ਹੋਇਆਂ ਕਈ ਤਰਾਂ ਦੀਆਂ ਅਪਰਾਧਿਕ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਜਾ ਸਕਦਾ। ਅਜਿਹੇ ਮਾਮਲਿਆਂ ਦੇ ਸਾਹਮਣੇ ਆਉਣ ਤੇ ਸਾਰੇ ਲੋਕ ਹੈਰਾਨ ਰਹਿ ਜਾਂਦੇ ਹਨ।

ਹੁਣ ਪੰਜਾਬ ਵਿੱਚ ਬਾਲੀਵੁੱਡ ਫਿਲਮਾਂ ਤੋਂ ਇਹ ਤਰੀਕਾ ਸਿੱਖ ਕੇ ਭਿਆਨਕ ਮੌਤ ਦਾ ਨਾਚ ਕੀਤਾ ਗਿਆ ਹੈ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪਟਿਆਲਾ ਤੋਂ ਸਾਹਮਣੇ ਆਈ ਹੈ । ਜਿਥੇ ਇਕ ਵਿਅਕਤੀ ਵੱਲੋਂ ਲੜਕੀਆਂ ਨੂੰ ਆਪਣੇ ਪਿਆਰ ਦੇ ਚੁੰਗਲ ਵਿਚ ਫਸਾ ਕੇ ਉਨ੍ਹਾਂ ਨੂੰ ਹਾਲੀਵੁੱਡ ਫਿਲਮਾਂ ਤੋਂ ਦੇਖ ਕੇ ਨਾਈਟਰੋਜਨ ਗੈਸ ਦੀ ਵਰਤੋਂ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਰਿਹਾ। ਉਸ ਵੱਲੋਂ ਇਹ ਤਰੀਕਾ ਫਿਲਮਾਂ ਨੂੰ ਦੇਖ ਕੇ ਹੀ ਵਰਤਿਆ ਗਿਆ ਹੈ।

ਬੀਤੇ ਦਿਨੀਂ ਬਠਿੰਡਾ ਦੀ ਲੜਕੀ ਸਿੰਦਰਪਾਲ ਕੌਰ ਦੀ ਹੱਤਿਆ ਉਸ ਦੇ ਮੰਗੇਤਰ ਪਟਿਆਲਾ ਦੇ ਰਹਿਣ ਵਾਲੇ ਨਵਇੰਦਰਪ੍ਰੀਤ ਸਿੰਘ ਵੱਲੋਂ ਕਰ ਦਿੱਤੀ ਗਈ ਸੀ ਅਤੇ ਉਸ ਦੀ ਲਾਸ਼ ਆਪਣੇ ਡਰਾਇੰਗ ਰੂਮ ਵਿਚ ਦਬਾ ਦਿੱਤੀ ਗਈ ਸੀ। ਪੁਲੀਸ ਵੱਲੋਂ ਜਿੱਥੇ ਦੋਸ਼ੀ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ,ਤਾਂ ਉਸ ਵਲੋ ਦੱਸਿਆ ਗਿਆ ਕਿ ਉਸ ਵੱਲੋਂ ਕਈ ਥਿਰਲਰ ਫਿਲਮਾਂ ਵੇਖ ਕੇ ਸਿੰਦਰਪਾਲ ਤੇ ਸੁਖਦੀਪ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ ਗਈ ਸੀ।

ਜਿਸ ਤੋਂ ਬਾਅਦ ਉਸ ਵੱਲੋਂ 20 ਸਤੰਬਰ ਨੂੰ ਨਾਇਟਰੋਜਨ ਸਲੰਡਰ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਪਤਨੀ ਸੁਖਦੀਪ ਨੂੰ ਆਖਿਆ ਗਿਆ ਕਿ ਆਕਸੀਜਨ ਲੈਣ ਨਾਲ ਬੱਚੇ ਦਾ ਵਿਕਾਸ ਹੁੰਦਾ ਹੈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਦੇ ਮਾਤਾ-ਪਿਤਾ ਨੂੰ ਆਖ ਦਿੱਤਾ ਗਿਆ ਕਿ ਉਨ੍ਹਾਂ ਦੀ ਬੇਟੀ ਦੀ ਮੌ-ਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਨਵਇੰਦਰ ਦਾ ਪਹਿਲਾ ਵਿਆਹ ਸੁਖਦੀਪ ਕੌਰ ਨਾਲ ਹੋਇਆ ਸੀ।

ਦੁਨੀਆ ਮੂਸੇਵਾਲੇ ਦੀ ਫੈਨ ਤੇ ਮੂਸੇਵਾਲਾ ਇਸ ਪੰਜਾਬੀ ਕਲਾਕਾਰ ਦਾ

ਪੰਜਾਬੀ ਮਿਊਜ਼ਿਕ ਇੰਡਸਟਰੀ ਅੱਜ ਕੱਲ ਬਹੁਤ ਤਰੱਕੀ ਕਰ ਰਹੀ ਹੈ |ਆਏ ਦਿਨ ਹੀ ਨਿੱਤ ਨਵਾਂ ਗੀਤ ਆ ਰਿਹਾ ਹੈ ਤੇ ਐੱਸ ਕਰਕੇ ਕਲਾਕਾਰ ਵੀ ਬਹੁਤ ਹੋ ਗਏ ਹਨ |ਪਰ ਕੁੱਛ ਕਲਾਕਾਰ ਹੀ ਭੀੜ ਦੇ ਵਿਚ ਆਪਣਾ ਨਾਮ ਬਣਾਉਂਦੇ ਹਨ |ਇਸੇ ਹੀ ਤਰਾਂ ਭੀੜ ਵਿੱਚੋ ਨਿਕਲੇ ਕਲਾਕਾਰ PS ਚੌਹਾਨ ਜਿਨ੍ਹਾਂ ਨੇ ਕਿ ਆਪਣੇ ਇਕ ਹੀ ਗੀਤ ਦੇ ਨਾਲ ਲੋਕ ਦੇ ਦਿਲਾਂ ਦੇ ਵਿਚ ਆਪਣੀ ਜਗਾਹ ਬਣਾ ਲਈ |

ਥੋੜਾ ਸਮਾਂ ਪਹਿਲਾ ਹੀ ਇਕ ਗੀਤ ਆਇਆ ਸੀ ਜਿਸਦੇ ਬੋਲ ਇਸ ਤਰਾਂ ਸੀ “ਸੱਚੇ ਪਾਤਸ਼ਾਹ ਲਵਾ ਦੀ ਪਿੱਠ ਨਾ ਜ਼ੋਰ ਦੁਨੀਆ ਨੇ ਲਾਇਆ ਹੋਇਆ ਹੈ” ਇਹ ਗੀਤ ਬਹੁਤ ਮਸ਼ਹੂਰ ਹੋਇਆ ਸੀ |ਪਿੰਡ ਕਾਲੋਮਾਜਰੇ ਦਾ ਇਹ ਕਲਾਕਾਰ ਆਪਣੀ ਇਕ ਵੱਖਰੀ ਪਛਾਣ ਬਣਾ ਗਿਆ |ਸਿੱਧੂ ਮੂਸੇਵਾਲਾ,ਜੱਸੜ,ਤੇ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਇਸ ਗੀਤ ਨੂੰ ਪਸੰਦ ਕੀਤਾ ਤੇ ਆਪਣੇ ਸੋਸ਼ਲ ਮੀਡਿਆ ਤੇ ਸਭ ਦੇ ਨਾਲ ਸਾਂਝਾ ਕੀਤਾ |

ਹਾਲ ਹੀ ਦੇ ਵਿਚ PS ਚੌਹਾਨ ਦੇ ਵਲੋਂ ਇਕ ਨਵਾਂ ਗੀਤ ਰਲੀਜ ਕੀਤਾ ਗਿਆ ਜੋ ਕਿ ਪਹਿਲਾ ਦੀ ਤਰਾਂ ਇਕ ਪਰਿਵਾਰਕ ਗੀਤ ਹੈ |ਇਹ ਗੀਤ ਵੀ ਹਰ ਇਕ ਦੀ ਜਿੰਦਗੀ ਦੇ ਨਾਲ ਢੁਕਦਾ ਹੈ |ਵਿਦੇਸ਼ ਵਿਚ ਰਹਿਣ ਵਾਲੇ ਜੋ ਮੇਹਨਤ ਕਰਦੇ ਨੇ ਓਹਨਾ ਲਈ ਵੀ ਇਹ ਗੀਤ ਬਹੁਤ ਢੁਕਦਾ ਹੈ |ਮੁਕਦੀ ਗੱਲ ਕਿ ਇਹ ਗੀਤ ਪਰਿਵਾਰਕ ਗੀਤ ਹੈ ਤੇ ਮੈਨੂੰ ਇੰਝ ਲੱਗਦਾ ਹੈ ਕਿ ਜਿਵੇ ਇਹ ਗੀਤ ਬਸ ਮੇਰੇ ਲਈ ਹੀ ਲਿਖਿਆ ਹੋਵੇ |

ਇਸ ਗੀਤ ਨੂੰ ਲਿਖਿਆ ਤੇ ਗਿਆ ਵੀ PS ਚੌਹਾਨ ਵਲੋਂ ਗਿਆ ਤੇ ਇਸ ਦਾ ਮਿਊਜ਼ਿਕ ਰੋਬੀ ਬੀਟਸ ਵਲੋਂ ਕੀਤਾ ਗਿਆ ਹੈ |ਇਸ ਗੀਤ ਨੂੰ ਵੈਸਟਰਨ ਬੀਟ ਸਟੂਡੀਓ ਵਲੋਂ ਰਲੀਜ ਕੀਤਾ ਗਿਆ |ਉਮੀਦ ਕਰਦੇ ਹਾਂ ਤੁਹਾਨੂੰ ਵੀ ਇਹ ਗੀਤ ਪਸੰਦ ਆਵੇਗਾ |ਜੇਕਰ ਗੀਤ ਵਧੀਆ ਲੱਗੇ ਤਾ ਸ਼ੇਅਰ ਜਰੂਰ ਕਰਿਓ | ਜੇਕਰ ਵਧੀਆ ਨਾ ਵੀ ਲੱਗੇ ਤਾ ਕਮੈਂਟਸ ਕਰਕੇ ਆਪਣਾ ਵਿਚਾਰ ਜਰੂਰ ਦਿਓ |ਹੋਰ ਨਵੀਆਂ ਨਵੀਆਂ ਫ਼ਿਲਮੀ ਖ਼ਬਰ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰਲੋ|

ਆਪਣੀ ਹੀ ਮੰਗੇਤਰ ਨਹੀਂ ਛੱਡੀ ਇਸ ਨੇ,ਕਰ ਦਿੱਤਾ ਵੱਡਾ ਕਾਰਾ

ਪੰਜਾਬ ਦੇ ਵਿਚ ਵੈਸੇ ਤਾ ਰੋਜ ਹੀ ਨਵੇਂ ਤੋਂ ਨਵਾਂ ਮਾਮਲਾ ਸੁਨਣ ਨੂੰ ਮਿਲਦਾ ਹੈ ਪਾਰ ਇਹ ਮਾਮਲਾ ਕੁਸ਼ ਅਜੀਬ ਹੀ ਹੈ |ਜਿਸਦੇ ਵਿਚ ਇਕ ਮੁੰਡੇ ਨੇ ਆਪਣੀ ਹੀ ਮੰਗੇਤਰ ਨਾਲ ਭਾਣਾ ਵਾਰਤਾ ਦਿੱਤਾ | ਪਟਿਆਲਾ ਸ਼ਹਿਰ ਦੀ ਗੱਲ ਦੱਸੀ ਜਾ ਰਹੀ ਹੈ ਜਿਸਦੇ ਵਿਚ ਇਕ ਮੁੰਡ ਏਨੇ ਆਪਣੀ ਹੋਣ ਵਾਲੀ ਪਤਨੀ ਨੂੰ ਵੀ ਨਹੀਂ ਬਖਸ਼ਿਆ ਤੇ ਇਕ ਤਰਕੀਬ ਲਗਾ ਕੇ ਉਸਨੂੰ ਕ-ਤ-ਲ ਕਰ ਦਿੱਤਾ |

ਦਰਅਸਲ ਇਹ ਕਹਾਣੀ ਏਥੇ ਹੀ ਖਤਮ ਨਹੀਂ ਹੋਈ ਉਸ ਨੂੰ ਕ-ਤ-ਲ ਕਰਨ ਤੋਂ ਬਾਅਦ ਉਸਨੇ ਆਪਣੇ ਬੈਡ ਦੇ ਥੱਲੇ ਦੱਬ ਕੇ ਉਪਰ ਪੱਥਰ ਲਗਵਾ ਦਿੱਤਾ ਤਾ ਜੋ ਕਿਸੇ ਨੂੰ ਵੀ ਪਤਾ ਨਾ ਲੱਗ ਸਕੇ |ਮੁਜਰਿਮ ਇਕ ਆਈਲੈਟਸ ਸੈਂਟਰ ਚਲਾਉਂਦਾ ਹੈ |ਪੁਲਿਸ ਜਾਂਚ ਤੋਂ ਬਾਅਦ ਜੋ ਗੱਲਾਂ ਨਿਕਲ ਕੇ ਆਈਆਂ ਸੀ ਉਸਨੂੰ ਸੁਣਨ ਕੇ ਸਭ ਦੇ ਹੋਸ਼ ਉੱਡ ਗਏ |ਸ਼ਪਿੰਦਰ ਪਾਲ ਕੌਰ ਜੋ ਕਿ ਬਠਿੰਡਾ ਦੀ ਰਹਿਣ ਵਾਲੀ ਸੀ ਉਸ ਨਾਲ ਮੁੰਡੇ ਦੇ ਸੰਬੰਧ ਸਨ |

ਉਸਨੇ ਇਸ ਕੁੜੀ ਦੇ ਨਾਲ ਰੋਕ ਕਰਵਾ ਲਿਆ |ਇਸ ਹੀ ਸਾਲ ਬੀਤੀ ੨੦ ਤਾਰੀਕ ਨੂੰ ਵਿਆਹ ਰੱਖਿਆ ਗਿਆ |ਲੜਕੀ ਬਠਿੰਡੇ ਤੋਂ ਆਈ ਤੇ ਕਿਸੇ ਹੋਟਲ ਵਿਚ ਰੁਕੀ ਸੀ |ਇਹ ਮੁੰਡਾ ਉਸ ਨੂੰ ਆਪਣੇ ਘਰ ਲੈ ਗਿਆ |ਘਰ ਲਿਜਾ ਕੇ ਮੁੰਡੇ ਨੇ ਇਕ ਨਾਈਟ੍ਰੋਜਨ ਗੈਸ ਦਾ ਇਕ ਸਿਲੰਡਰ ਲੈਕੇ ਆਂਦਾ ਤੇ ਕੁੜੀ ਨੂੰ ਦਸਿਆ ਕਿ ਮੇਰੇ ਮਾਤਾ ਪਿਤਾ ਬਿਮਾਰ ਰਹਿੰਦੇ ਹਨ |

ਤਾ ਮੁੰਡ ਏਨੇ ਕਿਹਾ ਕਿ ਤੁਸੀਂ ਇਸਦੇ ਨਾਲ ਆਕਸੀਜਨ ਲੈ ਲੋ ਤਾ ਜੋ ਤੁਹਾਡੇ ਚੇਹਰੇ ਦੀ ਚਮਕ ਦਮਕ ਵੱਧ ਜਾਵੇ |ਇਹ ਕਹਿਣ ਤੋਂ ਬਾਅਦ ਉਸਨੇ ਕੁੜੀ ਦੇ ਨੱਕ ਨੂੰ ਨਾਈਟ੍ਰੋਜਨ ਦਾ ਸਿਲੰਡਰ ਲਗਾ ਦਿੱਤਾ ਤੇ ਕੁੜੀ ਨੂੰ ਫੜੀ ਰੱਖਿਆ |ਆਪਣੀ ਸ਼ਾਜਿਸ਼ ਅਨੁਸਾਰ ਇਸਨੇ ਬੈਡ ਤੇ ਹੇਠ ਪਹਿਲਾ ਹੀ ਇਕ ਟੋਇਆ ਪੁਟਿਆ ਹੋਇਆ ਸੀ ਤੇ ਕੁੜੀ ਨੂੰ ਉਸ ਟੋਏ ਵਿਚ ਦੱਬ ਦਿੱਤਾ |ਕੁੜੀ ਨੂੰ ਦੱਬਣ ਤੋਂ ਬਾਅਦ ਇਸਨੇ ਉਸਦੇ ਉਪਰ ਟਾਈਲਾਂ ਲਗਾ ਦਿਤੀਆਂ |ਪੁਲਿਸ ਨੇ ਤਫਤੀਸ਼ ਤੋਂ ਬਾਅਦ ਮਾਮਲੇ ਦਾ ਪਤਾ ਲਗਾਇਆ ਤੇ ਉਸ ਡੈਡ ਬੱਡੀ ਨੂੰ ਬਾਹਰ ਕੱਢਿਆ ਤੇ ਪੋਸਟ ਮਾਰਟਮ ਦੇ ਲਈ ਭੇਜ ਦਿੱਤਾ |ਦੇਖੋ ਵੀਡੀਓ ਪੁਲਿਸ ਅਧਿਕਾਰੀ ਨੇ ਕਿ ਕਿਹਾ

ਨਵਜੋਤ ਸਿੱਧੂ ਲਈ ਆਈ ਇਹ ਮਾੜੀ ਖ਼ਬਰ

ਦੇਸ਼ ਦੇ ਬਹੁਤ ਸਾਰੇ ਸੂਬਿਆਂ ਵਿਚ ਜਿਥੇ ਅਗਲੇ ਸਾਲ 2022 ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਉਥੇ ਪੰਜਾਬ ਵਿਚ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਸਿਆਸਤ ਕਾਫੀ ਗਰਮਾਈ ਹੋਈ ਹੈ। ਜਿੱਥੇ ਬਹੁਤ ਸਾਰੇ ਵਿਧਾਇਕਾਂ ਤੇ ਪਾਰਟੀ ਵਰਕਰ ਆਪਣੀ ਪਾਰਟੀ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਹਨ। ਜਿਸ ਨਾਲ ਕਈ ਪਾਰਟੀਆਂ ਨੂੰ ਭਾਰੀ ਝਟਕੇ ਵੀ ਲੱਗ ਰਹੇ ਹਨ। ਪੰਜਾਬ ਅੰਦਰ ਜਿਥੇ ਆਮ ਆਦਮੀ ਪਾਰਟੀ ਵੱਲੋਂ ਅਜੇ ਵੀ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਵਿੱਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕੀਤਾ ਗਿਆ ਹੈ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਏ ਉਮੀਦਵਾਰਾਂ ਦੇ ਨਾਮ ਐਲਾਨ ਕੀਤੇ ਜਾ ਰਹੇ ਹਨ।

ਕਾਂਗਰਸ ਵਿੱਚ ਚੱਲ ਰਿਹਾ ਕਾਟੋ-ਕਲੇਸ਼ ਅਜੇ ਵੀ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਹੁਣ ਨਵਜੋਤ ਸਿੱਧੂ ਦੇ ਲਈ ਇੱਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਚੰਨੀ ਦੀ ਬੱਲੇ-ਬੱਲੇ ਹੋ ਰਹੀ ਹੈ। ਚੰਨੀ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਿੱਥੇ ਸਾਰੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਉਥੇ ਹੀ ਬੀਤੇ ਦਿਨੀਂ ਰਾਜ ਪੱਧਰੀ ਸਮਾਗਮ ਮੌਕੇ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਮੌਕੇ ਤੇ ਅਮ੍ਰਿਤਸਰ ਵਿੱਚ ਕੀਤਾ ਗਿਆ ਸੀ। ਜਿਸ ਵਿਚ ਕਾਂਗਰਸ ਪਾਰਟੀ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਖ਼ਸ਼ੀਅਤਾਂ ਸਾਮਲ ਸਨ।

ਜਿਨ੍ਹਾਂ ਵਿੱਚ ਉਪ ਮੁੱਖ ਮੰਤਰੀ ਓ ਪੀ ਸੋਨੀ, ਸਪੀਕਰ ਰਾਣਾ ਕੇ ਪੀ ਸਿੰਘ,ਕੈਬਨਿਟ ਮੰਤਰੀ ਡਾਕਟਰ ਰਾਜ ਕੁਮਾਰ ਵੇਰਕਾ, ਵਿਧਾਇਕ ਤਰਸੇਮ ਸਿੰਘ ਡੀ ਸੀ ਅਤੇ ਹਰ ਪ੍ਰਤਾਪ ਸਿੰਘ ਅਜਨਾਲਾ ਵਿੱਚ ਸ਼ਾਮਲ ਸਨ। ਜਿਨ੍ਹਾਂ ਵੱਲੋਂ ਮੰਗ ਕੀਤੀ ਗਈ ਹੈ ਅਗਲੇ ਸਾਲ ਹੋਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਵਿੱਚ ਮੌਜੂਦਾ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹੀ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨਿਆ ਜਾਵੇ।

ਜਦ ਕਿ ਮੰਤਰੀ ਮੰਡਲ ਦੀ ਨਿਜੁਕਤੀ ਕੀਤੇ ਜਾਣ ਤੋਂ ਨਵਜੋਤ ਸਿੱਧੂ ਸਰਕਾਰ ਤੋਂ ਖਫ਼ਾ ਨਜ਼ਰ ਆ ਰਹੇ ਹਨ। ਉੱਥੇ ਹੀ ਉਨ੍ਹਾਂ ਵੱਲੋਂ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਗਏ ਕੁਝ ਨੇਤਾਵਾਂ ਅਤੇ ਏ ਜੀ ਅਤੇ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਵੀ ਮਤਭੇਦ ਚੱਲ ਰਹੇ ਹਨ।

ਪਰਮੀਸ਼ ਵਰਮਾ ਨੇ ਸ਼ੈਰੀ ਮਾਨ ਲਈ ਫਿਰ ਪਾਈ ਪੋਸਟ

ਸੱਤ ਸ੍ਰੀ ਅਕਾਲ ਜੀ ਸਾਡੇ ਪੇਜ ਵਿੱਚ ਤੁਹਾਡ ਸਵਾਗਤ ਹੈ ਅੱਜ ਅਸੀ ਤੁਹਾਡੇ ਲਈ ਬਹੁਤ ਹੀ ਖਾਸ ਖਬਰ ਕੈ ਕੇ ਆਏ ਹਾ ਪਰਮੀਸ਼ ਵਰਮਾ ਅਤੇ ਸ਼ੈਰੀ ਮਾਨ ਵਾਲੇ ਮੁੱਦੇ ਨੂੰ ਤਾ ਸਾਰੇ ਜਾਣਦੇ ਹੀ ਹਨ ਕਿ ਕਿਵੇ ਪਰਮੀਸ਼ ਦੇ ਵਿਆਹ ਵਿੱਚ ਸਭ ਖਰਾਬ ਹੋ ਗਿਆ ਅਤੇ ਪਰਮੀਸ਼ ਵਰਮਾ ਅਤੇ ਸ਼ੈਰੀ ਮਾਨ ਦੀ ਯਾਰੀ ਟੁੱਟ ਗਈ ਉਸ ਦੀ ਨਵੀ ਖਬਰ ਲੈ ਕੇ ਹਾਜਰ ਹਾ ਜੀ ਖਬਰ ਨੂੰ ਐਡ ਤੱਕ ਜਰੂਰ ਪੜੋ ਜੀ ਇਹ ਗੱਲ ਤਾ ਹਰ ਕੋਈ ਜਾਣਦਾ ਹੈ ਕਿ ਹਾਲ ਹੀ ਵਿੱਚ ਕਨੇਡਾ ਵਿੱਖੇ ਪਰਮੀਸ਼ ਵਰਮਾ ਦਾ ਵਿਆਹ ਹੋਇਆ ਜਿੱਥੇ ਕਿ ਪੰਜਾਬੀ ਇੰਡਸਟਰੀ ਦੇ ਗਿਣਵੇ ਚੁਣਵੇ ਸੈਲੀਬਰਿਟੀਸ ਨੂੰ ਹੀ ਬੁਲਾਇਆ ਗਿਆ ਸੀ

ਜਿਨਾ ਵਿੱਚ ਆਉਦੇ ਸੀ ਪਰਮੀਸ਼ ਵਰਮਾ ਦੇ ਬਹੁਤ ਹੀ ਖਾਸ ਦੋਸਤ ਸ਼ੈਰੀ ਮਾਨ ਪਰ ਸ਼ੈਰੀ ਮਾਨ ਦੇ ਵਿਆਹ ਵਿੱਚੋ ਵਾਪਸ ਆਉਣ ਤੋ ਬਾਅਦ ਤਾ ਗੱਲ ਕੁੱਝ ਹੋਰ ਹੀ ਨਿੱਕਲੀ ਜਦੋ ਸ਼ੈਰੀ ਮਾਨ ਨੇ ਲਾਈਵ ਆ ਕੇ ਪਰਮੀਸ਼ ਵਰਮਾ ਬਾਰੇ ਅਤੇ ਵਿਆਹ ਬਾਰੇ ਕਾਫੀ ਕੁੱਝ ਬੋਲਿਆ ਸ਼ੈਰੀ ਮਾਨ ਨੇ ਉਸ ਲਾਈਵ ਦੌਰਾਨ ਆਪਣੇ ਦਿਲ ਦੇ ਸਾਰੇ ਹੀ ਉਬਾਲ ਕੱਡੇ ਅਤੇ ਪਰਮੀਸ਼ ਵਰਮਾ ਦੇ ਨਾਲ ਨਰਾਜਗੀ ਜਾਹਿਰ ਕੀਤੀ ਸ਼ੈਰੀ ਮਾਨ ਨੇ ਕਿਹਾ ਕਿ ਉਹ ਲਾਈਵ ਇਸ ਕਰਕੇ ਹੋਇਆ ਕਿਉਕਿ ਉਸ ਨੂੰ ਬਹੁਤ ਸਾਰੇ ਲੋਕ ਪੁਛਦੇ ਸਨ ਕਿ ਬਾਈ ਅੱਜ ਪਰਮੀਸ਼ ਵਰਮਾ ਦਾ ਵਿਆਹ ਹੈ ਤੂੰ ਵਿਆਹ ਤੇ ਨੀ ਗਿਆ ਉਸ ਨੇ ਆਪਣੇ ਲਾਈਵ ਵਿੱਚ ਦੱਸਿਆ ਕਿ ਉਹ ਵਿਆਹ ਤੋ ਹੀ ਆਇਆ ਹੈ

ਉਸ ਨਾਲ ਵਿਆਹ ਵਿੱਚ ਇੰਨੀ ਮਾੜਿ ਹੋਈ ਕਿ ਪਰਮੀਸ਼ ਵਰਮਾ ਦੇ ਵਿਆਹ ਤੇ ਉਹ ਗਿਆ ਅਤੇ ਸ਼ੈਰੀ ਬਾਈ ਨੇ ਦੱਸਿਆ ਕਿ ਉਹਨਾ ਨੇ ਉਸ ਦਾ ਫੌਨ ਵੀ ਰੱਖ ਲਿਆ ਅਤੇ ਸ਼ੈਰੀ ਨੇ ਦੱਸਿਆ ਕਿ ਨਾ ਉਸ ਨੇ ਉਥੇ ਜਾ ਕੇ ਕੋਈ ਫੋਟੋ ਖਿੱਚੀ ਅਤੇ ਨਾ ਹੀ ਉਸਨੂੰ ਲਾਈਵ ਹੋਣ ਦਿੱਤਾ ਸ਼ੈਰੀ ਮਾਨ ਨੇ ਕਿਹਾ ਕਿ ਪਹਿਲੀ ਵਾਰ ਦੇਖਿਆ ਵਿਆਹ ਜਿ ਵਪਾਰਕ ਤਰੀਕੇ ਨਾਲ ਵੀ ਹੋ ਸਕਦਾ ਉਸ ਦਾ ਕਹਿਣਾ ਸੀ ਕਿ ਵਿਆਹ ਦਾ ਵੀ ਕਦੇ ਬਿਜਨਸ ਹੁੰਦਾ ਹੈ ਉਸ ਨੇ ਚਲਦੇ ਲਾਈਵ ਵਿੱਚ ਪਰਮੀਸ਼ ਵਰਮਾ ਨੂੰ ਪੁਛਿਆ ਕਿ ਉਸ ਨੇ ਸ਼ੈਰੀ ਮਾਨ ਨੂੰ ਵਿਆਹ ਵਿੱਚ ਇਨਜੋਏ ਕਰਨ ਕਈ ਬੁਲਾਇਆ ਸੀ ਜਾ ਸ਼ੋ ਲਾਉਣ ਦੇ ਲਈ ਸ਼ੈਰੀ ਮਾਨ ਨੇ ਕਿਹਾ ਕਿ ਉਹ ਆਪਣੇ ਭਰਾ ਦੇ ਵਿਆਹ ਗਿਆ ਸੀ ਨਾ ਕਿ ਸ਼ੋਅ ਲਾਉਣ ਅਤੇ ਸ਼ੈਰੀ ਬਾਈ ਨੇ ਕਿਹਾ ਕਿ ਉਸ ਨੇ ਤਾ ਸਿਚਿਆ ਵੀ ਨਹੀ ਸੀ

ਉਹ ਆਪਣੇ ਜਿਗਰੀ ਯਾਰ ਪਰਮੀਸ਼ ਵਰਮਾ ਦੇ ਵਿਆਹ ਵਿੱਚ ਜਾਵੇਗਾ ਅਤੇ ਉਥੇ ਉਸ ਨੂੰ ਸ਼ੋਅ ਵੀ ਲਗਾਉਣਾ ਪਵੇਗਾ ਪੂਰੀ ਜਾਣਕਾਰੀ ਲਈ ਸਾਡੇ ਪੇਜ ਤੇ ਦਿੱਤੀ ਵੀਡਿਉ ਨੂੰ ਐਡ ਤੱਕ ਜਰੂਰ ਦੇਖੋ ਤੇ ਇਸਨੂੰ ਲਾਈਕ ਸ਼ੇਅਰ ਅਤੇ ਕਮੈਟ ਕਰਨਾ ਨਾ ਭੁੱਲਣਾ ਜੀ ਧਨਵਾਦ

CM Channi ਨੇ Congress ਦੀ ਕਰਾਈ ਬੱਲੇ-ਬੱਲੇ, ਲੋਕਾਂ ਨੂੰ ਦਿੱਤਾ ਦਿਵਾਲੀ ਦਾ ਤੋਹਫਾ

ਇਸ ਵੇਲੇ ਦੀ ਵੱਡੀ ਖ਼ਬਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਜੁਡ਼ੀ ਹੋਈ ਸਾਹਮਣੇ ਅਾ ਰਹੀ ਹੈ ਜਦੋਂ ਤੋਂ ਚਰਨਜੀਤ ਸਿੰਘ ਚੰਨੀ ਜੀ ਮੁੱਖ ਮੰਤਰੀ ਬਣੇ ਹਨ ਉਦੋਂ ਤੋਂ ਹੀ ਬਹੁਤ ਜ਼ਿਆਦਾ ਮਹੱਤਵਪੂਰਨ ਫ਼ੈਸਲੇ ਲੈ ਰਹੇ ਹਨ ਚਰਨਜੀਤ ਸਿੰਘ ਚੰਨੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਬਿਜਲੀ ਬਿੱਲ ਦਾ ਬਕਾਇਆ ਸਾਰੇ ਦਾ ਸਾਰਾ ਮੁਆਫ਼ ਕਰ ਦਿੱਤਾ ਜਾਵੇਗਾ ਇਸ ਸੰਬੰਧੀ ਅੱਜ ਤਰਨਤਾਰਨ ਦੇ ਡਾ ਤਰਨਵੀਰ ਅਗਨੀ ਵੱਲੋਂ ਕੈਂਪ ਲਗਾਇਆ ਗਿਆ ਹੈ ਕੈਂਪ ਦੇ ਵਿਚ ਕਾਫੀ ਜ਼ਿਆਦਾ

ਗ਼ਰੀਬ ਜਨਤਾ ਪਹੁੰਚੀ ਹੋਈ ਹੈ ਜਿਨ੍ਹਾਂ ਦੇ ਕਾਫੀ ਜ਼ਿਆਦਾ ਬਿੱਲ ਦੇਖਣ ਨੂੰ ਮਿਲੇ ਹਨ ਕਿਸੇ ਦਾ 80 ਹਜ਼ਾਰ ਬਕਾਇਆ ਸੀ ਕਿਸੇ ਦਾ 50 ਹਜ਼ਾਰ ਬਕਾਇਆ ਸੀ ਸਾਰੇ ਬਿੱਲਾਂ ਦਾ ਬਕਾਇਆ ਮੁਆਫ਼ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਸੰਦੀਪ ਅਗਨੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ ਬਕਾਇਆ ਮੁਆਫ਼ ਕਰਨ ਦਾ ਐਲਾਨ ਹੋਇਆ ਸੀ ਤਾਂ ਉਸ ਸਮੇਂ ਲੋਕਾਂ ਦੇ ਵਿਚ ਕਾਫੀ ਜ਼ਿਆਦਾ ਕਨਫਿਊਜ਼ਨ ਸੀ ਲੋਕ ਕੰਧਾਂ ਨੂੰ ਟੱਕਰਾਂ ਮਾਰਦੇ ਫਿਰਦੇ ਸੀ ਬਿੱਲ ਲੈ ਕੇ ਵਿਧਾਇਕ ਸਾਹਬ ਨੇ ਸਾਡੀ ਸਾਰੀ ਟੀਮ ਨੂੰ ਆਦੇਸ਼ ਦਿੱਤੇ ਹਨ ਕੱਲ੍ਹ ਸਾਡੀ ਸਾਰੀ ਟੀਮ ਨੇ

23 ਸੌ 74 ਫ਼ਾਰਮ ਭਰੇ ਸੀ ਜਿਹੜੇ ਅਸੀਂ ਕੱਲ੍ਹ ਫ਼ਾਰਮ ਭਰੇ ਸੀ ਇਨ੍ਹਾਂ ਦੀ ਕੁੱਲ ਰਾਸ਼ੀ 4 ਕਰੋੜ 77 ਲੱਖ ਰੁਪਿਆ ਬਣਦੀ ਹੈ ਤੇ ਅੱਜ ਕੱਲ੍ਹ ਨਾਲੋਂ ਕਾਫ਼ੀ ਜ਼ਿਆਦਾ ਰਸ਼ ਹੈ ਲੋਕਾਂ ਨੂੰ ਹੌਲੀ ਹੌਲੀ ਪਤਾ ਲੱਗ ਰਿਹਾ ਹੈ ਸਾਨੂੰ ਲੱਗ ਰਿਹਾ ਹੈ ਕਿ ਕੈਂਪ ਸਾਨੂੰ 1 ਦਿਨ ਹੋਰ ਲਗਾਉਣਾ ਪੈਣਾ ਹੈ ਤਾਂ ਜੋ ਕੋਈ ਵੀ ਇਸ ਸਕੀਮ ਦਾ ਲਾਭ ਲੈਣ ਤੋਂ ਰਹਿ ਨਾ ਜਾਵੇ 31 ਅਗਸਤ ਤੋਂ ਪਹਿਲਾਂ ਦਾ ਜਿੰਨੇ ਵੀ ਬਿੱਲ ਬਕਾਇਆ ਹੈ ਉਹ ਸਾਰਾ ਮੁਆਫ਼ ਹੈ |ਪੰਜਾਬ ਦੀਆ ਨਵੀਆਂ ਨਵੀਆਂ ਖਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |ਅੱਸੀ ਤੁਹਾਡੇ ਲਈ ਲੈਕੇ ਆਉਂਦੇ ਹਾਂ ਨਵੀਆਂ ਨਵੀਆਂ ਖਬਰਾਂ ਸਭ ਤੋਂ ਪਹਿਲਾ ਸਭ ਤੋਂ ਤੇਜ |ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ

ਸਿੰਘੁ ਬਾਰਡਰ ਤੋਂ ਆਈ ਵੱਡੀ ਅਪਡੇਟ

ਜਿਵੇ ਕਿ ਕਿਸਾਨ ਅੰਦੋਲਨ ਪੂਰੇ ਜੋਰਾ ਸ਼ੋਰਾ ਤੇ ਚਲ ਰਿਹਾ ਹੈ |ਪੰਜਾਬ ਤੋਂ ਸ਼ੁਰੂ ਹੋਇਆ ਅੰਦੋਲਨ ਪੂਰੇ ਹੀ ਭਾਰਤ ਤੇ ਉਸਤੋਂ ਬਾਅਦ ਵਿਸ਼ਵ ਭਰ ਵਿਚ ਸ਼ੁਰੂ ਹੀ ਗਿਆ |ਜਿਥੇ ਵੀ ਪੰਜਾਬੀ ਰਹਿੰਦੇ ਸੀ ਓਥੇ ਹੀ ਇਹ ਅੰਦੋਲਨ ਸ਼ੁਰੂ ਹੋ ਗਿਆ |ਸਭ ਨੇ ਕਾਲੇ ਕਾਨੂੰਨ ਨੂੰ ਲੈਕੇ ਆਪਣਾ ਰੋਸ ਪ੍ਰਗਟ ਕੀਤਾ |ਅੱਜ ਫਿਰ ਸਿੰਘੁ ਬਾਰਡਰ ਤੋਂ ਹੁਣੇ ਹੀ ਇਕ ਤਾਜਾ ਖ਼ਬਰ ਆ ਰਹੀ ਹੈ ਜਿਸਦੇ ਵਿਚ ਦਸਿਆ ਜਾ ਰਿਹਾ ਹੈ ਕਿ ਬਾਬਾ ਅਮਨ ਸਿੰਘ ਦੇ ਦਲ ਦੇ ਕਿਸੇ ਬੰਦੇ ਨੇ ਨਿਹੰਗ ਸਿੰਘ ਬਾਣੇ ਦੇ ਵਿਚ ਦੂਜੇ ਇਨਸਾਨ ਦੀ ਲੱਤ ਤੋੜ ਦਿਤੀ |

ਮੌਕੇ ਤੇ ਖੜ੍ਹੇ ਲੋਕ ਨੇ ਦੇਖ ਲਿਆ ਤੇ ਉਸ ਨੂੰ ਫੜ ਲਿ ਗਿਆ |ਨਾਲ ਹੀ ਮੀਡਿਆ ਦੀ ਟੀਮ ਵੀ ਹਾਜਿਰ ਹੋ ਗਈ ਤੇ ਪੁੱਛ ਗਿੱਛ ਕੀਤੀ ਗਈ |ਉਸ ਇਨਸਾਨ ਨੇ ਇਹ ਗੱਲ ਮੰਨੀ ਕੀ ਹਨ ਮਈ ਲੱਤ ਤੋੜੀ ਹੈ |ਉਸ ਇਨਸਾਨ ਦੇ ਕਹੇ ਮੁਤਾਬਿਕ ਕੀ ਦੂਸਰਾ ਆਦਮੀ ਓਥੇ ਬੀੜੀ ਪੀ ਰਿਹਾ ਸੀ ਤੇ ਉਸ ਨੂੰ ਮਨਾ ਕਰਨ ਤੇ ਉਹ ਰੁਕਿਆ ਨਹੀਂ ਜਿਸਦੇ ਕਰਕੇ ਉਸਦੀ ਲੱਤ ਤੋੜ ਦਿਤੀ |ਪਾਰ ਓਥੇ ਖੜ੍ਹੇ ਲੋਕ ਦਾ ਕਹਿਣਾ ਕੁਸ਼ ਹੋਰ ਹੀ ਸੀ |ਓਹਨਾ ਨੇ ਦਸਿਆ ਕੀ ਇਹ ਮੂੰਗੇ ਦੀ ਮੰਗ ਕਰ ਰਿਹਾ ਸੀ ਤੇ ਉਸਦੇ ਮਨਾ ਕਰਨ ਤੇ ਉਸਦੇ ਡੰਡੇ ਮਾਰ ਕੇ ਉਸਦੀ ਲੱਤ ਤੋੜ ਦਿੱਤੀ |

ਇਸ ਤੋਂ ਬਾਅਦ ਉਸਨੇ ਇਹ ਵੀ ਕਿਹਾ ਕੀ ਉਹ ਬਾਬਾ ਅਮਨ ਸਿੰਘ ਦੇ ਦਲ ਦਾ ਹੈ |ਬਾਕੀ ਸਾਰੀ ਗੱਲ ਤਾ ਤਫਤੀਸ਼ ਤੋਂ ਬਾਅਦ ਹੀ ਪਤਾ ਲਗੇਗੀ |ਇਸ ਮੌਕੇ ਤੇ ਲੱਖਾਂ ਸਿਧਾਣਾ ਬਾਬਾ ਰਾਜਾ ਰਾਜ ਸਿੰਘ ਜੀ ਵੀ ਮੌਜੂਦ ਹਨ |ਓਹਨਾ ਨੇ ਮੋਰਚੇ ਤੋਂ ਹੀ ਵੱਡਾ ਐਲਾਨ ਕਰਦੇ ਹੋਏ ਕਿਹਾ ਕੀ ਅਸੀਂ ਨਿਹੰਗ ਸਿੰਘ ਜਥੇਬੰਦੀਆਂ ਦੇ ਸਾਰੇ ਮੁਖੀ ਇਹ ਐਲਾਨ ਕਰਦੇ ਹਾਂ ਕੀ ਸਦਾ ਅਮਨ ਸਿੰਘ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ |ਉਸਨੇ ਸਾਡੇ ਵਿੱਚੋ ਕਿਸੇ ਨੂੰ ਵੀ ਨਹੀਂ ਦਸਿਆ ਕੀ ਉਹ BJP ਨੂੰ ਮਿਲਣ ਜਾ ਰਿਹਾ ਹੈ |

ਓਹਨਾ ਨੇ ਕਿਹਾ ਕੀ ਅਸੀਂ ਸਾਫ ਸੁਥਰੇ ਬੰਦੇ ਹਾਂ ਜੇਕਰ ਸਾਡੇ ਚ ਕੋਈ ਕਾਨ ਨਿਕਲਦੀ ਹੈ ਤਾ ਸਬੂਤ ਲੈਕੇ ਸਾਡੇ ਕੋਲ ਜੋ ਸਾਨੂ ਵੱਡ ਕੇ ਚਾਹੇ ਕੁੱਤਿਆਂ ਅੱਗੇ ਪਾ ਦਿਓ ਸਾਨੂ ਮੰਜੂਰ ਹੈ |ਇਸ ਬਾਰੇ ਤਾ ਤਾ ਹੁਣ ਤਫਤੀਸ਼ ਤੋਂ ਬਾਅਦ ਹੀ ਪਤਾ ਲਗੇਗਾ ਕੀ ਬਾਬਾ ਅਮਨ ਸਿੰਘ ਸਹੀ ਹੈ ਜਾ ਨਹੀਂ ਪਾਰ ਨਿਹੰਗ ਸਿੰਘ ਜਥੇਬੰਦੀਆਂ ਨੇ ਅਮਨ ਸਿੰਘ ਦੇ ਨਾਲ ਬਾਈਕਾਟ ਕਰ ਦਿੱਤੋ ਹੈ |ਦੇਖੋ ਵੀਡੀਓ ਦੇ ਵਿਚ ਕੀ ਕਿਹਾ ਬਾਬਾ ਰਾਜਾ ਰਾਜ ਸਿੰਘ ਜੀ ਨੇ

ਰਾਕੇਸ਼ ਟਿਕੈਤ ਦਾ ਵੱਡਾ ਬਿਆਨ

ਪਿਛਲੇ ਦਿਨੀਂ ਸਿੰਘੂ ਬਾਰਡਰ ਤੇ ਲਖਵੀਰ ਸਿੰਘ ਨਾਮ ਦੇ ਵਿਅਕਤੀ ਦੀ ਜਾਨ ਲੈਣ ਦੇ ਮਾਮਲੇ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਇਹ ਕਹਿ ਦਿੱਤਾ ਸੀ ਕਿ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ। ਜਦ ਕਿ ਨਿਹੰਗ ਸਿੰਘਾਂ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲੈ ਲਈ ਸੀ। ਜਿਸ ਤੋਂ ਬਾਅਦ ਪੁਲਿਸ ਨੇ 4 ਨਿਹੰਗ ਸਿੰਘਾਂ ਨੂੰ ਫੜਿਆ ਵੀ ਹੈ। ਹੁਣ ਇਸ ਮਾਮਲੇ ਦੇ ਸੰਬੰਧ ਵਿਚ ਤਾਜ਼ਾ ਬਿਆਨ ਉੱਤਰ ਪ੍ਰਦੇਸ਼ ਤੋਂ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਸਾਹਮਣੇ ਆਇਆ ਹੈ।

ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਸਿੰਘੂ ਬਾਰਡਰ ਤੇ ਲਖਵੀਰ ਸਿੰਘ ਦੀ ਜਾਨ ਲੈਣ ਦਾ ਮਾਮਲਾ ਧਰਮ ਨਾਲ ਜੁੜਿਆ ਹੋਇਆ ਹੈ। ਜਦਕਿ ਕਿਸਾਨਾਂ ਦਾ ਮਸਲਾ ਖੇਤੀ ਕਾਨੂੰਨਾਂ ਨਾਲ ਜੁੜਿਆ ਹੋਇਆ ਹੈ। ਦੋਵੇਂ ਹੀ ਮਸਲੇ ਅਲੱਗ ਅਲੱਗ ਹਨ। ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਅਜੇ ਨਿਹੰਗ ਸਿੰਘਾਂ ਦੀ ਮੋਰਚੇ ਵਿੱਚ ਜ਼ਰੂਰਤ ਨਹੀਂ। ਇਸ ਲਈ ਉਨ੍ਹਾਂ ਨੇ ਨਿਹੰਗ ਸਿੰਘਾਂ ਨੂੰ ਵਾਪਸ ਚਲੇ ਜਾਣ ਦੀ ਸਲਾਹ ਦਿੱਤੀ ਹੈ। ਜਦੋਂ ਤੋਂ 26 ਨਵੰਬਰ 2020 ਤੋਂ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਮੋਰਚਾ ਸ਼ੁਰੂ ਹੋਇਆ ਹੈ

ਉਸ ਸਮੇਂ ਤੋਂ ਹੀ ਇਸ ਵਿੱਚ ਕਈ ਤਰ੍ਹਾਂ ਦੇ ਉਤਰਾਅ ਚੜ੍ਹਾਅ ਆਉਂਦੇ ਰਹੇ ਹਨ। 26 ਜਨਵਰੀ ਨੂੰ ਤਾਂ ਇਹ ਸਮਝਿਆ ਜਾਣ ਲੱਗਾ ਸੀ ਕਿ ਕਿਸਾਨ ਮੋਰਚਾ ਖ਼ਤਮ ਹੋ ਚੁੱਕਾ ਹੈ ਪਰ ਉਸ ਸਮੇਂ ਰਾਕੇਸ਼ ਟਿਕੈਤ ਕਾਰਨ ਹੀ ਮੋਰਚਾ ਮੁਡ਼ ਤੋਂ ਪੈਰਾਂ ਸਿਰ ਹੋ ਗਿਆ ਸੀ। ਹੁਣ 15 ਅਕਤੂਬਰ ਨੂੰ ਜਦੋਂ ਨਿਹੰਗ ਸਿੰਘਾਂ ਨੇ ਲਖਬੀਰ ਸਿੰਘ ਨਾਮ ਦੇ ਵਿਅਕਤੀ ਦੀ ਇਹ ਕਹਿ ਕੇ ਜਾਨ ਲੈ ਲਈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਲੱਗਾ ਸੀ ਤਾ ਇਸ ਤੋਂ ਬਾਅਦ ਵੱਖ ਵੱਖ ਵਿਅਕਤੀ ਵੱਖ ਵੱਖ ਵਿਚਾਰ ਦੇਣ ਲੱਗੇ।

ਕੋਈ ਨਿਹੰਗ ਸਿੰਘਾਂ ਨੂੰ ਠੀਕ ਕਹਿ ਰਿਹਾ ਹੈ ਅਤੇ ਕੋਈ ਗ਼ਲਤ ਕਹਿ ਰਿਹਾ ਹੈ ਪਰ ਸੰਯੁਕਤ ਮੋਰਚੇ ਨੇ ਇਹ ਕਹਿ ਦਿੱਤਾ ਕਿ ਉਨ੍ਹਾਂ ਦਾ ਇਸ ਘਟਨਾ ਨਾਲ ਕੋਈ ਸਬੰਧ ਨਹੀਂ ਹੈ। ਹੁਣ ਰਾਕੇਸ਼ ਟਿਕੈਤ ਦਾ ਬਿਆਨ ਹੈ ਕਿ ਨਿਹੰਗ ਸਿੰਘਾਂ ਦੀ ਅਜੇ ਜ਼ਰੂਰਤ ਨਹੀਂ ਹੈ। ਹਾਲਾਂਕਿ ਇਹ ਸਾਰੇ ਜਾਣਦੇ ਹਨ ਕਿ ਨਿਹੰਗ ਸਿੰਘ ਵੀ ਕਿਸਾਨ ਮੋਰਚੇ ਦੀ ਹਮਾਇਤ ਵਿਚ ਹੀ ਬੈਠੇ ਹਨ। ਅਗਲੇ ਦਿਨਾਂ ਵਿੱਚ ਇਹ ਮਾਮਲਾ ਕੀ ਰੁਖ਼ ਅਖ਼ਤਿਆਰ ਕਰਦਾ ਹੈ? ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

ਪਰਮੀਸ਼ ਵਰਮਾ ਨੇ ਦੇਖੋ ਸ਼ੈਰੀ ਮਾਨ ਨੂੰ ਕੀ ਕਿਹਾ

ਪਰਮੀਸ਼ ਵਰਮਾ ( Parmish Verma) ਦੇ ਵਿਆਹ ਵਿੱਚ ਸ਼ੈਰੀ ਮਾਨ (Sharry Maan) ਵੀ ਪਹੁੰਚੇ ਸਨ, ਪਰ ਸ਼ੈਰੀ ਇਸ ਵਿਆਹ ਵਿੱਚੋਂ ਨਰਾਜ਼ ਹੋ ਕੇ ਇਸ ਲਈ ਵਾਪਸ ਆ ਗਏ ਕਿਉਂਕਿ ਪਰਮੀਸ਼ ਵਰਮਾ ਨੇ ਵਿਆਹ ਵਿੱਚ ਸ਼ੈਰੀ ਦੀ ਆਉਭਗਤ ਨਹੀਂ ਕੀਤੀ । ਸ਼ੈਰੀ (Sharry Maan) ਦੀ ਨਰਾਜ਼ਗੀ ਦਾ ਇੱਕ ਹੋਰ ਕਾਰਨ, ਇਹ ਸੀ ਕਿ ਉਹਨਾਂ ਦਾ ਮੋਬਾਈਲ ਫੋਨ ਸਕਿਓਰਿਟੀ ਗਾਰਡ ਨੇ ਬਾਹਰ ਹੀ ਰੱਖਵਾ ਲਿਆ ਸੀ । ਇਸ ਸਭ ਤੋਂ ਸ਼ੈਰੀ ਪਰਮੀਸ਼ ਤੋਂ ਏਨੇਂ ਨਰਾਜ਼ ਹੋਏ ਕਿ ਉਹਨਾਂ ਨੇ ਲਾਈਵ ਹੋ ਕੇ ਪਰਮੀਸ਼ ਨੂੰ ਖੂਬ ਖਰੀਆਂ ਖੋਟੀਆਂ ਸੁਣਾਈਆਂ ।

ਇਹ ਸਭ ਹੋਣ ਤੋਂ ਬਾਅਦ ਪਰਮੀਸ਼ ਨੇ ਸ਼ੈਰੀ ਮਾਨ ਨੂੰ ਇੱਕ ਪੋਸਟ ਸਾਂਝੀ ਕਰਕੇ ਇਸ ਦਾ ਜਵਾਬ ਦਿੱਤਾ ਹੈ ।ਪਰਮੀਸ਼ ਵਰਮਾ ਨੇ ਸ਼ੈਰੀ ਮਾਨ (Sharry Maan) ਤੋਂ ਉਨ੍ਹਾਂ ਦੀ ਖਰਾਬ ਪਰਾਹੁਣਚਾਰੀ ਲਈ ਮੁਆਫੀ ਮੰਗੀ, ਪਰਮੀਸ਼ ਨੇ ਲਿਖਿਆ ਹੈ ਕਿ ਉਹ ਵਿਆਹ ਦੀਆਂ ਰਸਮਾਂ ਵਿੱਚ ਏਨਾਂ ਉਲਝਿਆ ਹੋਇਆ ਸੀ ਜਿਸ ਕਰਕੇ ਉਹ ਸ਼ੈਰੀ ਮਾਨ ਦੀ ਸਹੀ ਤਰੀਕੇ ਨਾਲ ਆਓਭਗਤ ਨਹੀਂ ਕਰ ਸਕਿਆ। ਪਰਮੀਸ਼ ਨੇ ਲਿਖਿਆ ਹੈ “ਤੁਸੀਂ ਫੇਸਬੁੱਕ ਲਾਈਵ ਦੇ ਦੌਰਾਨ, ਮੇਰੇ ਵਿਆਹ ਦੇ ਦਿਨ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਆਪਣਾ ਪਿਆਰ ਅਤੇ ਅਸ਼ੀਰਵਾਦ ਦਿੱਤਾ।

ਇਸੇ ਲਈ ਤੁਹਾਡਾ ਧੰਨਵਾਦ…. ਪਰਮੀਸ਼ ਵਰਮਾ ਕੋਈ ਵੱਡਾ ਬੰਦਾ ਨਹੀਂ ਹੈ, ਸੱਚੀ ਤੁਹਾਡੇ ਤੋਂ ਬਹੁਤ ਛੋਟਾ ਹੈ ।ਮੈਂ ਵਿਆਹ ਵਿੱਚ ਤੁਹਾਡੇ ਗੋਢੀਂ ਹੱਥ ਲਾ ਕੇ ਮਿਲਿਆ ਸੀ …ਅੱਗੇ ਵੀ ਓਨੇਂ ਸਤਿਕਾਰ ਨਾਲ ਮਿਲਾਂਗੇ’ । ਉਧਰ ਪਰਮੀਸ਼ ਦੀ ਇਸ ਪੋਸਟ ਤੋਂ ਬਾਅਦ ਸ਼ੈਰੀ ਨੇ ਵੀ ਆਪਣੇ ਇੰਸਟਾਗ੍ਰਾਮ ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਸੋ ਸ਼ੈਰੀ ਮਾਨ ਤੇ ਪਰਮੀਸ਼ ਵਧੀਆ ਦੋਸਤ ਹਨ । ਪਰ ਦੋਹਾਂ ਦੀ ਦੋਸਤੀ ਵਿੱਚ ਆਈ ਖੱਟਾਸ ਕੀ ਨਵਾਂ ਮੋੜ ਲੈਂਦੀ ਹੈ ਇਹ ਸਮਾਂ ਦੱਸੇਗਾ ।ਪੰਜਾਬੀ ਫਿਮਲੀ ਦੁਨੀਆ ਦੇ ਨਾਲ ਜੁੜੇ ਰਹਿਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |