ਲਾਰੈਂਸ ਬਿਸ਼ਨੋਈ ਬਾਰੇ ਆਈ ਵੱਡੀ ਖਬਰ

ਦਿੱਲੀ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਦੇ ਕਥਿਤ ਦੋਸ਼ੀ ਜੇਲ ‘ਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਵੱਲੋਂ ਦਾਇਰ ਉਸ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ‘ਚ ਜੇਲ ਪ੍ਰਸ਼ਾਸਨ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ ਕਿ ਉਹ ਉਸ ਦੀ ਹਿਰਾਸਤ ਪੰਜਾਬ ਪੁਲਿਸ ਨੂੰ ਨਾ ਸੌਂਪਣ । ਇਹ ਜਾਣਕਾਰੀ ਅਦਾਲਤ ਦੇ ਇੱਕ ਸੂਤਰ ਨੇ ਦਿੱਤੀ।

ਵਿਸ਼ੇਸ਼ ਜੱਜ ਪ੍ਰਵੀਨ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਕੋਲ ਅਦਾਲਤ ਵਿੱਚ ਅਰਜ਼ੀ ਦਾਇਰ ਕਰਨ ਦਾ ਕੋਈ ਆਧਾਰ ਨਹੀਂ ਹੈ। ਅਰਜ਼ੀ ਵਿੱਚ ਮੰਗ ਕੀਤੀ ਗਈ ਹੈ ਕਿ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਪੰਜਾਬ ਜਾਂ ਕਿਸੇ ਹੋਰ ਰਾਜ ਦੀ ਪੁਲੀਸ ਵੱਲੋਂ ਬਿਸ਼ਨੋਈ ਖ਼ਿਲਾਫ਼ ਕਿਸੇ ਵੀ ਪ੍ਰੋਡਕਸ਼ਨ ਵਾਰੰਟ ਬਾਰੇ ਅਦਾਲਤ ਨੂੰ ਪਹਿਲਾਂ ਸੂਚਿਤ ਕਰਨ ਅਤੇ ਉਸ ਦੀ ਹਿਰਾਸਤ ਕਿਸੇ ਹੋਰ ਰਾਜ ਦੀ ਪੁਲੀਸ ਨੂੰ ਨਾ ਦੇਣ ਦੇ ਨਿਰਦੇਸ਼ ਦਿੱਤੇ ਜਾਣ। ਦੋਸ਼ ਲਾਇਆ ਗਿਆ ਹੈ ਕਿ ਕਥਿਤ ਦੋਸ਼ੀ ਨੇ ਸਿਆਸੀ ਦੁਸ਼ਮਣੀ ਕਾਰਨ ਪੰਜਾਬ ਪੁਲਿਸ ਵੱਲੋਂ ਝੂਠੇ ਮੁਕਾਬਲੇ ਦਾ ਖ਼ਦਸ਼ਾ ਜਤਾਇਆ ਹੈ ।

ਮੁਲਜ਼ਮ ਇੱਥੇ ਸਖ਼ਤ ਮਕੋਕਾ (ਮਹਾਰਾਸ਼ਟਰ ਕੰਟਰੋਲ ਆਫ਼ ਆਰਗੇਨਾਈਜ਼ਡ ਕ੍ਰਾਈਮ) ਐਕਟ ਦੇ ਤਹਿਤ ਕੀਤੇ ਗਏ ਅਪਰਾਧਾਂ ਦੇ ਮਾਮਲੇ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ। ਅਰਜ਼ੀ ‘ਚ ਕਿਹਾ ਗਿਆ ਹੈ ਕਿ ਕਿਸੇ ਵੀ ਸੂਬੇ ਦੀ ਪੁਲਿਸ ਤਿਹਾੜ ਜੇਲ੍ਹ ‘ਚ ਰਹਿੰਦਿਆਂ ਉਸ ਨੂੰ ਹਿਰਾਸਤ ‘ਚ ਲਏ ਬਿਨਾਂ ਉਸ ਵਿਰੁੱਧ ਚੱਲ ਰਹੇ ਕਿਸੇ ਵੀ ਮਾਮਲੇ ਦੀ ਜਾਂਚ ਕਰ ਸਕਦੀ ਹੈ ਜਾਂ ਵੀਡੀਓ ਕਾਨਫਰੰਸ ਰਾਹੀਂ ਕਿਸੇ ਹੋਰ ਅਦਾਲਤ ‘ਚ ਪੇਸ਼ ਕਰ ਸਕਦੀ ਹੈ।

ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਜੇਕਰ ਉਸ ਦੇ ਪ੍ਰੋਡਕਸ਼ਨ ਵਾਰੰਟ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਦੋਸ਼ੀ ਦੇ ਵਕੀਲਾਂ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਉਚਿਤ ਸੁਰੱਖਿਆ ਪ੍ਰਬੰਧਾਂ ਦੇ ਅਧੀਨ ਉਸ ਦੀ ਹਿਰਾਸਤ ਦਿੱਤੀ ਜਾਣੀ ਚਾਹੀਦੀ ਹੈ। ਪੰਜਾਬ ਪੁਲਿਸ ਨੇ ਐਤਵਾਰ ਨੂੰ ਕਿਹਾ ਕਿ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਇੱਕ ਗਰੋਹ ਅਤੇ ਇਸ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਵਿਚਕਾਰ ਦੁਸ਼ਮਣੀ ਦਾ ਨਤੀਜਾ ਸੀ। ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਐਤਵਾਰ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਕੈਨੇਡਾ ਤੋਂ ਸਿੱਧੂ ਦੇ ਫੈਨਸ ਦੀ ਆਈ ਇਹ ਵੀਡੀਓ

ਸਿੱਧੂ ਮੂਸੇਵਾਲਾ ਦਾ ਨਾਮ ਕੌਣ ਨਹੀਂ ਜਾਣਦਾ |ਬੱਚਾ ਬੱਚਾ ਅੱਜ ਰੋ ਰਿਹਾ ਸਿੱਧੂ ਦੇ ਜਾਣ ਤੇ ਕਿਉਕਿ ਉਸਨੇ ਥੋੜੇ ਹੀ ਸਮੇ ਵਿਚ ਲੋਕ ਦੇ ਦਿਲ ਤੇ ਰਾਜ ਕੀਤਾ |ਹਾਲ ਹੀ ਦੇ ਵਿਚ ਇਕ ਵੀਡੀਓ ਕੈਨੇਡਾ ਦੇ ਵਿੱਚੋ ਆ ਰਹੀ ਹੈ ਜਿਸਦੇ ਵਿਚ ਇਕ ਮੁੰਡਾ ਖੁਲ ਕ ਬੋਲ ਰਿਹਾ ਹੈ | ਕਿ ਆਉਣ ਵਾਲੇ ਸਮੇ ਵਿਚ ਕੋਈ ਪੰਜਾਬ ਜਾਊਗਾ ? ਮਨਕਿਰਤ ਨੂੰ ਮਾਰਨ ਦੀ ਧਮਕੀ ਆ ਰਹੀ ਹੈ ਤੇ ਉਸਦੀ ਵੀ ਸਕਿਉਰਿਟੀ ਤੁਸੀਂ ਹਟਾ ਰਹੇ ਹੋ ਜੇਕਰ ਕਲ ਨੂੰ ਮਨਕਿਰਤ ਨੂੰ ਕੁੱਛ ਹੁੰਦਾ ਤਾ ਫਿਰ ਕਿ ਐਕਸ਼ਨ ਲਾਓਗੇ |

ਉਸਨੇ ਕਿਹਾ ਸਾਡਾ ਭਰਾ ਹਿੱਕ ਤੇ ਗੋਲੀ ਖਾ ਕ ਮਾਰਿਆ ਭਜਿਆ ਨਹੀਂ | ਨਿਦਾ ਉਹ ਗੀਤਾਂ ਦੇ ਵਿਚ ਬੋਲਦਾ ਸੀ ਓਸੇ ਹੀ ਤਰਾਂ ਗਿਆ | ਸਿੱਧੂ ਮੂਸੇਵਾਲਾ ਨੇ ਆਪਣੀ ਸ਼ੁਰੂਆਤ G wagon ਗੀਤ ਤੋਂ ਕੀਤੀ ਸੀ | ਉਸ ਤੋਂ ਬਾਅਦ ਉੱਚੀਆਂ ਗੱਲਾਂ ਗੀਤ ਤੋਂ ਬਾਅਦ ਉਸਦਾ ਚੇਹਰਾ ਲੋਕਾਂ ਦੀ ਨਜ਼ਰ ਵਿਚ ਆ ਗਿਆ ਉਸਤੋਂ ਬਾਅਦ ਉਸਨੇ ਪਿੱਛੇ ਮੁੜ ਕੇ ਨਹੀਂ ਦੇਖਿਆ |

ਆਏ ਦਿਨ ਨਵੇਂ ਨਵੇਂ ਸੁਪਰ ਹਿੱਟ ਗੀਤ ਦੇਣ ਵਾਲਾ ਮੂਸੇਵਾਲਾ ਕਦੋ ਸਟਾਰ ਤੋਂ ਸੁਪਰ ਸਟਾਰ ਬਣ ਗਿਆ ਤੇ ਸੁਪਰ ਸਟਾਰ ਤੋਂ ਕਿਵੇਂ ਲਿਵਿੰਗ ਲੇਜੇਂਡ ਬਣ ਗਿਆ |ਪਰ ਇਹ ਲੇਜੇਂਡ ਨੂੰ ਲੋਕਾਂ ਦੀ ਨਾਜਰ ਲੱਗ ਗਈ ਤੇ ਅਖੀਰ 29 ਮਈ ਨੂੰ ਕੁੱਛ ਗੈਂਗਸਟਰਾਂ ਵਲੋਂ ਕੱਲੇ ਨੂੰ ਘੇਰ ਕੇ ਇਸ ਜਹਾਨ ਤੋਂ ਉਸ ਜਹਾਨ ਤੋਰ ਦਿੱਤਾ | ਚਾਹੇ ਉਹ ਉਹ ਸਰੀਰਕ ਤੋਰ ਤੇ ਸਾਡੇ ਵਿਚ ਨਹੀਂ ਹੈ ਪਰ ਉਹ ਹਮੇਸ਼ਾ ਹੀ ਸਾਡੇ ਵਿਚ ਰਹੂਗਾ ਤੇ ਸਾਡੇ ਦਿਲ ਦੇ ਵਿਚ ਰਹੇਗਾ |ਮੂਸੇਵਾਲਾ ਦੇ ਜਾਨ ਤੇ ਹਰੇਕ ਉਸ ਇਨਸਾਨ ਨੇ ਦੁੱਖ ਪ੍ਰਗਟ ਕੀਤਾ ਚਾਹੇ ਕੋਈ ਉਸਨੂੰ ਮਿਲਿਆ ਸੀ ਚਾਹੇ ਨਾ |ਉਸਦੇ ਜਾਣ ਤੇ ਬੱਚਾ ਬੱਚਾ ਰੋ ਰਿਹਾ ਹੈ |

ਉਸਨੂੰ ਚਾਹੁਣ ਵਾਲਿਆਂ ਦਾ ਹਜੂਮ ਅੱਜ ਉਸਦੇ ਪਿੰਡ ਉਸਦੀ ਅੰਤਿਮ ਯਾਤਰਾ ਤੇ ਦਿੱਖ ਰਿਹਾ ਹੈ | ਮੂਸੇਵਾਲਾ ਨੇ ਗਾਇਕੀ ਤੇ ਕਲਾਕਾਰੀ ਦੇ ਨਾਲ ਨਾਲ ਹੁਣ ਸਿਆਸਤ ਦੇ ਵਿਚ ਵੀ ਪੈਰ ਰੱਖਿਆ ਸੀ | ਚਾਹੇ ਹੀ ਉਹ ਇਸ ਵੋਟਾਂ ਵਿੱਚੋ ਹਾਰ ਗਿਆ ਪਰ ਉਹ ਦੁਨੀਆ ਨੂੰ ਜਿੱਤ ਕੇ ਦੁਨੀਆ ਤੇ ਰਾਜ ਕਰਕੇ ਗਿਆ | ਇਸਦੀ ਜਿਮੇਵਾਰ ਸਰਕਾਰ ਹੈ ਜਾ ਇਹ ਸਦਾ ਗੈਂਗਸਟਰ ਕਲਚਰ ? ਸਰਕਾਰ ਨੇ ਉਸਦੀ ਸਕਿਉਰਿਟੀ ਹਟਾ ਕੇ ਇਹ ਗੱਲ ਜਨਤਕ ਕਰ ਦਿਤੀ ਸੀ | ਸਕਿਉਰਿਟੀ ਜਨਤਕ ਹੋਣ ਤੇ ਹੀ ਉਸਦੇ ਐਂਟੀ ਚੁਕਣੇ ਹੋ ਗਏ ਤੇ ਉਸਨੂੰ ਖਤਮ ਕਰ ਦਿੱਤਾ ਗਿਆ |

ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਲਾਈਵ

ਸਿੱਧੂ ਮੂਸੇਵਾਲਾ ਦਾ ਨਾਮ ਕੌਣ ਨਹੀਂ ਜਾਣਦਾ |ਬੱਚਾ ਬੱਚਾ ਅੱਜ ਰੋ ਰਿਹਾ ਸਿੱਧੂ ਦੇ ਜਾਣ ਤੇ ਕਿਉਕਿ ਉਸਨੇ ਥੋੜੇ ਹੀ ਸਮੇ ਵਿਚ ਲੋਕ ਦੇ ਦਿਲ ਤੇ ਰਾਜ ਕੀਤਾ | ਸਿੱਧੂ ਮੂਸੇਵਾਲਾ ਨੇ ਆਪਣੀ ਸ਼ੁਰੂਆਤ G wagon ਗੀਤ ਤੋਂ ਕੀਤੀ ਸੀ | ਉਸ ਤੋਂ ਬਾਅਦ ਉੱਚੀਆਂ ਗੱਲਾਂ ਗੀਤ ਤੋਂ ਬਾਅਦ ਉਸਦਾ ਚੇਹਰਾ ਲੋਕਾਂ ਦੀ ਨਜ਼ਰ ਵਿਚ ਆ ਗਿਆ ਉਸਤੋਂ ਬਾਅਦ ਉਸਨੇ ਪਿੱਛੇ ਮੁੜ ਕੇ ਨਹੀਂ ਦੇਖਿਆ |

ਆਏ ਦਿਨ ਨਵੇਂ ਨਵੇਂ ਸੁਪਰ ਹਿੱਟ ਗੀਤ ਦੇਣ ਵਾਲਾ ਮੂਸੇਵਾਲਾ ਕਦੋ ਸਟਾਰ ਤੋਂ ਸੁਪਰ ਸਟਾਰ ਬਣ ਗਿਆ ਤੇ ਸੁਪਰ ਸਟਾਰ ਤੋਂ ਕਿਵੇਂ ਲਿਵਿੰਗ ਲੇਜੇਂਡ ਬਣ ਗਿਆ |ਪਰ ਇਹ ਲੇਜੇਂਡ ਨੂੰ ਲੋਕਾਂ ਦੀ ਨਾਜਰ ਲੱਗ ਗਈ ਤੇ ਅਖੀਰ 29 ਮਈ ਨੂੰ ਕੁੱਛ ਗੈਂਗਸਟਰਾਂ ਵਲੋਂ ਕੱਲੇ ਨੂੰ ਘੇਰ ਕੇ ਇਸ ਜਹਾਨ ਤੋਂ ਉਸ ਜਹਾਨ ਤੋਰ ਦਿੱਤਾ | ਚਾਹੇ ਉਹ ਉਹ ਸਰੀਰਕ ਤੋਰ ਤੇ ਸਾਡੇ ਵਿਚ ਨਹੀਂ ਹੈ ਪਰ ਉਹ ਹਮੇਸ਼ਾ ਹੀ ਸਾਡੇ ਵਿਚ ਰਹੂਗਾ ਤੇ ਸਾਡੇ ਦਿਲ ਦੇ ਵਿਚ ਰਹੇਗਾ |ਮੂਸੇਵਾਲਾ ਦੇ ਜਾਨ ਤੇ ਹਰੇਕ ਉਸ ਇਨਸਾਨ ਨੇ ਦੁੱਖ ਪ੍ਰਗਟ ਕੀਤਾ ਚਾਹੇ ਕੋਈ ਉਸਨੂੰ ਮਿਲਿਆ ਸੀ ਚਾਹੇ ਨਾ |ਉਸਦੇ ਜਾਣ ਤੇ ਬੱਚਾ ਬੱਚਾ ਰੋ ਰਿਹਾ ਹੈ |

ਉਸਨੂੰ ਚਾਹੁਣ ਵਾਲਿਆਂ ਦਾ ਹਜੂਮ ਅੱਜ ਉਸਦੇ ਪਿੰਡ ਉਸਦੀ ਅੰਤਿਮ ਯਾਤਰਾ ਤੇ ਦਿੱਖ ਰਿਹਾ ਹੈ | ਮੂਸੇਵਾਲਾ ਨੇ ਗਾਇਕੀ ਤੇ ਕਲਾਕਾਰੀ ਦੇ ਨਾਲ ਨਾਲ ਹੁਣ ਸਿਆਸਤ ਦੇ ਵਿਚ ਵੀ ਪੈਰ ਰੱਖਿਆ ਸੀ | ਚਾਹੇ ਹੀ ਉਹ ਇਸ ਵੋਟਾਂ ਵਿੱਚੋ ਹਾਰ ਗਿਆ ਪਰ ਉਹ ਦੁਨੀਆ ਨੂੰ ਜਿੱਤ ਕੇ ਦੁਨੀਆ ਤੇ ਰਾਜ ਕਰਕੇ ਗਿਆ | ਇਸਦੀ ਜਿਮੇਵਾਰ ਸਰਕਾਰ ਹੈ ਜਾ ਇਹ ਸਦਾ ਗੈਂਗਸਟਰ ਕਲਚਰ ? ਸਰਕਾਰ ਨੇ ਉਸਦੀ ਸਕਿਉਰਿਟੀ ਹਟਾ ਕੇ ਇਹ ਗੱਲ ਜਨਤਕ ਕਰ ਦਿਤੀ ਸੀ | ਸਕਿਉਰਿਟੀ ਜਨਤਕ ਹੋਣ ਤੇ ਹੀ ਉਸਦੇ ਐਂਟੀ ਚੁਕਣੇ ਹੋ ਗਏ ਤੇ ਉਸਨੂੰ ਖਤਮ ਕਰ ਦਿੱਤਾ ਗਿਆ |

ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ

ਬੀਤੇ ਦਿਨ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋ-ਲੀ-ਆਂ ਮਾ-ਰ ਕੇ ਕ-ਤ-ਲ ਕਰ ਦਿੱਤਾ ਗਿਆ।ਜਿਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਮੇਰੇ ਬੇਟੇ ਨੂੰ ਅਕਸਰ ਹੀ ਗੈਂ-ਗਸ-ਟਰਾਂ ਵਲੋਂ ਫਿਰੌਤੀ ਮੰਗਣ ਲਈ ਧਮ-ਕੀ-ਆਂ ਆਉਦੀਆਂ ਸਨ।ਲਾਰੇਂਸ ਬਿਸ਼ਨੋਈ ਅਤੇ ਹੋਰ ਗੈ-ਗਸਟਰਾਂ ਵਲੋਂ ਧਮ-ਕੀਆਂ ਦਿੱਤੀਆਂ ਜਾ ਰਹੀਆਂ ਸਨ।

ਕੱਲ੍ਹ ਮੇਰਾ ਬੇਟਾ ਘਰ ਸੀ ਤਾਂ ਉਸ ਕੋਲ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਵਾਸੀ ਮੂਸਾ ਆਏ।ਜਦੋ ਮੈਨੂੰ ਪਤਾ ਲੱਗਾ ਤਾਂ ਮੈਂ ਗੰਨਮੈਨਾਂ ਨੂੰ ਨਾਲ ਲੈ ਕੇ ਗੱਡੀ ਰਾਹੀ ਸਿਧੂ ਦੇ ਪਿੱਛੇ ਤੁਰ ਪਿਆ। ਜਦੋ ਅਸੀ ਸਿਧੂ ਦੀ ਗੱਡੀ ਦਾ ਪਿੱਛਾ ਕਰਦੇ ਪਿੰਡ ਜਵਾਹਰਕੇ ਪਹੁੰਚੇ ਤਾ ਇੱਕ ਕੋਲਾ ਗੱਡੀ ਸਿੱਧੂ ਦੀ ਗੱਡੀ ਦੇ ਪਿੱਛੇ ਜਾ ਰਹੀ ਸੀ। ਜਿਸ ਵਿੱਚ ਚਾਰ ਨੌਜਵਾਨ ਸਵਾਰ ਸਨ। ਸਾਡੀ ਗੱਡੀ ਕਾਫੀ ਪਿੱਛੇ ਸੀ।ਜਦੋਂ ਸਿੱਧੂ ਦੀ ਗੱਡੀ ਪਿੰਡ ਬਰਨਾਲਾ ਦੀ ਸਾਈਡ ਵੱਲ ਘੁੰਮਣ ਤਾ ਮੋੜ ਤੋਂ ਅੱਗੇ ਬਲੈਰੋ ਗੱਡੀ ਖੜ੍ਹੀ ਸੀ ਜਿਸ ਵਿੱਚ ਚਾਰ ਨੌਜਵਾਨ ਸਵਾਰ ਸਨ। ਜਿਸ ਦੇ ਡਰਾਈਵਰ ਨੇ ਇਕਦਮ ਹੀ ਸਿੱਧੂ ਦੀ ਥਾਂ ਦੇ ਅੱਗੇ ਬਲੈਰੋ ਖੜੀ ਕਰ ਦਿੱਤੀ।

ਬਲੈਰੋ ਅਤੇ ਕਰੋਲਾ ਗਡੀਆਂ ਨੇ ਥਾਂ ਨੂੰ ਅੱਗਿਉ ਪਿੱਛਿਉ ਘੇਰੇ ਅੰਨੇਵਾਹ ਫਾ-ਇਰਿੰ-ਗ ਕਰ ਦਿੱਤੀ। ਬਾਦ ਵਿੱਚ ਦੋਵੇ ਗੱਡੀਆ ਬਰਨਾਲਾ ਪਿੰਡ ਵੱਲ ਭੱਜ ਗਈਆ।ਸਿੱਧੂ ਮੂਸੇਵਾਲਾ ਪੰਜਾਬ ਹੀ ਨਹੀਂ ਵਿਸ਼ਵ ਪੱਧਰ ਦਾ ਕਲਾਕਾਰ ਸੀ |ਜਿਸਨੇ ਕਿ 2 ਸਾਲਾਂ ਦੇ ਵਿਚ ਹੀ ਮੰਜਿਲ ਸਰ ਕਰ ਲਈ ਸੀ | ਲੋਕ ਜਿਸ ਮੁਕਾਮ ਨੂੰ ਪਾਉਣ ਲਗੇ ਸਾਰੀ ਉਮਰ ਕੱਢ ਦਿੰਦੇ ਹਨ ਉਸ ਨੇ ਉਹ ਮੁਕਾਮ ਮਹਿਜ ਦੋ ਸਾਲ ਦੇ ਵਿਚ ਹੀ ਪਾ ਲਿਆ ਸੀ |ਉਸਦਾ ਰੁਤਬਾ ਉਸਦੀ ਕਲਾਕਾਰੀ ਅਗੇ ਸਾਰੇ ਵੱਡੇ ਵੱਡੇ ਕਲਾਕਾਰ ਫੇਲ ਸਨ | ਸਿੱਧੂ ਦਾ ਨਾਮ ਪੰਜਾਬੀ ਇੰਡਸਟਰੀ ਹੀ ਨਹੀਂ ਸਗੋਂ ਬੋਲੀਵੁਡ ਹਾਲੀਵੁੱਡ ਵਿਚ ਛੋਟੀ ਦੇ ਕਲਾਕਾਰਾਂ ਦੇ ਵਿਚ ਆਉਂਦਾ ਸੀ |

ਪੰਜਾਬੀ ਸਿਤਾਰੇ ਬਾਰੇ ਆਈ ਬਹੁਤ ਵੱਡੀ ਖਬਰ

sihdu ਮੂਸੇਵਾਲੇ ਬਾਰੇ ਵੱਡੀ ਖ਼ਬਰ ਆ ਰਹੀ ਹੈ |ਖ਼ਬਰ ਦੇ ਮੁਤਾਬਿਕ ਸਿੱਧੂ ਮੂਸਵਾਲਾ ਦਾ ਕਤ-ਲ ਗੋਲੀਆਂ ਮਾਰ ਕ ਮਾਨਸਾ ਦੇ ਵਿਚ ਕੀਤਾ ਗਿਆ |ਹਾਲਾਂਕਿ ਇਸ ਬਾਰੇ ਜਿਆਦਾ ਜਾਣਕਾਰੀ ਹਾਸਿਲ ਨਹੀਂ ਹੋਈ ਪਰ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ | ਪੰਜਾਬ ਦੇ ਵਿਚ ਇਕ ਪੰਜਾਬੀ ਕਲਾਕਾਰ ਦੀ ਗੋ-ਲੀ-ਆਂ ਮਾ-ਰ ਕ ਕਤ-ਲ ਕਰ ਦੇਣਾ ਅੱਤ ਨਿੰਦਣਯੋਗ ਘਟਨਾ ਹੈ |

ਸਿੱਧੂ ਮੂਸੇਵਾਲਾ ਦਾ ਨਾਮ ਪੰਜਾਬ ਹੀ ਨਹੀਂ ਬਲਕਿ ਵਿਸ਼ਵ ਦੇ ਵਿਚ ਮਸ਼ਹੂਰ ਸੀ |ਉਸਨੇ ਥੋੜੇ ਹੀ ਸਮੇ ਦੇ ਵਿਚ ਬਹੁਤ ਵੱਡੀ ਪਹਿਚਾਣ ਹਾਸਿਲ ਕਰ ਲਈ ਸੀ | ਉਹ ਹਮੇਸ਼ਾ ਆਪਣੇ ਗੀਤ ਦੇ ਵਿਚ ਕਹਿੰਦਾ ਹੁੰਦਾ ਸੀ ਕਿ ਉਸਦੇ ਦਿਨ ਥੋੜੇ ਹੀ ਹਨ | ਉਸਨੇ ਕਾਂਗਰਸ ਪਾਰਟੀ ਵਲੋਂ ਚੁਣਾਵ ਵੀ ਲੜੇ ਸਨ |ਚਾਹੇ ਉਸਦੀ ਹਰ ਹੀ ਹੋਈ ਸੀ ਪਰ ਕਲਾਕਾਰੀ ਦੇ ਵਿਚ ਉਸਦਾ ਕੋਈ ਵੀ ਤੋੜ ਨਹੀਂ ਸੀ |ਆਏ ਦਿਨ ਹੀ ਚਰਚਾ ਦੇ ਵਿਚ ਰਹਿਣ ਵਾਲਾ ਕਲਾਕਾਰ ਹੁਣ ਸਿਰਫ ਲੋਕ ਦੇ ਦਿਲਦਾ ਦੇ ਵਿਚ ਹੀ ਰਹਿ ਗਿਆ |

ਹਾਲ ਹੀ ਵਿਚ ਉਸਦਾ ਗੀਤ THE last ride ਆਇਆ ਸੀ ਜਿਸਦੇ ਵਿਚ ਉਸਨੇ ਬਹੁਤ ਸਾਰੀਆਂ ਗੱਲਾਂ ਲਿਖੀਆਂ ਸਨ | ਮੂਸੇਵਾਲਾ ਪਿੰਡ ਚੋ ਉੱਠ ਕੇ ਵਿਸ਼ਵ ਭਰ ਵਿਚ ਅਲੱਗ ਪਹਿਚਾਣ ਬਣਾਉਣ ਵਾਲਾ ਕਲਾਕਾਰ ਸੀ | ਮੂਸੇਵਲਾ ਆਏ ਦਿਨ ਹੀ ਵਿਵਾਦ ਦੇ ਵਿਚ ਰਹਿੰਦਾ ਸੀ ਚਾਹੇ ਗੱਲ ਗੀਤ ਦੀ ਹੁੰਦੀ ਸੀ ਚਾਹੇ ਗੱਲ ਕਿਸੇ ਤਰਾਂ ਦੇ ਵਿਵਾਦ ਸੀ |ਇਸ ਬਾਰੇ ਹਾਲੇ ਕਿਸੇ ਨੇ ਵੀ ਜਿੰਮੇਵਾਰੀ ਨਹੀਂ ਲਈ |

ਪਰ ਪੰਜਾਬ ਵਿਚ ਇਹ ਅੱਤ ਦੀ ਮਾੜੀ ਘਟਨਾ ਹੈ |ਉਸਦੇ ਅਨੇਕਾਂ ਹੀ ਫੈਨ ਸਨ ਜੋ ਉਸ ਨੂੰ ਇੰਸਟਾਗ੍ਰਾਮ ਤੇ ਦੇਖਦੇ ਸਨ ਤੇ ਉਸਨੂੰ ਫ਼ੋੱਲੋ ਕਰਦੇ ਸਨ |ਇਸ ਬਾਰੇ ਹਾਲੇ ਜਿਆਦਾ ਜਾਣਕਾਰੀ ਤਾ ਨਹੀਂ ਹੈ ਪਰ ਜਲਦੀ ਹੀ ਇਸ ਬਾਰੇ ਸਾਰੀ ਜਾਣਕਾਰੀ ਇਕ ਪੋਸਟ ਦੇ ਜਰੀਏ ਦਿਤੀ ਜਾਵੇਗੀ |ਪਰ ਇਹ ਬਹੁਤ ਹੀ ਮਾੜੀ ਘਟਨਾ ਹੈ |ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਸਾਡੇ ਪੇਜ ਦੇ ਨਾਲ |

ਵਾਇਰਲ ਹੋਈਆਂ ਕਰੀਨਾ ਕਪੂਰ ਦੀਆ ਅਣਦੇਖੀਆਂ ਤਸਵੀਰਾਂ

Kareena Kapoor shares unseen pictures of her School Time: ਅੱਜ ਦੇ ਸਮੇਂ ਵਿੱਚ, ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਹਰ ਕੋਈ ਚੀਜ਼ਾਂ, ਕੁਝ ਯਾਦਾਂ, ਫੋਟੋਆਂ ਅਤੇ ਵੀਡੀਓਜ਼ ਅਕਸਰ ਸ਼ੇਅਰ ਕਰਦਾ ਹੈ। ਆਮ ਆਦਮੀ ਹੋਵੇ ਜਾਂ ਬਾਲੀਵੁੱਡ ਸੈਲੀਬ੍ਰਿਟੀ, ਹਰ ਕੋਈ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦਾ ਹੈ। ਅਜਿਹੇ ‘ਚ ਅਦਾਕਾਰਾ ਕਰੀਨਾ ਕਪੂਰ ਨੇ ਆਪਣੀਆਂ ਕੁਝ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਸ ਵਾਰ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਆਪਣੇ ਸਕੂਲ ਸਮੇਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।ਇਨ੍ਹਾਂ ਫੋਟੋਆਂ ‘ਚ ਦੇਖ ਸਕਦੇ ਹੋ ਬੇਬੋ ਆਪਣੀ ਦੋਸਤਾਂ ਦੇ ਨਾਲ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਕਰੀਨਾ ਨੇ 26 ਸਾਲ ਪੁਰਾਣੀ ਇੱਕ ਫੋਟੋ ਸ਼ੇਅਰ ਕੀਤੀ ਹੈ। ਦੇਖ ਸਕਦੇ ਹੋਏ ਕਰੀਨਾ ਕਪੂਰ ਸਕੂਲ ਡਰੈੱਸ ਚ ਦਿਖਾਈ ਦੇ ਰਹੀ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਰੀਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਫੋਟੋ ਸ਼ੇਅਰ ਕਰਦੇ ਹੋਏ ਕਰੀਨਾ ਨੇ ਲਿਖਿਆ – ‘Went to Kalimpong to shoot a movie … left with a treasure trove…ਆਪਣੇ ਕੰਮ ਦੌਰਾਨ, ਕਰੀਅਰ ਰਾਹੀਂ, ਅਸੀਂ ਕੁਝ ਯਾਦਾਂ ਨੂੰ ਜੋੜ ਕੇ ਰੱਖ ਸਕਦੇ ਹਾਂ… ਵੇਲਹਮ ਗਰਲਜ਼ ਰਾਜਸਥਾਨ ਟ੍ਰਿਪ … Circa1996…’ । ਇਸ ਪੋਸਟ ਉੱਤੇ ਬਾਲੀਵੁੱਡ ਦੀਆਂ ਨਾਮੀ ਹਸਤੀਆਂ ਤੇ ਪ੍ਰਸ਼ੰਸਕ ਕਮੈਂਟ ਕਰਕੇ ਕਰੀਨਾ ਕਪੂਰ ਦੀ ਤਾਰੀਫ ਕਰ ਰਹੇ ਹਨ।ਇਸ ਤੋਂ ਇਲਾਵਾ ਕਰੀਨਾ ਨੇ ਇਸ ਫੋਟੋ ‘ਚ ਆਪਣੇ ਦੋਸਤ ਨੂੰ ਵੀ ਟੈਗ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਨੇ ਦੋ ਪੁਰਾਣੀਆਂ ਫੋਟੋਆਂ ਦੇ ਨਾਲ ਅੱਜਕੱਲ੍ਹ ਦੀ ਇੱਕ ਫੋਟੋ ਸ਼ੇਅਰ ਕੀਤੀ ਹੈ। ਜਿਸ ‘ਤੇ ਹੁਣ ਉਨ੍ਹਾਂ ਦੇ ਪ੍ਰਸ਼ੰਸਕ ਕਮੈਂਟਸ ਰਾਹੀਂ ਕਾਫੀ ਪਿਆਰ ਪਾ ਰਹੇ ਹਨ। ਜੇ ਗੱਲ ਕਰੀਏ ਕਰੀਨਾ ਕਪੂਰ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਆਮਿਰ ਖ਼ਾਨ ਦੇ ਨਾਲ ਲਾਲ ਸਿੰਘ ਚੱਢਾ ਫ਼ਿਲਮ ‘ਚ ਨਜ਼ਰ ਆਵੇਗੀ।

ਆਹ ਦੇਖੋ ਡਾਕਟਰ ਸਾਬ ਕੀ ਕਹਿ ਰਹੇ

ਪੰਜਾਬ ਦੇ ਹਾਲਾਤ ਤੋਂ ਸਾਰੇ ਹੀ ਬਾਖੂਬੀ ਜਾਣਕਾਰ ਹੋ |ਬਹੁਤ ਸਾਰੇ ਪੜੇ ਲਿਖੇ ਨੌਜਵਾਨ ਬਾਹਰ ਜਾਣਾ ਹੀ ਪਸੰਦ ਕਰ ਰਹੇ ਹਨ |ਤੇ ਪੰਜਾਬ ਵਿਚ ਰਹਿੰਦੇ ਬਹੁਤ ਸਾਰੇ ਨੌਜਵਾਨ ਨਸ਼ੇ ਤੇ ਲੱਗੇ ਹੋਏ ਹਨ | ਜੇ ਕਿਹਾ ਜਾਵੇ ਤਾ ਜੋ ਤਾ ਵਿਦੇਸ਼ ਦੇ ਵਿਚ ਚਲੇ ਗਏ ਉਹ ਤਾ ਸ਼ਾਇਦ ਹੀ ਆਪਣੇ ਦੇਸ਼ ਪਾਰਟੀ ਕੇ ਆਉਣ ਕਿਉਕਿ ਵਿਦੇਸ਼ ਵਿਚ ਜੋ ਵੀ ਸੁਖ ਸੁਵਿਧਾਵਾਂ ਨੇ ਉਹ ਭਾਰਤ ਦੇ ਵਿਚ ਨਹੀਂ |

ਏਥੇ ਜਿਸਦਾ ਜ਼ੋਰ ਚਲਦਾ ਬਸ ਸਾਰੀ ਪਾਵਰ ਹੀ ਉਸਦੇ ਕੋਲ ਹੈ |ਖੈਰ ਗੱਲ ਕਰਦੇ ਹਾਂ ਅੱਜ ਦੇ ਮੁੱਦੇ ਦੀ ਜਿਸਦੇ ਵਿਚ ਇਕ ਡਾਕਟਰ ਨੇ ਬੇਬੀ ਟੈਸਟ ਟਿਊਬ ਸੈਂਟਰ ਦੀ ਗੱਲ ਕੀਤੀ |ਉਸਨੇ ਕਿਹਾ ਕੀ ਪੰਜਾਬ ਦੇ ਵਿਚ ਵੀ ਇਹ ਅਜਕਲ ਬਹੁਤ ਵੱਧ ਰਹੇ ਹਨ |ਤੇ ਬਹੁਤ ਸਾਰੇ ਲੋਕ ਇਸ ਦੇ ਜਰੀਏ ਬਚੇ ਪੈਦਾ ਕਰ ਰਹੇ ਹਨ |ਡਾਕਟਰ ਨੇ ਕਿਹਾ ਇਸਦੇ ਵਿਚ ਕੋਈ ਸ਼ੱਕ ਨਹੀਂ ਹੈ ਕੀ ਪੰਜਾਬ ਦੇ ਨੌਜਵਾਨ ਨਾਮਰਦ ਹੋ ਰਹੇ ਹਨ ਤੇ ਨਸ਼ੇ ਤੇ ਲੱਗਣ ਦੇ ਕਰਕੇ ਉਹ ਬਚੇ ਪੈਦਾ ਹੀ ਨਹੀਂ ਕਰ ਸਕਦੇ |ਡਾਕਟਰ ਨੇ ਕਿਹਾ ਕੀ ਚਿੱਟੇ ਜਾ ਅਜਿਹੇ ਨਸ਼ਿਆਂ ਨਾਲੋਂ ਅਫੀਮ ਤੇ ਭੁੱਕੀ ਵਰਗੇ ਨਸ਼ੇ ਦੀ ਸਰਕਾਰ ਨੂੰ ਇਜ਼ਾਜ਼ਤ ਦੇਣੀ ਚਾਹੀਦੀ ਹੈ ਤਾ ਜੋ ਨੌਜਵਾਨ ਚਿੱਟੇ ਵਰਗੇ ਨਸ਼ਿਆਂ ਨੂੰ ਛੱਡ ਸਕਣ |

ਉਸਨੇ ਇਹ ਵੀ ਕਿਹਾ ਕੀ ਲੋਕ ਪੁੱਛਦੇ ਹਨ ਕੀ ਓਹਨਾ ਦੇ ਬਚੇ ਦੀ ਸ਼ਕਲ ਮਾਂ ਬਾਪ ਤੇ ਕਿਊ ਨਹੀਂ ਹੈ | ਬੱਚਿਆਂ ਦੀ ਸ਼ਕਲ ਵੀ ਭਇਆ ਤੇ ਨੇਪਾਲੀ ਵਰਗੀਆਂ ਹੋ ਰਹੀਆਂ ਹਨ |ਡਾਕਟਰ ਨੇ ਕਿਹਾ ਕੀ ਜੇ ਅਜਿਹਾ ਹੋਣ ਤੋਂ ਰੋਕਣਾ ਹੈ ਤਾ ਅਫੀਮ ਭੁੱਕੀ ਵਰਗੇ ਨਸ਼ੇ ਦੀ ਸਰਕਾਰ ਨੂੰ ਇਜਾਜਤ ਦੇਣੀ ਪਵੇਗੀ | ਉਸਨੇ ਕਿਹਾ ਕੀ ਦੇਸ਼ ਇਕ ਹੈ ਪਰ ਕ਼ਾਨੂਨ ਅਲੱਗ ਅਲੱਗ ਹੈ ਜਿਵੇ ਰਾਜਸਥਾਨ ਦੇ ਵਿਚ ਬਹੁਤ ਕਾਰਡ ਬਣੇ ਹਨ ਪਰ ਪੰਜਾਬ ਦੇ ਵਿਚ ਨਹੀਂ ਹਨ |ਹੋਰ ਜਾਣਕਾਰੀ ਲਈ ਦੇਖੋ ਇਹ ਵੀਡੀਓ

ਬੱਬੂ ਮਾਨ ਨੇ ਦਿੱਤਾ ਭਾਰਤੀ ਨੂੰ ਜਵਾਬ

ਭਾਰਤੀ ਸਿੰਘ ਦਾ ਇਕ ਵੀਡੀਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਭਾਰਤੀ ਸਿੰਘ ਨੇ ਸਿੱਖਾਂ ਦੀ ਦਾਹੜੀ ਨੂੰ ਲੈ ਕੇ ਇਕ ਭੱਦੀ ਟਿਪਣੀ ਕੀਤੀ ਹੈ |ਇਹ ਵੀਡੀਓ ਹਾਲਾਂਕਿ ਪੁਰਾਣੀ ਦੱਸੀ ਜਾਂਦੀ ਹੈ ਪਰ ਇਸ ਵੀਡੀਓ ਦੇ ਨਾਲ ਭਾਰਤੀ ਸਿੰਘ ਵਿਵਾਦ ਦੇ ਵਿਚ ਘਿਰ ਗਈ ਹੈ | ਭਾਰਤੀ ਸਿੰਘ ਦੀ ਇਸ ਵੀਡੀਓ ਦੇ ਬਾਅਦ ਹੁਣ ਬੱਬੂ ਮਾਨ ਨੇ ਇਕ ਚਲਦੇ ਸ਼ੋ ਦੇ ਵਿਚ ਕਪਿਲ ਸ਼ਰਮਾ ਤੇ ਉਸਦੀ ਸਾਰੀ ਟੀਮ ਨੂੰ ਕਿਹਾ ਕਿ ਤੁਹਾਨੂੰ ਪਤਾ ਸਰਦਾਰ ਕੌਣ ਹੁੰਦੇ ਨੇ ?

ਉਸਨੇ ਕਿਹਾ ਕਿ ਮੈਂ ਵੀਡੀਓ ਦੇਖੀ ਸੀ ਇਕ ਜਿਸਦੇ ਵਿਚ ਭਾਰਤੀ ਨੇ ਇਕ ਭੱਦੀ ਟਿਪਣੀ ਕੀਤੀ ਸੀ | ਇਸ ਦਾ ਜਵਾਬ ਦੇਂਦੇ ਕਿਹਾ ਕੇ ਮੇਰਾ ਸੁਨੇਹਾ ਦੇ ਦਿਓ ਕਪਿਲ ਸ਼ਰਮਾ ਤੇ ਉਸਦੀ ਸਾਰੀ ਟੀਮ ਨੂੰ ਕਿ ਸਰਦਾਰ ਦਾ ਕਿਰਦਾਰ ਬਹੁਤ ਉਚਾ ਹੈ | ਉਸਨੇ ਕਿਹਾ ਕਿ ਸਰਦਾਰ ਕਹਿਣਾ ਵੀ ਸੌਖਾ ਹੈ ਪਰ ਸਰਦਾਰ ਬਣਨਾ ਬਹੁਤ ਔਖਾ ਹੈ | ਉਸਨੇ ਕਿਹਾ ਕਿ ਮੇਰੇ ਰੁਬਰੁਹ ਕਰਵਾਓ ਹਨ ਨੂੰ ਮੈ ਦਸ ਕਿ ਸਰਦਾਰ ਦਾ ਕਿਰਦਾਰ ਕੀ ਹੈ |ਉਸ ਨੇ ਕਿਹਾ ਕੀ ਮੈ ਸਰਦਾਰ ਜਰੂਰ ਹਾਂ ਪਰ ਸਰਦਾਰ ਬਣਨਾ ਬਹੁਤ ਔਖਾ ਹੈ |

ਅਤੇ ਸਿੱਖ ਸੰਗਤਾਂ ਦੇ ਵਿਚ ਵੀ ਭਾਰਤੀ ਦੇ ਖਿਲਾਫ ਕਾਫੀ ਰੋਸ ਜਤਾਇਆ ਤੇ ਗੁਸਾ ਪ੍ਰਗਟ ਕੀਤਾ ਹੈ |ਇਕ ਕਨੇਡੀ ਕਰਨ ਵਾਲੀ ਕੁੜੀ ਹੁਣ ਸਾਡੇ ਧਰਮ ਤੇ ਕਿੰਤੂ ਪਰੰਤੂ ਕਰੂਗੀ | ਇਹੋ ਜਿਹੀਆਂ ਹਰਕਤਾਂ ਨੂੰ ਸਰਕਾਰ ਵਲੋਂ ਨੱਥ ਪਾਉਣੀ ਚਾਹੀਦੀ ਹੈ ਤੇ ਭਾਰਤੀ ਦੇ ਖਿਲਾਫ ਬੰਦੀ ਕਾਰਵਾਈ ਕਰਨੀ ਚਾਹੀਦੀ ਹੈ |ਇਸ ਦਾ ਮਤਲਬ ਇਹ ਨਹੀਂ ਹੈ ਕੀ ਕੋਈ ਵੀ ਉਥੇ ਤੇ ਸਿੱਖ ਧਰਮ ਦੇ ਖਿਲਾਫ ਬੋਲ ਦਵੇ |ਸਿੱਖ ਧਰਮ ਅਜਿਹਾ ਧਰਮ ਹੈ ਜਿਸ ਨੂੰ ਸਾਰੀ ਦੁਨੀਆ ਵਿਚ ਇਕ ਬਹਾਦੁਰ ਕੌਮ ਵਜੋਂ ਜਾਣਿਆ ਜਾਂਦਾ ਹੈ | ਤੇ ਇਸ ਦੀ ਸ਼ਾਨ ਖਿਲਾਫ ਬੋਲਣਾ ਬਹੁਤ ਹੀ ਘਟੀਆ ਹਰਕਤ ਹੈ |

ਕੈਟਰੀਨਾ ਕੈਫ ਦੀ ਪ੍ਰੈਗਨੈਂਸੀ ਬਾਰੇ ਟੀਮ ਨੇ ਤੋੜੀ ਚੁੱਪੀ

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਬਾਰੇ ਇਹ ਖ਼ਬਰਾਂ ਆ ਰਹੀਆਂ ਹਨ ਕਿ ਉਹ ਉਹ ਗਰਭਵਤੀ ਹੈ। ਕੈਟਰੀਨਾ ਦੇ ਗਰਭਵਤੀ ਹੋਣ ਦੀਆਂ ਖਬਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ। ਕੀ ਕੈਟਰੀਨਾ ਕੈਫ ਸੱਚਮੁੱਚ ਗਰਭਵਤੀ ਹੈ? ਕੀ ਕੈਟਰੀਨਾ ਤੇ ਵਿੱਕੀ ਜਲਦ ਮਾਤਾ ਪਿਤਾ ਬਣਨ ਜਾ ਰਹੇ ਹਨ ? ਕੈਟਰੀਨਾ ਦੀ ਟੀਮ ਨੇ ਇਸ ਖਬਰ ‘ਤੇ ਚੁੱਪੀ ਤੋੜਦੇ ਹੋਏ ਇਸ ਖ਼ਬਰ ਦੀ ਸੱਚਾਈ ਦੱਸੀ ਹੈ।ਕੈਟਰੀਨਾ ਕੈਫ ਦੇ ਪ੍ਰੈਗਨੈਂਸੀ ਨੂੰ ਲੈ ਕੇ ਲਗਾਤਾਰ ਆ ਰਹੀਆਂ ਅਫਵਾਹਾਂ ‘ਤੇ ਕੈਟਰੀਨਾ ਦੀ ਟੀਮ ਦਾ ਇੱਕ ਬਿਆਨ ਸਾਹਮਣੇ ਆਇਆ ਹੈ।

ਇਸ ‘ਚ ਇਨ੍ਹਾਂ ਸਾਰੀਆਂ ਅਫਵਾਹਾਂ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੈਟਰੀਨਾ ਕੈਫ ਦੀ ਟੀਮ ਨੇ ਇਨ੍ਹਾਂ ਸਾਰੇ ਦਾਅਵਿਆਂ ਨੂੰ ਝੂਠਾ ਦੱਸਿਆ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਕੈਟਰੀਨਾ ਗਰਭਵਤੀ ਨਹੀਂ ਹੈ।ਕੈਟਰੀਨਾ ਦੀ ਟੀਮ ਦੇ ਮੁਤਾਬਕ ਉਹ ਆਪਣੇ ਕੰਮ ਦੇ ਨਾਲ-ਨਾਲ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ। ਟੀਮ ਨੇ ਕਿਹਾ ਕਿ ਕੈਟਰੀਨਾ ਲਗਾਤਾਰ ਆਪਣੇ ਅਗਲੇ ਪ੍ਰੋਜੈਕਟਸ ਉੱਤੇ ਕੰਮ ਕਰ ਰਹੀ ਹੈ। ਕੰਮ ਤੋਂ ਥੋੜਾ ਬ੍ਰੇਕ ਲੈ ਕੇ ਉਹ ਪਤੀ ਵਿੱਕੀ ਕੌਸ਼ਲ ਨਾਲ ਛੁੱਟਿਆਂ ਬਿਤਾਉਣ ਲਈ ਨਿਊਯਾਰਕ ਗਏ ਹਨ।ਇਸ ਤੋਂ ਪਹਿਲਾਂ ਵੀ ਪੈਪਰਾਜ਼ੀਸ ਵੱਲੋਂ ਕੈਟਰੀਨਾ ਨੂੰ ਏਅਰਪੋਟ ਉੱਤੇ ਸੂਟ ਵਿੱਚ ਸਪਾਟ ਕੀਤਾ ਗਿਆ ਸੀ।

ਉਸ ਦੌਰਾਨ ਵੀ ਕੈਟਰੀਨਾ ਦੇ ਪ੍ਰੈਗਨੈਂਟ ਹੋਣ ਦੀਆਂ ਖਬਰਾਂ ਵਾਇਰਲ ਹੋਈਆਂ ਸਨ। ਮੀਡੀਆ ਰਿਪੋਰਟਸ ਮੁਤਾਬਕ ਇਹ ਦੱਸਿਆ ਗਿਆ ਕਿ ਵਿਆਹ ਤੋਂ ਪੰਜ ਮਹੀਨੇ ਬਾਅਦ ਕੈਟਰੀਨਾ ਨੇ ਖੁਸ਼ਖਬਰੀ ਦਿੱਤੀ ਹੈ। ਕੈਟਰੀਨਾ 2 ਮਹੀਨੇ ਦੀ ਪ੍ਰੈਗਨੈਂਟ ਹੈ ਤੇ ਜਲਦ ਵਿੱਕੀ ਕੌਸ਼ਲ ਤੇ ਕੈਟਰੀਨਾ ਮਾਤਾ ਪਿਤਾ ਬਨਣ ਜਾ ਰਹੇ ਹਨ।ਤੁਹਾਨੂੰ ਦੱਸ ਦੇਈਏ ਕਿ ਵਿੱਕੀ ਅਤੇ ਕੈਟਰੀਨਾ ਇਨ੍ਹੀਂ ਦਿਨੀਂ ਛੁੱਟੀਆਂ ‘ਤੇ ਹਨ ਅਤੇ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰ ਰਹੇ ਹਨ। ਇਸ ਤੋਂ ਪਹਿਲਾਂ ਕੈਟਰੀਨਾ ਨੇ ਬ੍ਰਿਟੇਨ ਤੋਂ ਆਪਣੇ ਪਸੰਦੀਦਾ ਰੈਸਟੋਰੈਂਟ ‘ਚ ਪਤੀ ਵਿੱਕੀ ਕੌਸ਼ਲ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਸ ‘ਚ ਉਹ ਪਤੀ ਵਿੱਕੀ ਨਾਲ ਬੇਹੱਦ ਖੁਸ਼ ਅਤੇ ਖੂਬਸੂਰਤ ਲੱਗ ਰਹੀ ਸੀ।

ਹਾਲ ਹੀ ‘ਚ ਇਸ ਪਾਵਰ ਕਪਲ ਨਿਊਯਾਰਕ ਸਥਿਤ ਪ੍ਰਿਯੰਕਾ ਚੋਪੜਾ ਦੇ ਰੈਸਟੋਰੈਂਟ ਸੋਨਾ ‘ਚ ਖਾਣਾ ਖਾਣ ਪਹੁੰਚਇਆ। ਇਥੋਂ ਦੋਹਾਂ ਨੇ ਤਸਵੀਰ ਸ਼ੇਅਰ ਕਰ ਪ੍ਰਿੰਯਕਾ ਨੂੰ ਧੰਨਵਾਦ ਕਿਹਾ। ਬੀਤੇ ਸਾਲ ਦਸੰਬਰ ਮਹੀਨੇ ਵਿੱਚ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਵਿਆਹ ਬੰਧਨ ਵਿੱਚ ਬੱਝੇ ਸਨ।

ਭਾਰਤੀ ਸਿੰਘ ਦੇ ਬੇਟੇ ਗੋਲਾ ਦਾ ਹੋਇਆ ਪਹਿਲਾ ਫੋਟੋਸ਼ੂਟ

ਕਾਮੇਡੀਅਨ ਭਾਰਤੀ ਸਿੰਘ ਬੀਤੇ ਮਹੀਨੇ ਹੀ ਮਾਂ ਬਣੀ ਹੈ। ਭਾਰਤੀ ਆਪਣੇ ਬੇਟੇ ਦੇ ਜਨਮ ਤੋਂ ਬਾਅਦ ਮਾਂ ਬਣਨ ਦਾ ਆਨੰਦ ਮਾਣ ਰਹੀ ਹੈ। ਉਸ ਨੇ ਆਪਣੇ ਪੁੱਤਰ ਦਾ ਨਾਂਅ ਗੋਲਾ ਰੱਖਿਆ ਹੈ। ਗੋਲਾ ਦੇ ਜਨਮ ਤੋਂ ਕੁਝ ਦਿਨਾਂ ਬਾਅਦ ਭਾਰਤੀ ਕੰਮ ‘ਤੇ ਵਾਪਸ ਆ ਗਈ। ਹੁਣ ਭਾਰਤੀ ਦੇ ਬੇਟੇ ਗੋਲਾ ਦਾ ਪਹਿਲਾ ਫੋਟੋਸ਼ੂਟ ਹੋ ਗਿਆ ਹੈ, ਭਾਰਤੀ ਨੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਹੋਏ ਜਲਦ ਹੀ ਬੇਟੇ ਦਾ ਚਿਹਰਾ ਵਿਖਾਉਣ ਦੀ ਗੱਲ ਆਖੀ ਹੈ।

ਬੇਟੇ ਦੇ ਜਨਮ ਤੋਂ ਬਾਅਦ ਭਾਰਤੀ ਨੇ ਆਪਣੇ ਸ਼ੋਅ ‘ਦ ਖਤਰਾ ਖਤਰਾ ਸ਼ੋਅ’ ‘ਤੇ ਵਾਪਸੀ ਕਰ ਲਈ ਹੈ। ਹੁਣ ਜਦੋਂ ਇਸ ਸ਼ੋਅ ਦੇ ਗ੍ਰੈਂਡ ਫਿਨਾਲੇ ਦੀ ਸ਼ੂਟਿੰਗ ਹੋ ਚੁੱਕੀ ਹੈ ਤਾਂ ਭਾਰਤੀ ਨੂੰ ਕੰਮ ਤੋਂ ਕੁਝ ਦਿਨਾਂ ਦੀ ਛੁੱਟੀ ਮਿਲੇਗੀ। ਸ਼ੋਅ ਦੇ ਆਖਰੀ ਐਪੀਸੋਡ ਦੀ ਸ਼ੂਟਿੰਗ ਦੇ ਵਿਚਕਾਰ ਭਾਰਤੀ ਨੇ ਮੀਡੀਆ ਨਾਲ ਬੇਟੇ ਬਾਰੇ ਗੱਲ ਕੀਤੀ।

ਭਾਰਤੀ ਨੇ ਦੱਸਿਆ ਕਿ ਉਸ ਨੇ ਬੇਟੇ ਗੋਲੇ ਦਾ ਫੋਟੋਸ਼ੂਟ ਕਰਵਾਇਆ ਹੈ। ਇਸ ਵਿੱਚ ਉਹ ਪ੍ਰੋਪਸ ਨਾਲ ਖੇਡਦੀ ਨਜ਼ਰ ਆ ਰਹੀ ਸੀ। ਉਸ ਨੇ ਗੋਲੇ ਨੂੰ ਤਿਆਰ ਕੀਤਾ ਹੈ ਅਤੇ ਉਸ ਦੀਆਂ ਪਿਆਰੀਆਂ ਫੋਟੋਆਂ ਆ ਗਈਆਂ ਹਨ। ਇਹ ਬਹੁਤ ਮਜ਼ੇਦਾਰ ਹੈ। ਭਾਰਤੀ ਤੇ ਹਰਸ਼ ਨੇ ਆਪਣੇ ਯੂਟਿਊਬ ਚੈਨਲ ਲਾਈਫ ਆਫ ਲਿੰਬਾਚਿਆਸ ਉੱਤੇ ਗੋਲੇ ਦੇ ਪਹਿਲੇ ਫੋਟੋਸ਼ੂਟ ਦੀ ਵੀਡੀਓ ਸ਼ੇਅਰ ਕੀਤੀ ਹੈ।ਭਾਰਤੀ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਜਲਦ ਹੀ ਸਾਰਿਆਂ ਨੂੰ ਬੇਟੇ ਦੀ ਝਲਕ ਦਿਖਾਉਣਗੇ ਅਤੇ ਦੱਸੇਗੀ ਕਿ ਮਾਂ ਬਣਨ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਬਦਲ ਗਈ ਹੈ। ਭਾਰਤੀ ਨੇ ਸੋਸ਼ਲ ਮੀਡੀਆ ‘ਤੇ ਗੋਲਾ ਨੂੰ ਗੋਦੀ ‘ਚ ਲੈ ਕੇ ਫੋਟੋ ਸ਼ੇਅਰ ਕੀਤੀ ਸੀ ਪਰ ਇਸ ‘ਚ ਉਸ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਸੀ।

ਭਾਰਤੀ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੇਟੇ ਗੋਲਾ ਦੇ 40 ਦਿਨਾਂ ਦੇ ਹੋਣ ਦਾ ਇੰਤਜ਼ਾਰ ਕਰ ਰਹੀ ਹੈ। ਭਾਰਤੀ ਨੇ ਦੱਸਿਆ ਕਿ ਉਹ ਜਨਮ ਤੋਂ ਬਾਅਦ ਹੀ ਫੈਨਜ਼ ਨੂੰ ਬੱਚੇ ਦੀ ਝਲਕ ਦਿਖਾਉਣ ਜਾ ਰਹੀ ਸੀ ਪਰ ਬਜ਼ੁਰਗਾਂ ਦੇ ਵਿਸ਼ਵਾਸ ਕਾਰਨ ਉਸ ਨੇ ਅਜਿਹਾ ਨਹੀਂ ਕੀਤਾ। ਭਾਰਤੀ ਨੇ ਕਿਹਾ- ਜੇ ਮੈਂ ਚਾਹੁੰਦੀ ਤਾਂ ਪਹਿਲੇ ਦਿਨ ਹੀ ਦਿਖਾ ਦਿੰਦੀ, ਜਿਸ ਦਿਨ ਮੇਰੇ ਬੇਟੇ ਦਾ ਜਨਮ ਹੋਇਆ, ਪਰ ਘਰ ਦੇ ਬਜ਼ੁਰਗ ਨਹੀਂ ਮੰਨੇ, ਘਰ ਦੇ ਬਜ਼ੁਰਗਾਂ ਮੁਾਤਬਕ ਕਹਿੰਦੇ ਹਨ ਕਿ ਬੱਚੇ ਨੂੰ 40 ਦਿਨਾਂ ਤੋਂ ਪਹਿਲਾਂ ਨਾ ਦਿਖਾਉਣ। ਬਸ ਥੋੜੀ ਦੇਰ ਦੀ ਉਡੀਕ ਹੈ। ਜਲਦੀ ਹੀ ਗੋਲਾ 40 ਦਿਨਾਂ ਦਾ ਹੋਣ ਵਾਲਾ ਹੈ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ