ਬੀ. ਐੱਸ. ਐੱਫ. ਦੇ ਜਵਾਨ ਦੀ ਕਰਤੂਤ, ਅਫਸਰ ਨਾਲ ਬਣਾਓ ਸੰਬੰਧ ਨਹੀਂ ਤਾਂ

ਬੀ. ਐੱਸ. ਐੱਫ. ਦੇ ਅਫਸਰ ਨਾਲ ਨਾਜਾਇਜ਼ ਸਬੰਧ ਨਾ ਬਣਾਉਣ ਕਾਰਨ ਹੈਰੋਇਨ ਅਤੇ ਦੇਸ਼ ਧ੍ਰੋਹ ਦੇ ਕੇਸਾਂ ’ਚ ਫਸਾਉਣ ਦੀ ਧਮਕੀ ਦੇਣ ਵਾਲੇ ਬੀ. ਐੱਸ. ਐੱਫ. ਦੇ ਜਵਾਨ ਸਮੇਤ 3 ਵਿਅਕਤੀਆਂ ਖ਼ਿਲਾਫ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਥਾਣਾ ਖਾਲੜਾ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਦਰਜ ਕੀਤੇ ਗਏ ਕੇਸ ’ਚ ਬਣਦੀਆਂ ਹੋਰ ਧਾਰਾਵਾਂ ਦਰਜ ਨਾ ਕੀਤੇ ਜਾਣ ਦੇ ਰੋਸ ਵਜੋਂ ਪਰਿਵਾਰ ਨੇ ਮੁੜ ਤੋਂ ਹਾਈ ਕੋਰਟ ਦੀ ਸ਼ਰਨ ਲੈਣ ਦੀ ਗੱਲ ਕਹੀ ਹੈ। ਜਾਣਕਾਰੀ ਦਿੰਦੇ ਹੋਏ ਮੁਖਤਿਆਰ ਸਿੰਘ ਨਿਵਾਸੀ ਪਿੰਡ ਵਾਂ ਤਾਰਾ ਸਿੰਘ ਅਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਬੀਤੀ 22 ਸਤੰਬਰ ਤੋਂ ਲਗਾਤਾਰ 12 ਅਕਤੂਬਰ ਤੱਕ ਉਸ ਦੇ ਮੋਬਾਇਲ ਨੰਬਰ ਉਪਰ ਸਰਹੱਦੀ ਇਲਾਕੇ ਦੀ ਬੀ. ਐੱਸ. ਐੱਫ. ਵਿਚ ਬਤੌਰ ਜੀ ਬ੍ਰਾਂਚ ਤਾਇਨਾਤ ਵਿਜੇ ਕੁਮਾਰ ਦੇ ਮੋਬਾਇਲ ਤੋਂ ਨਿਸ਼ਾਨ ਸਿੰਘ ਪੁੱਤਰ ਗੁਰਪਾਲ ਸਿੰਘ ਅਤੇ ਗੁਰਜੰਟ ਸਿੰਘ ਪੁੱਤਰ ਬਾਜ਼ ਸਿੰਘ ਵਾਸੀ ਵਾਂ ਤਾਰਾ ਸਿੰਘ ਵਲੋਂ ਆਪਸ ’ਚ ਮਿਲ ਕੇ ਉਸ ਨੂੰ ਵਾਰ-ਵਾਰ ਫੋਨ ਕੀਤੇ ਜਾ ਰਹੇ ਸਨ।

ਮਨਪ੍ਰੀਤ ਕੌਰ ਨੇ ਦੱਸਿਆ ਕਿ ਨਿਸ਼ਾਨ ਸਿੰਘ ਅਤੇ ਗੁਰਜੰਟ ਸਿੰਘ ਵੱਲੋਂ ਉਸ ਨੂੰ ਅਤੇ ਉਸ ਦੇ ਪਤੀ ਨੂੰ ਹੈਰੋਇਨ ਦੀ ਸਮੱਗਲਿੰਗ ਕਰਨ ਅਤੇ ਸਮੱਗਲਰਾਂ ਨੂੰ ਘਰ ’ਚ ਪਨਾਹ ਦੇਣ ਦੇ ਦੇਸ਼ ਹੇਠ ਝੂਠਾ ਫਸਾਉਣ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਜਿਸ ਤੋਂ ਬਚਣ ਲਈ ਉਸ ਨੂੰ ਬੀ. ਐੱਸ. ਐੱਫ. ’ਚ ਤਾਇਨਾਤ ਜੀ ਬ੍ਰਾਂਚ ਅਫਸਰ ਨਾਲ ਨਾਜਾਇਜ਼ ਸਬੰਧ ਬਣਾਉਣ ਲਈ ਦਬਾਅ ਬਣਾਇਆ ਜਾਣ ਲੱਗ ਪਿਆ।ਔਰਤ ਦੇ ਪਤੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਕਤ ਤਿੰਨਾਂ ਵਿਅਕਤੀਆਂ ਵੱਲੋਂ ਕੀਤੇ ਜਾਂਦੇ ਫੋਨ ਤੋਂ ਬਾਅਦ ਉਨ੍ਹਾਂ ਨੂੰ ਰੰਗੇ ਹੱਥੀਂ ਫੜ ਲਿਆ ਗਿਆ ਸੀ, ਜਿਸ ਤੋਂ ਬਾਅਦ ਸਾਬਕਾ ਸਰਪੰਚ ਅਤੇ ਹੋਰ ਵਿਅਕਤੀਆਂ ਵੱਲੋਂ ਮਾਮਲਾ ਰਫਾ-ਦਫਾ ਕਰਨ ਲਈ ਦਬਾਅ ਬਣਾਇਆ ਗਿਆ।

ਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਸਬੰਧੀ ਜਦੋਂ ਥਾਣਾ ਖਾਲੜਾ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਪੁਲਸ ਵੱਲੋਂ ਮਾਮਲਾ ਛੱਡਣ ਲਈ ਦਬਾਅ ਬਣਾਇਆ ਗਿਆ। ਪੁਲਸ ਵਲੋਂ ਕੋਈ ਕਾਨੂੰਨੀ ਕਾਰਵਾਈ ਅਮਲ ’ਚ ਨਾ ਲਿਆਉਣ ਤੋਂ ਬਾਅਦ ਇਹ ਮਾਮਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ’ਚ ਲਿਜਾਇਆ ਗਿਆ, ਜਿਸ ਤੋਂ ਬਾਅਦ ਮਾਣਯੋਗ ਅਦਾਲਤ ਵਲੋਂ ਜਾਰੀ ਕੀਤੇ ਸਖਤ ਨੋਟਿਸ ’ਚ ਪੁਲਸ ਨੂੰ ਜਲਦ ਕਾਰਵਾਈ ਕਰਨ ਸਬੰਧੀ ਫਿਟਕਾਰ ਵੀ ਲਾਈ ਗਈ। ਡੀ. ਐੱਸ. ਪੀ. ਭਿਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਕੌਰ ਦੇ ਬਿਆਨਾਂ ਹੇਠ ਪੁਲਸ ਵੱਲੋਂ ਬੀ. ਐੱਸ. ਐੱਫ. ਦੇ ਜਵਾਨ ਵਿਜੇ ਕੁਮਾਰ ਤੋਂ ਇਲਾਵਾ ਨਿਸ਼ਾਨ ਸਿੰਘ ਪੁੱਤਰ ਗੁਰਪਾਲ ਸਿੰਘ ਅਤੇ ਗੁਰਜੰਟ ਸਿੰਘ ਪੁੱਤਰ ਬਾਜ਼ ਸਿੰਘ ਵਾਸੀ ਵਾਂ ਤਾਰਾ ਸਿੰਘ ਖ਼ਿਲਾਫ ਪਰਚਾ ਦਰਜ ਕਰਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

6.5 ਬੈਂਡ ਵਾਲੀ ਕੁੜੀ ਦਾ ਮਾਪਿਆਂ ਨੇ ਦਿੱਤਾ ਸੀ ਇਸ਼ਤਿਹਾਰ, ਪਰ ਵਿਆਹ ਕਰਨ ਤੋਂ ਬਾਅਦ

ਨੌਜਵਾਨ ਪੀੜੀ ਵਿਚ ਵਿਦੇਸ਼ ਜਾਣ ਦਾ ਵਧ ਰਿਹਾ ਰੁਝਾਨ ਜਿਥੇ ਕਈ ਸਾਰੇ ਅਜਿਹੇ ਮਾਮਲਿਆਂ ਨੂੰ ਜਨਮ ਦਿੰਦਾ ਹੈ ਜਿਸ ਕਾਰਨ ਕਈ ਪਰਵਾਰਾਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਉਨ੍ਹਾਂ ਨੂੰ ਆਰਥਿਕ ਤੌਰ ਤੇ ਵੀ ਕਈ ਤਰਾਂ ਦੀਆਂ ਮੁਸ਼ਕਲਾਂ ਪੈਦਾ ਹੋ ਜਾਂਦੀਆ ਹਨ । ਵਿਦੇਸ਼ ਜਾਣ ਦੇ ਨਾਂ ਤੇ ਜਿੱਥੇ ਧੋਖਾਧੜੀ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋਇਆ ਹੈ ਉੱਥੇ ਹੀ ਬਹੁਤ ਸਾਰੇ ਪਰਿਵਾਰਾਂ ਨੂੰ ਮਾਨਸਿਕ ਪ੍ਰੇਸ਼ਾਨੀ ਦੇ ਦੌਰ ਵਿਚੋਂ ਵੀ ਗੁਜ਼ਰਨਾ ਪੈਂਦਾ ਹੈ। ਲੜਕੀਆਂ ਵੱਲੋਂ ਵਿਦੇਸ਼ ਜਾ ਕੇ ਜਿੱਥੇ ਆਪਣੇ ਪਤੀ ਨੂੰ ਬੁਲਾਉਣ ਤੋਂ ਇਨਕਾਰ ਕੀਤਾ ਜਾਂਦਾ ਹੈ ਅਜਿਹੇ ਕਈ ਮਾਮਲਿਆਂ ਦੇ ਵਿਚ ਲੜਕੀਆਂ ਵੱਲੋਂ ਖੁਦਕੁਸ਼ੀ ਦੀ ਕੀਤੀ ਗਈ ਹੈ।

ਪਰ ਬਹੁਤ ਸਾਰੀਆਂ ਲੜਕੀਆਂ ਦੇ ਪਰਿਵਾਰਾਂ ਵੱਲੋਂ ਵੀ ਲੜਕੀਆਂ ਨੂੰ ਮਾਨਸਿਕ ਤੌਰ ਤੇ ਅਜਿਹੇ ਤਸੀਹੇ ਦਿੱਤੇ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਪੰਜਾਬ ਵਿੱਚ 6.5 ਬੈਂਡ ਹਾਸਲ ਕਰਨ ਵਾਲੀ ਲੜਕੀ ਦਾ ਵਿਆਹ ਇਸ਼ਤਿਹਾਰ ਦੇਖ ਕੇ ਕੀਤਾ ਗਿਆ ਸੀ ਜਿੱਥੇ ਹੁਣ ਉਹ ਹੋਇਆ ਹੈ ਜਿਸ ਬਾਰੇ ਉਨ੍ਹਾਂ ਵੱਲੋਂ ਸੋਚਿਆ ਵੀ ਨਹੀਂ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਨਵਾਂਸ਼ਹਿਰ ਤੋਂ ਸਾਹਮਣੇ ਆਇਆ ਹੈ। ਅੱਜ ਇੱਥੇ ਨਵੇਂ ਸ਼ਹਿਰ ਦੀ ਇੱਕ ਲੜਕੀ ਵੱਲੋਂ 6.5 ਆਇਲਸ ਦੇ ਬੈਂਡ ਹਾਸਲ ਕੀਤੇ ਗਏ ਸਨ ਅਤੇ ਅੰਮ੍ਰਿਤਸਰ ਦੇ ਇੱਕ ਪਰਿਵਾਰ ਵੱਲੋਂ ਵਿਦੇਸ਼ ਜਾਣ ਲਈ ਰਿਸ਼ਤੇ ਦਾ ਇਸ਼ਤਿਹਾਰ ਅਖਬਾਰ ਵਿੱਚ ਦਿੱਤਾ ਗਿਆ ਸੀ

An aeroplane comes in to land at Gatwick Airport, after the airport reopened to flights following its forced closure because of drone activity, in Gatwick, Britain, December 21, 2018. REUTERS/Toby Melville

। ਜਿਸ ਦੇ ਤਹਿਤ ਇਸ ਪਰਵਾਰ ਦਾ ਰਿਸ਼ਤਾ ਤੈਅ ਹੋਇਆ ਅਤੇ ਵਿਆਹ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਲੜਕੀ ਦੀ ਵਿਦੇਸ਼ ਵਸਦੇ ਫਾਈਲ ਵੀ ਫਰਵਰੀ ਮਹੀਨੇ ਵਿੱਚ ਪਠਾਨਕੋਟ ਚ ਲਗਾਈ ਗਈ ਸੀ। ਉੱਥੇ ਹੀ ਆਫਰ ਲੈਟਰ ਆਉਣ ਤੇ ਲੜਕੀ ਦੇ ਪ੍ਰਵਾਰ ਕੋਲੋ 10 ਲੱਖ ਰੁਪਏ ਦੀ ਮੰਗ ਕੀਤੀ ਜਾਣ ਲੱਗੀ ਤਾਂ ਜੋ ਉਸ ਦੀ ਫ਼ੀਸ ਜ਼ਮਾ ਕਰਵਾਈ ਜਾ ਸਕੇ।
Silhouette airplane flying in the sky surround by blue cloud

ਲੜਕੀ ਦੇ ਪਿਤਾ ਵੱਲੋਂ 50 ਹਜ਼ਾਰ ਰੁਪਏ ਫੀਸ ਦੇ ਦਿੱਤੇ ਗਏ ਜਿਸ ਸਦਕਾ ਫਾਈਲ ਲਗਾਈ ਗਈ। ਉਥੇ ਹੀ ਬਾਅਦ ਵਿਚ ਹੋਰ ਪੈਸਿਆਂ ਦੀ ਮੰਗ ਕਰਦਿਆਂ ਹੋਇਆਂ ਪਤੀ ਵੱਲੋਂ ਲੜਕੀ ਦੀ ਫਾਈਲ ਰੁਕਵਾ ਦਿੱਤੀ ਗਈ ਅਤੇ ਪਤੀ ਵੱਲੋਂ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਜਿਸ ਕਾਰਨ ਲੜਕੀ ਦੇ ਪਰਿਵਾਰ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਉਨ੍ਹਾਂ ਵੱਲੋਂ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਡੀ. ਜੇ. ’ਤੇ ਗਾਣਾ ਚਲਾਉਣ ਲੈ ਕੇ ਹੋਈ ਲੜਾਈ, ਫਿਰ ਟਾਈਮ ਪਾ ਕੇ

ਕਪੂਰਥਲਾ (ਚੰਦਰ ਮੜੀਆ) : ਜਿਥੇ ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਗੈਂਗਸਟਰਾਂ ਨੂੰ ਲੈ ਕੇ ਸੂਬੇ ਵਿਚ ਸਭ ਕੁੱਝ ਠੀਕ ਹੋਣ ਦੀ ਗੱਲ ਆਖ ਰਹੇ ਹਨ। ਉਥੇ ਹੀ ਇਥੋਂ ਕੁੱਝ ਕਿਲੋਮੀਟਰ ਦੂਰੀ ’ਤੇ ਹੀ ਨ-ਸ਼ੇ ਦੇ ਵਪਾਰ ਲਈ ਬਦਨਾਮ ਬੂਟਾ ਪਿੰਡ ਵਿਚ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਜਾਣਕਾਰੀ ਮੁਤਾਬਕ ਸਾਰਾ ਝਗੜਾ ਘਰ ਵਿਚ ਡੀ. ਜੇ. ਲਗਾ ਕੇ ਪਾਰਟੀ ਕਰਨ ਨੂੰ ਲੈ ਕੇ ਹੋਇਆ। ਗੱਲ ਇਥੋਂ ਤੱਕ ਵੱਧ ਗਈ ਕਿ ਦੋਵਾਂ ਧਿਰਾਂ ਨੇ ਇਕ ਦੂਜੇ ਨਾਲ ਨਜਿੱਠਣ ਲਈ ਸਮਾਂ ਬੰਨ੍ਹ ਲਿਆ।

ਪੁਲਸ ਸੂਤਰਾਂ ਮੁਤਾਬਕ ਪਿੰਡ ਦੇ ਬਾਹਰ ਗੁਰਦੁਆਰੇ ਕੋਲ ਦੋਵੇਂ ਧਿਰਾਂ ਇਕੱਠੀਆਂ ਹੋਈਆਂ ਅਤੇ ਦੋਵਾਂ ਧਿਰਾਂ ਵਿਚ 50 ਦੇ ਕਰੀਬ ਲੋਕਾਂ ਕੋਲ ਹ-ਥਿਆਰ ਫੜੇ ਹੋਏ ਸਨ ਅਤੇ ਆਪਸ ਵਿਚ ਝ-ਗ-ੜਾ ਕਰ ਰਹੇ ਸਨ। ਸੂਤਰਾਂ ਮੁਤਾਬਕ ਇਸ ਦੌਰਾਨ ਕੁੱਝ ਲੋਕਾਂ ਕੋਲ ਨਾ-ਜਾਇਜ਼ ਅਸਲਾ ਵੀ ਸੀ। ਉਕਤ ਘਟਨਾ ਨੂੰ ਲੈ ਕੇ ਪੂਰੇ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ। ਪਿੰਡ ’ਚੋਂ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਧਿਰਾਂ ਕਥਿਤ ਤੌਰ ’ਤੇ ਚਿੱਟੇ ਦਾ ਕੰਮ ਕਰਦੀਆਂ ਹਨ। ਇਨ੍ਹਾਂ ’ਤੇ ਪਹਿਲਾਂ ਵੀ ਮਾਮਲੇ ਦਰਜ ਹਨ। ਪੁਲਸ ਨੇ ਦੋਵੇਂ ਧਿਰਾਂ ਦੇ ਕੁੱਝ ਲੋਕਾਂ ’ਤੇ ਬਾਏ ਨੇਮ ਮਾਮਲਾ ਦਰਜ ਕੀਤਾ ਹੈ।

ਫਿਲਹਾਲ ਇਸ ਮਾਮਲੇ ਵਿਚ ਪੁਲਸ ਥਾਣਾ ਕੋਤਵਾਲੀ ਵਿਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਡੀ. ਜੇ. ’ਤੇ ਗਾਣਾ ਲਗਾਉਣ ਨੂੰ ਲੈ ਕੇ ਤਕ-ਰਾਰ ਹੋਈ ਸੀ, ਜਿਸ ਤੋਂ ਬਾਅਦ ਦੋਵੇਂ ਧਿਰਾਂ ਨੇ ਟਾਈਮ ਪਾ ਲਿਆ ਅਤੇ ਵੱਖ-ਵੱਖ ਹ-ਥਿ-ਆਰਾਂ ਨਾਲ ਦੱਸੀ ਜਗ੍ਹਾ ’ਤੇ ਪਹੁੰਚ ਗਈਆਂ। ਦੋਵਾਂ ਧਿਰਾਂ ਕੋਲ ਕਈ ਮਾਰੂ ਹਥਿਆਰ ਸਨ। ਫਿਲਹਾਲ ਪੁਲਸ ਨੇ ਇਸ ਮਾਮਲੇ ਵਿਚ ਕਈ ਲੋਕਾਂ ਖ਼ਿਲਾਫ਼ ਮਾ-ਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰ-ਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮਲੁਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਕੁੜੀ ਨੂੰ ਮਿਲਣ ਆਏ ਆਸ਼ਿਕ ਦੀ ਭਰਾਵਾਂ ਵਲੋਂ

ਅੱਜ ਦੇ ਦੌਰ ਵਿੱਚ ਅਤੇ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿਸ ਨੂੰ ਸੁਣ ਕੇ ਲੋਕਾਂ ਦੇ ਰੋਂਗਟੇ ਖੜ੍ਹੇ ਹੋ ਜਾਂਦੇ ਹਨ। ਇਕ ਤੋਂ ਬਾਅਦ ਇਕ ਵਾਪਰਨ ਵਾਲੇ ਅਜਿਹੇ ਹਾਦਸਿਆਂ ਨੂੰ ਲੈ ਕੇ ਜਿੱਥੇ ਬਹੁਤ ਸਾਰੇ ਪਰਿਵਾਰਾਂ ਵਿਚ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਜਾਂਦੇ ਹਨ। ਉੱਥੇ ਹੀ ਕਈ ਨੌਜਵਾਨਾਂ ਦੀ ਜਾਨ ਵੀ ਚਲੀ ਜਾਂਦੀ ਹੈ ਜਿਥੇ ਅੱਜਕਲ ਦੇ ਦੌਰ ਵਿਚ ਬਹੁਤ ਸਾਰੇ ਨੌਜਵਾਨ ਲੜਕੇ ਅਤੇ ਲੜਕੀਆਂ ਵੱਲੋਂ ਪ੍ਰੇਮ ਪ੍ਰਸੰਗ ਦੇ ਚਲਦਿਆਂ ਹੋਇਆਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਥੇ ਵੀ ਬਹੁਤ ਸਾਰੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਅਜਿਹੇ ਰਿਸ਼ਤਿਆਂ ਦੇ ਖਿਲਾਫ ਜਾ ਕੇ ਕਈ ਨੌਜਵਾਨਾਂ ਨੂੰ ਮੌ-ਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ।

ਹੁਣ ਇੱਥੇ ਕੁੜੀ ਨੂੰ ਮਿਲਣ ਆਏ ਆਸ਼ਕ ਦੀ ਭਰਾਵਾਂ ਵੱਲੋਂ ਕਤਲ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਲੜਕੀ ਨੇ ਦੱਸਿਆ ਹੈ ਕਿ ਸਭ ਕੁੱਝ ਉਸ ਦੀਆਂ ਅੱਖਾਂ ਦੇ ਸਾਹਮਣੇ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹੈ ਜਿੱਥੇ ਜ਼ਿਲ੍ਹਾ ਚੰਪਾਰਣ ਦੇ ਅਧੀਨ ਆਉਣ ਵਾਲੇ ਪਿੰਡ ਦਿਲਾਵਲ ਪੁਰ ਦੀ ਰਹਿਣ ਵਾਲੀ ਪ੍ਰੇਮਿਕਾ ਰੰਜਨਾ ਨੂੰ ਮਿਲਣ ਵਾਸਤੇ ਉਸਦਾ 20 ਸਾਲਾ ਪ੍ਰੇਮੀ ਅਭਿਸ਼ੇਕ ਨਿਵਾਸੀ ਪਿੰਡ ਧਲੋਪਲੀ ਦਾ ਰਹਿਣ ਵਾਲਾ ਸੀ ਜੋ ਕੇ ਲੜਕੀ ਦੇ ਵੱਡੇ ਭਰਾ ਦਾ ਦੋਸਤ ਸੀ ਅਤੇ ਅਕਸਰ ਹੀ ਉਨ੍ਹਾਂ ਦੇ ਘਰ ਆਉਂਦਾ ਜਾਂਦਾ ਸੀ ਇਸ ਤਰ੍ਹਾਂ ਉਨ੍ਹਾਂ ਦੋਵਾਂ ਦੇ ਵਿਚਕਾਰ ਪ੍ਰੇਮ ਸਬੰਧ ਪੈਦਾ ਹੋ ਗਏ ।

ਇਹ ਲੜਕਾ ਜਿੱਥੇ ਇਕ ਵਿਆਹ ਸਮਾਗਮ ਵਿੱਚ ਆਇਆ ਸੀ ਅਤੇ ਇਸੇ ਦੌਰਾਨ ਉਹ ਲੜਕੀ ਨੂੰ ਮਿਲਣ ਵਾਸਤੇ ਉਸਦੇ ਘਰ ਚਲਾ ਗਿਆ ਅਤੇ ਉਨ੍ਹਾਂ ਨੂੰ ਮਿਲਦੇ ਹੋਏ ਉਸ ਦੇ ਵੱਡੇ ਭਰਾ ਵੱਲੋਂ ਵੇਖਿਆ ਗਿਆ, ਜਿਸ ਤੋਂ ਬਾਅਦ ਉਸ ਵੱਲੋਂ ਛੋਟੇ ਭਰਾ ਨੂੰ ਬੁਲਾ ਲਿਆ ਗਿਆ ਅਤੇ ਦੋਵਾਂ ਵੱਲੋਂ ਮਿਲ ਕੇ ਕੁਹਾੜੀ ਨਾਲ ਉਸ ਨੌਜਵਾਨ ਦਾ ਕੁੱਟਮਾਰ ਕਰਨ ਤੋਂ ਬਾਅਦ ਕ-ਤ-ਲ ਕਰ ਦਿੱਤਾ ਗਿਆ।ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਜਿਥੇ ਪੁਲਿਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਅਤੇ ਲੜਕੇ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ ਹੈ ਅਤੇ ਪੋਸਟਮਾਰਟਮ ਵਾਸਤੇ ਭੇਜਿਆ ਗਿਆ ਹੈ ਉਥੇ ਹੀ ਲੜਕੀ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਕਿ ਉਹ ਇਹ ਸਭ ਕੁਝ ਉਸ ਦੀਆਂ ਅੱਖਾਂ ਦੇ ਸਾਹਮਣੇ ਕੀਤਾ ਗਿਆ ਹੈ।

ਪਤਨੀ ਤੋਂ 5 ਮਿੰਟ ਬਾਅਦ ਪਤੀ ਨੇ ਤਿਆਗੇ ਪ੍ਰਾਣ

ਬਹੁਤ ਸਾਰੇ ਅਜਿਹੇ ਮਾਮਲੇ ਵਿਆਹ ਵਾਲੇ ਪਵਿੱਤਰ ਰਿਸ਼ਤੇ ਨਾਲ ਜੁੜੇ ਹੁੰਦੇ ਹਨ ਜੋ ਕਈ ਲੋਕਾਂ ਦੀ ਅਜਿਹੀ ਮਿਸਾਲ ਪੈਦਾ ਕਰ ਦਿੰਦੇ ਹਨ ਜਿਸ ਨੂੰ ਲੈ ਕੇ ਲੋਕ ਹੈਰਾਂਨ ਰਹਿ ਜਾਂਦੇ ਹਨ। ਅਜੋਕੇ ਸਮੇਂ ਵਿੱਚ ਬਹੁਤ ਸਾਰੇ ਵਿਆਹ ਟੁੱਟ ਜਾਂਦੇ ਹਨ।ਜਿਸ ਕਰਕੇ ਲੋਕਾਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ। ਪ੍ਰੇਮ ਵਿਆਹ ਅਤੇ ਆਮ ਵਿਆਹ ਦੇ ਵਿੱਚ ਪਤੀ-ਪਤਨੀ ਦਾ ਇੱਕ ਦੂਸਰੇ ਤੇ ਵਿਸ਼ਵਾਸ਼ ਨਾ ਰਹਿਣਾ ਕਈ ਰਿਸ਼ਤਿਆਂ ਦੇ ਖਤਮ ਹੋਣ ਦਾ ਕਾਰਨ ਬਣ ਰਿਹਾ ਹੈ। ਉੱਥੇ ਹੀ ਰਿਸ਼ਤਿਆਂ ਦੀਆਂ ਟੁੱਟਦੀਆਂ ਤਾਰ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਅਲੱਗ ਕਰ ਦਿੰਦੀਆਂ ਹਨ। ਪਰ ਬਹੁਤ ਸਾਰੇ ਪਹਿਲੇ ਵਿਆਹੁਤਾ ਜੋੜੇ ਅਜਿਹੇ ਹਨ ਜਿਨ੍ਹਾਂ ਵੱਲੋਂ ਹਰ ਕਦਮ ਤੇ ਆਪਣੇ ਜੀਵਨ ਸਾਥੀ ਦਾ ਸਾਥ ਦਿੱਤਾ ਜਾਂਦਾ ਹੈ।

ਜਿਸ ਦੇ ਚਲਦਿਆਂ ਹੋਇਆਂ ਅਜਿਹੀਆਂ ਜੋੜੀਆਂ ਬਹੁਤ ਸਾਰੇ ਲੋਕਾਂ ਨੂੰ ਅਜਿਹੇ ਵਿਆਹੁਤਾ ਜੀਵਨ ਵਾਸਤੇ ਪ੍ਰੇਰਿਤ ਵੀ ਕਰਦੀਆਂ ਹਨ। ਜਿਨ੍ਹਾਂ ਵੱਲੋਂ ਜ਼ਿੰਦਗੀ ਵਿੱਚ ਇੱਕ ਦੂਸਰੇ ਦਾ ਸਾਥ ਨਾਲ ਰਹਿ ਕੇ ਨਿਭਾਇਆ ਜਾਂਦਾ ਹੈ ਅਤੇ ਇਸ ਦੁਨੀਆਂ ਤੋਂ ਜਾਣ ਲੱਗੇ ਵੀ ਇਕ ਦੂਸਰੇ ਦਾ ਪੂਰਾ ਸਾਥ ਦਿੱਤਾ ਜਾਂਦਾ ਹੈ। ਹੁਣ ਏਥੇ ਪਤੀ ਅਤੇ ਪਤਨੀ ਵੱਲੋਂ ਇਕੱਠਿਆਂ ਹੀ ਦੁਨੀਆਂ ਨੂੰ ਅਲਵਿਦਾ ਆਖਿਆ ਗਿਆ ਹੈ ਜਿੱਥੇ ਪਤਨੀ ਦੀ ਮੌਤ ਤੋਂ ਪੰਜ ਮਿੰਟ ਬਾਅਦ ਪਤੀ ਨੇ ਵੀ ਪ੍ਰਾਣ ਤਿਆਗ ਦਿੱਤੇ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹਿਮਾਚਲ ਤੋਂ ਸਾਹਮਣੇ ਆਇਆ ਹੈ ਜਿੱਥੇ ਹਮੀਰਪੁਰ ਦੇ ਪਿੰਡ ਕਲੂਰ ਵਿੱਚ 68 ਸਾਲਾ ਸਰੋਜ ਜਿਥੇ ਬੀਮਾਰ ਸੀ, ਉੱਥੇ ਹੀ ਸਾਰੇ ਪਰਿਵਾਰ ਵੱਲੋਂ ਉਸ ਦੀ ਦੇਖਭਾਲ ਕੀਤੀ ਜਾਂਦੀ ਰਹੀ ਅਤੇ ਸਵੇਰ ਦੇ ਚਾਰ ਵਜੇ ਜਦੋਂ ਉਹ ਸੌ ਗਏ ਤਾਂ ਬਾਕੀ ਪਰਿਵਾਰ ਵੀ ਸੌਂ ਗਿਆ, ਜਦੋਂ ਸਵੇਰੇ ਉਸ ਨੂੰ ਉਠਾਇਆ ਗਿਆ ਤਾਂ ਉਹ ਨਹੀ ਉਠਾ ਕੇ ਹੈਰਾਨ ਰਹਿ ਗਿਆ ਕਿ ਉਸ ਦੀ ਮੌਤ ਹੋ ਚੁੱਕੀ ਸੀ। ਇਸ ਖਬਰ ਦਾ ਪਤਾ ਚੱਲਦਿਆਂ ਹੀ ਉਸ ਦੇ 72 ਸਾਲਾ ਪਤੀ ਰਾਮ ਸਿੰਘ ਦੀ ਸਿਹਤ ਵਿਗੜ ਗਈ ਅਤੇ 5 ਮਿੰਟ ਬਾਅਦ ਹੀ ਉਸਦੀ ਮੌ-ਤ ਹੋ ਗਈ।ਇਸ ਤੋਂ ਪਹਿਲਾਂ ਕਿ ਇਹ ਗੱਲ ਕਿਸੇ ਦੀ ਸਮਝ ਵਿੱਚ ਆਉਂਦੀ ਇਹ ਸਭ ਕੁੱਝ ਵਾਪਰ ਗਿਆ ਸੀ। ਦੋਹਾਂ ਦੇ ਪਿਆਰ ਨੂੰ ਦੇਖਦੇ ਹੋਏ ਦੋਹਾਂ ਦਾ ਇਕੱਠਾ ਅੰਤਿਮ ਸੰਸਕਾਰ ਕੀਤਾ ਗਿਆ। ਪਤੀ ਪਤਨੀ ਦੇ ਇਕੱਠੇ ਤੁਰ ਜਾਣ ਤੇ ਨਾਲ ਇੱਕ ਦੂਸਰੇ ਪ੍ਰਤੀ ਨਿਭਾਏ ਗਏ ਸਾਥ ਨੂੰ ਲੈ ਕੇ ਲੋਕ ਵੀ ਹੈਰਾਨ ਹਨ ਜੋ ਆਪਣੇ ਪਰਿਵਾਰ ਵਿਚ ਪਿੱਛੇ 2 ਪੁੱਤਰ,ਤੇ ਇਕ ਧੀ ਛੱਡ ਗਏ ਹਨ।

ਚਲ ਰਹੇ ਵਿਆਹ ਚ ਲਾੜੇ ਨੂੰ ਸ਼ਰਾਬ ਪੀਣੀ ਪਈ ਮਹਿੰਗੀ

ਵਿਆਹ ਵਰਗੇ ਪਵਿੱਤਰ ਬੰਧਨ ਨੂੰ ਲੈ ਕੇ ਜਿੱਥੇ ਬਹੁਤ ਸਾਰੀਆਂ ਅਜਿਹੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਵਿਆਹ ਦੇ ਨਾਂ ਤੇ ਅਜਿਹੇ ਸੌਦੇ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਬਹੁਤ ਸਾਰੇ ਲੋਕ ਵੀ ਹੈਰਾਨ ਰਹਿ ਜਾਂਦੇ ਹਨ ਪਰ ਕੁਝ ਲੜਕਿਆਂ ਵਲੋਂ ਕੁਝ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿੱਥੇ ਲੜਕੀਆਂ ਵੱਲੋਂ ਆਪਣੀ ਜਿੰਦਗੀ ਨੂੰ ਵੇਖਦੇ ਹੋਏ ਅਹਿਮ ਫੈਸਲੇ ਲਏ ਜਾਂਦੇ ਹਨ। ਜਿਸ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੜਕੇ ਪਰਿਵਾਰ ਵਾਲਿਆਂ ਨੂੰ ਵੀ ਸ਼ਰਮਸਾਰ ਹੋਣਾ ਪੈਂਦਾ ਹੈ ਅਤੇ ਬਹੁਤ ਸਾਰੀਆਂ ਕੁੜੀਆਂ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚ ਜਾਂਦੀ ਹੈ।

ਹੁਣ ਚੱਲ ਰਹੇ ਵਿਆਹ ਵਿੱਚ ਲਾੜੇ ਨੂੰ ਸ਼ਰਾਬ ਪੀਣ ਮਹਿੰਗੀ ਪਈ ਹੈ ਜਿੱਥੇ ਅਜਿਹਾ ਕਾਰਾ ਹੋਇਆ ਹੈ ਕਿ ਲਾੜੀ ਤੋਂ ਬਿਨਾਂ ਹੀ ਬਾਰਾਤ ਨੂੰ ਵਾਪਸ ਜਾਣਾ ਪਿਆ ਹੈ। ਇਹ ਮਾਮਲਾ ਉਤਰਾਖੰਡ ਤੋਂ ਸਾਹਮਣੇ ਆਇਆ ਹੈ ਜਿੱਥੇ ਹਲਦਵਾਨੀ ਦੇ ਵਿਚ ਇੱਕ ਪੈਲੇਸ ਦੇ ਵਿੱਚ ਵਿਆਹ ਸਮਾਗਮ ਹੋ ਰਿਹਾ ਸੀ। ਜਿੱਥੇ ਵਿਆਹ ਸਮਾਗਮ ਦੀਆਂ ਰਸਮਾਂ ਹੋ ਰਹੀਆਂ ਸਨ ਉਥੇ ਹੀ ਪਰਿਵਾਰ ਵੱਲੋਂ ਬਹੁਤ ਵਧੀਆ ਤਰੀਕੇ ਦੇ ਨਾਲ ਵਿਆਹ ਦੇ ਇੰਤਜ਼ਾਮ ਕੀਤੇ ਗਏ ਸਨ। ਜੈਮਾਲਾ ਦੀ ਰਸਮ ਦੇ ਦੌਰਾਨ ਜਿੱਥੇ ਲੜਕੇ ਵੱਲੋਂ ਅਜੀਬੋ-ਗਰੀਬ ਹਰਕਤਾਂ ਕੀਤੀਆਂ ਜਾ ਰਹੀਆਂ ਸਨ ਅਤੇ ਜੈਮਾਲਾ ਦੀ ਰਸਮ ਦੇ ਦੌਰਾਨ ਵੀ ਲਾੜੇ ਵੱਲੋਂ ਸ਼ਰਾਬ ਪੀਤੀ ਹੋਈ ਸੀ।

ਇਹ ਰਸਮ ਪੂਰੀ ਹੋਣ ਤੋਂ ਬਾਅਦ ਜਿੱਥੇ ਲਾੜਾ ਆਪਣੇ ਦੋਸਤਾਂ ਅਤੇ ਜੀਜੇ ਦੇ ਨਾਲ ਵਿਆਹ ਦੀਆਂ ਰਸਮਾਂ ਨੂੰ ਛੱਡ ਕੇ ਸ਼ਰਾਬ ਪੀਣ ਚਲਾ ਗਿਆ। ਜਿਸ ਤੋਂ ਬਾਅਦ ਲੜਕੇ ਵੱਲੋਂ 5 ਲੱਖ ਨਗਦ ਰਾਸ਼ੀ ਅਤੇ ਕਾਰ ਦੀ ਮੰਗ ਕੀਤੀ ਗਈ। ਲੜਕੀ ਪੱਖ ਵੱਲੋਂ ਜਿੱਥੇ ਲਾੜੇ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ।ਉਥੇ ਹੀ ਸ਼ਰਾਬੀ ਹਾਲਤ ਵਿੱਚ ਲਾੜੇ ਵੱਲੋਂ ਕਿਸੇ ਵੀ ਗੱਲ ਨੂੰ ਮੰਨਣ ਤੋਂ ਇਨਕਾਰ ਕੀਤਾ ਜਾ ਰਿਹਾ ਸੀ। ਉਥੇ ਹੀ ਇਸ ਗੱਲ ਦੀ ਜਾਣਕਾਰੀ ਦਾ ਪਤਾ ਲੱਗਣ ਤੇ ਉਸ ਵੱਲੋ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਅਤੇ ਲਿਖਤੀ ਸਮਝੌਤੇ ਦੇ ਤਹਿਤ ਲੜਕੀ ਵੱਲੋਂ ਲੜਕੀ ਪਰਿਵਾਰ ਦੇ ਹੋਏ ਖਰਚੇ ਦੀ ਭਰਪਾਈ ਕੀਤੀ ਗਈ ਹੈ। ਉਥੇ ਹੀ ਲੜਕੇ ਪਰਿਵਾਰ ਨੂੰ ਬਿਨਾਂ ਲਾੜੀ ਤੋਂ ਵਾਪਸ ਪਰਤਣਾ ਪਿਆ।

ਪਿਤਾ ਲੈਕੇ ਆਇਆ ਸੀ ਆਸਟ੍ਰੇਲੀਆ ਤੋਂ ਚਾਕਲੇਟ ਤੇ

ਹਰ ਮਾਂ-ਬਾਪ ਵੱਲੋਂ ਆਪਣੇ ਬੱਚਿਆਂ ਦੀ ਖ਼ੁਸ਼ੀ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਉਥੇ ਹੀ ਬੱਚਿਆਂ ਦੀ ਖੁਸ਼ੀ ਨੂੰ ਲੈ ਕੇ ਮਾਂ-ਬਾਪ ਵੱਲੋਂ ਉਨ੍ਹਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਂਦਾ ਹੈ ਜਿਸ ਵਾਸਤੇ ਉਨ੍ਹਾਂ ਵੱਲੋਂ ਆਪਣੀਆਂ ਖੁਸ਼ੀਆਂ ਨੂੰ ਵੀ ਨਿਸ਼ਾਵਰ ਕਰ ਦਿੱਤਾ ਜਾਂਦਾ ਹੈ। ਪਰ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੀ ਖੁਸ਼ੀ ਲਈ ਚੁੱਕੇ ਗਏ ਕਦਮਾਂ ਕਈ ਬੱਚਿਆਂ ਲਈ ਘਾਤਕ ਸਾਬਤ ਹੋ ਜਾਂਦੇ ਹਨ। ਜਿੱਥੇ ਖਾਣ-ਪੀਣ ਦੀਆਂ ਚੀਜ਼ਾਂ ਦੇ ਦੌਰਾਨ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੇਸ਼ ਆ ਜਾਂਦੀਆਂ ਹਨ ਅਤੇ ਜਿਸ ਕਾਰਨ ਬੱਚਿਆਂ ਦੀ ਜਾਨ ਤਕ ਚਲੇ ਜਾਂਦੀ ਹੈ ਅਜਿਹੀਆਂ ਘਟਨਾਵਾਂ ਦੇ ਕਾਰਨ ਬਹੁਤ ਸਾਰੇ ਪਰਿਵਾਰਾਂ ਦੇ ਬੱਚੇ ਉਨ੍ਹਾਂ ਤੋਂ ਹਮੇਸ਼ਾ ਲਈ ਦੂਰ ਹੋ ਜਾਂਦੇ ਹਨ।

ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਬਹੁਤ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਡਰ ਪੈਦਾ ਕਰ ਦਿੰਦੀਆਂ ਹਨ। ਪਰ ਕੁਝ ਘਟਨਾਵਾਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਖਤਰਨਾਕ ਨਤੀਜੇ ਸਾਹਮਣੇ ਆ ਜਾਂਦੇ ਹਨ। ਹੁਣ 8 ਸਾਲਾ ਬੱਚੇ ਦੀ ਚਾਕਲੇਟ ਖਾਣ ਨਾਲ ਮੌ-ਤ ਹੋਈ ਹੈ ਜੋ ਕੇ ਪਿਤਾ ਆਸਟਰੇਲੀਆ ਤੋਂ ਲੈ ਕੇ ਆਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਇਹ ਮਾਮਲਾ ਤੇਲੰਗਾਨਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਦੂਜੀ ਜਮਾਤ ਦਾ ਵਿਦਿਆਰਥੀ ਪਿਤਾ ਵੱਲੋਂ ਆਸਟ੍ਰੇਲੀਆ ਤੋਂ ਲਿਆਂਦੀ ਹੋਈ ਚਾਕਲੇਟ ਖਾਣ ਨਾਲ ਇਸ ਦੁਨੀਆਂ ਤੋਂ ਤੁਰ ਗਿਆ ਹੈ।

ਕੰਗਣ ਸਿੰਘ ਜਿੱਥੇ ਇਲੈਕਟ੍ਰਿਕ ਦੀ ਦੁਕਾਨ ਚਲਾਉਂਦਾ ਹੈ ਜੋ ਕਿ ਰਾਜਸਥਾਨ ਤੋਂ 20 ਸਾਲ ਪਹਿਲਾਂ ਇਸ ਜਗ੍ਹਾ ਤੇ ਆ ਕੇ ਰਹਿਣ ਲੱਗਾ ਸੀ। ਓਥੇ ਹੀ ਉਸ ਵੱਲੋਂ ਬੀਤੇ ਦਿਨੀਂ ਜਿੱਥੇ ਆਸਟ੍ਰੇਲੀਆ ਦਾ ਦੌਰਾ ਕੀਤਾ ਗਿਆ ਸੀ। ਉਸ ਦੌਰਾਨ ਹੀ ਉਸ ਵੱਲੋਂ ਆਪਣੇ ਅੱਠ ਸਾਲਾਂ ਦੇ ਬੇਟੇ ਵਾਸਤੇ ਚੌਕਲੇਟ ਲਿਆਂਦੀਆਂ ਗਈਆਂ ਸਨ।ਦੂਜੀ ਕਲਾਸ ਵਿੱਚ ਪੜ੍ਹਨ ਵਾਲਾ ਵਿਦਿਆਰਥੀ ਸੰਦੀਪ ਜਦੋਂ ਆਪਣੇ ਸਕੂਲ ਪਿਤਾ ਵੱਲੋਂ ਲਿਆਂਦੀਆਂ ਚੌਕਲੇਟ ਲੈ ਕੇ ਗਿਆ ਸੀ ਅਤੇ ਉਥੇ ਖਾਣ ਦੌਰਾਨ ਉਸ ਨੂੰ ਸਾਹ ਘੁੱਟਣ ਦੀ ਸ਼ਿਕਾਇਤ ਹੋਈ, ਜਿਸ ਤੋਂ ਬਾਅਦ ਤੁਰੰਤ ਹੀ ਸਕੂਲ ਦੇ ਅਧਿਆਪਕ ਵੱਲੋਂ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਬੱਚੇ ਦੀ ਮੌਤ ਹੋ ਗਈ, ਡਾਕਟਰਾਂ ਨੇ ਦੱਸਿਆ ਹੈ ਕਿ ਬੱਚੇ ਦੀ ਮੌਤ ਸਾਹ ਘੁਟਣ ਕਾਰਨ ਹੋਈ ਹੈ।

ਜੱਟ ਨੇ ਲਗਾਇਆ ਅਜਿਹਾ ਦੇਸੀ ਜਗਾੜ, ਕਰਨ ਲਗਾ ਆਸਮਾਨ ਨਾਲ ਗੱਲਾਂ ਲੋਕ ਖੜ-ਖੜ ਦੇਖਣ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਗਈਆਂ ਹਨ ਜੋ ਕਿ ਅਸੀਂ ਕਿਤੇ ਵੀ ਉਸ ਚੀਜ਼ ਦਾ ਆਨੰਦ ਮਾਣ ਸਕਦੇ ਹਾਂ ਤੁਹਾਨੂੰ ਪਤਾ ਹੈ ਕਿ ਜੋ ਪੈਰਾਗਲਾਈਡਿੰਗ ਅਕਸਰ ਤੁਹਾਨੂੰ ਪਹਾੜੀ ਇਲਾਕਿਆਂ ਦੇ ਬਚਾਅ ਕਰਦੇ ਹੋਏ ਲੋਕ ਦੇ ਹੋ ਜਾਣਗੇ ਅਤੇ ਇਨ੍ਹਾਂ ਚੀਜ਼ਾਂ ਦਾ ਲੋਕ ਬਹੁਤ ਜ਼ਿਆਦਾ ਅਨੰਦ ਵੀ ਮਾਣਦੇ ਹਨ ਪਰ ਕਈ ਲੋਕ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਪੱਧਰੀ ਇਲਾਕੇ ਦੇ ਉੱਡਣ ਦਾ ਸ਼ੌਕ ਹੁੰਦਾ ਹੈ ਕਈ ਲੋਕ ਸੋਚਦੇ ਹਨ ਕਿ ਅਸੀਂ ਕਿਉਂ ਨਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਚੀਜ਼ ਬਣਾ ਲਈਏ ਕਿ ਪੰਜਾਬ ਦੇ ਵਿੱਚ ਹੀ ਪੈਰਾਸ਼ੂਟ ਨੂੰ ਉਡਾ ਸਕੀਏ

ਪੈਰਾਸ਼ੂਟ ਵਧਾਉਣ ਵਾਸਤੇ ਸਭ ਤੋਂ ਪਹਿਲਾਂ ਤੁਹਾਨੂੰ ਦੋ ਦੋਸਤ ਅਤੇ ਬਹੁਤ ਜ਼ਰੂਰੀ ਹੁੰਦੀ ਹੈ ਕੋਈ ਐਸੀ ਹਵਾ ਚਾਹੀਦੀ ਹੈ ਜੇਕਰ ਤੁਹਾਡੇ ਪੈਰਾਂ ਸੁਣਦੇ ਵਿਚ ਹਵਾ ਹੋਵੇਗੀ ਤਾਂ ਉਹ ਫੇਰ ਵੀ ਉੱਡ ਸਕੇਗਾ ਉਸ ਤੋਂ ਬਿਨਾਂ ਉਹ ਨਹੀਂ ਉੱਡ ਸਕਦਾ ਹੈ ਜੇਕਰ ਤੁਹਾਡੇ ਪੈਰਾਂ ਸ਼ੂਕਦੇ ਵਿਚ ਚੰਗੀ ਹਵਾ ਭਰੀ ਜਾਂਦੀ ਹੈ ਉਸ ਤੋਂ ਬਾਅਦ ਹੀ ਉੱਡਣ ਦੇ ਲਈ ਤਿਆਰ ਹੁੰਦਾ ਹੈ ਇਸ ਲਈ ਇਸ ਵਿਚ ਹਵਾ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਕਿਉਂਕਿ ਜਦੋਂ ਪਹਾੜੀ ਇਲਾਕਿਆਂ ਦੇ ਵਿੱਚੋਂ ਪਹਾੜਾਂ ਤੋਂ ਛਾਲ ਮਾਰਦੇ ਹਨ ਉਸ ਵੇਲੇ ਇਸ ਵਿਚ ਕਾਫੀ ਹਵਾ ਭਰ ਜਾਂਦੀ ਹੈ ਅਤੇ ਤੁਸੀਂ ਬੜੇ ਆਰਾਮ ਦੇ ਨਾਲ ਉਡੇ ਹੋ ਬੱਚੋਂ ਕੀ ਤੁਹਾਨੂੰ ਉਚਾਈ ਵਾਲੀ ਜਗਹਾ ਚਾਹੀਦੀ ਹੈ

ਇਸ ਦੇ ਨਾਲ ਹੀ ਜੇਕਰ ਮੈਂ ਗੱਲ ਕਰ ਲਵਾਂ ਤਾਂ ਇਹ ਅਸੀਂ ਇਹ ਸਾਰਾ ਸਮਾਨ ਬਾਹਰੋਂ ਅਗਵਾ ਹੋਇਆ ਹੈ ਸ਼ੁਰੂ ਤੋਂ ਲੈ ਕੇ ਹਰ ਇਕ ਚੀਜ਼ ਹੈ ਪੈਰਾਸ਼ੂਟ ਨੂੰ ਉਡਾਉਣਾ ਕੋਈ ਔਖੀ ਗੱਲ ਨਹੀਂ ਹੈ ਪਰ ਇਸ ਵਾਸਤੇ ਵੀ ਤੁਹਾਨੂੰ ਪਹਿਲਾਂ ਟ੍ਰੇਨਿੰਗ ਲੈਣੀ ਪੈਂਦੀ ਹੈ ਜੇਕਰ ਤੁਸੀਂ ਇਸ ਚੀਜ਼ ਲਈ ਪੂਰੇ ਤਰੀਕੇ ਨਾਲ ਟਰੇਡ ਹੋ ਤਾਂ ਤੁਸੀਂ ਇਸ ਚੀਜ਼ ਨੂੰ ਉਡਾ ਸਕਦੇ ਹੋ ਜੇਕਰ ਤੁਸੀਂ ਪੂਰੇ ਤਰੀਕੇ ਨਾਲ ਪਰੇਡ ਨਹੀਂ ਹੋ ਤਾਂ ਤੁਸੀਂ ਇਸ ਚੀਜ਼ ਨੂੰ ਬਿਲਕੁਲ ਵੀ ਨਹੀਂ ਉਡਾ ਸਕਦੇ ਹੋ ਇਸ ਲਈ ਤੁਹਾਨੂੰ ਨਾ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਵੀ ਤੁਸੀਂ ਪੈਰਾਸ਼ੂਟ ਢਾਉਣ ਲੱਗਾ ਸਭ ਤੋਂ ਪਹਿਲਾਂ ਮੌਸਮ ਦਾ ਧਿਆਨ ਰੱਖਣਾ ਹੈ ਜੀ ਕਰਨੀ ਵਾਲਾ ਮੌਸਮ ਹੈ ਤਾਂ ਤੁਸੀਂ ਇਸ ਨੂੰ ਲਈ ਉੜਾ ਸਕਦੇ ਹੋ ਜੀ ਕਾਫੀ ਅੰਧੇਰੀ ਝੱਖੜ ਆਇਆ ਹੋਇਆ ਹੈ ਤਾਂ ਵੀ ਤੁਸੀਂ ਸ਼ੁਰੂ ਨਹੀਂ ਉਡਾ ਸਕਦੇ ਹੋ

Amritsar ‘ਚ 10 ਸਾਲ ਦੇ ਬੱਚੇ ‘ਤੇ FIR

ਗੰਨ ਕਲਚਰ ਖ਼ਿਲਾਫ਼ ਪੰਜਾਬ ਸਰਕਾਰ ਵਲੋਂ ਵਿੱਢੀ ਗਈ ਮੁਹਿੰਮ ਤਹਿਤ ਅੰਮ੍ਰਿਤਸਰ ਵਿਚ ਇਕ 10 ਸਾਲਾ ਬੱਚੇ ’ਤੇ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਸੋਸ਼ਲ ਮੀਡੀਆ ’ਤੇ ਹਥਿਆਰ ਨਾਲ ਫੋਟੋ ਅਪਲੋਡ ਕਰਨ ਨੂੰ ਲੈ ਕੇ ਦਰਜ ਕੀਤਾ ਗਿਆ ਹੈ। 10 ਸਾਲਾ ਬੱਚੇ ਤੋਂ ਇਲਾਵਾ 4 ਹੋਰ ਲੋਕਾਂ ਖ਼ਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਅਤੇ ਉਸ ਦੇ ਮਾਤਾ-ਪਿਤਾ ਤੋਂ ਇਲਾਵਾ ਕੁੱਲ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਬੱਚਾ ਛੋਟਾ ਹੋਣ ਕਰਕੇ ਪੁਲਸ ਨੇ ਬੱਚੇ ਸੰਬੰਧੀ ਵਧੇਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਬੱਚੇ ਦੇ ਪਿਤਾ ਭੁਪਿੰਦਰ ਸਿੰਘ ਨੇ ਬੰਦੂਕ ਦੇ ਨਾਲ ਖੜ੍ਹੇ ਪੁੱਤ ਅਤੇ ਮੋਢੇ ’ਤੇ ਗੋਲ਼ੀਆਂ ਵਾਲੀ ਬੈਲਟ ਪਾ ਕੇ ਫੋਟੋ ਆਪਣੇ ਫੇਸਬੁੱਕ ਪ੍ਰੋਫਾਈਲ ’ਤੇ ਅਪਲੋਡ ਕਰ ਦਿੱਤੀ ਸੀ। ਪੁਲਸ ਦੇ ਸਾਈਬਰ ਸੈੱਲ ਦੀ ਨਜ਼ਰ ਵਿਚ ਇਹ ਤਸਵੀਰ ਆਈ। ਜਾਂਚ ਤੋਂ ਬਾਅਦ ਪੁਲਸ ਨੇ ਬੱਚੇ, ਉਸ ਦੇ ਪਿਤਾ ਭੁਪਿੰਦਰ ਦਾ ਪਤਾ ਲਗਾਇਆ। ਇਸ ਤੋਂ ਬਾਅਦ ਇਸ ਮਾਮਲੇ ਵਿਚ ਦੋ ਹੋਰ ਲੋਕਾਂ ਵਿਕਰਮਜੀਤ ਅਤੇ ਵਿਸਾਰਤ ਦੇ ਖ਼ਿਲਾਫ਼ ਵੀ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।

ਦਰਅਸਲ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੀ ਵੀਰਵਾਰ ਪ੍ਰੈੱਸ ਕਾਨਫਰੰਸ ਦੌਰਾਨ ਉਕਤ ਬੱਚੇ ਦੀ ਤਸਵੀਰ ਵਿਖਾਉਂਦਿਆ ਇਸ ਐੱਫ. ਆਈ. ਆਰ. ਦਰਜ ਜ਼ਿਕਰ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ 10 ਸਾਲਾ ਬੱਚੇ ਖ਼ਿਲਾਫ਼ ਇਹ ਮਾਮਲਾ ਥਾਣਾ ਮਜੀਠਾ ਵਿਚ ਦਰਜ ਕੀਤਾ ਗਿਆ ਹੈ।

ਆਏ ਦਿਨ ਹੀ ਸਰਕਾਰ ਨਿੱਤ ਨਵੇਂ ਐਕਸ਼ਨ ਲਾਇ ਰਹੀ ਹੈ | ਪਰ ਕਿ ਇਹ ਸਹੀ ਹੈ ?? ਕੁਸ਼ ਲੋਕ ਇਸ ਤੇ ਇਤਰਾਜ ਪ੍ਰਗਟਾ ਰਹੇ ਹਨ ਕਿਉਕਿ ਜੋ ਤਾ ਪਹੁੰਚ ਵਾਲੇ ਲੋਕ ਹਨ ਉਹ ਸਰਕਾਰ ਦੀਆ ਨਜਰਾਂ ਤੋਂ ਬਾਹਰ ਕਿਊ ਹਨ ?ਸਰਕਾਰ ਨੂੰ ਪਹਿਲਾ ਵੱਡੇ ਲੋਕਾਂ ਤੋਂ ਹੀ ਸ਼ੁਰੂ ਕਰਨਾ ਚਾਹੀਦਾ ਹੈ |

ਅਮ੍ਰਿਤਪਾਲ ਸਿੰਘ ਦੇ ਮਾਤਾ ਆਏ ਮੀਡਿਆ ਸਾਹਮਣੇ

ਪੰਜਾਬ ਪੁਲਿਸ ਨੇ ਵੀਰਵਾਰ ਨੂੰ ਲੁਧਿਆਣਾ ਵਿੱਚ ਕੱਟੜਪੰਥੀ ਸਿੱਖ ਆਗੂ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਖਿਲਾਫ ਸੋਸ਼ਲ ਮੀਡੀਆ ‘ਤੇ ਹ-ਥਿਆ-ਰਾਂ ਦਾ ਪ੍ਰਦਰਸ਼ਨ ਕਰਨ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਧ-ਮਕੀਆਂ ਦੇਣ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ।ਇੱਕ ਵੈੱਬ ਚੈਨਲ ਵੱਲੋਂ 27 ਸਾਲਾ ਮੇਹਰੋਂ ਦੀ ਇੰਟਰਵਿਊ ਪ੍ਰਸਾਰਿਤ ਕਰਨ ਤੋਂ ਬਾਅਦ FIR ਦਰਜ ਕੀਤੀ ਗਈ ਸੀ, ਜੋ ਇਸ ਸਾਲ ਦੇ ਸ਼ੁਰੂ ਵਿੱਚ ਤਰਨਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ, ਅੰਮ੍ਰਿਤਸਰ) ਦੀ ਟਿਕਟ ‘ਤੇ ਵਿਧਾਨ ਸਭਾ ਚੋਣ ਲੜਿਆ ਸੀ।ਮਹਿਰੋਂ, ਜੋ ਕਿ ਸਵੈ-ਸਟਾਇਲ ਰੈਡੀਕਲ ਸੰਗਠਨ ਕੌਮ ਦੇ ਰਾਖੇ ਦੀ ਅਗਵਾਈ ਕਰਦਾ ਹੈ, 2020 ਵਿੱਚ ਸੁਰਖੀਆਂ ਵਿੱਚ ਆਇਆ ਸੀ ਜਦੋਂ ਉਸਨੇ ਆਪਣੇ ਸਹਿਯੋਗੀਆਂ ਨਾਲ, ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਦੇ ਨੇੜੇ ਲੋਕ ਨਾਚਾਂ ਦੀਆਂ ਮੂਰਤੀਆਂ ਦੀ ਭੰ-ਨਤੋ-ੜ ਕੀਤੀ ਸੀ।ਦੋ ਦਿਨ ਪਹਿਲਾਂ ਮੋਗਾ ਪੁਲਿਸ ਨੇ ਕੱਟੜਪੰਥੀ ਸਿੱਖ ਜਥੇਬੰਦੀ ਵਾਰਿਸ ਪੰਜਾਬ ਦੇ ਆਗੂ ਅੰਮ੍ਰਿਤਪਾਲ ਸਿੰਘ ਦੇ ਸਹਿਯੋਗੀ ਭਗਵੰਤ ਸਿੰਘ ਖਿਲਾਫ ਸੋਸ਼ਲ ਮੀਡੀਆ ‘ਤੇ ਹ-ਥਿਆਰਾਂ ਦਾ ਪ੍ਰਚਾਰ ਕਰਨ ਲਈ ਮਾਮਲਾ ਦਰਜ ਕੀਤਾ ਸੀ।

ਇਸ ਤੋਂ ਇੱਕ ਹਫ਼ਤਾ ਪਹਿਲਾਂ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਵਿੱਚ ਅਮਨ-ਕਾਨੂੰਨ ਨੂੰ ਯਕੀਨੀ ਬਣਾਉਣ ਲਈ ਹਥਿਆਰਾਂ ਦੇ ਲਾਇਸੈਂਸਾਂ ਦੀ ਸਮੀਖਿਆ ਕਰਨ ਤੋਂ ਇਲਾਵਾ ਬੰ-ਦੂਕ ਸੱਭਿਆਚਾਰ ਅਤੇ ਹਿੰ-ਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ‘ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਹ-ਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ ਲਗਾ ਦਿੱਤੀ ਸੀ।ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸੂਬਾ ਸਰਕਾਰ ਵਿਰੋਧੀ ਧਿਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਆਲੋਚਨਾ ਦਾ ਸ਼ਿਕਾਰ ਹੈ। ਇਸ ਮਹੀਨੇ ਅੰਮ੍ਰਿਤਸਰ ਵਿੱਚ ਸ਼ਿਵ ਸੈਨਾ (ਟਕਸਾਲੀ) ਦੇ ਆਗੂ ਸੁਧੀਰ ਸੂਰੀ ਅਤੇ ਫਰੀਦਕੋਟ ਵਿੱਚ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਪਰਦੀਪ ਸਿੰਘ ਦੇ ਲਗਾਤਾਰ ਹੋਏ ਕਤਲਾਂ ਤੋਂ ਬਾਅਦ ਚਿੰਤਾਵਾਂ ਵਧ ਗਈਆਂ ਹਨ।

ਸੁਮਿਤ ਸੂਦ, ਸਹਾਇਕ ਪੁਲਿਸ ਕਮਿਸ਼ਨਰ (ਏਸੀਪੀ), ਜੋ ਕਿ ਵੀਰਵਾਰ ਦੇ ਮਾਮਲੇ ਵਿੱਚ ਸ਼ਿਕਾਇਤਕਰਤਾ ਹੈ, ਨੇ ਕਿਹਾ ਕਿ ਉਨ੍ਹਾਂ ਨੂੰ ਸੋਸ਼ਲ ਨੈਟਵਰਕਿੰਗ ਸਾਈਟਾਂ ‘ਤੇ ਪ੍ਰਸਾਰਿਤ ਕੀਤੇ ਜਾ ਰਹੇ ਵੀਡੀਓ ਬਾਰੇ ਪਤਾ ਲੱਗਾ। ਰਾਜਾ ਵੜਿੰਗ ਨੇ ਉਸ ਦੀ ਅਤੇ ਉਸ ਦੇ ਸਹਿਯੋਗੀਆਂ ਦੀ ਤਸਵੀਰ ਟਵੀਟ ਕਰਨ ਅਤੇ ਉਨ੍ਹਾਂ ਦੇ ਹਥਿਆਰਾਂ ‘ਤੇ ਇਤਰਾਜ਼ ਕੀਤੇ ਜਾਣ ਤੋਂ ਬਾਅਦ ਮਹਿਰੋਨ ਨੇ ਵੀਡੀਓ ਰਿਕਾਰਡ ਕੀਤਾ।21 ਨਵੰਬਰ ਨੂੰ ਆਪਣੀ ਪੋਸਟ ਵਿੱਚ, ਵਾਰਿੰਗ ਨੇ ਟਵੀਟ ਕੀਤਾ ਸੀ: “ਅਸੀਂ ਨੌਜਵਾਨਾਂ ਨੂੰ ਬਪਤਿਸਮਾ ਦੇਣ ਅਤੇ ਉਨ੍ਹਾਂ ਨੂੰ ਸਿੱਖੀ ਦੇ ਨੇੜੇ ਲਿਆਉਣ ਦਾ ਸਵਾਗਤ ਕਰਦੇ ਹਾਂ ਅਤੇ ਪ੍ਰਸ਼ੰਸਾ ਕਰਦੇ ਹਾਂ, ਪਰ ਗੁਰੂਆਂ ਦੀ ਖ਼ਾਤਰ ਹਥਿਆਰਾਂ ਨੂੰ ਉਤਸ਼ਾਹਤ ਨਾ ਕਰੋ ਜੋ ਅੰਤ ਵਿੱਚ ਹਿੰਸਾ ਵੱਲ ਲੈ ਜਾਵੇਗਾ। ਅਸੀਂ ਪਹਿਲਾਂ ਹੀ ਭਾਰੀ ਕੀਮਤ ਚੁਕਾ ਚੁੱਕੇ ਹਾਂ। ਉਹ ਭਿਆਨਕ ਯਾਦਾਂ ਅੱਜ ਵੀ ਸਾਨੂੰ ਸਤਾਉਂਦੀਆਂ ਹਨ। ਕਿਰਪਾ ਕਰਕੇ ਪੰਜਾਬ ਨੂੰ ਮੁੜ ਕਾਲੇ ਦੌਰ ਵਿੱਚ ਨਾ ਧੱਕੋ