ਅੰਜਲੀ ਅਰੋੜਾ ਨੇ ਵਾਇਰਲ ਐਮ.ਐਮ.ਐਸ ਤੇ ਦੇਖੋ ਕਿ ਕਿਹਾ

ਸੋਸ਼ਲ ਮੀਡੀਆ ਦੀ ਮਸ਼ਹੂਰ ਅਦਾਕਾਰਾ ਅੰਜਲੀ ਅਰੋੜਾ ਪਿਛਲੇ ਦਿਨੀਂ ਆਪਣੇ ਇੱਕ ਵਾਇਰਲ ਵੀਡੀਓ ਤੋਂ ਸੁਰਖੀਆਂ ਵਿੱਚ ਹੈ। ਲਾਕਅੱਪ ਫੇਮ ਅੰਜਲੀ ਦਾ ਇਹ ਵੀਡੀਓ ਇੰਟਰਨੈੱਟ ‘ਤੇ ਸਾਹਮਣੇ ਆਉਣ ਤੋਂ ਬਾਅਦ ਤੋਂ ਉਹ ਲਗਾਤਾਰ ਟ੍ਰੋਲਿੰਗ ਦਾ ਸ਼ਿਕਾਰ ਹੋ ਰਹੀ ਹੈ। ਇਸ ਦੌਰਾਨ ਹੁਣ ਅੰਜਲੀ ਅਰੋੜਾ ਨੇ ਆਪਣੇ ਇਸ ਵੀਡੀਓ ਨੂੰ ਲੈ ਕੇ ਪਹਿਲੀ ਵਾਰ ਚੁੱਪੀ ਤੋੜੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਇਸ ਵੀਡੀਓ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਆਪਣਾ ਪੱਖ ਰੱਖਿਆ ਹੈ।

ਇਸ ਪੂਰੇ ਮਾਮਲੇ ‘ਤੇ ਆਪਣੀ ਗੱਲ ਰੱਖਦੇ ਹੋਏ ਉਸ ਨੇ ਦੱਸਿਆ ਕਿ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਉਸ ਦਾ ਅਤੇ ਉਸ ਦੇ ਪਰਿਵਾਰ ਨਾਲ ਕੀ ਹੋ ਰਿਹਾ ਹੈ। ਇਸ ਦੇ ਨਾਲ ਹੀ ਉਸ ਨੇ ਇਹ ਵੀ ਦੱਸਿਆ ਕਿ ਇਸ ਪੂਰੇ ਮਾਮਲੇ ‘ਤੇ ਉਸ ਦੇ ਮਾਤਾ-ਪਿਤਾ ਦੀ ਕੀ ਪ੍ਰਤੀਕਿਰਿਆ ਸੀ।ਕੱਚੇ ਬਦਾਮ ਦੇ ਵੀਡੀਓ ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਅੰਜਲੀ ਅਰੋੜਾ ਨੇ ਕੰਗਨਾ ਰਣੌਤ ਦੇ ਰਿਐਲਿਟੀ ਸ਼ੋਅ ਲਾਕਅੱਪ ਨਾਲ ਘਰ-ਘਰ ਆਪਣੀ ਪਛਾਣ ਬਣਾਈ। ਹਾਲ ਹੀ ‘ਚ ਉਨ੍ਹਾਂ ਦੀ ਮਿਊਜ਼ਿਕ ਐਲਬਮ ਸਾਈਆਂ ਦਿਲ ਮੈਂ ਆਨਾ ਰੇ ਵੀ ਰਿਲੀਜ਼ ਹੋਈ ਹੈ। ਇਸ ਦੌਰਾਨ ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਇਕ ਐਮਐਮਐਸ ਵਾਇਰਲ ਹੋਇਆ ਸੀ, ਜਿਸ ਵਿਚ ਦਿਖਾਈ ਦੇਣ ਵਾਲੀ ਲੜਕੀ ਕਥਿਤ ਤੌਰ ‘ਤੇ ਅੰਜਲੀ ਅਰੋੜਾ ਦੱਸੀ ਜਾ ਰਹੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਅਜਿਹੇ ‘ਚ ਹੁਣ ਅੰਜਲੀ ਨੇ ਇਸ ‘ਤੇ ਖੁੱਲ੍ਹ ਕੇ ਗੱਲ ਕੀਤੀ ਹੈ।

ਅੰਜਲੀ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਲੋਕ ਕੀ ਕਰ ਰਹੇ ਹਨ। ਮੇਰਾ ਨਾਮ, ਮੇਰੀ ਫੋਟੋ ਦਾ ਇਸਤੇਮਾਲ ਕਰਕੇ ਉਹ ਕਹਿ ਰਹੇ ਹਨ ਕਿ ਇਹ ਅੰਜਲੀ ਅਰੋੜਾ ਦੀ ਵੀਡੀਓ ਹੈ। ਮੈਨੂੰ ਨਹੀਂ ਪਤਾ ਕਿ ਲੋਕ ਅਜਿਹਾ ਕਿਉਂ ਕਰ ਰਹੇ ਹਨ। ਇਨ੍ਹਾਂ ਸਾਰੇ ਲੋਕਾਂ ਨੇ ਮੈਨੂੰ ਬਣਾਇਆ ਹੈ। ਉਨ੍ਹਾਂ ਦਾ ਵੀ ਪਰਿਵਾਰ ਹੈ। ਮੇਰਾ ਪਰਿਵਾਰ ਅਤੇ ਭਰਾ ਵੀ ਇਹ ਵੀਡੀਓ ਦੇਖ ਰਹੇ ਹਨ। ਇਸ ਦੌਰਾਨ ਅੰਜਲੀ ਆਪਣੇ ਸ਼ਬਦ ਬੋਲਦਿਆਂ ਭਾਵੁਕ ਹੋ ਗਈ ਅਤੇ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਉਸ ਨੇ ਅੱਗੇ ਕਿਹਾ ਕਿ ਕਈ ਵਾਰ ਜਦੋਂ ਮੈਂ ਅਜਿਹੀਆਂ ਚੀਜ਼ਾਂ ਦੇਖਦੀ ਹਾਂ ਤਾਂ ਮੈਂ ਸੋਚਦੀ ਹਾਂ ਕਿ ਲੋਕ ਅਜਿਹੇ ਕੰਮ ਕਿਉਂ ਕਰ ਰਹੇ ਹਨ, ਜਿਸ ਵਿਚ ਮੈਂ ਬਿਲਕੁਲ ਵੀ ਨਹੀਂ ਹਾਂ। ਮੇਰਾ ਵੀ ਪਰਿਵਾਰ ਹੈ, ਮੇਰੇ ਛੋਟੇ ਭੈਣ-ਭਰਾ ਵੀ ਹਨ, ਜੋ ਇਹ ਸਭ ਦੇਖ ਰਹੇ ਹਨ। ਜਿਨ੍ਹਾਂ ਨੇ ਮੈਨੂੰ ਬਣਾਇਆ ਹੈ, ਉਹ ਮੈਨੂੰ ਇਸ ਤਰ੍ਹਾਂ ਬਦਨਾਮ ਕਰ ਰਹੇ ਹਨ। ਅੰਜਲੀ ਨੇ ਕਿਹਾ ਜੇ ਕਿਸੇ ਦੀ ਬਰਾਬਰੀ ਨਾ ਹੋਵੇ ਤਾ ਉਸਨੂੰ ਬਦਨਾਮ ਕਰ ਦਿਓ ਹਰ ਕੋਈ ਅਜਿਹਾ ਹੀ ਕਰ ਰਿਹਾ ਹੈ।

ਅੰਜਲੀ ਨੇ ਕਿਹਾ ਕਿ ਜਦੋਂ ਮੈਂ ਲਾਕਅੱਪ ਤੋਂ ਆਈ ਸੀ ਤਾਂ ਮੈਨੂੰ ਪਤਾ ਸੀ ਕਿ ਇਹ ਸਭ ਲਾਕਅੱਪ ਤੋਂ ਪਹਿਲਾਂ ਹੀ ਚੱਲ ਰਿਹਾ ਸੀ। ਚੌਥੇ ਹਫਤੇ ਦੇ ਆਸ-ਪਾਸ ਕੁਝ ਹੋਇਆ, ਜਿਸ ਤੋਂ ਬਾਅਦ ਮੇਰੇ ਮਾਤਾ-ਪਿਤਾ ਨੇ ਵੀ ਸ਼ਿਕਾਇਤ ਦਰਜ ਕਰਵਾਈ। ਉਸ ਨੇ ਦੱਸਿਆ ਕਿ ਮੇਰਾ ਚਿਹਰਾ ਲਗਾ ਕੇ ਕੁਝ ਫਰਜ਼ੀ ਵੀਡੀਓ ਚਲਾਈਆਂ ਜਾ ਰਹੀਆਂ ਹਨ। ਪਰ ਮੇਰੇ ਮਾਤਾ-ਪਿਤਾ ਨੇ ਮੈਨੂੰ ਇਸ ਬਾਰੇ ਇੱਕ ਵੀ ਗੱਲ ਨਹੀਂ ਪੁੱਛੀ ਕਿ ਇਹ ਕੀ ਹੈ ਅਤੇ ਕੀ ਨਹੀਂ, ਪਰ ਕੁਝ ਦਿਨ ਪਹਿਲਾਂ ਤੋਂ ਇਹ ਸਭ ਦੁਬਾਰਾ ਹੋਣ ਲੱਗਾ।ਇਹ ਸਾਰੀਆਂ ਗੱਲਾਂ ਅੰਜਲੀ ਨੇ ਇਕ ਇੰਟਰਵਿਊ ਦੌਰਾਨ ਕਹੀਆਂ। ਇਸ ਦੌਰਾਨ ਉਨ੍ਹਾਂ ਨੇ ਸਾਰਿਆਂ ਨੂੰ ਸਵਾਲ ਵੀ ਪੁੱਛਿਆ ਕਿ ਮੈਂ ਸਾਰਿਆਂ ਨਾਲ ਕੀ ਗਲਤ ਕੀਤਾ ਹੈ ਜਾਂ ਮੈਂ ਕੀ ਗਲਤ ਕੀਤਾ ਹੈ। ਮੈਂ ਉਹ ਨਹੀਂ ਹਾਂ। ਤੁਸੀਂ ਲੋਕ ਮੈਨੂੰ ਇੰਨਾ ਪਿਆਰ ਅਤੇ ਸਮਰਥਨ ਦੇ ਰਹੇ ਹੋ ਤਾਂ ਤੁਸੀਂ ਅਜਿਹੀਆਂ ਗੱਲਾਂ ਕਿਉਂ ਕਰ ਰਹੇ ਹੋ। ਤੁਸੀਂ ਇਹ ਵੀ ਨਹੀਂ ਸੋਚਦੇ ਕਿ ਕਿਸੇ ਦਾ ਪਰਿਵਾਰ ਇਸ ਨੂੰ ਬਰਦਾਸ਼ਤ ਕਰ ਸਕੇਗਾ ਜਾਂ ਨਹੀਂ। ਮੇਰੀ ਉਮਰ ਸਿਰਫ 21 ਸਾਲ ਹੈ ਅਤੇ ਮੈਂ ਇਸ ਗੱਲ ਨੂੰ ਸੰਭਾਲਣ ਲਈ ਤਿਆਰ ਨਹੀਂ ਹਾਂ। ਇਸ ਦੌਰਾਨ ਉਸ ਨੇ ਇਹ ਵੀ ਦੱਸਿਆ ਕਿ ਵੀਡੀਓ ਨੂੰ ਲੈ ਕੇ ਪਰਿਵਾਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਪਰ ਹੁਣ ਉਹ ਇਹ ਸਭ ਬਰਦਾਸ਼ਤ ਨਹੀਂ ਕਰਨਗੇ।

ਪੰਜਾਬ ਬੰਦ ਤੇ ਆਈ ਵੱਡੀ ਖਬਰ

ਆਮ ਲੋਕਾਂ ਲਈ ਚੰਗੀ ਖਬਰ ਹੈ, 12 ਅਗਸਤ ਨੂੰ ਪੰਜਾਬ ਬੰਦ ਨਹੀਂ ਹੋਵੇਗਾ। ਵਾਲਮੀਕਿ ਭਾਈਚਾਰੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਦਾ ਭਰੋਸਾ ਦਿੱਤੇ ਜਾਣ ਮਗਰੋਂ ਪੰਜਾਬ ਬੰਦ ਦੀ ਕਾਲ ਵਾਪਿਸ ਲੈ ਲਈ ਗਈ ਹੈ। ਹੁਣ ਵਾਲਮੀਕਿ ਭਾਈਚਾਰਾ 19 ਅਗਸਤ ਨੂੰ ਮੀਟਿੰਗ ਕਰੇਗਾ।

ਦੱਸ ਦੇਈਏ ਕਿ ਐਡਵੋਕੇਟ ਜਨਰਲ ਅਨਮੋਲ ਰਤਨ ਸਿੰਘ ਸਿੱਧੂ ਵੱਲੋਂ ਦਲਿਤ ਭਾਈਚਾਰੇ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਦੇ ਵਿਰੋਦ ਵਿੱਚ 12 ਅਗਸਤ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਹ ਸੱਦਾ ਵਾਲਮੀਕਿ ਟਾਈਗਰ ਫੋਰਸ ਆਲ ਇੰਡੀਆ ਤੇ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਵੱਲੋਂ ਸੰਯੁਕਤ ਰੂਪ ’ਚ ਕੀਤਾ ਗਿਆ ਸੀ।ਇਸ ਸੰਬੰਧੀ ਚੰਡੀਗੜ੍ਹ ’ਚ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨਾਲ ਮੀਟਿੰਗ ਵਾਲਮੀਕਿ ਭਾਈਚਾਰੇ ਨੇ ਮੀਟਿੰਗ ਵੀ ਕੀਤੀ ਸੀ ਪਰ ਇਸ ਦਾ ਕੋਈ ਹਾਂਪੱਖੀ ਹੱਲ ਨਹੀਂ ਨਿਕਲਿਆ, ਜਿਸ ‘ਤੇ ਫਿਰ ਭਲਕੇ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ। ਦੱਸ ਦੀਏ ਕਿ ਲਾਅ ਅਫਸਰਾਂ ਦੀ ਨਿਯੁਕਤੀ ਵਿੱਚ ਰਿਜ਼ਰਵ ਕੋਟੇ ਨੂੰ ਲੈ ਕੇ ਸਿੱਧੂ ਨੇ ਇਤਰਾਜ਼ਯੋਗ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ, ਜਿਸ ਨਾਲ ਐੱਸ.ਸੀ.-ਐੱਸ.ਟੀ. ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੰਚੀ ਸੀ।ਪੰਜਾਬ ਦੇ ਵਿਚ ਆਏ ਦਿਨ ਹੀ ਪੰਜਾਬ ਬੰਦ ਦੀ ਕਾਲ ਆਉਂਦੀ ਹੈ | ਪੰਜਾਬ ਇਕ ਲੋਕਤੰਤਰ ਰਾਜ ਹੈ |

ਜਿਸਦੇ ਕਰਕੇ ਪੰਜਾਬ ਦੇ ਲੋਕ ਆਪਣੇ ਹੱਕ ਲੈਣ ਖਾਤਿਰ ਪੰਜਾਬ ਬੰਦ ਕਰਵਾਉਂਦੇ ਹਨ ਤਾ ਜੋ ਸਰਕਾਰ ਦੇ ਕੰਨਾਂ ਤਕ ਓਹਨਾ ਦੀ ਆਵਾਜ਼ ਪਹੁੰਚ ਸਕੇ | ਪਹਿਲਾ ਵੀ ਕਿਸਾਨ ਮੋਰਚੇ ਨੂੰ ਲੈ ਕੇ ਕਿਸਾਨਾਂ ਨੇ ਚੱਕ ਜਾਮ ਕੀਤਾ ਸੀ | ਚੱਕ ਜੈਮ ਕਰਨ ਤੋਂ ਪਹਿਲਾ ਹੀ ਕੱਲ ਦਿਤੀ ਜਾਂਦੀ ਹੈ ਤਾ ਜੋ ਕੋਈ ਪ੍ਰੇਸ਼ਾਨ ਨਾ ਹੋਵੇ |ਪੰਜਾਬ ਤੇ ਪੰਜਾਬੀ ਦੇ ਨਾਲ ਜੁੜੇ ਰਹਿਣ ਦੇ ਲਾਇ ਸਦਾ ਪੇਜ ਜਰੂਰ ਲਾਇਕ ਕਰੋ | ਸਾਡੇ ਪੇਜ ਤੇ ਆਉਣ ਲਈ ਤੁਹਾਡਾ ਧੰਨਵਾਦ |

ਦੇਖੋ ਭਗਵੰਤ ਮਾਨ ਕੀ ਬੋਲੇ ਮਜੀਠੀਆ ਦੇ ਬਾਹਰ ਆਉਣ ਤੇ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਮਾਮਲਿਆਂ ਵਿਚ ਅਦਾਲਤ ਤੋਂ ਜ਼ਮਾਨਤ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਮਜ਼ੋਰੀ ਕਾਰਨ ਨਹੀਂ ਮਿਲੀ ਹੈ। ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਕਾਂਗਰਸ ਨੇ ਦੋਸ਼ ਲਾਇਆ ਹੈ ਕਿ ‘ਆਪ’ ਸਰਕਾਰ ਦੀ ਕਮਜ਼ੋਰੀ ਕਾਰਨ ਮਜੀਠੀਆ ਨੂੰ ਜ਼ਮਾਨਤ ਮਿਲੀ ਹੈ ਤਾਂ ਮੁੱਖ ਮੰਤਰੀ ਨੇ ਪਲਟਵਾਰ ਕਰਦਿਆਂ ਕਿਹਾ ਕਿ ਕਾਂਗਰਸ ਨੂੰ ਅਜਿਹਾ ਕਹਿਣ ਦਾ ਅਧਿਕਾਰ ਨਹੀਂ ਕਿਉਂਕਿ ਕਾਂਗਰਸੀ ਖ਼ੁਦ ਹੀ ਸਾਢੇ 4 ਸਾਲ ਤਕ ਕਹਿੰਦੇ ਰਹੇ ਕਿ ਉਨ੍ਹਾਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਜੀਠੀਆ ਨਾਲ ਮਿਲੇ ਹੋਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਮਜੀਠੀਆ ਵੀ ਸ਼ਰੇਆਮ ਸਾਢੇ 4 ਸਾਲ ਆਪਣੀਆਂ ਮੁੱਛਾਂ ’ਤੇ ਹੱਥ ਫੇਰਦੇ ਹੋਏ ਕਹਿੰਦੇ ਰਹੇ ਕਿ ਉਨ੍ਹਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਕਿਉਂਕਿ ਉਨ੍ਹਾਂ ਦਾ ਚਾਚਾ ਗੱਦੀ ’ਤੇ ਬੈਠਾ ਹੋਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਮਜੀਠੀਆ ਦਾ ਕੇਸ ਵੀ ਕਾਂਗਰਸ ਨੇ ਹੀ ਤਿਆਰ ਕੀਤਾ ਸੀ ਅਤੇ ਮਜੀਠੀਆ ਕਾਰਨ ਹੀ ਸਾਬਕਾ ਕਾਂਗਰਸ ਸਰਕਾਰ ਨੇ ਆਪਣੇ 2 ਡੀ.ਜੀ.ਪੀ. ਬਦਲ ਦਿੱਤੇ ਸਨ।ਜ਼ਿਕਰਯੋਗ ਹੈ ਕਿ ਬੀਤੇ ਦਿਨ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਹੈ। ਹਾਈਕੋਰਟ ਦੇ ਡਬਲ ਬੈਂਚ ਨੇ ਮਜੀਠੀਆ ਨੂੰ ਜ਼ਮਾਨਤ ਦਿੱਤੀ ਹੈ। ਹਾਈਕੋਰਟ ਵਲੋਂ ਮਜੀਠੀਆ ਨੂੰ ਇਹ ਜ਼ਮਾਨਤ ਸ਼ਰਤਾਂ ਦੇ ਆਧਾਰ ’ਤੇ ਦਿੱਤੀ ਗਈ ਹੈ।

ਸ਼ਰਤਾਂ ਵਿਚ ਹਾਈਕੋਰਟ ਨੇ ਉਨ੍ਹਾਂ ਨੂੰ 2 ਲੱਖ ਰੁਪਏ ਦਾ ਬਾਂਡ ਭਰਨ ਲਈ ਕਿਹਾ ਹੈ। ਦੂਜੀ ਸ਼ਰਤ ਵਿਚ ਸਾਫ਼ ਆਖਿਆ ਗਿਆ ਹੈ ਕਿ ਉਹ ਆਪਣਾ ਪਾਸਪੋਰਟ ਜਾਂਚ ਏਜੰਸੀ ਕੋਲ ਜਮ੍ਹਾਂ ਕਰਵਾਉਣਗੇ ਅਤੇ ਹਾਈ ਕੋਰਟ ਦੀ ਇਜਾਜ਼ਤ ਤੋਂ ਬਿਨਾਂ ਵਿਦੇਸ਼ ਜਾ ਸਕਦੇ। ਇਸ ਤੋਂ ਇਲਾਵਾ ਉਹ ਕੇਸ ਦੇ ਸਬੂਤਾਂ ਨਾਲ ਛੇੜਖਾਨੀ ਨਹੀਂ ਕਰਨਗੇ। ਦੱਸ ਦੇਈਏ ਕਿ ਬਿਕਰਮ ਸਿੰਘ ਮਜੀਠੀਆ ਦੇ ਬਾਹਰ ਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿਚ ਖੁਸ਼ੀ ਦੇ ਲਹਿਰ ਹੈ | ਜੇਲ ਤੋਂ ਬਾਹਰ ਆ ਕੇ ਬਿਕਰਮ ਮਜੀਠੀਆ ਨੇ ਕਿਹਾ ਚੜ੍ਹਦੀ ਕਲਾ ਹੈ |

ਨੀਰਜ ਭਾਵਾਣਾ ਦੀ ਪੁਲਿਸ ਨੂੰ ਚਿਤਾਵਨੀ

ਪੰਜਾਬ ਦੇ ਵਿਚ ਵੱਧ ਰਹੇ ਗੈਂਗਸ੍ਟਰਵਾਦ ਦੇ ਕਲਚਰ ਨੂੰ ਖ਼ਤਮ ਕਰਨ ਦੇ ਲਾਇ ਆਮ ਆਦਮੀ ਦੀ ਸਰਕਾਰ ਪੂਰਾ ਜ਼ੋਰ ਲਗਾ ਰਹੀ ਹੈ | ਆਮ ਆਦਮੀ ਦੀ ਸਾਕਾਰ ਨੇ ਪਿੱਛਲੇ ਦਿਨੀ ਹੋਏ ਮੂਓਸੇਵਾਲਾ ਮਾਮਲੇ ਤਾ ਕੁੱਛ ਗੈਂਗਸਟਰ ਜੈਲਾ ਵਿਚ ਤੇ ਕੁੱਛ ਨੂੰ ਖਤਮ ਕਰ ਦਿੱਤੋ ਸੀ | ਜਿਨ੍ਹਾਂ ਵਿਚ ਜਗਰੂਪ ਰੂਪ ਤੇ ਮਨਪ੍ਰੀਤ ਕੁੱਸਾ ਜੋ ਕਿ ਪੁਲਿਸ ਦੀ ਗੋਲੀ ਦੇ ਨਾਲ ਢੇਰ ਹੋਏ |ਓਧਰ ਹਾਲ ਹੀ ਦੇ ਵਿਚ ਖ਼ਬਰ ਆ ਰਹੀ ਹੈ ਕਿ ਗੈਂਗਸਟਰ ਹੈਪੀ ਭੁੱਲਰ ਨੂੰ ਪੰਜਾਬ ਪੁਲਿਸ ਦੇ ਵਲੋਂ ਫੜ ਲਿਆ ਗਿਆ ਹੈ |

ਹੈਪੀ ਦਵਿੰਦਰ ਬੰਬੀਹਾ ਗਰੁੱਪ ਦੇ ਨਾਲ ਸੰਬੰਧ ਰੱਖਦਾ ਹੈ | ਇਸ ਤੋਂ ਬਾਅਦ ਦਵਿੰਦਰ ਬੰਬੀਹਾ ਗਰੁੱਪ ਨੇ ਇਕ ਪੋਸਟ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਸਾਡੇ ਭਰਾ ਹੈਪ੍ਪੀ ਨੂੰ ਪੰਜਾਬ ਪੁਲਿਸ ਨੇ ਫੜਿਆ ਹੈ ਪਰ ਉਸਦਾ ਹਾਲੇ ਤਕ ਕੁੱਛ ਵੀ ਪਤਾ ਨਹੀਂ ਹੈ ਕਿ ਉਹ ਕਿਸ ਜੇਲ ਦੇ ਵਿਚ ਹੈ ਜਾ ਕਿਸ ਹਾਲਤ ਦੇ ਵਿਚ ਹੈ |ਓਹਨਾ ਨੇ ਪੋਸਟ ਸਾਂਝੀ ਕਰਦੇ ਲਿਖਿਆ ਕਿ AGTF ਪੰਜਾਬ ਨੇ ਹੈਪੀ ਨੂੰ ਦੋ ਦਿਨ ਪਹਿਲਾ ਹੀ ਗ੍ਰਿਫਤਾਰ ਕੀਤਾ ਹੈ | ਤੇ ਹੈਪੀ ਦਾ ਹੁਣ ਤਕ ਕੋਈ ਵੀ ਖ਼ਬਰ ਨਹੀਂ ਆਇਆ ਹੈ | ਓਹਨਾ ਨੇ ਜਨਤਾ ਨੂੰ ਸੱਪੋਰਟ ਕਰਨ ਦੀ ਅਪੀਲ ਕੀਤੀ ਹੈ ਕਿ ਕਿਧਰੇ ਹੈਪੀ ਦਾ ਐਨਕਾਊਂਟਰ ਨਾ ਕਰ ਦੇਣ | ਇਸ ਤੋਂ ਬਾਅਦ ਗੈਂਗਸਟਰ ਨੀਰਜ ਭਵਾਨਾ ਨੇ ਵੀ ਇਕ ਪੋਸਟੀ ਸਾਂਝੀ ਕੀਤੀ ਹੈ ਜਿਸਦੇ ਵਿਚ ਹਿੰਦੀ ਦੇ ਵਿਚ ਲਿਖਿਆ ਹੈ ਕਿ ਅਗਰ ਭਾਈ ਕੋ ਕੁੱਛ ਹੂਆ ਤੋਂ ਅੰਜਾਮ ਬੁਰਾ ਹੋਗਾ |

ਕਿੱਤੇ ਨਾ ਕਿੱਤੇ ਤਾ ਹੁਣ ਗੈਂਗਸਟਰ ਨੂੰ ਐਨਕਾਊਂਟਰ ਦੇ ਡਰ ਸਤਾ ਰਹੇ ਹਨ | ਕਿਉਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਹੁਣ ਕਾਫੀ ਸਰਗਰਮ ਦਿੱਖ ਰਹੀ ਹੈ | ਆਏ ਦਿਨ ਹੀ ਚੰਡੀਗੜ੍ਹ ਮੋਹਾਲੀ ਖਰੜ ਵਰਗੇ ਵੱਡੇ ਸੇਹਰਾ ਦੇ ਵਿਚ ਵੱਡੀਆਂ ਸੋਸਾਇਟੀ ਦੇ ਵਿਚ ਲਗਾਤਾਰ ਰੈਡ ਪੈ ਰਹੀਆਂ ਹਨ | ਪੁਲਿਸ ਦੇ ਉੱਚ ਅਧਿਕਾਰੀ ਆਪ ਨਾਲ ਹੋ ਕੇ ਇਹ ਕੰਮ ਕਰ ਰਹੇ ਹਨ | ਨਸ਼ੇ ਤੇ ਗੈਂਸਟਰ ਕਲਚਰ ਖਤਮ ਕਰਨ ਦੇ ਲਈ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਪੂਰਾ ਜ਼ੋਰ ਲਗਾ ਰਹੀ ਹੈ | ਦੇਖੋ ਮਾਮਲੇ ਦੇ ਨਾਲ ਜੁੜੀ ਇਹ ਇਕ ਵੀਡੀਓ ਰਿਪੋਰਟ

ਕੁਨਾਲ ਪਾਸੀ ਤੇ ਜੋਤੀ ਨੂਰਾ ਬਾਰੇ ਹੁਣੇ ਆਈ ਵੱਡੀ ਖਬਰ

ਪਿੱਛਲੇ ਕੁਸ਼ ਦਿਨਾਂ ਦਾ ਇਕ ਮਾਮਲਾ ਬਹੁਤ ਚਰਚਾ ਦੇ ਵਿਚ ਬਣਿਆ ਹੋਇਆ ਹੈ | ਕੁਨਾਲ ਪਾਸੀ ਤੇ ਜੋਤੀ ਨੂਰਾ ਦੇ ਤਲਾਕ ਦੀ ਖਬਰ ਹਰੇਕ ਪੰਜਾਬੀ ਚੈਨਲ ਤੇ ਚੱਲ ਰਹੀ ਸੀ |ਇਸ ਤੇ ਜੋਤੀ ਨੂਰਾ ਨੇ ਪ੍ਰੈਸ ਕਾੰਫ਼੍ਰੇੰਸ ਕਰਕੇ ਲੋਕ ਨੂੰ ਦਸਿਆ ਸੀ ਕਿ ਓਹਨਾ ਦਾ ਪਤੀ ਓਹਨਾ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ | ਜੋਤੀ ਨੇ ਹੋਰ ਬਹੁਤ ਵੱਡੇ ਵੱਡੇ ਇਲਜ਼ਾਮ ਕੁਨਾਲ ਪਾਸੀ ਤੇ ਲਗਾਏ ਸੀ | ਇਸ ਤੋਂ ਬਾਅਦ ਕੁਨਾਲ ਪਾਸੀ ਨੇ ਵੀ ਬਹੁਤ ਸਾਰੇ ਚੈਨਲ ਤੇ ਇੰਟਰਵਿਊ ਕੀਤੀਆਂ ਤੇ ਜੋਤੀ ਨੂਰਾ ਬਾਰੇ ਬਹੁਤ ਗੁਝੀਆਂ ਗੱਲਾਂ ਦਸੀਆਂ |

ਓਹਨਾ ਨੇ ਕਿਹਾ ਸੀ ਕਿ ਜੋਤੀ ਮੇਰੇ ਤ ਝੂਠੇ ਇਲਜ਼ਾਮ ਲਗਾ ਰਹੀ ਹੈ ਉਲਟਾ ਮੈਂ ਬਹੁਤ ਪ੍ਰੇਸ਼ਾਨ ਹਾਂ | ਇਹ ਟੀਮ ਤੇ ਕਦੀ ਵੀ ਪ੍ਰੋਗਰਾਮ ਤੇ ਨਹੀਂ ਜਾਂਦੀ ਸੀ | ਕੁਨਾਲ ਨੇ ਵੀ ਜੋਤੀ ਦੀਆ ਬਹੁਤ ਗੱਲਾਂ ਦਸਿਆ ਤੇ ਇਕ ਦੂਜੇ ਤੇ ਦੋਨਾਂ ਨੇ ਇਲਜ਼ਾਮ ਲਗਾਏ ਸੀ | ਜੋਤੀ ਦੇ ਪਿਤਾ ਜੀ ਨੇ ਵੀ ਕੁਨਾਲ ਦੇ ਵਲ ਦੀ ਹੀ ਗੱਲ ਕੀਤੀ ਸੀ |ਪਰ ਹੁਣ ਹਾਲ ਹੀ ਦੇ ਵਿਚ ਇਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਜੋਤੀ ਨੂਰਾ ਤੇ ਕੁਨਾਲ ਦਾ ਮਾਮਲਾ ਸੁਲਝ ਗਿਆ ਹੈ | ਨੂਰਾ ਸਿਸਟਰ ਦੇ ਫੇਸਬੁੱਕ ਦੇ ਪੇਜ ਤੇ ਇਕ ਪੋਸਟ ਪਾਈ ਗਈ ਹੈ ਜਿਸਦੇ ਵਿਚ ਲਿਖਿਆ ਗਿਆ ਹੈ “ਦੁਆ ਵਿਚ ਦਮ ਹੈ ਸੰਗਤ ਦੀ ਜਲਦੀ ਇਕੱਠੇ ਮਿਲਾਂਗੇ ਦੁਆ ਦੇ ਸਦਕੇ ਅੱਸੀ ਦੋ ਨਹੀਂ ਇਕ ਹਾਂ” |

ਇਹ ਪੋਸਟ ਜੋਤੀ ਵਲੋਂ ਪਾਈ ਗਈ ਹੈ ਤੇ ਕੁਨਾਲ ਨੇ ਇਹ ਸਪਸ਼ਟ ਕੀਤਾ ਗਿਆ ਹੈ ਕਿ ਇਹ ਜੋਤੀ ਨੇ ਹੀ ਪਾਈ ਹੈ | ਤੇ ਉਸਨੇ ਇਹ ਵੀ ਕਿਹਾ ਹੈ ਅਸੀਂ ਵੀ ਸਾਰੇ ਗਿਲੇ ਮਿਟਾ ਕੇ ਹੁਣ ਇਕੱਠੇ ਸੰਗਤ ਵਿਚ ਹੀ ਮਿਲਾਂਗੇ | ਕੁਨਾਲ ਨੇ ਵੀ ਹੀ ਕਿਹਾ ਕਿ ਸਬ ਸੰਗਤ ਦੀ ਦੁਵਾਵ ਸਦਕਾ ਹੀ ਹੋਇਆ ਹੈ | ਬਹੁਤ ਸਾਰੇ ਲੋਕ ਜੋਤੀ ਲਾਇ ਤੇ ਬਹੁਤ ਸਾਰੇ ਲੋਕ ਮੇਰੇ ਲਈ ਵੀ ਰੋਏ ਸੀ | ਦੇਖੂ ਕੁਨਾਲ ਪਾਸੀ ਦੀ ਇਹ ਰਿਕਾਰਡਿੰਗ

ਪਤੀ ਤੇ ਪਤਨੀ ਨੇ ਲਗਾਏ ਇਕ ਦੂਜੇ ਤੇ ਇਲਜ਼ਾਮ

ਅਜਕਲ ਦੇ ਜਮਾਨੇ ਦੇ ਵਿਚ ਰਿਸ਼ਟਾਈ ਦੀ ਕਦਰ ਬਹੁਤ ਹੀ ਘਟ ਗਈ ਹੈ | ਘਰਵਾਲੇ ਦੀ ਘਰਵਾਲੀ ਦੇ ਨਾਲ ਹੀ ਨਹੀਂ ਬਣਦੀ ਇਹ ਗੱਲਾਂ ਤਾ ਆਮ ਹੀ ਹੋ ਗਈਆ ਹਨ | ਬਾਹਰ ਗਏ ਮੁੰਡੇ ਕੁੜੀਆਂ ਆਪਣੇ ਰਿਸ਼ਤੇ ਦੀ ਪ੍ਰਵਾਹ ਹੀ ਨਹੀਂ ਕਰਦੇ | ਇਸੇ ਕਰਕੇ ਅੱਜ ਦੇ ਜਮਾਨੇ ਦੇ ਵਿਚ ਕੋਟ ਕਚਹਿਰੀਆਂ ਦੇ ਵਿਚ ਬਹੁਤ ਸਾਰੇ ਅਜਿਹੇ ਕੇਸ ਮਿਲਦੇ ਹਨ ਜੋ ਘਰਵਾਲੇ ਘਰਵਾਲੀ ਦੇ ਵਿਚ ਹੀ ਹੁੰਦੇ ਹਨ |

ਅੱਜ ਅਜਿਹਾ ਹੀ ਇਕ ਕੇਸ ਸਾਹਮਣੇ ਆਇਆ ਹੈ |ਕਚਹਿਰੀਆਂ ਦੇ ਵਿਚ ਹੀ ਘਰਵਾਲਾ ਘਰਵਾਲੀ ਲੜ ਰਹੇ ਸਨ ਤਾ ਪਤਰਕਾਰ ਵੀ ਪਹੁੰਚ ਗਏ | ਤਾ ਕੁੜੀ ਨੇ ਕਿਹਾ ਕਿ ਮੇਰਾ ਘਰਵਾਲਾ ਮੈਨੂੰ ਟੋਰਚਰ ਕਰਦਾ ਹੈ | ਮੇਰਾ ਭਰਾ ਜੇਲ ਵਿਚ ਹੈ ਮੈਨੂੰ ਟਾਈਮ ਚਾਹੀਦਾ ਹੈ ਪਰ ਇਹ ਮੈਨੂੰ ਟਾਈਮ ਨਹੀਂ ਦੇ ਰਿਹਾ | ਦੂਜੇ ਪਾਸੇ ਉਸਦੇ ਘਰਵਾਲੇ ਨੇ ਕਿਹਾ ਕਿ ਮੈਂ ਆਪਣਾ ਸਾਰਾ ਪਰਿਵਾਰ ਛੱਡ ਕੇ ਆਇਆ ਹਾਂ |ਉਸਨੇ ਕਿਹਾ ਕਿ ਮੈਂ ਅਲੱਗ ਕਮਰਾ ਲਿਆ ਪਰ ਇਹ ਆਈ ਹੀ ਨਹੀਂ ਮੇਰੇ ਕੋਲ | ਉਸਨੇ ਕਿਹਾ ਕਿ ਉਸਦੀ 3 ਮਹੀਨੇ ਦੀ ਬੇਟੀ ਹੈ ਇਹ ਉਸਨੂੰ ਹਥਿਆਰ ਬਣਾ ਕ ਮੇਰੇ ਨਾਲ ਲੜ ਰਹੀ ਹੈ | ਉਸਨੇ ਕਿਹਾ ਕਿ ਇਹ ਮੈਨੂੰ ਧਮਕੀਆਂ ਦਿਵਾਉਂਦੀ ਹੈ ਕਿ ਮੈਂ ਤੇਰੇ ਗੋਲੀਆਂ ਮਰਵਾ ਦਿਓ |

ਪਰ ਓਥੇ ਹੀ ਇਕ ਸਿਆਣੇ ਪਤਰਕਾਰ ਨੇ ਕਿਹਾ ਕਿ ਤੁਹਾਡੀ ਆਪਸੀ ਗੱਲਬਾਤ ਹੈ ਤੁਸੀਂ ਇਸਨੂੰ ਕਿਊ ਏਨਾ ਕਰ ਰਹੇ ਹੋ | ਤਾ ਉਸਦੇ ਘਰਵਾਲੇ ਨੇ ਕਿਹਾ ਕਿ ਓਦੋ ਤਕ ਸਦਾ ਸਮਝੌਤਾ ਨਹੀਂ ਹੋਣਾ ਜਦੋ ਤਕ ਇਸਦੀ ਭਾਬੀ ਤੇ ਇਸਦੀ ਮਾਂ ਦੀ ਦਖਲ ਸਾਡੇ ਰਿਸ਼ਤੇ ਦੇ ਵਿਚ ਹੈ | ਉਸਨੇ ਕਿਹਾ ਓਹੀ ਸਾਡੇ ਰਿਸ਼ਤੇ ਨੂੰ ਖਰਾਬ ਕਰ ਰਹੇ ਹਨ |ਉਸਨੇ ਕਿਹਾ ਕਿ ਇਹ ਕਹਿੰਦੀ ਹੈ ਕਿ ਬੱਚੀ ਤੇਰੀ ਹੈ ਹੀ ਨਹੀਂ ਤੇ ਬੱਚੀ ਨੂੰ ਚੈਂਬਰ ਦੇ ਵਿਚ ਹੀ ਛੱਡ ਕੇ ਆ ਗਈ | ਦੇਖੋ ਮਾਮਲੇ ਦੇ ਨਾਲ ਜੁੜੀ ਇਹ ਇਕ ਵੀਡੀਓ ਰਿਪੋਰਟ

ਕੁਨਾਲ ਪਾਸੀ ਦੀ ਕਾਲ ਰਿਕਾਰੀਡਿੰਗ ਹੋਈ ਲੀਕ

ਜੋਤੀ ਨੂਰਾਂ ਜੋ ਕਿ ਸੂਫ਼ੀਆਨਾ ਕਲਾਕਾਰ ਹੈ ਨੇ ਅਜੇ ਤੋਂ ਤਕਰੀਬਨ 8 ਸਾਲ ਪਹਿਲਾ ਵਿਆਹ ਕੀਤਾ ਸੀ | ਉਸਨੇ ਆਪਣੀ ਮਰਜੀ ਦੇ ਨਾਲ ਘਰਦਿਆਂ ਤੋਂ ਉਲਟ ਹੋ ਕੇ ਇਹ ਵਿਆਹ ਕਰਵਾਇਆ ਸੀ | ਇਸ ਤੋਂ ਬਾਅਦ ਕੁਨਾਲ ਹੀ ਜੋਤੀ ਦਾ ਕੰਮ ਕਾਰ ਵੀ ਦੇਖ ਰਿਹਾ ਸੀ ਤੇ ਸ਼ੋ ਵੀ ਓਹੀ ਦੇਖਦਾ ਸੀ | ਪਰ ਹਾਲ ਹੀ ਦੇ ਵਿਚ ਦੋਨਾਂ ਨੇ ਅਲੱਗ ਹੋਣ ਦਾ ਫੈਸਲਾ ਕੀਤਾ ਹੈ | ਜਦੋ ਇਹ ਗੱਲ ਹੋਵੇ ਤਾ ਇਹ ਹੋ ਹੀ ਨਹੀਂ ਸਕਦਾ ਕਿ ਹਨ ਦੀ ਖ਼ਬਰ ਸੋਸ਼ਲ ਮੀਡਿਆ ਤੇ ਨਾ ਪਵੇ |

ਜੋਤੀ ਨੂਰਾ ਨੇ ਪ੍ਰੈਸ ਕਾੰਫ਼੍ਰੇੰਸ ਕਰਕੇ ਦਸਿਆ ਕਿ ਕੁਨਾਲ ਨੇ ਉਸਨੂੰ ਧੋਖਾ ਦਿੱਤਾ ਹੈ | ਉਸਨੇ ਕਿਹਾ ਕਿ ਉਹ ਕੁਨਾਲ ਦੇ ਨਾਲੋਂ ਵੱਖ ਹੋਣਾ ਚਾਹੁੰਦੀ ਹੈ | ਇਸ ਤੋਂ ਬਾਅਦ ਕੁਨਾਲ ਪੱਸੀ ਨੇ ਵੀ ਆਪਣਾ ਪੱਖ ਰੱਖਿਆ ਤੇ ਸੋਸ਼ਲ ਮੀਡਿਆ ਤੇ ਆ ਕੇ ਆਪਣੇ ਬਿਆਨ ਵੀ ਦਿੱਤੇ | ਅੱਸੀ ਇਹ ਤਾ ਨਹੀਂ ਦਸ ਸਕਦੇ ਕਿ ਸਹੀ ਕੌਣ ਹੈ ਤੇ ਗ਼ਲਤ ਕੌਣ | ਪਰ ਹੁਣ ਹਾਲ ਹੀ ਦੇ ਵਿਚ ਕੁਨਾਲ ਪੱਸੀ ਦੀ ਇਕ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਕੁਨਾਲ ਕਿਸੇ ਦੇ ਨਾਲ ਗੱਲਬਾਤ ਕਰਦਾ ਨਾਜਰ ਆ ਰਿਹਾ ਹੈ | ਕੁਨਾਲ ਗੱਲ ਕਰਦਾ ਹੋਇਆ ਕਹਿ ਰਿਹਾ ਹੈ ਕਿ ਉਹ ਡਰਾਈਵਰ ਦੇ ਨਾਲ ਹੀ ਰਹਿੰਦੀ ਸੀ |ਮਈ ਹੀ ਏਨਾ ਸਮਾਂ ਇਸ ਗੱਲ ਤੇ ਪਰਦਾ ਪਾ ਕੇ ਰੱਖਿਆ ਸੀ |

ਉਸਨੇ ਕਿਹਾ ਕਿ ਮਈ ਜੋਤੀ ਨੂੰ ਵੀ ਸਮਝਾਇਆ ਸੀ ਕਿ ਨਾਮ ਨਾ ਖ਼ਰਾਬ ਕਰ ਤੇ ਉਹ ਸਮਝ ਜਾਵੇ | ਪਰ ਉਹ ਸਮਝੀ ਹੀ ਨਹੀਂ | ਕੁਨਾਲ ਨੇ ਕਿਹਾ ਕਿ ਹੁਣ ਉਹ ਵੀ ਸਾਰੇ ਸਬੂਤ ਪ੍ਰੈਸ ਕਾੰਫ਼੍ਰੇੰਸ ਰਹੀ ਸਭ ਦੇ ਅੱਗੇ ਰੱਖੇਗਾ | ਕੁਨਾਲ ਨੇ ਇਹ ਵੀ ਕਿਹਾ ਕਿ ਉਸਦਾ ਫੋਨ ਵੀ ਹਨ ਨੇ ਕਿਸੇ ਕੋਲੋਂ ਵਾਸ਼ ਕਰਵਾ ਦਿੱਤਾ ਸੀ | ਪਰ ਜਦੋ ਈ-ਮੇਲ ਲਾਗੈ ਤਾ ਉਸਦਾ ਡਾਟਾ ਵਾਪਿਸ ਆ ਗਿਆ | ਉਸਨੇ ਕਿਹਾ ਕਿ ਜੋਤੀ ਆਪਣਾ ਸਮਾਂ ਵੀ ਹੋਲੀ ਹੋਲੀ ਕਰਕੇ ਲਿਜਾ ਰਹੀ ਸੀ | ਦੇਖੋ ਕੁਨਾਲ ਪੱਸੀ ਦੀ ਇਹ ਵਿਰਲਾ ਕਾਲ ਰਿਕਾਰਡਿੰਗ

USA ਮਨਦੀਪ ਮਾਮਲੇ ਵਿਚ ਨਵਾਂ ਮੋੜ

ਪੰਜਾਬ ਤੋਂ ਬਹੁਤ ਸਾਰੇ ਲੋਕ ਅਮਰੀਕਾ ਦੇ ਵਿਚ ਵਸੇ ਹੋਏ ਹਨ | ਹਾਲ ਹੀ ਦੇ ਵਿਚ ਇਕ ਕੁੜੀ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ | ਜਿਸਦੇ ਵਿਚ ਕੁੜੀ ਵਲੋਂ ਕਿਹਾ ਗਿਆ ਸੀ ਕਿ ਉਸਦੇ ਪਤੀ ਤੇ ਸੋਹਰਾ ਪਰਿਵਾਰ ਨੇ ਬਹੁਤ ਤੰਗ ਕੀਤਾ ਸੀ ਤਾ ਕਰਕੇ ਉਹ ਇਹ ਕਦਮ ਚੱਕ ਰਹੀ ਹੈ | ਇਸ ਤੋਂ ਬਾਦ ਕੁੜੀ ਦੇ ਖ਼ੁਦਕੁਸ਼ੀ ਦੀ ਖ਼ਬਰ ਸਾਹਮਣੇ ਆਈ ਸੀ |

ਸੋਸ਼ਲ ਮੀਡਿਆ ਤੇ ਹਰ ਕੋਈ ਉਸਦੇ ਪਤੀ ਨੂੰ ਗ਼ਲਤ ਕਹਿ ਰਿਹਾ ਸੀ ਕਿ ਉਸਦੇ ਪਤੀ ਦੀ ਹੀ ਗ਼ਲਤੀ ਹੈ | ਉਸਤੋਂ ਬਾਅਦ ਓਸੇ ਔਰਤ ਦੀ ਇਕ ਕੁੱਟਮਾਰ ਦੀ ਵੀਡੀਓ ਵੀ ਸਾਹਮਣੇ ਆਈ ਸੀ ਜਿਸਦੇ ਵਿਚ ਉਸਦਾ ਪਤੀ ਕੁੱਟਮਾਰ ਕਰ ਰਿਹਾ ਸੀ | ਹੁਣ ਹਾਲ ਹੀ ਦੇ ਵਿਚ ਉਸਦਾ ਪਤੀ ਵੀ ਸਾਹਮਣੇ ਆਇਆ ਹੈ ਤੇ ਉਸਨੇ ਵੀ ਆਪਣਾ ਪੱਖ ਰੱਖਦੇ ਕਿਹਾ ਹੈ ਕਿ ਸਾਰੇ ਮੈਨੂੰ ਹੀ ਗ਼ਲਤ ਕਹਿਣ ਤੇ ਲਗੇ ਹੋਏ ਹਨ ਮੇਰਾ ਪੱਖ ਸੁਣੇ ਬਿਨਾ ਹੀ | ਹੁਣ ਉਸਨੇ ਕਿਹਾ ਹੈ ਕਿ ਮੈਂ ਜਿਵੇ ਵੀ ਆ ਮੈ ਜਾਂਦਾ ਮੇਰੇ ਤੇ ਕਿ ਬੀਤ ਰਹੀ ਹੈ |

ਉਸਨੇ ਕਿਹਾ ਕਿ ਕੁੜੀ ਪਹਿਲਾ ਹੀ ਡਿਪਰੈਸ਼ਨ ਦੀ ਸ਼ਿਕਾਰ ਸੀ | ਇਸ ਤੋਂ ਪਹਿਲਾ ਵੀ ਉਹ ਕਾਂਡ ਵਿਚ ਟਕਰਾ ਮਾਰਦੀ ਸੀ ਜਾ ਏਦਾਂ ਦੇ ਬਹੁਤ ਕਮ ਕਰਦੀ ਸੀ | ਉਸਦਾ ਏਘਰਵਾਲੇ ਨੇ ਕਿਹਾਕਿ ਉਹ ਟਰੱਕ ਚਲਾਉਂਦਾ ਹੈ ਤੇ ਉਸਦੀਆਂ ਦੋ ਕੁੜੀਆਂ ਹਨ | ਉਸਨੇ ਕੁੜੀ ਵਾਲੀ ਗੱਲ ਤੇ ਸ਼ਪਸ਼ਟੀਕਰਨ ਦੇਂਦੇ ਇਹ ਕਿਹਾ ਕਿ ਉਸਨੂੰ ਧੀ ਹੋਣ ਦਾ ਦੁੱਖ ਨਹੀਂ ਹੈ | ਉਸਨੇ ਕਿਹਾ ਕਿ ਉਸਨੂੰ ਦੁੱਖ ਇਹ ਹੈ ਜੇ ਓਹਨਾ ਦੀ ਧੀ ਵੀ ਮਾਂ ਵਰਗੀ ਨਿਕਲੀ ਤਾ ਜਿਥੇ ਵਿਆਹ ਕੇ ਜਾਵੇਗੀ ਉਸ ਮੁੰਡੇ ਦਾ ਹਾਲ ਵੀ ਮੇਰੇ ਵਰਗਾ ਹੋ ਜਾਵੇਗਾ |

ਉਸਨੇ ਖੁਦ ਨੂੰ ਸਹੀ ਦੱਸਣ ਦੇ ਲਈ ਕੁੱਛ ਵੀਡਿਓਜ਼ ਵੀ ਮੀਡਿਆ ਨੂੰ ਸਾਂਝੀਆਂ ਕੀਤੀਆਂ ਹਨ ਜਿਸਦੇ ਵਿਚ ਮਨਦੀਪ ਅਜੀਬ ਹਰਕਤਾਂ ਕਰ ਰਹੀ ਹੈ |ਇਸ ਤੋਂ ਬਾਅਦ ਉਸਨੇ ਕਿਹਾ ਕਿ ਇਹਨਾਂ ਦੀ ਰਿਸ਼ਤੇਦਾਰੀ ਦੇ ਵਿੱਚੋ ਮੈਨੂੰ ਫੋਨ ਵੀ ਆਏ ਸੀ ਕਿ ਤੂੰ ਇਥੋਂ ਭੱਜ ਕੇ maxico ਜਾ ਕੈਨੇਡਾ ਚਲਾ ਜਾ ਕਿਉਕਿ ਹੁਣ ਤੇਰੇ ਤੇ ਕਾਰਵਾਈ ਹੋ | ਪਰ ਉਸਨੇ ਕਿਹਾ ਮੈਂ ਗ਼ਲਤ ਹੋ ਮੈਨੂੰ ਸਜਾ ਮਿਲੂਗੀ ਪਰ ਜੇ ਮੈਂ ਸੱਚਾ ਹੈ ਮੈਂ ਕਿਊ ਭੱਜਾ | ਦੇਖੋ ਮਨਦੀਪ ਦੇ ਘਰਵਾਲੇ ਨੇ ਕਿ ਕਿਹਾ

ਕਨੇਡਾ ਪਹੁੰਚ ਕੁੜੀ ਬਾਹ ਖੜੀ ਕਰਕੇ ਕਹਿੰਦੀ ਤੁਸੀਂ ਕਰਲੋ ਜੋ ਕਰਨਾ

ਪੰਜਾਬ ਦੇ ਵਿਚ ਕਨੇਡਾ ਜਾਣ ਦਾ ਕਰੇਜ ਬਹੁਤ ਵੱਧ ਚੁੱਕਾ ਹੈ | ਅੱਜ ਇਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ ਜਿਹੇ ਕੁੜੀ ਮੁੰਡੇ ਦੇ ਪੈਸੇ ਲਗਵਾ ਕੇ ਮੁਕਰ ਗਈ | ਦਰਅਸਲ ਜੱਸ ਜੋ ਕਿ ਵਿਆਹ ਵਾਲਾ ਮੁੰਡਾ ਸੀ ਉਸਨੇ ਦਸਿਆ ਕਿ ਗੁਰਵੀਨ ਉਸਦੀ ਪਤਨੀ ਸੀ | ਤੇ ਓਹਨਾ ਨੇ ਉਸਨਾਲ ਪੱਕਾ ਵਿਆਹ ਹੀ ਕੀਤਾ ਸੀ | ਓਹਨਾ ਕਿਹਾ ਕਿ ਗੁਰਵੀਨ ਦੇ ਨਾਲ ਪਹਿਲਾ ਰੋਕਾ ਹੋਇਆ ਸੀ ਤੇ ਉਸਤੋਂ ਬਾਅਦ ਠਾਕਾ ਲੱਗਿਆ ਸੀ | ਹੁਣ ਕਿਹਾ ਕੁੜੀ ਦੀ ielts ਕੀਤੀ ਹੋਈ ਸੀ |ਫਿਰ ਅੱਸੀ ਕੁੜੀ ਤੇ ਸਾਰਾ ਖਰਚਾ ਕਰਨ ਦਾ ਤੇ ਬਾਹਰ ਭੇਜਣ ਦਾ ਕੁੜੀ ਪਰਿਵਾਰ ਨੂੰ ਕਿਹਾ ਸੀ |

ਓਹਨਾ ਕਿਹਾ ਵਿਆਹ ਤੋਂ ਬਾਅਦ ਜਦ ਕੁੜੀ ਘਰ ਆ ਗਯੀ ਤਾ ਅੱਸੀ ਵੀ ਉਸਦੇ ਬਾਹਰ ਜਾਣ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ | ਓਹਨਾ ਦਸਿਆ ਕਿ ਕੁੜੀ ਦਾ ਵੀਜ਼ਾ ਵੀ ਆ ਗਿਆ ਤੇ ਅੱਸੀ ਉਸ ਨੂੰ ਬਾਹਰ ਭੇਜਣ ਦੀ ਤਿਆਰੀ ਕਰਨ ਲਗੇ | ਜਦ ਵੀਜ਼ਾ ਆਇਆ ਤਾ ਕੁੜੀ ਦੀਆ ਗੱਲਾਂ ਬਦਲ ਗਈਆ | ਓਹਨੇ ਘਰ ਵਿਚ ਵੀ ਅਜੀਬ ਵਿਹਾਰ ਕਰਨਾ ਸ਼ੁਰੂ ਕਰ ਦਿੱਤਾ | ਇਸ ਤੋਂ ਬਾਅਦ ਮੁੰਡੇ ਨੇ ਜਦ ਕੁੜੀ ਦੀ ਮਾਤਾ ਦੇ ਨਾਲ ਗੱਲਬਾਤ ਕੀਤੀ ਤਾ ਕੁੜੀ ਦੀ ਮਾਤਾ ਨੇ ਕਿਹਾ ਕੁੜੀ ਨਾਲ ਸਹੀ ਤਰਾਂ ਰਹਿ ਉਹ ਨਾ ਹੋਵੇ ਓਥੇ ਜਾ ਕੇ ਮੁਕਰ ਈ ਜਾਵੇ |

ਮੁੰਡੇ ਨੇ ਗੱਲ ਮਜਾਕ ਵਿਚ ਸਮਝੀ ਕਿ ਸ਼ਾਇਦ ਉਸਦੀ ਮਾਤਾ ਮਜਾਕ ਵਿਚ ਕਹਿ ਰਹੀ ਹੈ | ਇਸ ਤੋਂ ਬਾਅਦ ਮੁੰਡੇ ਨੇ ਦਸਿਆ ਕਿ ਅਸੀਂ ਕਿਸੇ ਤਰਾਂ ਕਰਕੇ ਕੁੜੀ ਨੂੰ ਬਾਹਰ ਭੇਜ ਦਿੱਤਾ | ਉਹ ਮੁੰਡੇ ਦੀ ਭੈਣ ਦੇ ਕੋਲ ਰਹੀ ਜੋ ਕਿ ਪਹਿਲਾ ਤੋਂ ਹੀ ਕੈਨਡਾ ਦੇ ਵਿਚ ਸੀ | ਮੁੰਡੇ ਦੀ ਭੈਣ ਦੇ ਨਾਲ ਵੀ ਥੋੜਾ ਸਮਾਂ ਹੀ ਸਹੀ ਰਹੀ ਉਸਤੋਂ ਬਾਅਦ ਓਹਨੇ ਓਥੇ ਵੀ ਉਸ ਨਾਲ ਅਜੀਬ ਹਰਕਤਾਂ ਕਰਨੀਆਂ ਸ਼ੁਰੂ ਕਰ ਦਿਤੀਆਂ | ਮੁੰਡੇ ਦੀ ਭੈਣ ਨੇ ਦਸਿਆ ਕਿ ਕੁੜੀ ਮੇਰੇ ਨਾਲ ਸਹੀ ਵਰਤਾਵ ਨਹੀਂ ਕਰਦੀ ਆਪਣੇ ਭਾਂਡੇ ਤਕ ਵੀ ਨਹੀਂ ਧੋਂਦੀ ਪਰ ਅਸੀਂ ਕਦੀ ਵੀ ਕੁੱਛ ਨੀ ਕਿਹਾ ਪਰ ਹੁਣ ਤਾ ਉਹ ਉੱਚੀ ਉੱਚੀ ਗਾਣੇ ਲਾ ਕੇ ਰੱਖਦੀ ਹੈ |

ਇਹ ਗੱਲਾਂ ਜਦੋ ਮੁੰਡੇ ਦੇ ਘਰ ਪਤਾ ਲਗੀਆਂ ਤੇ ਮੁੰਡੇ ਦੇ ਪਿਓ ਨੇ ਕੁੜੀ ਨਾਲ ਗੱਲ ਕਰਨੀ ਚਾਹੀ ਪਰ ਕੁੜੀ ਨੇ ਗੱਲ ਨਹੀਂ ਕੀਤੀ | ਇਸ ਤੋਂ ਬਾਅਦ ਮੁੰਡੇ ਨੇ ਕਿਹਾ ਕਿ ਕੁੜੀ ਨੇ ਬਾਹਾਂ ਖੜੀਆਂ ਕਰ ਕੇ ਕਿਹਾ ਕਿ ਮਈ ਕਨੇਡਾ ਆਉਣਾ ਸੀ ਆ ਗਈ ਤੁਸੀਂ ਕਰਲੋ ਜਿਹੜਾ ਕੁੱਛ ਕਰਨਾ | ਮੁੰਡੇ ਨੇ ਪਿਓ ਨੇ ਇਹ ਵੀ ਕਿਹਾ ਕਿ ਅੱਸੀ ਮੁੰਡੇ ਦੇ ਹੱਥੋਂ ਦੋ ਵਾਰ ਦਵਾਈ ਵੀ ਫੜੀ ਹੈ | ਦੇਖੋ ਵੀਡੀਓ ਦੇ ਵਿਚ ਜੱਸ ਨੇ ਕਿ ਕਿ ਖੁਲਾਸੇ ਕੀਤੇ

ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਦਾ ਵੱਖਰਾ ਅੰਦਾਜ਼, ਚਲਾਨ ਕੱਟੇ ਜਾਣ ‘ਤੇ ਵੀ ਹੱਸ ਕੇ ਜਾਂਦੇ ਨੇ ਲੋਕ

ਪੰਜਾਬ ਜਾ ਭਾਰਤ ਦੇ ਵਿਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਲੋਕ ਘੱਟ ਹੀ ਕਰਦੇ ਨੇ | ਆਮ ਹੀ ਸੜਕਾ ਤੇ ਬਿਨਾ ਹੈਲਮਟ ਤੋਂ ਜਾਂਦੇ ਲੋਕ ਦਿਖਾਈ ਦੇ ਜਾਣਗੇ | ਅਕਸਰ ਹੀ ਟ੍ਰੈਫਿਕ ਪੁਲਿਸ ਹਨ ਨੂੰ ਨਾਥ ਪਾਉਣ ਦੇ ਲਈ ਸਮੇ ਸਮੇ ਸਰ ਚਲਾਨ ਵੀ ਕਟ ਦੇ ਰਹਿੰਦੇ ਹਨ | ਚਲਾਨ ਦੇ ਡਰ ਤੋਂ ਲੋਕ ਟ੍ਰੈਫਿਕ ਨਿਯਮ ਦੀ ਪਾਲਣਾ ਜਰੂਰ ਕਰਦੇ ਹਨ | ਪਰ ਤੁਹਾਨੂੰ ਇਕ ਅਜੇਹੀ ਵੀਡੀਓ ਦਿਖਾਵਾਂਗੇ ਜਿਸਦੇ ਵਿਚ ਇਕ ਪੁਲਿਸ ਵਾਲਾ ਚਲਾਨ ਕੱਟਦਾ ਤਾ ਹੈ ਪਰ ਗਾਣੇ ਗਿਆ ਕੇ ਲੋਕਾਂ ਨੂੰ ਟ੍ਰੈਫਿਕ ਦੇ ਨਿਯਮ ਵੀ ਸਮਝਾਉਂਦਾ ਨਜ਼ਰ ਆਵੇਗਾ |

ਚੰਡੀਗੜ੍ਹ ਸ਼ਹਿਰ ਦੇ ਵਿਚ ਜਿਥੇ ਟ੍ਰੈਫਿਕ ਦੇ ਨਿਯਮ ਬਹੁਤ ਸਖਤ ਹਨ ਓਥੇ ਹੀ ਇਹੋ ਜਿਹੇ ਪੁਲਿਸ ਕਰਮੀ ਬਹੁਤ ਪਿਆਰ ਦੇ ਨਾਲ ਆਮ ਜਨਤਾ ਨੂੰ ਸਮਝਾਉਂਦੇ ਵੀ ਹਨ | ਇਹੋ ਜਹੇ ਪੁਲਿਸ ਕਰਮੀ ਦੀ ਗੱਲ ਲੋਕ ਸੁਣਦੇ ਵੀ ਹਨ ਤੇ ਜਾਂਦੇ ਜਾਂਦੇ ਇਹ ਵੀ ਕਹਿ ਕ ਜਾਂਦੇ ਹਨ ਉਹ ਹਮੇਸ਼ਾ ਅਗੇ ਤੋਂ ਟ੍ਰੈਫਿਕ ਦੇ ਨਿਯਮ ਦੀ ਪਾਲਣਾ ਕਰਨਗੇ | ਇਸ ਪੁਲਿਸ ਕਰਮੀ ਦਾ ਵਤੀਰਾ ਦੇਖ ਕੇ ਤੁਸੀਂ ਵੀ ਇਕਦਮ ਹੈਰਾਨ ਰਹਿ ਜਾਓਗੇ ਕਿਉਕਿ ਇਹ ਪੁਲਿਸ ਕਰਮੀ ਗੁਸੇ ਨਾਲ ਨਹੀਂ ਸਗੋਂ ਪਿਆਰ ਨਾਲ ਸਮਝ ਰਿਹਾ ਹੈ | ਇਸ ਦਾ ਅੰਦਾਜ਼ ਸਭ ਤੋਂ ਅਲੱਗ ਹੈ ਇਹ ਗਾਣੇ ਸੁਣਾ ਸੁਣਾ ਕੇ ਲੋਕਾਂ ਨੂੰ ਸਮਝ ਰਿਹਾ ਹੈ | ਕਿਉਕਿ ਅੱਜ ਦੇ ਸਮੇ ਦੇ ਵਿਚ ਸਾਰੇ ਗਾਣਿਆਂ ਤੇ ਜਲਦੀ ਅਮਲ ਕਰਦੇ ਹਨ ਸ਼ਾਇਦ ਇਸੇ ਕਰਕੇ ਉਹ ਹਨ ਨੂੰ ਜਲਦੀ ਸਮਝ ਆ ਜਾਣ |

ਕਿਸੇ ਸਮੇ ਵੈਸੇ ਵੀ ਗੁਸੇ ਨਾਲੋਂ ਜਿਆਦਾ ਪਿਆਰ ਕੰਮ ਕਰਦਾ ਹੈ |ਤੁਸੀਂ ਵੀ ਇਹ ਵੀਡੀਓ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਕਿਵੇਂ ਇਕ ਪੁਲਿਸ ਅਧਿਕਾਰੀ ਆਮ ਜਨਤਾ ਦੇ ਨਾਲ ਬਹੁਤ ਹੀ ਪਿਆਰੇ ਜਿਹੇ ਅੰਦਾਜ਼ ਦੇ ਨਾਲ ਪੇਸ਼ ਆ ਰਿਹਾ ਹੈ | ਜੇ ਕਿਸੇ ਦਾ ਚਲਾਨ ਵੀ ਹੁੰਦਾ ਹੈ ਤਾ ਉਹ ਵੀ ਹੱਸ ਕੇ ਹੀ ਓਥੋਂ ਜਾ ਰਿਹਾ ਹੈ ਗੁਸੇ ਵਿਚ ਨਹੀਂ |