ਕਨੇਡਾ ਤੋਂ ਆਈ ਪੰਜਾਬੀਆਂ ਲਈ ਖੁਸ਼ਖਬਰੀ

ਕਰੋਨਾ ਦੇ ਚਲਦੇ ਹੋਏ ਜਿਥੇ ਬੀਤੇ 2 ਸਾਲਾਂ ਦੌਰਾਨ ਬਹੁਤ ਸਾਰੇ ਦੇਸ਼ਾਂ ਨੂੰ ਕਈ ਤਰ੍ਹਾਂ ਦੀਆਂ ਆਰਥਿਕ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਦੇਸ਼ ਆਰਥਿਕ ਤੌਰ ਤੇ ਕਮਜ਼ੋਰ ਵੀ ਹੋ ਚੁੱਕੇ ਹਨ। ਕਿਉਂਕਿ ਕਰੋਨਾ ਕਾਰਨ ਕੀਤੀ ਗਈ ਤਾਲਾਬੰਦੀ ਦੇ ਨਾਲ ਜਿੱਥੇ ਹਵਾਈ ਯਾਤਰਾ ਨੂੰ ਰੋਕ ਦਿੱਤਾ ਗਿਆ ਸੀ।

ਉੱਥੇ ਹੀ ਬਹੁਤ ਸਾਰੇ ਯਾਤਰੀਆਂ ਨੂੰ ਵਿਦੇਸ਼ਾਂ ਵਿੱਚ ਜਾਣ ਲਈ ਲੰਮੇ ਸਮੇਂ ਤਕ ਇੰਤਜ਼ਾਰ ਕਰਨਾ ਪਿਆ। ਹੁਣ ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਅਤੇ ਟੀਕਾਕਰਨ ਨੂੰ ਲਾਗੂ ਕੀਤੇ ਜਾਣ ਦੇ ਨਾਲ ਅਤੇ ਕਰੋਨਾ ਪਾਬੰਦੀਆਂ ਦੇ ਚੱਲਦੇ ਹੋਏ ਸਾਰੇ ਦੇਸ਼ਾ ਵੱਲੋ ਮੁੜ ਤੋਂ ਹੁਣ ਹਵਾਈ ਯਾਤਰਾ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਆਪਣੀਆਂ ਸਰਹੱਦਾਂ ਨੂੰ ਖੋਲ੍ਹਿਆ ਜਾ ਰਿਹਾ ਹੈ।ਹੁਣ ਖੇਤਾਂ ਵਿਚ ਕੰਮ ਕਰਨ ਵਾਲਿਆਂ ਲਈ ਆਸਟ੍ਰੇਲੀਆ ਵੱਲੋਂ ਵੀਜ਼ੇ ਦਿੱਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਹੁਣ ਧੜਾ-ਧੜ ਲੋਕ ਜਾ ਸਕਣਗੇ ਜਿਸ ਨੂੰ ਸੁਣ ਕੇ ਲੋਕਾਂ ਵਿਚ ਖੁਸ਼ੀ ਦੇਖੀ ਜਾ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਆਸਟਰੇਲੀਆ ਸਰਕਾਰ ਵੱਲੋਂ ਜਿੱਥੇ ਵਿਦਿਆਰਥੀਆਂ ਲਈ ਆਪਣੀਆਂ ਸਰਹੱਦਾਂ ਨੂੰ ਖੋਲ੍ਹਿਆ ਗਿਆ ਸੀ ਉਥੇ ਵੀ ਸੈਲਾਨੀਆਂ ਵਾਸਤੇ ਵੀ ਸਰਹੱਦਾਂ ਨੂੰ ਖੋਲ੍ਹ ਦਿੱਤਾ ਗਿਆ ਹੈ। ਹੁਣ ਆਸਟ੍ਰੇਲੀਆ ਸਰਕਾਰ ਵੱਲੋਂ ਦੇਸ਼ ਅੰਦਰ ਆਰਥਿਕ ਢਾਂਚੇ ਨੂੰ ਮਜਬੂਤ ਕਰਨ ਵਾਸਤੇ ਖੇਤੀਬਾੜੀ ਵੀਜ਼ਾ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ।

ਇਸ ਯੋਜਨਾ ਦੇ ਤਹਿਤ ਹੁਣ ਅਕਤੂਬਰ ਵਿੱਚ ਖੇਤੀਬਾੜੀ ਵੀਜਾ ਪੇਸ਼ ਕੀਤਾ ਜਾ ਸਕਦਾ ਹੈ। ਜਿੱਥੇ ਖੇਤਾਂ ਵਿਚ ਕੰਮ ਕਰਨ ਵਾਲਿਆਂ ਨੂੰ ਇਸ ਵੀਜ਼ੇ ਦੇ ਤਹਿਤ ਸੱਦਿਆ ਜਾਵੇਗਾ। ਆਸ ਪ੍ਰਗਟਾਈ ਜਾ ਰਹੀ ਹੈ ਤੇ ਵਿਦੇਸ਼ ਮੰਤਰੀ ਇਸ ਨੂੰ ਜਲਦੀ ਹੀ ਆਪਣੀ ਸਹਿਮਤੀ ਦੇ ਦੇਣਗੇ ਅਤੇ ਇਸ ਉਪਰ ਕੰਮ ਜੂਨ ਤੋਂ ਕੀਤਾ ਜਾਣਾ ਸ਼ੁਰੂ ਹੋ ਜਾਵੇਗਾ।

ਸ਼ਨੀਵਾਰ ਨੂੰ ਜਿਥੇ ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਹੁਣ ਵੈਕਸੀਨੇਸ਼ਨ ਕਰਵਾਉਣ ਵਾਲੇ ਸੈਲਾਨੀਆਂ ਲਈ ਆਸਟ੍ਰੇਲੀਆ ਸਰਕਾਰ ਵੱਲੋਂ ਦੁਬਾਰਾ ਆਪਣੀਆਂ ਸਰਹੱਦਾਂ ਖੋਲ੍ਹ ਦਿੱਤਾ ਗਿਆ ਹੈ। ਉੱਥੇ ਹੀ ਅਸਟ੍ਰੇਲੀਆ ਵੱਲੋਂ ਲਾਗੂ ਕੀਤੀਆਂ ਗਈਆਂ ਪੜਾਅਵਾਰ ਨੀਤੀਆਂ ਦੇ ਅਨੁਸਾਰ ਨਵੰਬਰ ਤੋਂ ਹੀ ਅੰਤਰਰਾਸ਼ਟਰੀ ਕਾਮਿਆਂ ਅਤੇ ਵਿਦਿਆਰਥੀਆਂ ਨੂੰ ਆਉਣ ਦੀ ਆਗਿਆ ਦੇ ਦਿੱਤੀ ਸੀ। ਆਸਟਰੇਲੀਆ ਸਰਕਾਰ ਵੱਲੋਂ ਮਾਰਚ 2020 ਵਿੱਚ ਕਰੋਨਾ ਦੇ ਚਲਦੇ ਹੋਏ ਆਪਣੀਆਂ ਸਰਹੱਦਾਂ ਨੂੰ ਬੰਦ ਕਰ ਦਿੱਤਾ ਗਿਆ ਸੀ।

ਦੀਪ ਸਿੱਧੂ ਦੀ ਮੌ-ਤ ਤੇ ਬੱਬੂ ਮਾਨ ਵੀ ਹੁਣ ਬੋਲ ਪਿਆ

ਅਸੀ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਵਾਰਿਅਲ ਹਰ ਚੰਗੀ ਮਾੜੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਰਹਿਣੇ ਹਾਂ ਇਹਨਾ ਖਬਰਾ ਨੂੰ ਰਿਕਾਰਡ ਕਰਨ ਵਿੱਚ ਸਾਡਾ ਕੋਈ ਯੋਗਦਾਨ ਨਹੀ ਹੁੰਦਾ ਅਸੀ ਸਿਰਫ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆਧਾਰ ਤੇ ਤੁਹਾਡੇ ਨਾਲ ਹਰ ਨਵੀ ਜਾਣਕਾਰੀ ਸਾਂਝੀ ਕਰਦੇ ਰਹਿਣੇ ਹਾਂ ਕਿ ਹੈ ਪੂਰਾ ਮਾਮਲਾ ਆਉ ਦੱਸਦੇ ਹਾਂ ਤੁਹਾਨੂੰ ਵਿਸਥਾਰ ਨਾਲ ਦੇਖੋ ਪੂਰੀ ਜਾਣਕਾਰੀ ਦੀਪ ਸਿੱਧੂ ਦੀ ਮੌ ਤ ਦਾ ਦੁਖ ਪੂਰੇ ਪੰਜਾਬ ਨੂੰ ਹੈ। ਦੇਸ਼ ਦੇ ਲੋਕਾ ਵਿਚ ਸੋਗ ਦੀ ਲਹਿਰ ਚਲ ਰਹੀ ਹੈ ਕਿਓਕਿ ਸਿੱਖ ਕੌਮ ਦਾ ਹੀਰਾ ਦੀਪ ਸਿੱਧੂ ਖੋਹ ਲਿਆ ਗਿਆ। ਅਜੇ ਕੁਝ ਹੀ ਦਿਨ ਪਹਿਲਾ ਜਿਸ ਨੇ ਹੱਥ ਵਿਚ ਕਿਰਪਾਨ ਚੁਕੀ ਸੀ ਜਿਸ ਦਾ ਇੰਝ ਇਸ ਦੁਨੀਆ ਤੇ ਚਲੇ ਜਾਣਾ ਕਿਸੇ ਵੀ ਸਹਿਣ ਨਹੀ ਹੋ ਰਿਹਾ ਹੈ। ਲੋਕ ੳੁਸ ਨੂੰ ਯਾਦ ਕਰਦੇ ਦਿਲ ਤੋ ਰੋ ਰਹੇ ਹਨ

ਕਿਓਕਿ ਯੋਧੇ ਸੂਰਮੇ ਹੀ ਸਿਸਟਮ ਦੇ ਖਿਲਾਫ , ਗੰਦੀਆ ਸਰਕਾਰਾ ਦੇ ਖਿਲਾਫ ਅਵਾਜ ਬੁਲੰਦ ਕਰ ਸਕਦੇ ਹਨ। ਦੀਪ ਸਿੱਧੂ ਵੀ ੳੁਹਨਾ ਦੇ ਵਿਚੋ ਸੀ । ਦੀਪ ਸਿੱਧੂ ਜਿਸ ਦੀ ਕਿ ਪੰਜਾਬੀ ਮਿਊਜਿਕ, ਫਿਲਮ ਇੰਡਸਟਰੀ ਨੂੰ ਵੀ ਬੜੀ ਵੱਡੀ ਦੇਣ ਹੈ ਕਿਓਕਿ ਦੀਪ ਸਿੱਧੂ ਨੇ ਬੜੇ ਗੀਤ ਗਾਏ ਜਿਹੜੇ ਕੁ ਸੁਪਰਹਿੱਟ ਰਹੇ ਤੇ ਕਈ ਪੰਜਾਬੀ ਫਿਲਮਾਂ ਦੇ ਵਿਚ ਵੀ ਕੀਤਾ ਜਿਸ ਦਾ ਕਿ ਇਸ ਤਰਾ ਦੇ ਨਾਲ ਚਲੇ ਜਾਣਾ ਅਸਹਿ ਹੈ।ਲੋਕਾਂ ਦੇ ਮਨਾ ਦੇ ਵਿਚ ਦੀਪ ਦੇ ਲਈ ਬੜਾ ਪਿਆਰ ਸੀ ੳੁਹਨਾ ਨੂੰ ਲਗਦਾ ਸੀ ਕਿ ਕੌਮ ਨੂੰ ਬਚਾਓਣ ਵਾਲਾ ਕੋਈ ਤਾਂ ਹੈਗਾ ਹੈ ਪਰ ਇਸ ਗੰਦੇ ਸਿਸਟਮ ਨੇ ੳੁਹ ਵੀ ਖੋਹ ਲਿਆ। ਦੀਪ ਸਿੱਧੂ ਪੰਜਾਬ ਦੇ ਵਿਚੋ ਕਰੱਪਟ ਸਿਸਟਮ ਖਤਮ ਕਰਨਾ ਚਾਹੁੰਦਾ ਸੀ ੳੁਹ ਸਿੱਖ ਕੌਮ ਦੇ ਪੱਧਰ ਨੂੰ ੳੁੱਚਾ ਚੁਕਣਾ ਚਾਹੁੰਦਾ ਸੀ ਪਰ ਅਜਿਹਾ ਨਹੀ ਹੋ ਪਾਇਆ। ੳੁਸ ਤੋ ਪਹਿਲਾ ਹੀ ੳੁਹ ਈਸ ਦੁਨੀਆ ਤੋ ਚਲਾ ਗਿਆ। ਪੰਜਾਬੀ ਸਿੰਗਰਾ ਦੇ ਵਲੋ ਦੀਪ ਸਿੱਧੂ ਦੀ ਮੌ ਤ ਕਰਕੇ ਸ਼ਰਧਾਂਜਲੀ ਭੇਟ ਦੀਆ ਤਸਵੀਰਾਂ ਸ਼ੋਸ਼ਲ ਮਿਡੀਆ ਤੇ ਸ਼ੇਅਰ ਕੀਤੀਆ ਜਾ ਰਹੀਆ ਹਨ

ਕਿ ਪਰਮਾਤਮਾ ਦੀਪ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਜਿਹੜੇ ਕਦੇ ਵੀ ਮਿਲੇ ਨਹੀ ਸਨ ।ੳੁਨਾ ਦੇ ਦਿਲਾ ਦੇ ਵਿਚ ਵੀ ਸੋਗ ਦੀ ਲਹਿਰ ਆ ਕਿਓਕਿ ੳੁਸ ਨੇ ਥੋੜੇ ਜਿਹੇ ਸਮੇ ਦੇ ਵਿਚ ਆਪਣੀ ਇਕ ਪਹਿਚਾਣ ਬਣਾ ਲਈ ਸੀ। ਬੱਬੂ ਮਾਨ ਨੇ ਆਪਣੀ ਇੰਸਟਾਗਰਾਮ ਸਟੋਰੀ ਵਿਚ ਲਿਖ ਕੇ ਸ਼ੇਅਰ ਕਰਿਆ ਕਿ ਅਲਵਿਦਾ ਛੋਟੇ ਵੀਰ। ਦੂਜੇ ਪਾਸੇ ਸਿੱਧੂ ਮੁਸੇਵਾਲਾ ਦਾ ਕਹਿਣਾ ਸੀ ਇਲੈਕਸ਼ਨ ਦੇ ਕਰਕੇ ੳੁਸ ਨੂੰ ਪਤਾ ਨਹੀ ਲਗਿਆ ਸੀ ਪਰ ਜਦੋ ਹੀ ੳੁਸ ਨੇ ਦੇਖਿਆ ਤਾਂ ਦੀਪ ਦੇ ਨਾਮ ਦੀ ਸਟੋਰੀ ਪਾਈ।

ਜਰੂਰੀ ਨੋਟਿਸ– ਇਸ ਵੀਡੀਓ ਨੂੰ ਰਿਕਾਰਡ ਕਰਨ ਵਿਚ ਸਾਡਾ ਕੋਈ ਹੱਥ ਨਹੀ ਹੈ ਇਹ ਸਾਰੀ ਜਾਣਕਾਰੀਆ ਅਸੀ ਸੋਸਲ ਮੀਡੀਆ ਉਪਰ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਉਪਰ ਕੋਈ ਏਤਰਾਜ ਹੈ ਤਾ ਤੁਸੀ ਵੀਡੀਓ ਹੇਠਾ ਆਪਣਾ ਸੁਝਾਅ ਦੇ ਸਕਦੇ ਹੋ ਧੰਨਵਾਦ ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਫੋਲੋ ਕਰ ਲਵੋ

ਦੀਪ ਸਿੱਧੂ ਨੂੰ ਸ਼ਹੀਦ ਕਹਿਣਾ ਪਿਆ ਮਹਿੰਗਾ ਨਿਹੰਗ ਸਿੰਘ ਨੇ ਲਾਈਵ ਹੋ ਦੇਖੋ ਕਿ ਕਿਹਾ

ਆਪਾ ਨੇ ਦੇਖਿਆ ਹੋਵੇਗਾ ਕਿ ਜਦੋ ਤੋ ਦੀਪ ਸਿੱਧੂ ਦੀ ਮੌ ਤ ਹੋਈ ਹੈ ੳੁਦੋ ਤੋ ਸ਼ੋਸ਼ਲ ਮੀਡੀਆ ਤੇ ਦੀਪ ਸਿੱਧੂ ਦੀਆ ਤਸਵੀਰਾ ਵੀਡੀਓ ਸ ਦਾ ਤੂਫਾਨ ਆਇਆ ਪਿਆ ਹੈ। ਜਿਸ ਦਿਨ ਦੀਪ ਸਿੱਧੂ ਦੀ ਗੱਡੀ ਦਾ ਐਕਸੀਡੇਂਟ ਹੁੰਦਾ ਹੈ ਤਾ ਰਾਤੋ ਰਾਤ ਦੀਪ ਸਿੱਧੂ ਦੇ ਨਾਮ ਦੇ ਪੋਸਟਰ , ਬੈਨਰ ,ਤਸਵੀਰਾਂ ਬਨ ਜਾਂਦੀਆ ਹਨ।ਜਿਨਾ ਦੇ ਵਿਚੋ ਕਈ ਤਸਵੀਰਾਂ ਦੇ ਵਿਚ ਦੀਪ ਸਿੱਧੂ ਦੇ ਨਾਮ ਦੇ ਅੱਗੇ ਸ਼ਹੀਦ ਲਾਇਆ ਗਿਆ ਸੀ। ਹੁਣ ਵੀ ਲੋਕਾ ਦੇ ਵਲੋ ਕਿਹਾ ਜਾ ਰਿਹਾ ਹੈ ਕਿ ਦੀਪ ਸਿੱਧੂ ਲੋਕਾ ਦੇ ਕਈ ਦੇਸ਼ ਦੇ ਲਈ ਲੜਾਈ ਲੜਦਾ ਸੀ। ੳੁਸ ਨੇ ਲੋਕਾਂ ਦੇ ਲਈ ਸਰਕਾਰ ਨਾਲ ਮੱਥਾ ਲਾਇਆ ਸੀ ਜਿਸ ਕਰਕੇ ਸੰਦੀਪ ਸਿੰਘ ੳੁੱ ਫ ਦੀਪ ਸਿੰਘ

ਸਿੱਧੂ ਦੇ ਨਾਮ ਦੇ ਅੱਗੇ ਸ਼ਹੀਦ ਲਾਇਆ ਜਾਣਾ ਚਾਹੀਦਾ ਹੈ। ਜਿਸ ਨੂੰ ਲੈ ਕੇ ਸ਼ੋਸ਼ਲ ਮੀਡੀਆ ਤੇ ਇਸ ਦੇ ਲਈ ਬੜੀਆ ਵੀਡੀਓ ਵਾਇਰਲ ਹੋ ਰਹੀਆ ਹਨ। ਦਸਿਆ ਜਾ ਰਿਹਾ ਹੈ ਕਿ ਦੀਪ ਸਿੰਘ ਸਿੱਧੂ ਦੀ ਫੋਟੋਆ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜੀ ਦੇ ਨਾਲ ਜੋੜ ਰਹੇ ਸੀ। ਜਿਹੜੀਆ ਕਿ ਆਪਾ ਸਭ ਨੇ ਸ਼ੋਸ਼ਲ ਮੀਡੀਆ ਤੇ ਵੀ ਦੇਖੀਆ ਹੋਣਗੀਆਂ। ਕਿਹਾ ਜਾ ਰਿਹਾ ਹੈ ਕਿ ਇਸ ਸਭ ਨੂੰ ਲੈ ਕੇ ਇਕ ਨਿਹੰਗ ਸਿੰਘ ਦੇ ਵਲੋ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਜਿਸ ਬੰਦੇ ਦੀ ਗੱਡੀ ਦਾ ਐਕਸੀਡੇਂਟ ਹੋ ਜਾਂਦਾ ਹੈ ਤੇ ਬੰਦਾ ਮ ਰ ਜਾਂਦਾ ਹੈ ਤਾ

ਉਸ ਨੂੰ ਸ਼ਹੀਦ ਸਮਝਿਆ ਜਾਂਦਾ ਹੈ ਜਾ ਨਹੀਂ। ਨਿਹੰਗ ਸਿੰਘ ਦੇ ਵਲੋ ਟਕਸਾਲੀਆ ਤੋ ਈਸ ਗਲ ਦਾ ਜਵਾਬ ਮੰਗਿਆ ਜਾ ਰਿਹਾ ਹੈ। ਜਿਹੜੇ ਵੀ ਆਪਣੇ ਪੁਰਾਣੇ ਸੂਰਮੇ , ਯੋਧੇ ਸਨ ਜਿਹੜੀ ਕੁਆਲਿਟੀ ੳੁਹਨਾ ਦੇ ਵਿਚ ਸੀ ਉਹ ਓਹਨਾ ਦੇ ਵਿਚ ਹੀ ਰਹਿਣੀ ਹੈ। ਜਿਹੜੀ ਕੁਆਲਿਟੀ ਦੀਪ ਸਿੱਧੂ ਦੇ ਵਿਚ ਸੀ ਕੁਆਲਿਟੀ ਦੀਪ ਸਿੱਧੂ ਦੀ ਹੀ ਰਹਿਣੀ ਹੈ। ਉਹ ਕਿਸੇ ਦੀ ਵੀ ਨਹੀ ਹੋ ਜਾਣੀ। ਨਿਹੰਗ ਸਿੰਘ ਦਾ ਕਹਿਣਾ ਹੈ ਕਿ ਕਿਹੜਾ ਬਾਬਾ , ਸੰਤ ਕੁੜੀਆ ਦੇ ਹੱਥ ਫੜ ਕੇ ਫਿਲਮਾ ਬਣਾਓਂਦਾ ਰਿਹਾ ਸੀ। ਜਿਸ ਕਰਕੇ ਕਿਹਾ ਜਾ ਰਿਹਾ ਹੈ ਕਿ ਸ਼ਹੀਦ ਦੀ ਪਛਾਣ ਕਰਨੀ ਸਿੱਖ ਲਵੋ।

ਮੈਨੂੰ ਉਮੀਦ ਹੈ ਕਿ ਤੁਸੀਂ ਸਾਡੀ ਪੋਸਟ ਨੂੰ ਪਸੰਦ ਕਰੋਗੇ ਅਤੇ ਇਸਨੂੰ ਪੜ੍ਹ ਕੇ ਅਨੰਦ ਲਓਗੇ| ਅਸੀਂ ਸਾਰਿਆਂ ਨੂੰ ਸੰਤੁਸ਼ਟ ਨਹੀਂ ਕਰ ਸਕਦੇ ਪਰ ਕੋਸ਼ਿਸ਼ ਕਰ ਸਕਦੇ ਹਾਂ|ਅਤੇ ਸਾਡੀ ਸਾਈਟ ਤੇ ਆਉਣ ਲਈ ਧੰਨਵਾਦ|ਹੋਰ ਜਾਣਕਾਰੀ ਅਤੇ ਨਵੇਂ ਅਪਡੇਟਾਂ ਲਈ ਸਾਡੀ ਸਾਈਟ ਨੂੰ ਵੇਖਦੇ ਰਹੋਮੈਨੂੰ ਉਮੀਦ ਹੈ ਕਿ ਤੁਸੀਂ ਸਾਡੀ ਸਾਰੀ ਪੋਸਟ ਨੂੰ ਪਸੰਦ ਕਰੋਗੇ ਅਤੇ ਸਾਡੀ ਸਾਈਟ ਤੇ ਪੋਸਟ ਵੇਖਣ ਅਤੇ ਪੜ੍ਹਨ ਲਈ ਬਹੁਤ ਧੰਨਵਾਦ

ਪੂਜਾ ਤੇ ਕਰਨਵੀਰ ਸਰਦੂਲਗੜ੍ਹ ਕੋਲ ਪੈਸਾ ਕੀ ਆਇਆ ਰੁੱਸੇ ਰਿਸ਼ਤੇਦਾਰ ਆਪਣੇ ਆਪ ਹੀ ਕੱਢਣ ਲੱਗੇ ਰਿਸ਼ਤੇਦਾਰੀਆਂ

ਇਸ ਸਮੇਂ ਦੀ ਵੱਡੀ ਖਬਰ ਜ਼ਿਲ੍ਹਾ ਮਾਨਸਾ ਦੇ ਸ਼ਹਿਰ ਸਰਦੂਲਗੜ੍ਹ ਤੋਂ ਆ ਰਹੀ ਹੈ । ਇੱਥੋਂ ਦੇ ਰਹਿਣ ਵਾਲੇ ਗਰੀਬ ਪਰਿਵਾਰ ਦੇ ਦੋ ਬੱਚੇ ਪੂਜਾ ਅਤੇ ਕਰਨਵੀਰ ਜੋ ਕਿ ਬਤੇ ਦਿਨੀਂ ਸ਼ੋਸ਼ਲ ਮੀਡੀਆ ਉਪਰ ਵਾਇਰਲ ਹੋਏ ਜਿਸ ਵੀਡੀਓ ਵਿੱਚ ਕਿਸੇ ਸਮਾਜ ਸੇਵੀ ਨੇ ਉਹਨਾਂ ਦੇ ਘਰ ਜਾ ਕੇ ਸਾਰੇ ਹਾਲਾਤਾ ਨੂੰ ਰਿਕਾਰਡ ਕਰ ਕੇ ਲੋਕਾਂ ਵਿੱਚ ਦਿਖਾਇਆ ਅਤੇ ਇਹਨਾਂ ਦੀ ਮੱਦਦ ਕਰਨ ਲਈ ਕਿਹਾ।

ਮਾਤਾ ਪਿਤਾ ਦੀ ਗੈਰ ਮੌਜੂਦਗੀ ਹੋਣ ਕਾਰਨ ਕੋਈ ਵੀ ਰਿਸ਼ਤੇਦਾਰ ਇਹਨਾਂ ਦੇ ਕੋਲ ਨਹੀੰ ਸੀ ਆਉੰਦਾ । ਅਰਦਾਸ ਚੈਰੀਟੇਬਲ ਸੋਸਾਇਟੀ ਨੇ ਇਹਨਾਂ ਦਾ ਹੱਥ ਫੜਿਆ ਅਤੇ ਹੋਰ ਵੀ ਬਹੁਤ ਸਮਾਜ ਸੇਵੀ ਲੋਕਾ ਨੇ ਦੇਸ਼ਾ ਵਿਦੇਸ਼ਾਂ ਤੋਂ ਇਹਨਾਂ ਨੂੰ ਮਾਲੀ ਸਹਾਇਤਾ ਕਰ ਕੇ ਆਪਣਾ ਯੋਗਦਾਨ ਪਾਇਆ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹਨਾ ਦੇ ਘਰ ਵਿੱਚ ਇੱਕ ਕਮਰਾ ਸੀ ਜਿਸਦੀ ਛੱਤ ਕਿਸੇ ਵੀ ਵੇਲੇ ਡਿੱਗਣ ਨੂੰ ਤਿਆਰ ਸੀ।ਘਰ ਵਿੱਚ ਆਟਾ ਅਤੇ ਹੋਰ ਰਾਸ਼ਨ ਵੀ ਨਹੀਂ ਸੀ ਹੁੰਦਾ ਜਿਸਦੇ ਚੱਲਦਿਆਂ ਕਈ ਵਾਰ ਤਾਂ ਇਹ ਦੋਨੋਂ ਭੈਣ ਭਰਾ ਬਿਨਾਂ ਕੁਝ ਖਾਏ ਹੀ ਸੋਂ ਜਾਂਦੇ ਸਨ । ਇਹਨਾਂ ਦੀ ਦਾਦੀ ਵੀ ਛੱਡ ਕੇ ਲੁਧਿਆਣਾ ਵਿਖੇ ਆਪਣੇ ਦੂਜੇ ਬੇਟੇ ਕੋਲ ਰਹਿਣ ਚਲੀ ਗਈ ਸੀ। ਲੋਕਾਂ ਤੱਕ ਇਹਨਾਂ ਦੀ ਅਵਾਜ਼ ਪਹੁੰਚਣ ਤੋਂ ਬਾਅਦ ਵਧੇਰੇ ਪੈਸਾ ਇਕੱਠਾ ਹੋ ਗਿਆ। ਫਿਰਸਾਰੇ ਰਿਸ਼ਤੇਦਾਰਾਂ ਨੇ ਵੀ ਇਹਨਾਂ ਕੋਲ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ।

ਅਰਦਾਸ ਚੈਰੀਟੇਬਲ ਟਰੱਸਟ ਨੇ ਇਹਨਾਂ ਦੇ ਘਰ ਦਾ ਕੰਮ ਸ਼ੁਰੂ ਕਰਵਾਇਆ ਹੈ।ਮੌਕੇ ਤੇ ਪਹੁੰਚ ਕੇ ਜਦੋ ਘਰ ਦੇਖਿਆ ਗਿਆ ਤਾਂ ਘਰ ਦੀ ਉਸਾਰੀ ਦਾ ਕੰਮ ਜਾਰੀ ਹੈ ਅਤੇ ਰਾਜ ਮਿਸਤਰੀ ਨਾਲ ਗੱਲਬਾਤ ਕਰਨ ਤੇ ਪਤਾ ਲੱਗਾ ਕਿ ਤਕਰੀਬਨ ਇੱਕ ਮਹੀਨੇ ਤੱਕ ਸਾਰਾ ਕੰਮ ਨੇਪਰੇ ਚਾੜ ਦਿੱਤਾ ਜਾਵੇਗਾ।ਇਸ ਸੰਬੰਧੀ ਪੂਜਾ ਅਤੇ ਕਰਨ ਨੇ ਵੀ ਗੱਲਬਾਤ ਕਰਦਿਆਂ ਸਾਰੇ ਮੱਦਦਗਾਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰ ਦੇ ਸ਼ੁਭ ਮੂਹਰਤ ਤੇ ਜ਼ਰੂਰ ਪਹੁੰਚਣ। ਪੂਜਾ ਸਰਦੂਲਗੜ੍ਹ ਵਿਖੇ ਬਾਲ ਵਾਟਿਕਾ ਸਕੂਲ ਵਿੱਚ ਪੜ੍ਹਦੀ ਹੈ ਤੇ ਵੱਡੀ ਹੋ ਕੇ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦੀ ਹੈ।ਪੂਜਾ ਬਹੁਤ ਹੀ ਮਿਹਨਤੀ ਲੜਕੀ ਹੈ । ਉਸਨੇ ਸਹਾਇਤਾ ਕਰਨ ਵਾਲੇ ਸਾਰੇ ਦਾਨੀ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਆਹ ਹੁਣ ਲੱਖਾ ਸਿਧਾਣਾ ਨੇ ਲਾਈਵ ਹੋ ਕੇ ਕਿ ਬੋਲ ਦਿੱਤਾ ਦੇਖੋ

ਲੱਖੇ ਸਿਧਾਣੇ ਦੇ ਵਲੋ ਮਾ ਬੋਲੀ ਵਾਲੇ ਦਿਨ ਕੁਝ ਗੱਲਾ ਲੋਕਾ ਦੇ ਨਾਲ ਸਾਂਝੀਆ ਕਰੀਆ ਗਈਆ ਹਨ ।ਕਿਹਾ ਜਾ ਰਿਹਾ ਹੈ ਕਿ ਜਿਸ ਸਦੀ ਦੇ ਵਿਚ ਆਪਾ ਜੀਅ ਰਹੇ ਹਾਂ ੳੁਹਨਾ ਦੇ ਵਿਚੋ 1600 ਬੋਲੀ ਜਿਹੜੀ ਹੈ ੳੁਹ ਖਤਮ ਹੋ ਜਾਣੀ ਹੈ। ਜਿਨਾ ਦੇ ਵਿਚੋ ਪੰਜਾਬੀ ਵੀ ਇਕ ਹੈ ਕਿਹਾ ਜਾ ਰਿਹਾ ਹੈ ਕਿ ਇਹ ਬੜਾ ਹੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਕਿਓਕਿ ਜਿਸ ਬੋਲੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੋਵੇ ਤੇ ਜੇਕਰ ਸਾਡੀ ਮਾਂ ਹੀ ਮ ਰ ਜੇ ਤਾਂ ਸਾਡੇ ਤੇ ਕੀ ਬੀਤੇਗੀ। ਲੱਖੇ ਸਿਧਾਣੇ ਦਾ ਕਹਿਣਾ ਹੈ ਕਿ ਬੋਲੀ ਸਿਰਫ ਇਕ ਦੂਜੇ ਦੇ ਨਾਲ ਗਲ ਕਰਨ ਦਾ ਜਰੀਆ ਨਹੀ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਇਕ ਵਾਰ ਮਾ ਬੋੋਲੀ ਖ ਹੋ ਗਈ ੳੁਸ ਤੋ ਚਾਹੇ ਜਹਾਨ ਦੀ ਦੌਲਤ

ਇਕੱਠੀ ਕਰਲਿਓ ਪਰ ਮਾ ਬੋਲੀ ਨੇ ਕਦੇ ਵੀ ਵਾਪਸ ਨਹੀ ਆਓਣਾ। ਦਸਿਆ ਜਾ ਰਿਹਾ ਹੈ ਕਿ ਜੇਕਰ ਮਾ ਬੋਲੀ ਮ ਰ ਗਈ ਤਾਂ ਸਾਡੇ ਇਤਿਹਾਸ ਨੇ ਖਤਮ ਹੋ ਜਾਣਾ ਹੈ। ਸਾਡੀ ਵਿਰਾਸਤ, ਸਾਡੀ ਸੱਭਿਅਤਾ ਵੀ ਖਤਮ ਹੋ ਜਾਣੀ ਹੈ ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਵਿਦੇਸ਼ਾ ਦੇ ਵਿਚ ਬੈਠੇ ਹਨ ੳੁਹਨਾ ਦੀਆ ਅਗਲੀਆ ਪੀੜੀਆ

ਮਾ ਬੋਲੀ ਦੇ ਕੋਲੋ ਦੂਰ ਹੋ ਜਾਣਗੇ। ਵਿਦੇਸ਼ਾ ਦੇ ਵਿਚ ਰਹਿੰਦੇ ਲੋਕ ਆਪਣੇ ਬਚਿਆ ਨੂੰ ਪੰਜਾਬ ਦੇ ਇਤਿਹਾਸ ਦੇ ਨਾਲ.ਜਾਣੂ ਕਰਵਾਇਆ ਜਾਵੇ ਸਾਲ ਦੇ ਵਿਚ ਇਕ ਗੇੜਾ ਜਰੂਰ ਲਾਇਆ ਜਾਵੇ ।ਪਾਕਿਸਤਾਨ ਵਾਲਿਆ ਨੂੰ ਵਧਾਈ ਦਿੱਤੀ ਜਾ ਰਹੀ ਹੈ ਕਿਓਕਿ ੳੁਹਨਾ ਨੇ ਅਜ ਫੈਸਲਾਬਾਦ , ਗੁਜਰਾਂਵਾਲਾ ਵਿਚ ਮਾ ਬੋਲੀ ਨੂੰ ਬਚਾਓਣ ਦੇ ਬੜੇ ਵੱਡੇ ਇਕੱਠ ਕਰੇ ਗਏ ਹਨ। ਸਭ ਜਾਣਦੇ ਹਨ ਕੁ ਜਿਸ ਕੌਮ ਦੀ ਬੋਲੀ ਮ ਰ ਜਾਂਦੀ ਹੈ ੳੁਸ ਕੌਮ ਦਾ ਵੀ ਖਾਤਮਾ ਹੋ ਜਾਂਦਾ ਹੈ। ਗੁਲਾਮਾ ਦੀ ਬੋਲੀ ਕਰਨੀ ਬੰਦ ਕਰ ਦਿੱਤੀ ਜਾਵੇ ਲੱਖੇ ਸਿੱਧਾਣੇ ਦੇ ਵਲੋ ਅਪੀਲ ਕੀਤੀ ਜਾ ਰਹੀ ਹੈ ਕਿ ਬਚਿਆ ਨੂੰ ਪੰਜਾਬੀ ਪੜਨੀ ਆਓਂਦੀ ਹੈ ਜਾ ਨਹੀਂ ਹਰ ਜਗਾ ਤੇ ਪੰਜਾਬੀ ਨੂੰ ਵਧਾਓ ਦੇਣਾ ਚਾਹੀਦਾ ਹੈ। ਘਰ ਦੀਆ ਨੰਬਰ ਪਲੇਟਾ ਤੇ ਵੀ ਪੰਜਾਬੀ ਲਿਖੀ ਹੋਣੀ ਚਾਹੀਦੀ ਹੈ।

ਖਾਲਿਸਤਾਨ ਦੀ ਮੰਗ ਕਰਨ ਵਾਲੇ ਚੰਗੀ ਤਰ੍ਹਾਂ ਪੜ੍ਹ ਲਵੋ

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸ਼ਾਂਤੀਪੂਰਵਕ ਸਿਰੇ ਚੜ੍ਹ ਜਾਣ ਤੋਂ ਬਾਅਦ ਕੇਂਦਰ ਸਰਕਾਰ ਨੇ ਵੱਖਰੇ ਸਿੱਖ ਰਾਜ ਦੀ ਮੰਗ ਕਰਨ ਵਾਲੇ ਸੰਗਠਨਾਂ ਪ੍ਰਤੀ ਵਿਸ਼ੇਸ਼ ਧਿਆਨ ਦਿੱਤਾ ਹੈ। ਸਰਕਾਰ ਨੇ ਸਿੱਖਸ ਫਾਰ ਜਸਟਿਸ ਵਾਲਿਆਂ ਪ੍ਰਤੀ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ। ਇਸ ਸੰਬੰਧੀ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਸਖ਼ਤ ਕਦਮ ਚੁੱਕੇ ਹਨ। ਮੰਤਰਾਲੇ ਨੇ ਸਿੱਖਸ ਫਾਰ ਜਸਟਿਸ ਨਾਲ ਜੁੜੀ ਐਪਸ, ਵੈੱਬਸਾਈਟਸ ਅਤੇ ਸੋਸ਼ਲ ਮੀਡੀਆ ਅਕਾਊਂਟ ਬਲਾਕ ਕਰ ਦਿੱਤੇ ਹਨ।

ਜਿਸ ਦਾ ਉਦੇਸ਼ ਇਨ੍ਹਾਂ ਲੋਕਾਂ ਦੀਆਂ ਗਤੀਵਿਧੀਆਂ ਨੂੰ ਬੰਦ ਕਰਨਾ ਹੈ। ਇਨ੍ਹਾਂ ਲੋਕਾਂ ਤੇ ਦੋਸ਼ ਹੈ ਕਿ ਇਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੀ ਆਪਣੀਆਂ ਗਲਤ ਹਰਕਤਾਂ ਜਾਰੀ ਰੱਖ ਕੇ ਪੰਜਾਬ ਵਿੱਚ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਲੋਕਾਂ ਤੇ ਦੋਸ਼ ਹੈ ਕਿ ਇਹ ਪੰਜਾਬੀ ਫਿਲਮੀ ਅਦਾਕਾਰ ਦੀਪ ਸਿੱਧੂ ਦੀ ਜਾਨ ਜਾਣ ਦੇ ਮਾਮਲੇ ਨੂੰ ਕੇਂਦਰ ਸਰਕਾਰ ਨਾਲ ਜੋੜ ਰਹੇ ਹਨ। ਸਿੱਖਸ ਫਾਰ ਜਸਟਿਸ ਵਾਲੇ ਇਹ ਗੁਰਪਤਵੰਤ ਸਿੰਘ ਪਨੂੰ ਦੁਆਰਾ ਦੋਸ਼ ਲਗਾਏ ਜਾ ਚੁੱਕੇ ਹਨ

ਕਿ ਦੀਪ ਸਿੱਧੂ ਦੀ ਸਾਜ਼ਿਸ਼ ਅਧੀਨ ਜਾਣ ਲਈ ਗਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਦੀਪ ਸਿੱਧੂ ਦੀ ਕੁੰਡਲੀ ਮਾਨੇਸਰ ਹਾਈਵੇ ਤੇ ਇਕ ਸੜਕ ਹਾਦਸੇ ਵਿੱਚ ਜਾਨ ਚਲੀ ਗਈ ਸੀ। ਉਨ੍ਹਾਂ ਦੀ ਸਕਾਰਪੀਓ ਕਾਰ ਇਕ ਟਰਾਲੇ ਨਾਲ ਟਕਰਾ ਗਈ ਸੀ। ਉਨ੍ਹਾਂ ਦੀ ਮਹਿਲਾ ਦੋਸਤ ਰੀਨਾ ਰਾਏ ਵੀ ਉਸ ਸਮੇਂ ਉਨ੍ਹਾਂ ਦੇ ਨਾਲ ਸੀ। ਉਹ ਪੰਜਾਬ ਵੱਲ ਆ ਰਹੇ ਸਨ। ਬਾਅਦ ਵਿੱਚ ਦੀਪ ਸਿੱਧੂ ਦਾ ਲੁਧਿਆਣਾ ਦੇ ਥਰੀਕੇ ਪਿੰਡ ਵਿਚ ਅੰਤਮ ਸੰਸਕਾਰ ਕਰ ਦਿੱਤਾ ਗਿਆ ਸੀ।

ਇੱਥੇ ਦੱਸਣਾ ਬਣਦਾ ਹੈ ਕਿ ਦੀਪ ਸਿੱਧੂ ਨੇ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਲੈ ਰਹੇ ਸਿਮਰਨਜੀਤ ਸਿੰਘ ਮਾਨ ਲਈ ਚੋਣ ਪ੍ਰਚਾਰ ਵੀ ਕੀਤਾ ਸੀ। ਹੁਣ ਕੇਂਦਰ ਸਰਕਾਰ ਨੇ ਸਿੱਖ ਫਾਰ ਜਸਟਿਸ ਵਾਲਿਆਂ ਤੇ ਬੇਕਾਬੂ ਹੋਣ ਲਈ ਵਿਸ਼ੇਸ਼ ਕਦਮ ਵੀ ਚੁੱਕੇ ਹਨ। ਇਸ ਨਾਲ ਸਬੰਧਤ ਐਪਸ, ਵੈੱਬਸਾਈਟਸ ਅਤੇ ਸੋਸ਼ਲ ਮੀਡੀਆ ਅਕਾਊਂਟ ਬਲਾਕ ਕਰ ਦਿੱਤੇ ਗਏ ਹਨ।

ਇਸ ਨੋਜਵਾਨ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦੀਪ ਸਿੱਧੂ ਬਾਰੇ ਦੇਖੋ ਕਿ ਕਿਹਾ

ਕਿਹਾ ਜਾ ਰਿਹਾ ਹੈ ਕਿ ਗੱਲਾ ਇਹ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਕਿ ਦੀਪ ਸਿੱਧੂ ਦੀ ਗੱਡੀ ਦਾ ਐਕਸੀਡੇਂਟ ਹੋਇਆ ਨਹੀ ਸੀ ਬਲਕਿ ੳੁਸ ਦੀ ਗੱਡੀ ਦਾ ਐਕਸੀਡੇਂਟ ਕਰਵਾਇਆ ਗਿਆ ਸੀ ਇਕ ਸਾਜਿਸ਼ ਦੇ ਤਹਿਤ ਸਭ ਕੁਝ ਹੋਇਆ ਪਰ ਕਿਹਾ ਜਾ ਰਿਹਾ ਹੈ ਕਿ ਜੇਕਰ ਪਰਮਾਤਮਾ ਚਾਹੇ ਤਾ ਕੀੜੀ ਵੀ ਪਰ ਨਹੀ ਮਾ ਰ ਸਕਦੀ। ਪਰ ਇੱਥੇ ਸਿੱਖ ਕੌਂ ਮ ਦਾ ਇਕ ਯੋਧਾ ਚਲਾ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਦੀਪ ਸਿਧੁ ਸਿੱਖ ਕੌਮ ਦਾ ੳੁਹ ਯੋਧਾ ਸੀ ਜਿਹੜਾ ਸਰਕਾਰਾਂ ਦੇ ਨਾਲ ਮੱਥਾ ਲਾਓਨਾ ਜਾਣਦਾ ਸੀ। ਸਰਕਾਰ ਦੀਆ ਗੰਦੀਆ ਨੀਤੀਆ ਦੇ ਖਿਲਾਫ ਅਵਾਜ ਬੁਲੰਦ ਕਰਨੀ ਜਾਣਦਾ ਸੀ। ਦੀਪ ਸਿੱਧੂ ਦੇ ਭਰਵੀਂ ਜੋਸ਼ ਵਾਲੀ ਅਵਾਜ ਨੇ ਨੌਜਵਾਨਾ ਨੂੰ ਬੜਾ ਪਰੇਰਿਆ ਸੀ।

ਇਸ ਸਮੇ ਲੋਕ ਜਿਹੜੇ ਅਗੇ ਆ ਰਹੇ ਹਨ। ੳੁਹ ਸਾਰੇ ਸਰਕਾਰ ਦੇ ਹੀ ਚਮਚੇ ਹਨ ਸਰਕਾਰ ਦੀ ਜੁੱਤੀ ਹੀ ਚਟਦੇ ਹਨ। ਦੀਪ ਸਿੱਧੂ ਇਕ ਪੜਿਆ ਲਿਖਿਆ ਤੇ ਦਲੀਲਾਂ ਪੇਸ਼ ਕਰਨ ਵਾਲਾ ਯੋਧਾ ਸੀ। ਜਿਹੜਾ ਕਿ ਆਪਣੇ ਸਭ ਦੇ ਹੱਕਾਂ ਦੇ ਲਈ ਲੜਨਾ ਜਾਣਦਾ ਸੀ । ਇਸ ਦੁਨੀਆ ਤੇ ਚੰਗੇ ਲੋਕਾ ਦੀ ਲੋੜ ਹੈ ਪਰ ਪਰਮਾਤਮਾ ਚੰਗੇ ਲੋਕਾ ਨੂੰ ਦੁਨੀਆ ਤੋ ਰਹਿਣ ਲੈ ਜਾਂਦਾ ਹੈ। ਦਸਿਆ ਜਾ ਰਿਹਾ ਹੈ ਕਿ ਆਪਾ ਸਾਰਾ ਜਾਣਦੇ ਹਾਂ ਕਿ ਦੀਪ ਸਿੱਧੂ ਜਿਸ ਦੀ ਸੋਚ ਸਭ ਦੇ ਨਾਲੋ ਵਖਰੀ ਸੀ ਤੇ ਲੋਕਾਂ ਦੇ ਲਈ ਪਿਆਰ ਕਰਨਾ ੳੁਸ ਨੂੰ ਵਧੀਆ ਲਗਦਾ ਸੀ। ਦੀਪ ਸਿੱਧੂ ਦੀ ਮੌ ਤ ਦੇ ਬਾਦ ਦੇਸ਼ਾ ਵਿਦੇਸ਼ਾ ਦੇ ਵਿਚ ਬੈਠੇ ਲੋਕਾਂ ਦੇ ਦਿਲਾ ਨੂੰ ਸੱਟ ਲਗੀ ਹੈ। ਜਿੰਨੇ ਵੀ ਨੀਲੀਆ ਪੱਗਾਂ ਬੰਨ ਕੇ ਕੁਰਸੀਆ ਤੇ ਬਿਰਾਜਮਾਨ ਹਨ। ੳੁਹ ਹੁਣ ਬੜਾ ਖੁਸ਼ ਹੋਣਗੇ ਕਿ ੳੁਹਨਾ ਦੀ ਕੁਰਸੀ ਬਚ ਗਈ।

ਪਰ ਕਿਹਾ ਜਾ ਰਿਹਾ ਹੈ ਕਿ ਪਰਮਾਤਮਾ ਅਜਿਹਿਆ ਨੂੰ ਵੀ ਕਰੜੀ ਮੌ ਤ ਮਾਰਦਾ ਹੈ। 84 ਤੋ ਬਾਦ ਜੇਕਰ ਕਿਸੇ ਨੇ ਭਿੰਡਰਾਂਵਾਲੇ ਦੀ ਫੋਟੋ ਫੜ ਆਵਾਜ ੳੁਠਾਈ ਸੀ ਤਾ ੳੁਹ ਦੀਪ ਸਿੱਧੂ ਸੀ। ਸਰਕਾਰਾ ਨੂੰ ਵੀ ਇਸ ਗਲ ਦਾ ਡਰ ਸੀ ਕਿ ਦੀਪ ਸਿੱਧੂ ਦੀ ਅਵਾਜ ਨੇ ਲੋਕਾਂ ਨੂੰ ਇਕ ਜੁਟ ਕਰ ਲੈਣਾ ਹੈ ਤੇ ੳੁਹਨਾ ਦਾ ਸਫਾਇਆ ਹੋ ਜਾਣਾ ਹੈ।

ਅੰਮ੍ਰਿਤਪਾਲ ਸਿੰਘ ਨੇ ਲੋਕ ਨੂੰ ਰੋਕਿਆ ਇਸ ਕੰਮ ਤੋਂ

ਦੀਪ ਸਿੱਧੂ ਦੀ ਹੋਈ ਭਿਆਨਕ ਮੌ ਤ ਦਾ ਸਾਰੇ ਪੰਜਾਬ ਨੂੰ ਹੀ ਦੁੱਖ ਹੈ। ਸਤਾਰਾ ਫਰਵਰੀ ਦੀ ਰਾਤ ਦਿੱਲੀ ਤੋ ਆ ਰਿਹਾ ਸੀ ਕਿ ਦੀਪ ਸਿੱਧੂ ਦੀ ਗੱਡੀ ਦਾ ਭਿਆਨਕ ਐਕਸੀਡੇਂਟ ਹੋ ਜਾਂਦਾ ਹੈ ਤੇ ੳੁਸ ਦੀ ਗੱਡੀ ਕਿਸੇ ਖੜੇ ਕੰਟੇਨਰ ਦੇ ਵਿਚ ਵਜਦੀ ਹੈ। ਜਿਸ ਦੇ ਬਾਦ ਦੀਪ ਸਿੱਧੂ ਦੀ ਮੌਕੇ ਤੇ ਹੀ ਮੌ ਤ ਹੋ ਜਾਂਦੀ ਹੈ।

ਦੀਪ ਸਿੱਧੂ ਦੀ ਇਸ ਹੋਈ ਮੌ ਤ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਦੀਪ ਸਿੱਧੂ ਵਰਗੇ ਯੋਧੇ ਨੂੰ ਮਿਟਾਓਣ ਦੀਆ ਸਾਜਿਸ਼ਾਂ ਰਚੀਆ ਗਈਆਂ ਹਨ । ਅੰਮਰਤਪਾਲ ਸਿੰਘ ਮਹਿਰੋਨ ਦੇ ਵਲੋ ਕਿਹਾ ਜਾ ਰਿਹਾ ਹੈ ਕਿ ਦੀਪ ਸਿੱਧੂ ਨੇ 17 ਤਰੀਕ ਨੂੰ ਅੰਮਰਤਸਰ ਵਿਚ ਰੋਡ ਸ਼ੋਅ ਦੇ ਲਈ ਆਓਣਾ ਸੀ ਅੰਮਰਤਪਾਲ ਸਿੰਘ ਮਹਿਰੋਨਦੇ ਵਲੋ ਕਿਹਾ ਜਾ ਰਿਹਾ ਹੈ ਕਿ ਦੀਪ ਸਿੱਧੂ ਦੀ ਚਿਤਾ ਤੇ ਦੀਵੇ ਬਾਲ ਕੇ ਦੀਪ ਸਿੱਧੂ ਨੇ ਵਾਪਸ ਨਹੀ ਆਓਣਾ । ੳੁਸ ਦੇ ਲਈ ਰੋਡ ਸ਼ੋਅ ਕਰਕੇ ਦੀਪ ਸਿੰਘ ਨੇ ਵਾਪਸ ਨਹੀ ਆਓਣਾ। ਜੇਕਰ ਸਰਕਾਰਾ ਸੰਤਾ ਨੂੰ ਮਿਟਾਓਣ ਦਾ ਸੋਚ ਰਹੇ ਹਨ ਤਾਂ ਅਜ ਆਪਾ ਨੂੰ ਆਪਣੇ ਵਿਚ ਦੀਪ ਸਿੱਧੂ ਦੀ ਸੋਚ ਨੂੰ ਲਿਓਣਾ ਪਵੇਗਾ।

ਜਿਸ ਦੇ ਨਾਲ ਹੀ ਇਹਨਾ ਸਰਕਾਰਾ ਤੋ ਬਦਲਾ ਲਿਆ ਜਾ ਸਕੇਗਾ ਕਿਓਕਿ ਇਸ ਗਲ ਦੀ ਤਾ ਪੁਸ਼ਟੀ ਹੈ ਕਿ ਦੀਪ ਸਿੱਧੂ ਦਾ ਕ ਤ ਲ ਹੋਇਆ ਹੈ। ਕਰਵਾਇਆ ਵੀ ਸਰਕਾਰਾ ਨੇ ਏਜੰਸੀਆ ਦੇ ਕੋਲੋ ਕਰਵਾਇਆ ਹੈ ਲੋਕਾ ਦੀ ਕੈਂਡਲ ਮਾਰਚ ਕਰਕੇ ਕੁਝ ਨਹੀ ਮਿਲਣਾ। ਦੀਪ ਸਿੱਧੂ ਕਹਿੰਦਾ ਹੁੰਦਾ ਸੀ ਕਿ ਜੇਕਰ ਸਿਸਟਮ ਨੂੰ ਬਦਲਣਾ ਹੈ ਤਾ ਸਿਸਟਮ ਦੇ ਵਿਚ ਵੜਨਾ ਪਵੇਗਾ। ਸਿਖ ਕੌਮ ਨੂੰ ਇਕਜੁੱਟ ਕਰਕੇ ਬਦਲਾ ਲੈਣਾ ਪਊਗਾ। ਦਸਿਆ ਜਾ ਰਿਹਾ ਹੈ ਕਿ ਜਿਹੜੇ ਬੰਦੇ ਵਿਚ ਜੁਰਤ ਹੈ ਤਾਂ ੳੁਸ ਨੂੰ ਦੀਪ ਸਿੱਧੂ ਦੇ ਦਸੇ ਰਸਤੇ ਤੇ ਚਲਣਾ ਪਵੇਗਾ। ਦੀਪ ਸਿੱਧੂ ਜੰਮਿਆ ਹੀ ਲਾਲ ਕਿਲੇ ਤੇ ਝੰਡਾ ਲਹਿਰਾਓਣਾ ਸੀ ਦੀਪ ਸਿੱਧੂ ਨੇ ਕਿ ਲਾਲ ਕਿਲੇ ਤੇ ਚੜ ਕੇ ਵੀ ਕਹਿੰਦਾ ਸੀ ਕਿ ਇਹਨਾ ਨੇ ਅਕਾਲ ਤਖਤ ਤੇ ਇਹਨਾ ਨੇ ਝੰਡਾ ਲਹਿਰਾਇਆ ਸੀ। ਜਿਸ ਦਾ ਬਦਲਾ ਵੀ ਆਪਾ ਸਾਰਿਆ ਨੇ ਲੈਣਾ ਸੀ।

ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਪੂਰਾ ਸੱਚ ਦੀਪ ਸਿੱਧੂ ਦੀ ਮੌਤ ਦਾ

ਦੀਪ ਸਿੱਧੂ ਦੀ ਮੌ ਤ ਦੇ ਕਰਕੇ ਇਕ ਬੜਾ ਵੱਡਾ ਘਾਟਾ ਪਿਆ ਹੈ ਜਿਸ ਦੇ ਬਾਰੇ ਆਪਾ ਸਾਰੇ ਜਾਣਦੇ ਹੀ ਹਾਂ ਦੀਪ ਸਿੱਧੂ ਦੀ ਅਹਿਮੀਅਤ ਕੀ ਸੀ। ਪੂਰਾ ਪੰਜਾਬ ਹੀ ਜਾਣਦਾ ਹੈ ਦੀਪ ਸਿੱਧੂ ਦਾ ਇਸ ਤਰਾ ਦੇ ਭਿਆਨਕ ਸੜਕ ਹਾਦਸੇ ਦੇ ਵਿਚ ਇਸ ਤਰਾ ਦੇ ਨਾਲ ਚਲ ਜਾਣਾ ਅਸਹਿ ਹੈ ਕਿਓਕਿ ਦੀਪ ਸਿੱਧੂ ਇਕ ਨਵੀ ਸੋਚ ਲੈ ਕੇ ਲੋਕਾ ਨੂੰ ੳੁਸ ਦੇ ਪ੍ਰਤਿ ਸੁਚੇਤ ਕਰ ਰਿਹਾ ਸੀ। ਪਰ ੳੁਹ ਪੰਜਾਬ ਦੇ ਲੋਕਾਂ ਦੀ ਗਲ ਗਲ ਕਰਦਾ ਕਰਦਾ ਕਦੋ ਸਰਕਾਰਾ ਦੀਆ ਅੱਖਾਂ ਦੇ ਵਿਚ ਚੜ ਗਿਆ ਕਿ ਪਤਾ ਹੀ ਨਹੀ ਲਗਿਆ। ਦੀਪ ਸਿੱਧੂ ਦੀ ਮੌ ਤ ਦੇ ਬਾਰੇ ਬੜੇ ਖੁਲਾਸੇ ਕੀਤੇ ਜਾ ਰਹੇ ਹਨ ਲੋਕਾ ਦਾ ਤਾ ਕਹਿਣਾ ਹੈ ਕਿ ਦੀਪ ਸਿੱਧੂ ਦਾ ਕ ਤ ਲ ਕਰਵਾਇਆ ਗਿਆ ਹੈ।

ਦੀਪ ਸਿੱਧੂ ਸਿਰਨ ਜੀਤ ਸਿੰਘ ਮਾਨ ਜੀ ਦੇ ਨਾਲ ਚੋਣਾ ਵਿਚ ਪਰਚਾਰ ਕਰਦੇ ਦੇਖੇ ਗਏ ਸਨ। ੳੁਹਨਾ ਦੇ ਵਲੋ ਮਾਨ ਸਾਬ ਦੀ ਪੂਰੀ ਸਪੋਰਟ ਕੀਤੀ ਜਾ ਰਹੀ ਸੀ ਕਿਓਕਿ ਦੀਪ ਸਿੱਧੂ ਨੂੰ ਸਿਮਰਨ ਜੀਤ ਸਿੰਘ ਮਾਨ ਦੀ ਸੋਚ ਬੜੀ ਵਧੀਆ ਲਗਦੀ ਸੀ। ਜਿਸ ਦੇ ਕਰਕੇ ਦੀਪ ਸਿੱਧੂ ਨੇ ਇਹ ਫੈਸਲਾ ਲਿਆ ਸੀ ਕਿ ਚੋਣਾ ਦੇ ਵਿਚ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਇਆ ਜਾਵੇ। ਦਰਅਸਲ ਦੀਪ ਸਿੱਧੂ ਇਕ ਅਜਿਹਾ ਨਾਮ ਜਿਹੜਾ ਕਿ ਪਹਿਲਾ ਵੀ ਕਈ ਵਾਰ ਲੀਡਰਾਂ ਦੇ ਨਾਲ ਸਬੰਦ ਦੇਖੇ ਗਏ ਹਨ ਕਿਓਕਿ ਜਦੋ ਕਿਸਾਨੀ ਅੰਦੋਲਨ ਹੋਇਆ ਸੀ ਤਾਂ ਕਿਸਾਨਾ ਦੇ ਨਾਲ ਖੜੇ ਸਨ।

ਸਿਮਰਨ ਜੀਤ ਸਿੰਘ ਮਾਨ ਦੇ ਵਲੋ ਕਿਹਾ ਜਾ ਰਿਹਾ ਹੈ ਕਿ ਦੀਪ ਸਿੱਧੂ ਦੇ ਮੱਥੇ ਦੇ ਵਿਚ ਇਕ ਮੋਰੀ ਹੈ ਹੁਣ ੳੁਸ ਚੀਜ ਦਾ ਕੀ ਪਤਾ ਹੈ ਕਿ ਕਿਸੇ ਨੇ ਗੋਲੀ ਚਲਾਈ ਹੈ ਜਾਂ ਕੋਈ ਸਰੀਆ ਆ ਕੇ ਵਜਿਆ ਹੈ। ਟਰੱਕ ਦੇ ਵਿਚ ਸਰੀਆ ਨਹੀ ਲਗਿਆ ਸੀ ।ਫਿਰ ਦੀਪ ਸਿੱਧੂ ਦੇ ਮੱਥੇ ਦੇ ਵਿਚ ਮੋਰੀ ਦਾ ਹੋਣਾ ਕਿਵੇ ਸੰਭਵ ਹੋਇਆ। ਬੜੇ ਜਿਹੇ ਸਵਾਲਾ ਦੇ ਜਵਾਬ ਹਨ। ਜਿਹੜੇ ਕਿ ਅਜੇ ਬਾਕੀ ਹਨ ਕਿਓਕਿ ਜਿਵੇ ਜਿਵੇ ਖੁਲਾਸੇ ਕੀਤੇ ਜਾ ਰਹੇ ਹਨ ਤਿਵੇਂ ਤਿਵੇਂ ਕੁਝ ਪਤਾ ਨਹੀ ਚਲ ਰਿਹਾ।

ਜਰੂਰੀ ਨੋਟਿਸ– ਇਸ ਵੀਡੀਓ ਨੂੰ ਰਿਕਾਰਡ ਕਰਨ ਵਿਚ ਸਾਡਾ ਕੋਈ ਹੱਥ ਨਹੀ ਹੈ ਇਹ ਸਾਰੀ ਜਾਣਕਾਰੀਆ ਅਸੀ ਸੋਸਲ ਮੀਡੀਆ ਉਪਰ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਉਪਰ ਕੋਈ ਏਤਰਾਜ ਹੈ ਤਾ ਤੁਸੀ ਵੀਡੀਓ ਹੇਠਾ ਆਪਣਾ ਸੁਝਾਅ ਦੇ ਸਕਦੇ ਹੋ ਧੰਨਵਾਦ ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਫੋਲੋ ਕਰ ਲਵੋ

ਬੱਬੂ ਮਾਨ ਦੇ ਵੱਲੋਂ ਕੀਤੀ ਗਈ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ

ਅਸੀ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਵਾਰਿਅਲ ਹਰ ਚੰਗੀ ਮਾੜੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਰਹਿਣੇ ਹਾਂ ਇਹਨਾ ਖਬਰਾ ਨੂੰ ਰਿਕਾਰਡ ਕਰਨ ਵਿੱਚ ਸਾਡਾ ਕੋਈ ਯੋਗਦਾਨ ਨਹੀ ਹੁੰਦਾ ਅਸੀ ਸਿਰਫ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆਧਾਰ ਤੇ ਤੁਹਾਡੇ ਨਾਲ ਹਰ ਨਵੀ ਜਾਣਕਾਰੀ ਸਾਂਝੀ ਕਰਦੇ ਰਹਿਣੇ ਹਾਂ ਕਿ ਹੈ ਪੂਰਾ ਮਾਮਲਾ ਆਉ ਦੱਸਦੇ ਹਾਂ ਤੁਹਾਨੂੰ ਵਿਸਥਾਰ ਨਾਲ ਦੇਖੋ ਪੂਰੀ ਜਾਣਕਾਰੀ

ਦੀਪ ਸਿੱਧੂ ਦੇ ਚਲੇ ਜਾਣ ਦੇ ਕਰਕੇ ਜਿੱਥੇ ਸਾਰੇ ਹੀ ਉਸ ਦੇ ਗਮ ਵਿੱਚ ਮਾਯੂਸ ਹੋ ਗਏ ਨੇ ਉਥੇ ਹੀ ਕਈ ਕਲਾਕਾਰਾਂ ਦੇ ਵੱਲੋਂ ਹੁਣ ਸਿਮਰਜੀਤ ਸਿੰਘ ਮਾਨ ਦੀ ਸਪੋਰਟ ਕੀਤੀ ਜਾਰੀ ਹੈ ਬੱਬੂ ਮਾਨ ਦੇ ਵੱਲੋਂ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਕੀਤੀ ਗਈ ਉਨ੍ਹਾਂ ਦੇ ਵੱਲੋਂ ਪੋਸਟਰ ਵਿੱਚ ਪਾ ਕੇ ਕਿਹਾ ਗਿਆਕਿ ਅੱਜ ਮਾਂ ਨੂੰ ਉਨ੍ਹਾਂ ਤੇ ਮਾਣ ਹੈ ਜਿਨ੍ਹਾਂ ਨੇ ਹੁਣ ਤੱਕ ਪੰਜਾਬ ਦੇ ਲਈ ਲਗਾਤਾਰ ਸੰਘਰਸ਼ ਕੀਤਾ ਤੇ ਉਨ੍ਹਾਂ ਨੇ ਇਸ ਪੋਸਟ ਦੇ ਜ਼ਰੀਏ ਸਿਮਰਜੀਤ ਸਿੰਘ ਮਾਨ ਦੀ ਸਪੋਰਟ ਕੀਤੀ ਅਤੇ ਲੋਕਾਂ ਨੂੰ ਵਿਸਫੋਟ ਕਰਨ ਦੇ ਸੰਕੇਤ ਦਿੱਤੇ ਕਿ ਸਾਨੂੰ ਸਿਮਰਜੀਤ ਸਿੰਘ ਮਾਨ ਨੂੰ ਜਿਤਾਉਣਾ ਚਾਹੀਦਾ ਅਤੇ ਪੰਜਾਬ ਦਾ ਅਕਸ ਇਸ ਦੇ

ਨਾਲ ਬਚ ਸਕਦਾ ਹੈ ਕਿਉਂਕਿ ਇਹੀ ਇਨਸਾਨ ਨੇ ਜੋ ਪੰਜਾਬ ਦੇ ਕੌਮ ਦੇ ਲਈ ਸੋਚਦੇ ਨੇ ਪੰਜਾਬੀਆਂ ਦੇ ਲਈ ਸੋਚ ਰੱਖਦੇ ਨੇ ਦਿਵਸ ਰੇਲਵੇ ਵੱਲੋਂ ਲਗਾਤਾਰ ਸਿਮਰਨਜੀਤ ਮਾਨ ਦੀ ਸਪੋਰਟ ਕੀਤੀ ਕਿ ਉਨ੍ਹਾਂ ਦੇ ਹੱਕ ਚ ਪ੍ਰਚਾਰ ਵੀ ਕੀਤਾ ਗਿਆ ਅੱਜ ਦੀਪ ਸਿੱਧੂ ਸਭ ਦੇ ਦਿਲ ਦੇ ਵਿੱਚ ਵਸਦਾ ਹੈ

ਜਰੂਰੀ ਨੋਟਿਸ– ਇਸ ਵੀਡੀਓ ਨੂੰ ਰਿਕਾਰਡ ਕਰਨ ਵਿਚ ਸਾਡਾ ਕੋਈ ਹੱਥ ਨਹੀ ਹੈ ਇਹ ਸਾਰੀ ਜਾਣਕਾਰੀਆ ਅਸੀ ਸੋਸਲ ਮੀਡੀਆ ਉਪਰ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਉਪਰ ਕੋਈ ਏਤਰਾਜ ਹੈ ਤਾ ਤੁਸੀ ਵੀਡੀਓ ਹੇਠਾ ਆਪਣਾ ਸੁਝਾਅ ਦੇ ਸਕਦੇ ਹੋ ਧੰਨਵਾਦ ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਫੋਲੋ ਕਰ ਲਵੋ