ਅਕਸਰ ਹੀ ਸੋਸ਼ਲ ਮੀਡੀਆ ਤੇ ਜਿਹੀਆਂ ਖਬਰਾਂ ਸਾਹਮਣੇ ਆਉਂਦੇ ਰਹੇ ਹਨ ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਕਿਉਂਕਿ ਇਹਨਾ ਦੇ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਏ ਜਿਨ੍ਹਾਂ ਬਾਰੇ ਕਿਸੇ ਨੇ ਸੋਚਿਆ ਨਹੀ ਇਸ ਦੇ ਨਾਲ ਹੀ ਜੁੜੀ ਇਕ ਵੱਡੀ ਖ਼ਬਰ ਸਾਡੇ ਸਾਹਮਣੇ ਆਏ ਜੱਥੇਦਾਰ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੇ ਦੱਸਿਆ ਜਾ ਰਿਹਾ ਹੈ ਕਿ ਹੁਣ ਇੱਥੇ ਇੱਕ ਵਿਅਕਤੀ ਨੂੰ ਹੁਣ ਉਸ ਦੇ ਵੱਲੋਂ ਇੱਥੇ ਕਮਰੇ ਦੇ ਵਿੱਚ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ ਜਿੱਥੇ ਕੇ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਹੌਲੇ ਇਕ ਲੜਕੀ ਨੂੰ ਨੌਕਰੀ ਦਾ ਝਾਂਸਾ ਦੇ ਕੇ ਉਸ ਦੇ ਨਾਲ ਗਲਤ ਕੰਮ ਕੀਤਾ ਜਾ ਰਿਹਾ ਸੀ ਜਦੋਂ ਆਦਤ ਹੈ ਕਿ ਇਹ
ਸਾਰਾ ਮਾਮਲਾ ਪੁਲਿਸ ਦੇ ਕੋਲ ਤਾਂ ਉਨ੍ਹਾਂ ਦੇ ਵੱਲੋਂ ਛਾਪਾ ਮਾਰ ਕੇ ਇਸ ਨੂੰ ਰੰਗੇ ਹੱਥੀਂ ਫੜਿਆ ਗਿਆ ਹੈ ਜਦੋਂ ਬਾਅਦ ਹੁਣ ਇਸ ਮਾਮਲੇ ਤੇ ਸਥਿਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਤੋਂ ਲੋਕਾਂ ਵੱਲੋਂ ਇਸ ਮਾਮਲੇ ਵਿੱਚ ਵੱਖ ਵੱਖ ਵਿਚਾਰ ਦਿਤੇ ਜਾ ਰਹੇ ਹਨ ਤੁਸੀਂ ਵੀ ਆਪਣੇ ਵਿਚਾਰ ਕਮੇਟੀ ਵਿੱਚ ਦੇ ਸਕਦਾ
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤੇ ਇਨ੍ਹਾਂ ਖਬਰਾਂ ਦੇ ਵਿੱਚ ਸਾਰੇ ਦੇਸ਼ ਦੁਨੀਆਂ ਦੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੇ ਗਏ ਇਹ ਜਾਣਕਾਰੀ ਪਸੰਦ ਆਉਂਦੀ ਹੈ ਤਾਂ ਤੁਸੀਂ ਸਾਡਾ ਹੌਸਲਾ ਵਧਾਉਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਲਾਈਕ ਅਤੇ ਫਾਲੋ ਕਰ ਸਕਦੇ ਹੋ ਇਹ ਜਾਣਕਾਰੀ ਨਿਰਪੱਖ ਤੌਰ ਤੇ ਤੁਹਾਡੇ ਲਈ ਲਿਆਂਦੀ ਜਾਂਦੀ ਹੈ ਇਸ ਲਈ ਹਰ ਰੋਜ਼ ਨਵੀਆਂ ਖ਼ਬਰਾਂ ਦੇਖਣ ਲਈ ਤੁਸੀਂ ਹਨ ਸਾਡੇ ਫੇਸਬੁੱਕ ਪੇਜ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ
Month: December 2022
ਦੁਬਈ ‘ਚੋਂ ਪੰਜਾਬਣ ਕੁੜੀ ਦੀ ਵੀਡੀਓ ਹੋਈ ਵਾਇਰਲ
ਅਕਸਰ ਹੀ ਸੋਸ਼ਲ ਮੀਡੀਆ ਦੀਆਂ ਖਬਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਅਤੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਜਿਨਾਂ ਦੇ ਬਾਰੇ ਕਦੇ ਕਿਸੇ ਨੇ ਸੋਚਿਆ ਨਹੀਂ ਹੁੰਦਾ ਹੁਣ ਇਸ ਨਾਲ ਜੁੜੀ ਇਕ ਵੱਡੀ ਜਾਣਕਾਰੀ ਦੇ ਕੇ ਦੱਸਿਆ ਜਾ ਰਿਹਾ ਹੈ ਕਿ ਹੁਣ ਇਥੇ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਹੁਣ ਇਕ ਲੜਕੀ ਅਜੋਕੇ ਦੁਬਾਈ ਗਈ ਹੋਈ ਸੀ ਜਿਸ ਦੇ ਬੋਲ ਹਨ ਇਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਸਦੇ ਵੱਲੋਂ ਕਿਹਾ ਜਾ ਰਿਹਾ ਹੈ ਉਸ ਦੇ ਨਾਲ ਓਥੇ ਬਹੁਤ ਜ਼ਿਆਦਾ ਮਾੜਾ ਸਲੂਕ ਹੋ ਰਿਹਾ ਹੈ ਅਤੇ ਏਜੰਟਾ ਵੱਲੋ ਉਸ ਨੂੰ ਧੋਖਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਇਸ ਵਿਸ਼ਾ ਬਣਾਉਣ ਤੋਂ ਬਾਅਦ ਇਸ
ਲੜਕੀ ਦੇ ਮਾਤਾ-ਪਿਤਾ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਕਿਹਾ ਜਾ ਰਿਹਾ ਹੈ ਉਹਨਾਂ ਦੀ ਬੱਚੀ ਨੂੰ ਜਲਦੀ ਤੋਂ ਜਲਦੀ ਪੰਜਾਬ ਲਿਆਂਦਾ ਜਾਵੇਗਾ ਉਨ੍ਹਾਂ ਦੀ ਬੱਚੀ ਬਹੁਤਾ ਦੁੱਖ ਦੇਵੇ ਚਾਹੇ ਜਦ ਤੋਂ ਬਾਅਦ ਲੋਕਾਂ ਵੱਲੋਂ ਇਸ ਮਾਮਲੇ ਵਿੱਚ ਵੱਖ ਵੱਖ ਤਰਾਂ ਦੇ ਵਿਚਾਰ ਦਿੱਤੇ ਜਾ ਰਹੇ ਕਿਹਾ ਜਾ ਰਿਹਾ ਕਿ ਪੰਜਾਬ ਸਰਕਾਰ ਨੂੰ ਇਨ੍ਹਾਂ ਗੱਲਾਂ ਵੱਲ ਧਿਆਣ ਦੇਣਾ ਚਾਹੀਦਾ ਹੈ ਤੁਸੀਂ ਵੀ ਆਪਣੇ ਵਿਚਾਰ ਕੁਮੈਂਟ ਬੋਕਸ ਵਿੱਚ ਦੇ ਸਕਦੇ ਹੋ
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤੇ ਇਨ੍ਹਾਂ ਖਬਰਾਂ ਦੇ ਵਿੱਚ ਸਾਰੇ ਦੇਸ਼ ਦੁਨੀਆਂ ਦੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੇ ਗਏ ਇਹ ਜਾਣਕਾਰੀ ਪਸੰਦ ਆਉਂਦੀ ਹੈ ਤਾਂ ਤੁਸੀਂ ਸਾਡਾ ਹੌਸਲਾ ਵਧਾਉਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਲਾਈਕ ਅਤੇ ਫਾਲੋ ਕਰ ਸਕਦੇ ਹੋ ਇਹ ਜਾਣਕਾਰੀ ਨਿਰਪੱਖ ਤੌਰ ਤੇ ਤੁਹਾਡੇ ਲਈ ਲਿਆਂਦੀ ਜਾਂਦੀ ਹੈ ਇਸ ਲਈ ਹਰ ਰੋਜ਼ ਨਵੀਆਂ ਖ਼ਬਰਾਂ ਦੇਖਣ ਲਈ ਤੁਸੀਂ ਹਨ ਸਾਡੇ ਫੇਸਬੁੱਕ ਪੇਜ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ
ਪਤੀ ਨੇ ਰੰਗੇ ਹੱਥੀਂ ਹੋਟਲ ਚ ਫ਼ੜ ਲਈ ਆਪਣੀ ਪਤਨੀ ਆਪ ਸੀ ਵਿਦੇਸ਼ ਪਿੱਛੋਂ ਘਰਵਾਲੀ ਮਿਲਦੀ ਸੀ ਆਸ਼ਿਕ ਨੂੰ
ਅਜਕਲ ਦੀ ਜਿੰਦਗੀ ਬਹੁਤ ਹੀ ਗੁੰਝਲਦਾਰ ਬਣ ਚੁੱਕੀ ਹੈ | ਜਿਥੇ ਅਜਕਲ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤਕ ਦੇ ਬਹੁਤ ਸਾਰੇ ਲੋਕ ਪ੍ਰੇਮ ਸੰਬੰਧ ਦੇ ਵਿਚ ਰਹਿੰਦੇ ਹਨ | ਜੇਕਰ ਗੱਲ ਕਰੀਏ ਤਾ ਵਿਆਹੇ ਵੀ ਅਜਕਲ ਪਿੱਛੇ ਨਹੀਂ ਹਨ | ਸਾਰੇ ਹੀ ਵਿਆਹ ਨੂੰ ਛੱਡ ਕੇ ਬਾਹਰ ਪ੍ਰੇਮ ਸੰਬੰਧ ਦੇ ਵਿਚ ਰਹਿ ਰਹੇ ਹਨ | ਅੱਜ ਅਜੇਹੀ ਇਕ ਖ਼ਬਰ ਸਾਹਮਣੇ ਆ ਰਹੀ ਹੈ ਜਿਸਦੇ ਵਿਚ ਇਕ ਪਤੀ ਨੇ ਆਪਣੀ ਪਤਨੀ ਨੂੰ ਰੰਗੇ ਹੱਥੀਂ ਫੜ ਲਿਆ |
ਪਤੀ ਨੇ ਕਿਹਾ ਕਿ ਉਹ ਬਾਹਰ ਰਹਿੰਦਾ ਹੈ ਤੇ ਉਸਦੀ ਪਤਨੀ ਏਥੇ ਹੀ ਰਹਿੰਦੀ ਹੈ |ਪਰ ਪਤੀ ਦੇ ਵਿਦੇਸ਼ ਦੇ ਵਿਚ ਰਹਿਣ ਦੇ ਕਾਰਨ ਉਸਦੀ ਘਰਵਾਲੀ ਦੇ ਕਿਸੇ ਹੋਰ ਦੇ ਨਾਲ ਨਜਾਇਜ ਸੰਬੰਧ ਬਣ ਗਏ | ਉਸ ਦਾ ਪਤੀ ਦੁਬਈ ਦੇ ਵਿਚ ਰਹਿੰਦਾ ਹੈ |ਉਸਦੇ ਪਤੀ ਨੇ ਕਿਹਾ ਕਿ ਉਸਦੀ ਕਿਸੇ ਹੋਰ ਦੇ ਨਾਲ ਗੱਲਬਾਤ ਸੀ | ਉਸਨੇ ਕਿਹਾ ਕਿ ਉਸਨੇ ਪੂਰੀ ਨਿਗਾਹ ਰੱਖੀ ਤੇ ਬਿਨਾ ਦਸੇ ਹੀ ਬਾਹਰੋਂ ਆ ਗਿਆ | ਉਹ ਕਿਸੇ ਯਾਰ ਦੋਸਤ ਦੇ ਘਰ ਦੇ ਵਿਚ ਰਹਿ ਰਿਹਾ ਸੀ | ਜਦੋ ਉਸਦੀ ਪਤਨੀ ਹੋਟਲ ਦੇ ਵਿਚ ਕਿਸੇ ਮੁੰਡੇ ਨੂੰ ਮਿਲਣ ਦੇ ਆਈ ਤਾ ਉਸਦੇ ਪਤੀ ਨੇ ਰੰਗੇ ਹੱਥੀਂ ਫੜ ਲਿਆ ਇਸਤੋਂ ਬਾਅਦ ਉਸਦੇ ਪਤੀ ਨੇ ਕਿਹਾ ਕਿ ਉਹ ਆਪਣੀ ਪਤਨੀ ਦੇ ਨਾਲ ਨਹੀਂ ਰਹਿਣਾ ਚਾਉਂਦਾ ਤੇ ਉਸਤੋਂ ਤਲਾਕ ਚਾਉਂਦਾ ਹੈ |
ਇਸਦੇ ਬਾਰੇ ਉਸਦੀ ਪਤਨੀ ਦੇ ਨਾਲ ਗੱਲਬਾਤ ਕੀਤੀ ਗਯੀ ਤਾ ਉਸਦੀ ਪਤਨੀ ਨੇ ਕਿਹਾ ਕਿ ਉਹ ਆਪਣੇ ਪਤੀ ਦੇ ਨਾਲ ਹੀ ਰਹਿਣਾ ਚੁਹੰਦੀ ਹੈ | ਉਹ ਕਿਸੇ ਵੀ ਤਰਾਂ ਦਾ ਕੋਈ ਵੀ ਇਸ਼ੂ ਨਹੀਂ ਬਣਾਉਣਾ ਚੁਹੰਦੀ | ਉਸਨੇ ਕਿਹਾ ਕਿ ਉਹ ਉਸਦੇ ਨਾਲ ਹੀ ਰਹਿਣਾ ਚੁਹੰਦੀ ਹੈ | ਪਤੀ ਨੇ ਹੋਰ ਵੀ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹ ਜਾਦੂ ਟੂਣੇ ਵੀ ਕਰਦੀ ਹੈ | ਉਸਨੇ ਇਹ ਵੀ ਕਿਹਾ ਕਿ ਸਾਡੇ ਵਿਆਹ ਨੂੰ ਤਕਰੀਬਨ 12 ਸਾਲ ਦੇ ਕਰੀਬ ਹੋ ਗਏ ਹਨ ਪਰ ਓਹਨਾ ਦੇ ਕੋਈ ਬਚਾ ਨਹੀਂ ਹੈ | ਤੇ ਉਸਨੇ ਇਲਜ਼ਾਮ ਲਗਾਉਂਦੇ ਕਿਹਾ ਕਿ ਓਹਨਾ ਦੀ ਪਤਨੀ ਹੀ ਬਚਾ ਨਹੀਂ ਹੋਣ ਦੇ ਰਹੀ | ਪਤੀ ਨੇ ਇਲਜ਼ਾਮ ਲਗਾਇਆ ਕਿ ਉਸਦੀ ਪਤਨੀ ਬਹੁਤ ਵਾਰ ਕਹਿ ਚੁੱਕੀ ਹੈ ਕਿ ਮੈਂ ਬੱਚਾ ਹੋਣ ਹੀ ਨਾ ਦੇਵੇਗੀ ਤਾ ਕਿਸ ਤਰਾਂ ਹੋ ਜਾਵੇਗਾ | ਦੇਖੋ ਮਾਮਲੇ ਦੇ ਨਾਲ ਜੁੜੀ ਇਕ ਵੀਡੀਓ ਰਿਪੋਰਟ
ਗੈਰ ਮਰਦ ਨੇ ਵਿਆਹੀ ਜਨਾਨੀ ਦੀ ਬਣਾਈ ਵੀਡੀਓ
ਅਕਸਰ ਹੀ ਸੋਸ਼ਲ ਮੀਡੀਆ ਤੇ ਜਿਹੀਆਂ ਖਬਰਾਂ ਸਾਹਮਣੇ ਆਉਦੇ ਰਹਿੰਦੇ ਹਨ ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਦੇ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ ਜਿਨ੍ਹਾਂ ਦੇ ਬਾਰੇ ਕਦੇ ਕਿਸੇ ਨੇ ਸੋਚਿਆ ਨਹੀਂ ਹੁੰਦਾ ਇਸ ਦੇ ਨਾਲ ਹੀ ਜੁੜੇ ਹੋਏ ਇਕ ਵੱਡੀ ਖ਼ਬਰ ਸਾਡੇ ਸਾਹਮਣੇ ਆਈ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਔਰਤ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾ-ਰ ਕੇ ਆਪਣੀ ਜੀਵਨ ਲੀਲਾ ਸਮਾ-ਪ-ਤ ਕਰ ਲਈ ਗਈ ਹੈ ਦਿੱਤੇ ਕੇ ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਆਪਣੇ ਪਤੀ ਦੇ ਨਜਾਇਜ਼ ਸਬੰਧਾਂ ਤੋਂ ਪਰੇਸ਼ਾਨ ਸੀ ਅਤੇ ਉਸ ਦੀ ਆਪਣੇ ਪਤੀ ਦੇ
ਹਮੇਸ਼ਾਂ ਹੀ ਲ-ੜਾ-ਈ ਝ-ਗ-ੜਾ ਚਲਦਾ ਰਹਿੰਦਾ ਸੀ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਹੁਣ ਉਸ ਨੇ ਆਪਣੇ ਪਤੀ ਤੋਂ ਪਰੇਸ਼ਾਨ ਹੋ ਕੇ ਨਹਿਰ ਦੇ ਵਿਚ ਛਾਲ ਮਾ-ਰ ਦਿੱਤੀ ਜਿਸ ਦੇ ਕਾਰਨ ਉਸ ਦੀ ਮੌ-ਤ ਹੋ ਗਈ ਜਿਸ ਤੋਂ ਬਾਅਦ ਹੁਣ ਉਸਦੇ ਪੇਕੇ ਕਿਹਾ ਜਾ ਰਿਹਾ ਹੈ ਕਿ ਉਸ ਦੇ ਪਤੀ ਨੂੰ ਸਖ਼ਤ ਤੋਂ ਸਖ਼ਤ ਸ-ਜ਼ਾ ਮਿਲਣੀ ਚਾਹੀਦੀ ਹੈ ਇਸ ਖਬਰ ਦੇ ਸਾਹਮਣੇ ਆ ਜਾਣ ਤੋਂ ਬਾਅਦ ਤੁਸੀਂ ਵੀ ਇਸ ਮਾਮਲੇ ਵਿੱਚ ਆਪਣਾ ਵਿਚਾਰ ਕੁਮੇਂਟ ਬੋਕਸ ਦੇ ਵਿੱਚ ਦੇ ਸਕਦੇ ਹਨ
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤੇ ਇਨ੍ਹਾਂ ਖਬਰਾਂ ਦੇ ਵਿੱਚ ਸਾਰੇ ਦੇਸ਼ ਦੁਨੀਆਂ ਦੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੇ ਗਏ ਇਹ ਜਾਣਕਾਰੀ ਪਸੰਦ ਆਉਂਦੀ ਹੈ ਤਾਂ ਤੁਸੀਂ ਸਾਡਾ ਹੌਸਲਾ ਵਧਾਉਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਲਾਈਕ ਅਤੇ ਫਾਲੋ ਕਰ ਸਕਦੇ ਹੋ ਇਹ ਜਾਣਕਾਰੀ ਨਿਰਪੱਖ ਤੌਰ ਤੇ ਤੁਹਾਡੇ ਲਈ ਲਿਆਂਦੀ ਜਾਂਦੀ ਹੈ ਇਸ ਲਈ ਹਰ ਰੋਜ਼ ਨਵੀਆਂ ਖ਼ਬਰਾਂ ਦੇਖਣ ਲਈ ਤੁਸੀਂ ਹਨ ਸਾਡੇ ਫੇਸਬੁੱਕ ਪੇਜ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ
ਕੁੜੀ ਦਾ ਆਫਰ ਦੇਣ ਵਾਲੇ ਨੌਜਵਾਨ ਦੀ ਮਾਂ ਨੇ ਆਖੀ ਇਹ ਵੱਡੀ ਗੱਲ
ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਲਈ ਮਿਲਦੀਆਂ ਹਨ ਜਿੱਥੇ ਕਿ ਅਜਿਹੀ ਹੀ ਇਕ ਵੀਡੀਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਕਿ ਇੱਕ ਨੌਜਵਾਨ ਮੁਸਾਫਿਰ ਨੂੰ ਕੁੜੀ ਪਰਵਾਇਡ ਕਰਨ ਦੇ ਲਈ ਆਖਦਾ ਹੈ ਜਿੱਥੇ ਕੇ ਉਹ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਇਆ ਸੀ ਉਥੇ ਉਹ ਜਾ ਰਿਹਾ ਹੁੰਦਾ ਹੈ ਤਾਂ ਉਥੇ ਹੀ ਇਕ ਨੌਜਵਾਨ ਕੁੜੀ ਦਾ ਆਫਰ ਕਰਦਾ ਹੈ ਇਸੇ ਤਰਾਂ ਹੀ ਉਸ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਜਿੱਥੇ ਕਿ ਅੰਮ੍ਰਿਤਸਰ ਗੁਰਾਂ ਦੀ ਨਗਰੀ ਹੈ ਉਥੇ ਹੋਟਲਾ ਦੇ ਵਿਚ ਅਜਿਹਾ ਕੰਮ ਚੱਲ ਰਿਹਾ ਹੈ
ਉੱਥੇ ਹੀ ਉਸ ਲੜਕੇ ਦੇ ਉਪਰ ਵੱਡੇ ਆਰੋਪ ਲੱਗੇ ਸਨ ਜਿੱਥੇ ਕਿ ਸਾਰੇ ਹੀ ਸਿੱਖ ਭਾਈਚਾਰੇ ਦੇ ਵਿੱਚ ਭਾਰੀ ਰੋਸ ਵੀ ਦੇਖਣ ਨੂੰ ਮਿਲਿਆ ਹੈ ਉਥੇ ਉਸ ਨੌਜਵਾਨ ਦੇ ਪ੍ਰਤੀ ਲੋਕਾਂ ਦਾ ਕਾਹਦਾ ਗੁੱਸਾ ਸੀ ਜਿੱਥੇ ਕਿ ਉਸ ਦੀ ਮਾਂ ਨੇ ਕੈਮਰੇ ਲਿਆ ਕੇ ਸਾਰੀ ਸਚਾਈ ਦੱਸੀ ਹੈ ਇਸੇ ਤਰ੍ਹਾਂ ਹੀ ਉਸ ਨੇ ਦੱਸਿਆ ਕਿ ਉਸਦਾ ਮੁੰਡਾ ਤਾਂ ਉਸ ਹੋਟਲ ਵਿਚ ਨੌਕਰੀ ਕਰਦਾ ਹੈ ਜਿੱਥੇ ਕਿ ਜਿਹੜਾ ਕੰਮ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਉਹ ਗਰੀਬ ਹਨ ਜਿੱਥੇ ਕਿ ਉਹ ਇਕੱਲਾ ਹੀ ਕੰਮਾਉਣ ਵਾਲਾ ਹੈ ਇਸ ਲਈ ਉਸ ਔਰਤ ਨੇ ਕੈਮਰੇ ਅੱਗੇ ਆ ਕੇ ਸਾਰੀ ਸਚਾਈ ਦੱਸੀ ਹੈ ਇਸੇ ਤਰਾਂ ਹੀ ਉਨ੍ਹਾਂ ਨੇ ਦਾ ਆਖਿਆ ਹੈ ਕਿ ਜਿਹੜਾ ਕੰਮ ਹੋਟਲ ਵਾਲੇ ਉਸ ਨੂੰ ਕਹਿੰਦੇ ਹਨ ਉਹ ਨੌਕਰੀ ਕਰਦਾ ਹੈ ਉਸਨੂੰ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਹੀ ਉਸਦੀ ਮਾਂ ਨੇ ਇਹ ਵੀ ਆਖਿਆ ਹੈ ਕਿ ਉਨ੍ਹਾਂ ਦਾ ਬੱਚਾ ਅਜਿਹਾ ਨਹੀਂ ਹੈ
ਉਨ੍ਹਾਂ ਨੂੰ ਪਤਾ ਨਹੀਂ ਕਿ ਉਸ ਨੇ ਅਜਿਹਾ ਕਿਉਂ ਕੀਤਾ ਉੱਥੇ ਹੀ ਉਸ ਦੀ ਮਾਤਾ ਨਹੀਂ ਆਖਿਆ ਹੈ ਕਿ ਉਸ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਨੇ ਇਹ ਵੀ ਆਖਿਆ ਹੈ ਕਿ ਬਾਅਦ ਵਿੱਚ ਜਿਸ ਹੋਟਲ ਵਿੱਚ ਉਹ ਕੰਮ ਕਰਦਾ ਸੀ ਉਹਨਾਂ ਨੇ ਉਸ ਦੀ ਸਾਰ ਨਹੀਂ ਲਈ ਜਿੱਥੇ ਕੇ ਸਵੇਰ ਤੋਂ ਲੈ ਕੇ ਉਨ੍ਹਾਂ ਦਾ ਪੁੱਤਰ ਘਰ ਵਿੱਚ ਨਹੀਂ ਆਇਆ ਇਸੇ ਤਰਾਂ ਹੀ ਉਸ ਲੜਕੇ ਦੀ ਮਾਂ ਨੇ ਕੈਮਰੇ ਅੱਗੇ ਆ ਕੇ ਇਹ ਸਾਰੀ ਸਚਾਈ ਦੱਸੀ ਐ ਉਸ ਨੇ ਇਹ ਵੀ ਆਖਿਆ ਹੈ ਕਿ ਜੇਕਰ ਕਿਸੇ ਨੂੰ ਉਨ੍ਹਾਂ ਦੀ ਪ੍ਰਤੀ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫੀ ਮੰਗਦੇ ਹਨ ਉੱਥੇ ਹੀ ਉਸ ਦੀ ਮਾਂ ਨੇ ਆਖਿਆ ਹੈ ਕਿ ਉਹ ਅੱਗੇ ਤੋਂ ਅਜਿਹਾ ਕੰਮ ਨਹੀਂ ਕਰੇਗਾ ਜਿੱਥੇ ਕਿ ਉਹ ਇਸ ਗੱਲ ਤੋਂ ਕਾਫੀ ਜ਼ਿਆਦਾ ਸ਼ਰਮਿੰਦਾ ਹਨ ਇਸੇ ਤਰਾਂ ਹੀ ਉਸ ਨੇ ਕੈਮਰੇ ਅੱਗੇ ਆ ਕੇ ਇਹ ਸਾਰੀ ਸਚਾਈ ਦੱਸੀ ਹੈ ਹਾਂ ਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ
ਬਿਨਾਂ ਫਾਸਟੈਗ ਵਾਲੇ ਵਾਹਨਾਂ ਤੋਂ ਦੁੱਗਣਾ ਟੈਕਸ ਵਸੂਲਣ ਨੂੰ ਲੈ ਕੇ ਕੇਂਦਰ ਨੂੰ ਹਾਈਕੋਰਟ ਦਾ ਨੋਟਿਸ
ਬਿਨਾਂ ਫਾਸਟ ਟੈਗ ਵਾਲੇ ਵਾਹਨਾਂ ਤੋਂ ਦੁੱਗਣਾ ਟੈਕਸ ਵਸੂਲਣ ਨੂੰ ਲੈ ਕੇ ਦਿੱਲੀ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਤੇ 6 ਹਫਤਿਆਂ ਵਿਚ ਜਵਾਬ ਮੰਗਿਆ ਹੈ। ਕੋਰਟ ਨੇ ਕਿਹਾ ਕਿ ਹੁਣ ਕੇਂਦਰ ਨੂੰ 6 ਹਫਤਿਆਂ ਵਿਚ ਜਵਾਬ ਦਾਖਲ ਕਰਕੇ ਪਟੀਸ਼ਨ ਵਿਚ ਚੁੱਕੇ ਗਏ ਸਵਾਲਾਂ ‘ਤੇ ਆਪਣਾ ਰੁਖ਼ ਸਪੱਸ਼ਟ ਕਰਨਾ ਹੋਵੇਗਾ।
ਮਾਮਲੇ ਦੀ ਅਗਲੀ ਸੁਣਵਾਈ 18 ਅਪ੍ਰੈਲ ਨੂੰ ਤੈਅ ਕੀਤੀ ਗਈ ਹੈ। ਪਟੀਸ਼ਨਕਰਤਾ ਦੇ ਵਕੀਲ ਪ੍ਰਵੀਨ ਅਗਰਵਾਲ ਮੁਤਾਬਕ ਟੋਲ ਐਕਟ ਵਿਚ ਸਰਕਾਰ ਨੇ ਪਹਿਲਾਂ ਸਾਰੇ ਹਾਈਵੇ ਨੂੰ ਜ਼ਰੂਰੀ ਤੌਰ ਤੋਂ ਫਾਸਟ ਟੈਗ ਹਾਈਵੇ ਬਣਾ ਦਿੱਤਾ। ਬਾਅਦ ਵਿਚ ਕੁਝ ਸੋਧ ਕਰਕੇ ਹਾਈਵੇ ਦੇ ਟੋਲ ਪਲਾਜਾ ‘ਤੇ ਨਾਨ ਫਾਸਟ ਟੈਗ ਲਈ ਕੁਝ ਕੈਸ਼ ਲੇਨ ਬਣਾਈ ਗਈ। ਹੁਣ ਇਕ ਹੋਰ ਸੋਧ ਕਰਕੇ ਟੋਲ ਪਲਾਜ਼ਾ ਵਿਚ ਕੈਸ਼ ਲੇਨ ਖਤਮ ਕਰ ਦਿੱਤਾ ਗਿਆ ਹੈ ਮਤਲਬ ਹੁਣ ਨਾਨ ਫਾਸਟ ਟੈਗ ਵਾਲੇ ਵਾਹਨ ਜਾਂ ਜਿਨ੍ਹਾਂ ਦੇ ਫਾਸਟ ਟੈਗ ਵਿਚ ਬੈਲੇਂਸ ਨਹੀਂ ਹੈ ਉਨ੍ਹਾਂ ਨੂੰ ਦੁੱਗਣਾ ਟੋਲ ਟੈਕਸ ਦੇਣਾ ਪੈ ਰਿਹਾ ਹੈ।
ਪਟੀਸ਼ਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਹ ਦੁੱਗਣੀ ਰਕਮ ਕਿਸ ਕੋਲ ਜਾਂਦੀ ਹੈ। ਇਸ ਦਾ ਵੇਰਵਾ ਦਿੱਤਾ ਜਾਵੇ। ਪਟੀਸ਼ਨ ਵਿਚ ਇਸ ਫਾਸਟ ਟੈਗ ਤੇ ਨਾਨ-ਫਾਸਟ ਟੈਗ ਦੇ ਟੋਲ ਵਿਚ ਦੁੱਗਣੇ ਦੇ ਫਰਕ ਵਾਲੇ ਵਸੂਲੀ ਦੇ ਦੋਹਰੇ ਮਾਪਦੰਡ ਨੂੰ ਸੰਵਿਧਾਨ ਤਹਿਤ ਦਿੱਤੇ ਸਮਾਨਤਾ ਦੇ ਅਧਿਕਾਰ ਦਾ ਉਲੰਘਣ ਦੱਸਿਆ ਗਿਆ ਹੈ।ਪ੍ਰਵੀਨ ਅਗਰਾਲ ਮੁਤਾਬਕ ਇਸ ਮਸਲੇ ‘ਤੇ ਕੇਂਦਰੀ ਸੜਕ ਤੇ ਆਵਾਜਾਈ ਮੰਤਰਾਲੇ ਦਾ ਧਿਆਨ ਖਿੱਚਿਆ ਗਿਆ ਸੀ। ਲਗਭਗ ਡੇਢ ਮਹੀਨਾ ਪਹਿਲਾਂ ਕੇਂਦਰੀ ਸੜਕ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ NHAI ਦੇ ਸੀਨੀਅਰ ਅਧਿਕਾਰੀਆਂ ਤੋਂ ਇਸ ਮਾਮਲੇ ਵਿਚ ਦਖਲ ਦੇ ਕੇ ਸਮੱਸਿਆ ਦਾ ਹੱਲ ਲੱਭ ਕੇ ਉਸ ‘ਤੇ ਅਮਲ ਕਰਨ ਦਾ ਨਿਰਦੇਸ਼ ਦਿੱਤਾ ਸੀ ਪਰ ਦੋ ਮਹੀਨੇ ਹੋਣ ਦੇ ਬਾਅਦ ਵੀ ਅਜੇ ਤੱਕ ਕੁਝ ਨਹੀਂ ਹੋਇਆ।
ਜੇਲ੍ਹ ਚੋਂ ਬਾਹਰ ਆਈ ਲੜਕੀ ਨੇ ਦੱਸਿਆ ਕੀ ਕੁਝ ਹੁੰਦਾ ਜੇਲ੍ਹਾਂ ਦੇ ਅੰਦਰ
ਦੋਸਤੋ ਇੱਕ ਕੁੜੀ ਜਿਸ ਨੇ ਦੱਸਿਆ ਹੈ ਕਿ ਜਦੋਂ ਉਹ ਜੇਲ੍ਹ ਵਿੱਚ ਸੀ ਤਾਂ ਉਸ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਂਦਾ ਸੀ। ਉਸਨੇ ਦੱਸਿਆ ਹੈ ਕਿ ਜੇਲ ਵਿੱਚ ਜਾਣ ਨਾਲ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਨੇ ਦੱਸਿਆ ਹੈ ਕਿ ਜ਼ਿਆਦਾਤਰ ਜੇਲ੍ਹ ਵਿਚ ਜਾਣ ਵਾਲੀਆਂ ਜਵਾਨ ਕੁੜੀਆਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ।
ਉਸ ਨੇ ਦੱਸਿਆ ਹੈ ਕਿ ਉਥੋਂ ਦਾ ਸਟਾਫ ਚੰਗਾ ਨਹੀਂ ਹੁੰਦਾ। ਵਿਚ ਵਿਚ ਸਟਾਫ ਦੇ ਲੋਕ ਅਜਿਹੇ ਹੁੰਦੇ ਹਨ, ਜੋ ਆਪ ਹੀ ਸਾਡੇ ਕੋਲ ਆ ਕੇ ਸਾਡੇ ਤੋਂ ਸਾਡੀ ਪਰੇਸ਼ਾਨੀ ਜਾਂ ਸਾਡੀ ਜ਼ਰੂਰਤ ਪੁੱਛਦੇ ਹਨ ਅਤੇ ਫਿਰ ਉਹਨਾਂ ਨੂੰ ਪੂਰੀਆਂ ਕਰਦੇ ਹਨ। ਪਰ ਅੱਧਾ ਸਟਾਫ ਅਜਿਹਾ ਹੈ ਕਿ ਉਹ ਸਾਰੀਆਂ ਕਹਿੰਦੀਆਂ ਤੇ ਆਪਣਾ ਰੋਹਬ ਜਮਾਉਂਦੇ ਹਨ ਅਤੇ ਉਹਨਾਂ ਤੋਂ ਮਨਚਾਹਿਆ ਕੰਮ ਕਰਵਾਉਂਦੇ ਹਨ। ਪਰ ਜੇਕਰ ਉਹ ਕਦੇ ਕਿਸੇ ਗਲਤ ਮਾਮਲੇ ਵਿਚ ਫਸ ਜਾਂਦੇ ਸੀ ਤਾਂ ਉਹ ਆਪਣੀ ਵਾਰ ਆਪਣੇ ਤੋਂ ਵੱਡੇ ਅਫਸਰਾਂ ਅੱਗੇ ਗਿੜਗਿੜਾਉਂਦੇ ਅਤੇ ਉਨ੍ਹਾਂ ਤੋਂ ਮੁਆਫ਼ੀ ਮੰਗਦੇ ਸੀ। ਉਹਨਾਂ ਨੇ ਦੱਸਿਆ ਹੈ ਕਿ ਜੋ
ਉੱਥੇ ਸਮਝਦਾ ਸੀ ਕਿ ਜੇਕਰ ਅਸੀਂ ਕਿਸੇ ਦਾ ਭਲਾ ਕਰਾਂਗੇ ਤਾਂ ਸਾਡਾ ਹੀ ਭਲਾ ਹੋਵੇਗਾ ਉਹ ਲੋਕ ਹੀ ਸਾਡੀ ਮਦਦ ਕਰਦੇ ਸੀ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ
50 ਸਾਲ ਦੀ ਉਮਰ ਵਿੱਚ ਧੀ ਨੇ ਕਰਵਾਇਆ ਮਾਂ ਦਾ ਦੂਜਾ ਵਿਆਹ, ਵੀਡੀਓ ਦੇਖ ਹੋ ਜਾਓਗੇ ਹੈਰਾਨ
ਸੋਸ਼ਲ ਮੀਡੀਆ ਦੇ ਉੱਤੇ ਮਾਂ ਧੀ ਦੀ ਕਹਾਣੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਦਰਅਸਲ ਪਤੀ ਦੀ ਮੌਤ ਤੋਂ ਬਾਅਦ ਇੱਕ ਔਰਤ ਲੰਬੇ ਸਮੇਂ ਤੋਂ ਇਕੱਲੀ ਰਹਿ ਰਹੀ ਸੀ ਪਰ ਉਸਦੀ ਧੀ ਔਰਤ ਨੂੰ ਦੂਜੇ ਵਿਆਹ ਲਈ ਪ੍ਰੇਰਿਤ ਕਰਦੀ ਰਹੀ ਅਤੇ ਹੁਣ 50 ਸਾਲ ਦੀ ਉਮਰ ਵਿੱਚ ਉਹ ਆਪਣੀ ਮਾਂ ਦਾ ਦੁਬਾਰਾ ਵਿਆਹ ਕਰਵਾਉਣ ਵਿੱਚ ਸਫਲ ਹੋ ਗਈ ਆਜਤਕ ਨਾਲ ਗੱਲਬਾਤ ਕਰਦਿਆਂ ਬੇਟੀ ਨੇ ਕਿਹਾ ਹੁਣ ਮੇਰੀ ਮਾਂ ਬਹੁਤ ਖੁਸ਼ ਹੈ ਅਤੇ ਬਹੁਤ ਮਜ਼ਾ ਲੈ ਰਹੀ ਹੈ ਇਹ ਕਹਾਣੀ ਮੂਲ ਰੂਪ ਵਿੱਚ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਦੀ ਰਹਿਣ ਵਾਲੀ ਦੇਬਰਤੀ ਚੱਕਰਵਰਤੀ ਅਤੇ ਉਸਦੀ ਮਾਂ ਮੌਸ਼ੂਮੀ ਚੱਕਰਵਰਤੀ ਦੀ ਹੈ ਦੇਬਰਤੀ ਦੱਸਦੀ ਹੈ ਕਿ ਉਸਦੇ ਪਿਤਾ ਸ਼ਿਲਾਂਗ ਦੇ ਮਸ਼ਹੂਰ ਡਾਕਟਰ ਸਨ ਛੋਟੀ ਉਮਰ ਵਿਚ ਹੀ ਬ੍ਰੇਨ ਹੈਮਰੇਜ ਕਾਰਨ ਉਸ ਦੀ ਅਚਾਨਕ ਮੌ ਤ ਹੋ ਗਈ
ਉਦੋਂ ਉਸਦੀ ਮਾਂ 25 ਸਾਲ ਦੀ ਸੀ ਅਤੇ ਉਹ ਖੁਦ 2 ਸਾਲ ਦੀ ਸੀ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਦੇਬਰਤੀ ਅਤੇ ਉਸਦੀ ਮਾਂ ਆਪਣੇ ਨਾਨੇ ਦੇ ਘਰ ਸ਼ਿਲਾਂਗ ਚਲੇ ਗਏ ਉਸ ਦੀ ਮਾਂ ਟੀਚਰ ਸੀ ਦੇਬਰਤੀ ਨੇ ਕਿਹਾ ਮੈਂ ਹਮੇਸ਼ਾ ਚਾਹੁੰਦੀ ਸੀ ਕਿ ਉਹ ਕੋਈ ਸਾਥੀ ਲੱਭੇ ਪਰ ਉਹ ਕਹਿੰਦੀ ਸੀਜੇ ਮੈਂ ਵਿਆਹ ਕਰ ਲਿਆ ਤਾਂ ਤੇਰਾ ਕੀ ਬਣੇਗਾ ਦੇਬਰਤੀ ਨੇ ਦੱਸਿਆ ਪਿਤਾ ਦੀ ਮੌਤ ਤੋਂ ਬਾਅਦ ਜਾਇਦਾਦ ਨੂੰ ਲੈ ਕੇ ਚਾਚੇ ਨਾਲ ਘਰ ਚ ਝਗੜਾ ਚੱਲ ਰਿਹਾ ਸੀ ਇੱਥੋਂ ਤੱਕ ਕਿ ਇਹ ਕਾਨੂੰਨੀ ਲੜਾਈ ਤੱਕ ਪਹੁੰਚ ਗਿਆ ਉਹ ਵੀ ਇਨ੍ਹਾਂ ਸਾਰੀਆਂ ਗੱਲਾਂ ਵਿੱਚ ਫਸ ਗਈ ਸੀ ਦੇਬਰਤੀ ਹੁਣ ਮੁੰਬਈ ਵਿੱਚ ਰਹਿੰਦੀ ਹੈ ਉਹ ਇੱਕ ਸੁਤੰਤਰ ਪ੍ਰਤਿਭਾ ਪ੍ਰਬੰਧਕ ਵਜੋਂ ਕੰਮ ਕਰਦੀ ਹੈ
ਮਾਂ ਦੇ ਦੂਜੇ ਵਿਆਹ ਬਾਰੇ ਦੱਸਦੇ ਹੋਏ ਦੇਵਰਤੀ ਨੇ ਕਿਹਾ ਮਾਂ ਨੂੰ ਵਿਆਹ ਦਾ ਜਸ਼ਨ ਮਨਾਉਣ ਚ ਕਾਫੀ ਸਮਾਂ ਲੱਗਾ ਪਹਿਲਾਂ ਮੈਂ ਉਸਨੂੰ ਕਿਸੇ ਨਾਲ ਦੋਸਤੀ ਕਰਨ ਲਈ ਕਿਹਾ ਸ਼ੁਰੂ ਵਿੱਚ ਮੈਂ ਸਿਰਫ ਕਿਹਾ ਸੀ ਕਿ ਘੱਟੋ ਘੱਟ ਗੱਲ ਕਰੋ ਦੋਸਤੀ ਕਰੋ ਤਾਂ ਮੈਂ ਕਿਹਾ ਕਿ ਹੁਣ ਤੱਕ ਤਾਂ ਹੋ ਗਿਆ ਹੁਣ ਵਿਆਹ ਕਰਵਾ ਲਓਦੇਬਰਤੀ ਦੀ ਮਾਂ ਨੇ ਇਸ ਸਾਲ ਮਾਰਚ ਚ ਪੱਛਮੀ ਬੰਗਾਲ ਦੇ ਰਹਿਣ ਵਾਲੇ ਸਵਪਨ ਨਾਲ ਵਿਆਹ ਕੀਤਾ ਸੀ ਦੋਵਾਂ ਦੀ ਉਮਰ 50 ਸਾਲ ਹੈ ਦੇਬਰਤੀ ਦਾ ਕਹਿਣਾ ਹੈ ਕਿ ਸਵਪਨ ਦਾ ਇਹ ਪਹਿਲਾ ਵਿਆਹ ਹੈ ਉਨ੍ਹਾਂ ਕਿਹਾ ਕਿ ਵਿਆਹ ਤੋਂ ਬਾਅਦ ਮਾਂ ਦੀ ਜ਼ਿੰਦਗੀ ਚ ਕਾਫੀ ਬਦਲਾਅ ਆਇਆ ਹੈ ਉਹ ਹੁਣ ਬਹੁਤ ਖੁਸ਼ ਹੈ ਪਹਿਲਾਂ ਉਹ ਹਰ ਗੱਲ ਤੇ ਚਿੜਚਿੜਾ ਹੋ ਜਾਂਦੀ ਸੀ ਪਰ ਹੁਣ ਉਹ ਕਾਫੀ ਮਸਤੀ ਕਰ ਰਹੀ ਹੈ
ਕੋਰੋਨਾ ਦਾ ਖ਼ਤਰਾ, ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦੀ ਏਅਰਪੋਰਟ ‘ਤੇ ਹੀ ਟੈਸਟਿੰਗ ਦੇ ਹੁਕਮ
ਚੀਨ ਸਣੇ ਕਈ ਦੇਸ਼ਾਂ ‘ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਕੇਂਦਰ ਸਰਕਾਰ ਹਰਕਤ ‘ਚ ਆ ਗਈ ਹੈ। ਵੀਰਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਨੇ ਕਈ ਵੱਡੇ ਫੈਸਲੇ ਲਏ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਵੱਲੋਂ ਜਾਰੀ ਹੁਕਮਾਂ ਮੁਤਾਬਕ ਹੁਣ ਭਾਰਤ ਆਉਣ ਵਾਲੀਆਂ ਉਡਾਣਾਂ ਦੇ ਕੁੱਲ ਯਾਤਰੀਆਂ ਵਿੱਚੋਂ 2 ਫੀਸਦੀ ਦਾ ਹਵਾਈ ਅੱਡੇ ‘ਤੇ ਹੀ ਟੈਸਟ ਕੀਤਾ ਜਾਵੇਗਾ। ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਯਾਤਰੀਆਂ ਦੀ ਜਾਂਚ ਕਿਸ ਆਧਾਰ ‘ਤੇ ਕੀਤੀ ਜਾਵੇਗੀ।
ਹੁਕਮਾਂ ਮੁਤਾਬਕ ਭਾਰਤ ਆਉਣ ਵਾਲੇ ਯਾਤਰੀਆਂ ਦੀ ਜਾਂਚ ਲਈ ਪਹਿਲਾਂ ਸਬੰਧਤ ਏਅਰਲਾਈਨਜ਼ ਦੀ ਪਛਾਣ ਕੀਤੀ ਜਾਵੇਗੀ। ਇਹ ਵੀ ਦੇਖਿਆ ਜਾਵੇਗਾ ਕਿ ਜਹਾਜ਼ ਕਿਸ ਦੇਸ਼ ਤੋਂ ਭਾਰਤ ਪਹੁੰਚਿਆ ਹੈ। ਇਸ ਤੋਂ ਬਾਅਦ ਏਅਰਪੋਰਟ ‘ਤੇ ਹੀ ਦੋ ਫੀਸਦੀ ਯਾਤਰੀਆਂ ਦੇ ਸੈਂਪਲ ਲਏ ਜਾਣਗੇ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਏਅਰਪੋਰਟ ਤੋਂ ਬਾਹਰ ਜਾਣ ਦਿੱਤਾ ਜਾਵੇਗਾ। ਇਸ ਤੋਂ ਬਾਅਦ ਜੇ ਯਾਤਰੀ ਦੀ ਰਿਪੋਰਟ ਪਾਜ਼ੀਟਿਵ ਆਉਂਦੀ ਹੈ, ਤਾਂ ਲੈਬ ਵੱਲੋਂ ਜਾਣਕਾਰੀ ਸਬੰਧਤ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਨਾਲ ਸਾਂਝੀ ਕੀਤੀ ਜਾਵੇਗੀ। ਉਸ ਤੋਂ ਬਾਅਦ ਸਹੀ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨੀ ਪਵੇਗੀ। ਇਹ ਹੁਕਮ 24 ਦਸੰਬਰ ਨੂੰ ਸਵੇਰੇ 10 ਵਜੇ ਤੋਂ ਲਾਗੂ ਹੋਵੇਗਾ।
ਸਿਹਤ ਮੰਤਰਾਲੇ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਜੇ ਯਾਤਰੀ ਦੀ ਰਿਪੋਰਟ ਪਾਜ਼ੀਟਿਵ ਆਉਂਦੀ ਹੈ, ਤਾਂ ਉਸ ਦਾ ਸੈਂਪਲ ਜੀਨੋਮ ਸੀਕਵੈਂਸਿੰਗ ਲਈ INSACOG ਲੈਬਾਰਟਰੀ ਵਿੱਚ ਭੇਜਿਆ ਜਾਵੇਗਾ। ਨਾਗਰਿਕ ਹਵਾਬਾਜ਼ੀ ਮੰਤਰਾਲੇ ਨੂੰ ਸਿਹਤ ਸਕੱਤਰ ਦਾ ਪੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਚੀਨ ਵਿੱਚ ਵੱਧ ਰਹੇ ਕੋਵਿਡ -19 ਮਾਮਲਿਆਂ ਦੇ ਮੱਦੇਨਜ਼ਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਭਾਰਤ ਦੀ ਤਿਆਰੀ ਦੀ ਸਮੀਖਿਆ ਕਰਨ ਲਈ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਆਇਆ ਹੈ।ਤਾਮਿਲਨਾਡੂ, ਕਰਨਾਟਕ, ਪੰਜਾਬ, ਮਹਾਰਾਸ਼ਟਰ, ਰਾਜਸਥਾਨ ਸਮੇਤ ਕਈ ਰਾਜਾਂ ਨੇ ਮਹਾਮਾਰੀ ਦੇ ਵਿਰੁੱਧ ਸਾਵਧਾਨੀ ਦੇ ਉਪਾਵਾਂ ਦਾ ਐਲਾਨ ਕੀਤਾ ਹੈ, ਜਿਸ ਵਿੱਚ ਟੈਸਟਿੰਗ ਤੋਂ ਲੈ ਕੇ ਜੀਨੋਮ ਸੀਕਵੈਂਸਿੰਗ ਅਤੇ ਮਾਸਕ ਪਹਿਨਣੇ ਸ਼ਾਮਲ ਹਨ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸੰਸਦ ਨੂੰ ਦੱਸਿਆ ਕਿ ਰਾਜਾਂ ਨੂੰ ਟੈਸਟਿੰਗ ਦੇ ਨਾਲ-ਨਾਲ ਜੀਨੋਮ ਕ੍ਰਮ ਨੂੰ ਵਧਾਉਣ ਲਈ ਕਿਹਾ ਗਿਆ ਹੈ।
ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਔਰਤ ਨਾਲ ਫੋਨ ‘ਤੇ ‘ਗੰਦੀ ਬਾਤ’ ਕਰਦਿਆਂ ਦੀ ਆਡੀਓ ਵਾਇਰਲ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਮੁਖੀ ਇਮਰਾਨ ਖਾਨ ਦਾ ਇਕ ਆਡੀਓ ਲੀਕ ਹੋਇਆ ਹੈ, ਜਿਸ ਵਿਚ ਉਹ ਕਥਿਤ ਤੌਰ ‘ਤੇ ਇਕ ਔਰਤ ਨਾਲ ਫੋਨ ਸੈਕਸ ਕਰਦੇ ਹੋਏ ਸੁਣਾਈ ਦੇ ਰਹੇ ਹਨ। ਇਹ ਆਡੀਓ ਕਲਿੱਪ ਅੱਜਕਲ੍ਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇੱਕ ਪਾਕਿਸਤਾਨੀ ਪੱਤਰਕਾਰ ਨੇ ਇਸ ਕਲਿੱਪ ਨੂੰ ਦੋ ਹਿੱਸਿਆਂ ਵਿੱਚ ਜਾਰੀ ਕੀਤਾ ਹੈ।ਵਾਇਰਲ ਹੋ ਰਹੀ ਇੱਕ ਆਡੀਓ ਕਲਿੱਪ ਪੁਰਾਣੀ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਔਰਤ ਨਾਲ ਇਮਰਾਨ ਦੀ ਕਥਿਤ ਗੱਲਬਾਤ ਦਾ ਦੂਜਾ ਆਡੀਓ ਹਾਲ ਹੀ ਦੇ ਦਿਨਾਂ ਦਾ ਲੱਗਦਾ ਹੈ। ਇਸ ‘ਚ ਇਮਰਾਨ ਖਾਨ ਔਰਤ ਨੂੰ ਨੇੜੇ ਆਉਣ ਲਈ ਕਹਿ ਰਹੇ ਹਨ, ਜਿਸ ਨੂੰ ਉਹ ਲਗਾਤਾਰ ਠੁਕਰਾ ਰਹੀ ਹੈ। ਇਹ ਪ੍ਰਕਿਰਿਆ ਲੰਮੇ ਸਮੇਂ ਤੱਕ ਚਲਦੀ ਰਹਿੰਦੀ ਹੈ।
ਵਾਇਰਲ ਆਡੀਓ ਵਿੱਚ ਔਰਤ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ, “ਇਮਰਾਨ ਤੁਸੀਂ ਮੇਰੇ ਲਈ ਕੀ ਕੀਤਾ ਹੈ? ਮੈਂ ਤੁਹਾਡੇ ਕੋਲ ਨਹੀਂ ਆ ਸਕਦੀ।” ਉਸੇ ਆਡੀਓ ਕਲਿੱਪ ਵਿੱਚ, ਔਰਤ ਇਮਰਾਨ ਖਾਨ ਨੂੰ ਅਗਲੇ ਦਿਨ ਆਉਣ ਲਈ ਕਹਿੰਦੀ ਹੈ, ਜਿਸ ‘ਤੇ ਇਮਰਾਨ ਕਹਿੰਦਾ ਹੈ, “ਉਹ ਅਗਲੇ ਦਿਨ ਲਈ ਆਪਣਾ ਸਮਾਂ ਬਦਲ ਦੇਣਗੇ।”ਉਸੇ ਆਡੀਓ ਕਲਿੱਪ ਵਿੱਚ, ਔਰਤ ਕਹਿੰਦੀ ਹੈ ਕਿ ਉਹ ਉਨ੍ਹਾਂ ਨੂੰ ਨਹੀਂ ਮਿਲ ਸਕਦੀ ਕਿਉਂਕਿ ਉਸ ਦੇ ਪ੍ਰਾਈਵੇਟ ਪਾਰਟ ਵਿੱਚ ਦਰਦ ਹੈ। ਸਿਹਤ ਠੀਕ ਹੋਣ ਤੋਂ ਬਾਅਦ ਹੀ ਉਹ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਕਰੇਗੀ। ਇਸ ਤੋਂ ਬਾਅਦ ਇਮਰਾਨ ਖਾਨ ਕਹਿੰਦੇ ਹਨ, ‘ਮੇਰਾ ਪਰਿਵਾਰ ਅਤੇ ਮੇਰੇ ਬੱਚੇ ਆ ਰਹੇ ਹਨ। ਮੈਂ ਦੇਖਦਾ ਹਾਂ ਕਿ ਕੀ ਸੰਭਵ ਹੈ। ਮੈਂ ਉਨ੍ਹਾਂ ਦੇ ਦੌਰੇ ਨੂੰ ਕੁਝ ਸਮੇਂ ਲਈ ਮੁਲਤਵੀ ਕਰਨ ਦੀ ਕੋਸ਼ਿਸ਼ ਕਰਾਂਗਾ। ਮੈਂ ਤੈਨੂੰ ਕੱਲ੍ਹ ਦੱਸਾਂਗਾ।’ਇਮਰਾਨ ਖਾਨ ਦਾ ਇਹ ਕਥਿਤ ਆਡੀਓ ਇਨ੍ਹੀਂ ਦਿਨੀਂ ਵਾਇਰਲ ਹੋ ਰਿਹਾ ਹੈ। ਇਸ ਕਲਿੱਪ ਨੇ ਪਾਕਿਸਤਾਨ ਦੀ ਰਾਜਨੀਤੀ ਵਿੱਚ ਇੱਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਦੀ ਇੱਕ ਆਡੀਓ ਕਲਿੱਪ ਵੀ ਲੀਕ ਹੋਈ ਸੀ। ਲੋਕ ਇਸ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੇ ਹਨ।
ਪਾਕਿਸਤਾਨੀ ਪੱਤਰਕਾਰ ਲਿਖਦੀ ਹੈ, ‘ਇਸ ਸੈ-ਕ-ਸ ਕਾਲ ਲੀਕ ਤੋਂ ਬਾਅਦ ਇਮਰਾਨ ਖਾਨ ਇਮਰਾਨ ਹਾਸ਼ਮੀ ਬਣ ਗਏ ਹਨ।’ ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਵਾਇਰਲ ਆਡੀਓ ਇਮਰਾਨ ਖਾਨ ਦੀ ਹੈ ਜਾਂ ਨਹੀਂ ਪਰ ਗੱਲਬਾਤ ਦੇ ਅੰਦਾਜ਼ ਤੋਂ ਇਹ ਕਿਹਾ ਜਾ ਰਿਹਾ ਹੈ ਕਿ ਉਹ ਇਮਰਾਨ ਖਾਨ ਹਨ। ਉਨ੍ਹਾਂ ਦੀ ਪਾਰਟੀ ਪੀਟੀਆਈ ਨੇ ਕਿਹਾ ਹੈ ਕਿ ਕਥਿਤ ਆਡੀਓ ਲੀਕ ਉਨ੍ਹਾਂ ਦੇ ਚਰਿੱਤਰ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਹੈ। ਪੀਟੀਆਈ ਆਗੂ ਡਾਕਟਰ ਅਰਸਲਾਨ ਖਾਲਿਦ ਨੇ ਕਿਹਾ ਕਿ ਆਡੀਓ ਕਲਿੱਪ ਫਰਜ਼ੀ ਹਨ।