ਕਨੇਡਾ ਵਿਚ ਵੀ ਹੋਣ ਲੱਗਾ ਆਹ ਕੰਮ

ਆਰਥਿਕ ਮੰਦੀ ਦੀ ਮਾਰ ਝੱਲ ਰਹੇ ਲੋਕ ਮੁੜ ਪੈਰਾਂ ਸਿਰ ਹੋਣ ਲਈ ਕੋਸ਼ਿਸ਼ ਕਰ ਰਹੇ ਹਨ। ਉਥੇ ਹੀ ਸਰਕਾਰ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ। ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਖਤਾ ਇੰਤਜਾਮ ਕੀਤੇ ਜਾ ਰਹੇ ਹਨ।ਸ਼ਰਾਰਤੀ ਅਨਸਰਾਂ ਤੇ ਵੀ ਕਰੜੀ ਨਜ਼ਰ ਰੱਖੀ ਜਾ ਰਹੀ ਹੈ ਕਿ ਉਹ ਕਿਸੇ ਘਟਨਾ ਨੂੰ ਅੰਜ਼ਾਮ ਨਾ ਦੇ ਸਕਣ। ਪਰ ਸੁਰੱਖਿਆ ਵਧਣ ਦੇ ਬਾਵਜੂਦ ਵੀ ਕੁਝ ਲੁਟੇਰੇ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ।ਲੋਕਾਂ ਨੂੰ ਠੱਗਣ ਤੇ ਲੁੱਟਣ ਦੇ ਨਵੇਂ ਨਵੇਂ ਤਰੀਕੇ ਲੱਭ ਹੀ ਲੈਂਦੇ ਹਨ।

ਕੁਝ ਦਿਨ ਪਹਿਲਾ ਹੀ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕਾ।ਜਿਥੇ ਲੋਕਾਂ ਨੂੰ ਕਿਸੇ ਨਾ ਕਿਸੇ ਬਹਾਨੇ ਲੁਟਿਆ ਜਾਂ ਠੱਗ ਦੁਆਰਾ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਹੈ। ਦਿਨ-ਦਿਹਾੜੇ ਸ਼ਰਾਰਤੀ ਅਨਸਰਾਂ ਵੱਲੋਂ ਇਹੋ ਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਅਜਿਹੇ ਸ਼ਰਾਰਤੀ ਅਨਸਰ ਕਿਸੇ ਨਾ ਕਿਸੇ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਹਨ ,ਕਦੋਂ ਉਹ ਕਿਸੇ ਨੂੰ ਸ਼ਿਕਾਰ ਬਣਾਉਣ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ।ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਹੁਣ ਕੈਨੇਡਾ ਵਾਲਿਆਂ ਨੂੰ ਵੀ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਕੈਨੇਡਾ ਵਿੱਚ ਵੀ ਇੰਡੀਆ ਵਾਲਾ ਕੰਮ ਹੋਣ ਲੱਗ ਪਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਾਅਲੀ ਪੁਲੀਸ ਗੱਡੀ ਵਿੱਚ ਪੁਲਿਸ ਅਫਸਰ ਬਣਕੇ ਇਕ ਸੈਮਾਇ ਟ੍ਰੇਲਰ ਚਾਲਕ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਨੌਸਰਬਾਜ਼ਾਂ ਨੂੰ ਪੁਲਸ ਲੱਭਣ ਵਿੱਚ ਲੱਗੀ ਹੋਈ ਹੈ।ਪੰਜਾਬ ਦੀ ਤਰ੍ਹਾਂ ਹੀ ਕੈਨੇਡਾ ਵਿੱਚ ਵੀ ਇਹੋ ਜਿਹੀਆਂ ਘਟਨਾਵਾਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ ।ਇਕ ਟਰੱਕ ਸੋਮਵਾਰ ਸਵੇਰੇ ਜੋ ਕੇ ਸਾਊਥ ਬਾਉਂਡ ਜਾ ਰਿਹਾ ਸੀ। ਜਿਸ ਨੂੰ ਦੋ ਠੱਗਾ ਵੱਲੋਂ ਨਕਲੀ ਪੁਲਿਸ ਬਣਕੇ ਰੋਕ ਲਿਆ ਗਿਆ।ਪੁਲਿਸ ਦੀ ਕਾਰ ਦੀਆਂ ਲਾਈਟਾਂ ਆਨ ਸਨ ਅਤੇ ਬਿਨਾਂ ਵਰਦੀ ਤੋਂ ਵੀ ਬਾਹਰ ਨਿਕਲ ਕੇ ਆਏ। ਜਿਨ੍ਹਾਂ ਨੇ ਟਰੱਕ ਚਾਲਕ ਤੋਂ ਭਾਰੀ ਰਕਮ ਦੀ ਮੰਗ ਕੀਤੀ। ਜਦੋਂ ਟਰੱਕ ਡਰਾਈਵਰ ਨੂੰ ਉਨ੍ਹਾਂ ਤੇ ਸ਼ੱਕ ਹੋਇਆ ਤਾਂ ਡਰਾਈਵਰ ਨੇ ਉਨ੍ਹਾਂ ਨਾਲ ਸਖ਼ਤੀ ਨਾਲ ਗੱਲ ਕੀਤੀ।

Police investigate the scene of an accident that ended a car chase during which the suspect fired shots at Police. SASKATOON,SK–January10/2015– Saturday, January 10, 2015. (DEREK MORTENSEN/STAR PHOENIX)

ਜਿਸ ਦੌਰਾਨ ਦੋਨੋਂ ਨਕਲੀ ਪੁਲੀਸ ਵਾਲੇ ਗੱਡੀ ਲੈ ਕੇ ਮੌਕੇ ਤੋਂ ਦੌੜ ਗਏ। ਇਹ ਨੌਸਰਬਾਜ਼ 20 ਤੋਂ 22 ਵਰ੍ਹਿਆਂ ਦੇ ਲੱਗ ਰਹੇ ਸਨ। ਐਨ .ਸੀ .ਐਮ. ਪੀ. ਵੱਲੋਂ ਵਰਤੇ ਜਾਂਦੇ ਚਿੰਨ ਵਰਗੇ ਨਿਸ਼ਾਨ ਵੀ ਉਨ੍ਹਾਂ ਨੇ ਆਪਣੇ ਵਾਹਨ ਉਪਰ ਲਗਾਏ ਹੋਏ ਸਨ। ਇਨ੍ਹਾਂ ਦੇ ਵਾਲ ਭੂਰੇ ਰੰਗ ਦੇ ਸਨ। ਚਿੱਟੇ ਰੰਗ ਕ੍ਰਾਊਨ ਵਿਕਟੋਰੀਆ ਕਾਰ ਵਿੱਚ ਸਵਾਰ ਸਨ। ਜਿਸ ਦੇ ਕਾਲੇ ਰਿਮ ਸਨ ਤੇ ਟੋਪ ਤੇ ਲਾਇਟ ਬਾਰ ਲੱਗੀ ਹੋਈ ਸੀ। ਪੁਲਿਸ ਵੱਲੋਂ ਇਨ੍ਹਾਂ ਠੱਗਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਸ ਅਦਾਕਾਰਾ ਦੀ ਡਰੈੱਸ ਦਾ ਰੇਟ ਸੁਨ ਤੁਸੀਂ ਵੀ ਰਹਿ ਜਾਓਗੇ ਹੈਰਾਨ

ਉਰਵਸ਼ੀ ਰੌਤੇਲਾ ਇੱਕ ਵਾਰ ਫੇਰ ਸੁਰਖੀਆਂ ‘ਚ ਆ ਗਈ ਹੈ। ਹੁਣ ਸੁਰਖੀਆਂ ‘ਚ ਆਉਣ ਦਾ ਕਾਰਨ ਉਸ ਦੀ ਕੋਈ ਫਿਲਮ ਜਾਂ ਬਿਆਨ ਨਹੀਂ ਸਗੋਂ ਉਸ ਦੀ ਕੀਮਤੀ ਡ੍ਰੈੱਸ ਹੈ। ਦੱਸ ਦਈਏ ਕਿ ਉਰਵਸ਼ੀ ਅਮਾਤੋ ਦੀ ਫੈਸ਼ਨ ਫਿਲਮ ‘ਚ ਈਜ਼ੀਪਟ ਦੀ ਰਾਣੀ ਕਲਿਓਪੇਟ੍ਰਾ ਬਣੀ ਹੈ।ਇਸ ਲਈ ਉਸ ਨੇ 5 ਮਿਲੀਅਨ ਅਮਰੀਕੀ ਡਾਲਰ ਦੀ ਸੋਨੇ ਦੀ ਡ੍ਰੈੱਸ ਪਾਈ ਜਿਸ ਦੀ ਕੀਮਤ ਭਾਰਤੀ ਰੁਪਏ ‘ਚ 37 ਕਰੋੜ 34 ਲੱਖ ਤੋਂ ਜ਼ਿਆਦਾ ਹੈ।

ਬਾਲੀਵੁੱਡ ਦੀ ਗਲੈਮ ਗਰਲ ਉਰਵਸ਼ੀ ਰੌਤੇਲਾ ਨੇ ਹਾਲ ਹੀ ਵਿੱਚ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੇ ਵਿਆਹ ਦੇ ਰਿਸੈਪਸ਼ਨ ਵਿੱਚ ਸ਼ਿਰਕਤ ਕੀਤੀ, ਜਿੱਥੇ ਉਸ ਦੀ ਨੇਹਾ ਤੋਂ ਵੀ ਮਹਿੰਗ ਲਹਿੰਗਾ ਪਾਇਆ ਸੀ ਜੋ ਲੇਜਰ ਕੱਟ ਲੈਦਰ ਸੀ।ਇਸ ‘ਤੇ ਜਰਦੌਜ਼ਾ ਦਾ ਕੰਮ ਕੀਤਾ ਗਿਆ ਸੀ ਤੇ ਇਸ ਵਿੱਚ ਓਰੀਜਨਲ ਸਵਰੋਸਕੀ ਲੱਗੇ ਸੀ। ਉਰਵਸ਼ੀ ਨੇ ਰੇਨੂੰ ਟੰਡਨ ਦੀ ਡਿਜ਼ਾਇਨ ਕੀਤੀ ਡ੍ਰੈੱਸ ਪਾਈ ਹੋਈ ਸੀ। ਉਰਵਸ਼ੀ ਦੀ ਡ੍ਰੈੱਸ ਲੱਖਾਂ ਦੀ ਲੱਗ ਰਹੀ ਸੀ। ਉਰਵਸ਼ੀ ਦੇ ਲਹਿੰਗੇ ਤੇ ਗਹਿਣਿਆਂ ਦੀ ਕੀਮਤ ਕੁਲ 55 ਲੱਖ ਰੁਪਏ ਸੀ।ਬਾਲੀਵੁੱਡ ਵਿਚ ਉਰਵਸ਼ੀ ਅਜਕਲ ਬਹੁਤ ਸਰਗਰਮ ਹੈ ਤੇ ਆਪਣੀ ਖੂਬਸੂਰਤੀ ਦੇ ਜਲਵੇ ਬਿਖੇਰ ਰਹੀ ਹੈ |ਉਰਵਸ਼ੀ ਬਹੁਤ ਸਾਰੇ ਮੁੰਡਿਆਂ ਦਾ ਕ੍ਰਸ਼ ਬਣੀ ਹੋਈ ਹੈ |

ਇਸਦੇ ਵਿਚ ਕੋਈ ਸ਼ੱਕ ਨਹੀਂ ਹੈ ਕੀ ਉਰਵਸ਼ੀ ਰੱਜ ਕ ਸੋਹਣੀ ਤੇ ਸੁਨੱਖੀ ਹੈ |ਬਾਲੀਵੁੱਡ ਦੇ ਵਿਚ ਵੈਸੇ ਤੇ ਹੋਰ ਵੀ ਬਹੁਤ ਗਲੈਮਰਸ ਅਦਾਕਾਰਾ ਹਨ ਪਰ ਜੇ ਗੱਲ ਅੱਜ ਦੀ ਕਰੀਏ ਤਾ ਉਰਵਸ਼ੀ ਨੇ ਆਪਣਾ ਨਾਮ ਅਵੱਲ ਬਣਾ ਲਿਆ ਹੈ |ਹੁਣ ਇਕ ਵਾਰ ਫਿਰ ਉਰਵਸ਼ੀ ਖਬਰਾਂ ਵਿਚ ਹੈ।ਉਰਵਸ਼ੀ ਰਾਉਟੇਲਾ ਆਪਣੇ ਫੈਸ਼ਨ ਅਤੇ ਸਟਾਈਲ ਨੂੰ ਪ੍ਰਦਰਸ਼ਿਤ ਕਰਨ ਵਿਚ ਕਦੇ ਪਿੱਛੇ ਨਹੀਂ ਰਹੀ।ਇਸ ਤੋਂ ਇਲਾਵਾ ਉਸਨੂੰ ਅਰਬਨ ਦੀ ਬੈਸਟ ਵੂਮੈਨ ਆਫ ਦਿ ਯੀਅਰ ਵੀ ਚੁਣਿਆ ਗਿਆ।ਹੁਣ ਉਸ ਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਅਤੇ ਸੈਕਸੀ ਸਟਾਰ ਕਲੀਓਪਟ੍ਰਾ ਚੁਣਿਆ ਗਿਆ ਹੈ। ਉਸਨੇ 37 ਕਰੋੜ ਰੁਪਏ ਦੀ ਡਰੈਸ ਪਹਿਨੀ ਹੈ|

ਉਰਵਸ਼ੀ ਰਾਉਟੇਲਾ ਦੀ ਫਿਲਮ ਵਰਜਿਨ ਭਾਨੂਪ੍ਰਿਯਾ ਕੁਝ ਸਮਾਂ ਪਹਿਲਾਂ ਭਾਰਤ ਵਿਚ ਰਿਲੀਜ਼ ਹੋਈ ਸੀ।ਕੋਰੋਨਾ ਵਾਇਰਸ ਦੇ ਕਾਰਨ ਫਿਲਮ ਡਿਜੀਟਲ ਤੇ ਰਿਲੀਜ਼ ਕੀਤੀ ਗਈ ਹੈ।ਯੁਗਾਨ ਦੇ ਸੀਈਓ ਅਤੇ ਸੰਸਥਾਪਕ ਦਾ ਕਹਿਣਾ ਹੈ, “ਇਹ ਸਾਡਾ ਸਨਮਾਨ ਹੈ ਕਿ ਅਸੀਂ ਭਾਰਤ ਦੀ ਸਭ ਤੋਂ ਖੂਬਸੂਰਤ ਔਰਤ ਨੂੰ ਆਪਣਾ ਯਾਤਰਾ ਅਤੇ ਫੈਸ਼ਨ ਮੈਗਜ਼ੀਨ ਦੇ ਕਵਰ ‘ਤੇ ਲਿਆਉਣ ਦੇ ਯੋਗ ਬਣੇ |

ਸਤਵਿੰਦਰ ਬਿੱਟੀ ਨੇ ਪਰਿਵਾਰ ਨਾਲ ਤਸਵੀਰ ਸਾਂਝੀ ਕਰਕੇ ਕਿਹਾ

ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਸਤਵਿੰਦਰ ਬਿੱਟੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ । ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਲਈ ਖ਼ਾਸ ਸੁਨੇਹੇ ਵਾਲੀਆਂ ਪੋਸਟਾਂ ਪਾਉਂਦੇ ਨੇ ।ਇਸ ਵਾਰ ਗਾਇਕਾ ਨੇ ਔਰਤ ਦੀ ਅਹਿਮੀਅਤ ਨੂੰ ਬਿਆਨ ਕਰਦੇ ਹੋਏ ਇੱਕ ਪੋਸਟ ਪਾਈ ਹੈ । ਜਿਸ ‘ਚ ਉਨ੍ਹਾਂ ਨੇ ਲਿਖਿਆ ਹੈ-‘ਇਸਤਰੀ ਨਾਲ ਸਬੰਧਤ ਹਰ ਰਿਸ਼ਤੇ ਵਿਚ, ਰਿਸ਼ਤੇ ਨੂੰ ਬਣਾਈ ਰੱਖਣ ਲਈ, ਪੁਰਸ਼ ਦੇ ਮੁਕਾਬਲੇ, ਇਸਤਰੀ ਨੂੰ ਵਧੇਰੇ ਤਿਆਗ, ਕੁਰਬਾਨੀ, ਯਤਨ ਅਤੇ ਮਿਹਨਤ ਕਰਨੀ ਪੈਂਦੀ ਹੈ।

ਹਰ ਇਸਤਰੀ ਦੋ ਘਰਾਂ ਵਿੱਚ ਜਨਮ ਲੈਂਦੀ ਹੈ , ਪਿਤਾ ਦੇ ਘਰ ਅਤੇ ਪਤੀ ਦੇ ਘਰ। ਹਰ ਇਸਤਰੀ ਦੋ ਘਰਾਂ ਦੇ ਆਸਰੇ ਨਾਲ ਪਲਦੀ ਹੈ ਅਤੇ ਦੋ ਘਰਾਂ ਦਾ ਸਹਾਰਾ ਬਣਦੀ ਹੈ। ਉਸ ਦੀਆਂ ਦੋ ਜਾਨਾਂ ਹੁੰਦੀਆਂ ਹਨ,ਦੋ ਦਿਲ ਹੁੰਦੇ ਹਨ’ ।ਇਸ ਪੋਸਟ ਦੇ ਨਾਲ ਉਨ੍ਹਾਂ ਨੇ ਆਪਣੇ ਪਰਿਵਾਰ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਉਹ ਆਪਣੇ ਪਤੀ ਤੇ ਬੇਟੇ ਦੇ ਨਾਲ ਨਜ਼ਰ ਆ ਰਹੀ ਹੈ ।ਸਤਵਿੰਦਰ ਬਿੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਸਮੇਂ ‘ਚ ਕਈ ਹਿੱਟ ਗੀਤ ਦਿੱਤੇ ਨੇ ਅਤੇ ਅਖਾੜਿਆਂ ਦੀ ਇਸ ਰਾਣੀ ਨੂੰ ਸੁਣਨ ਲਈ ਵੱਡੀ ਗਿਣਤੀ ‘ਚ ਲੋਕ ਸ਼ਾਮਿਲ ਹੁੰਦੇ ਸਨ । ਉਨ੍ਹਾਂ ਦੇ ਗੀਤ ਅੱਜ ਵੀ ਓਨੇ ਹੀ ਮਕਬੂਲ ਨੇ ਜਿੰਨੇ ਕਿ 90 ਦੇ ਦਹਾਕੇ ‘ਚ ਸਨ ।

ਸਤਵਿੰਦਰ ਬਿੱਟੀ ਚਾਹੇ ਹੁਣ ਸੰਗੀਤ ਦੀ ਦੁਨੀਆ ਦੇ ਵਿਚ ਘੱਟ ਹੀ ਦਿਸਦੀ ਹੈ ਪਰ ਅਜੇ ਵੀ ਲੋਕਾਂ ਦੇ ਦਿਲਾਂ ਤੇ ਸੰਗੀਤ ਦੇ ਨਾਲ ਰਾਜ ਕਰਦੀ ਹੈ |ਸਤਵਿੰਦਰ ਬਿੱਟੀ ਸੰਗੀਤ ਦੇ ਖੇਤਰ ਤੋਂ ਬਾਅਦ ਸਿਆਸਤ ਵਿਚ ਵੀ ਆਈ |ਹਾਲਾਂਕਿ ਇਸ ਖੇਤਰ ਵਿਚ ਉਸਨੇ ਜਿਆਦਾ ਨਾਮ ਨਹੀਂ ਕਮਾਇਆ |ਹੋਰ ਨਵੀਆਂ ਨਵੀਆ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਪੰਜਾਬ ਲਾਈਵ ਟੀਵੀ ਨੂੰ ਲਾਇਕ ਜਰੂਰ ਕਰੋ |

ਦੇਖੋ ਰੋਹਨਪ੍ਰੀਤ ਦੀਆ ਪਰਿਵਾਰਕ ਤਸਵੀਰਾਂ

ਇਸ ਵੇਲੇ ਇੱਕ ਵੱਡੀ ਖ਼ਬਰ ਮਨੋਰੰਜਨ ਜਗਤ ਨਾਲ ਜੁੜੀ ਆ ਰਹੀ ਹੈ। ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਦੇ ਵਿਆਹ ਨੂੰ ਕੁੱਝ ਕੁ ਦਿਨ ਹੀ ਹੋਏ ਹਨ। ਪਰ ਉਸ ਦੀਆਂ ਤਸਵੀਰਾਂ ਅਤੇ ਵੀਡੀਓ ਹਾਲੇ ਵੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।ਨੇਹਾ ਕੱਕੜ ਦਾ ਵਿਆਹ ਅਕਤੂਬਰ ‘ਚ ਰਾਈਜਿੰਗ ਸਟਾਰ ਫੇਮ ਰੋਹਨਪ੍ਰੀਤ ਸਿੰਘ ਨਾਲ ਹੋਇਆ ਸੀ। ਦੋਵਾਂ ਦੀ ਜੋੜੀ ਨੇ ਲੋਕਾਂ ਦਾ ਖੂਬ ਦਿਲ ਜਿੱਤਿਆ, ਜਿਸ ‘ਚ ਕੋਈ ਸ਼ੱਕ ਨਹੀਂ ਹੈ।

ਇਸ ਤੋਂ ਬਾਅਦ ਨੇਹਾ ਕੱਕੜ ਰੋਹਨਪ੍ਰੀਤ ਸਿੰਘ ਨਾਲ ਮੁੰਬਈ ਵਾਪਸ ਪਰਤ ਗਈ ਸੀ। ਹੁਣ ਹਾਲ ਹੀ ‘ਚ ਨੇਹਾ ਅਤੇ ਰੋਹਨਪ੍ਰੀਤ ਡਿਨਰ ਲਈ ਇਕ ਰੈਸਟੋਰੈਂਟ ‘ਚ ਪਹੁੰਚੇ ਸਨ। ਇਸ ਸਮੇਂ ਦੌਰਾਨ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦੀ ਇਕ ਵੀਡੀਓ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਨੇਹਾ ਅਤੇ ਰੋਹਨ ਕੇਕ ਕੱਟਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ‘ਚ ਨੇਹਾ ਕੱਕੜ ਲੋਕਾਂ ਦਾ ਸ਼ੁਕਰੀਆਂ ਕਰ ਰਹੀ ਹੈ। ਨੇਹਾ ਕੱਕੜ ਦੀ ਇਸ ਵੀਡੀਓ ‘ਤੇ ਪ੍ਰਸ਼ੰਸਕ ਕਾਫ਼ੀ ਟਿੱਪਣੀ ਕਰ ਰਹੇ ਹਨ ਅਤੇ ਆਪਣੀ ਫੀਡਬੈਕ ਦੇ ਰਹੇ ਹਨ।ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਵੀ ਹਾਲ ਹੀ ‘ਚ ਇਕ ਗੀਤ ‘ਚ ਦਿਖਾਈ ਦਿੱਤੇ ਹਨ, ਜਿਸ ਦਾ ਨਾਮ ਸੀ ‘ਨੇਹੂ ਦਾ ਵਿਆਹ’।

ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦੀ ਜੋੜੀ ਇਸ ਗਾਣੇ ‘ਚ ਵੀ ਕਮਾਲ ਦੀ ਲੱਗ ਰਹੀ ਹੈ। ਪ੍ਰਸ਼ੰਸਕਾਂ ਨੂੰ ਵੀ ਉਨ੍ਹਾਂ ਦਾ ਗਾਣਾ ‘ਨੇਹੂ ਦਾ ਵਿਆਹ’ ਪਸੰਦ ਆਇਆ।ਦੱਸ ਦੇਈਏ ਕਿ ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਤੇ ਬਹੁਤ ਸਾਰੇ ਕਲਾਕਾਰਾਂ ਨੇ ਸਿਰਕਤ ਕੀਤੀ ਸੀ |ਜਿਨ੍ਹਾਂ ਦੇ ਵਿਚ ਪੋਲੀਵੁਡ ਤੇ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਸ਼ਾਮਿਲ ਸਨ |ਬਹੁਤ ਸਾਰੇ ਪੰਜਾਬੀ ਕਲਾਕਾਰ ਨੇਹਾ ਕੱਕੜ ਦੇ ਵਿਆਹ ਤੇ ਮਹਿਫ਼ਿਲ ਸਜਾਉਂਦੇ ਨਜ਼ਰ ਆਏ |ਹੋਰ ਨਵੀਆਂ ਨਵੀਆਂ ਖ਼ਬਰਾਂ ਦੇਖਣ ਦੇ ਲਈ ਸਾਡਾ ਪੇਜ ਲਾਇਕ ਜਰੂਰ ਕਰੋ |

ਇਸ ਮਸ਼ਹੂਰ ਕਲਾਕਾਰ ਬਾਰੇ ਆਈ ਇਹ ਵੱਡੀ ਖ਼ਬਰ

ਔਰਤਾਂ ਨਾਲ ਛੇੜਛਾ-ੜ ਦੀਆਂ ਘ-ਟ-ਨਾਵਾਂ ਹਰ ਰੋਜ਼ ਵਾ-ਪਰਦੀਆਂ ਹੀ ਰਹਿੰਦੀਆਂ ਹਨ। ਔਰਤਾਂ ਨਾਲ ਉਨ੍ਹਾਂ ਦੇ ਕੰਮ ਕਰਨ ਵਾਲੇ ਸਥਾਨ ਤੇ ਜਾ ਸਫ਼ਰ ਕਰਦੇ ਸਮੇਂ ਬੱਸਾਂ ਜਾਂ ਰੇਲ ਗੱਡੀਆਂ ਆਦਿ ਵਿਚ ਅਜਿਹਾ ਕੁਝ ਹੁੰਦਾ ਹੈ। ਅਜਿਹੇ ਲੋਕ ਜ਼ਿਆਦਾਤਰ ਔਰਤਾਂ ਦੇ ਜਾ-ਣੂ ਹੁੰਦੇ ਹਨ। ਜੋ ਆਪਣੀ ਜਾਣ ਪਹਿਚਾਣ ਦਾ ਨਾ-ਜਾਇ-ਜ਼ ਫ਼ਾ-ਇਦਾ ਉਠਾਉਂਦੇ ਹਨ। ਕਈ ਔਰਤਾਂ ਤਾਂ ਆਪਣੇ ਨਾਲ ਹੋਏ ਅ-ਨਿਆਂ ਪ੍ਰਤੀ ਆਵਾਜ਼ ਹੀ ਨਹੀਂ ਉਠਾਉਂਦੀਆਂ। ਕਿਉਂਕਿ ਉਹ ਬ-ਦਨਾਮੀ ਤੋਂ ਬ-ਚਣ ਲਈ ਚੁੱਪ ਕਰ ਜਾਂਦੀਆਂ ਹਨ।

ਜਦਕਿ ਕੁਝ ਹੌ-ਸ-ਲਾ ਕਰਕੇ ਇ-ਨ-ਸਾ-ਫ ਲਈ ਡਟ ਜਾਂਦੀਆਂ ਹਨ। ਮੁੰਬਈ ਵਿੱਚ ਇਕ ਫਿਲਮੀ ਕਲਾਕਾਰ ਵਿਜੇ ਰਾਜ ਦੁਆਰਾ ਆਪਣੀ ਇੱਕ ਸਾਥੀ ਮਹਿਲਾ ਕਲਾਕਾਰ ਨਾਲ ਛੇ-ੜਖਾਨੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਦੀ ਦ-ਰ-ਖ਼ਾਸਤ ਤੇ ਪੁਲਿਸ ਨੇ ਵਿਜੇ ਰਾਜ ਤੇ ਮਾਮਲਾ ਦਰਜ ਕਰਕੇ ਉਸ ਨੂੰ ਕਾ-ਬੂ ਕਰ ਲਿਆ ਹੈ। ਵਿਜੈ ਰਾਜ ਨੂੰ ਅਦਾਲਤ ਨੇ ਜ਼-ਮਾਨਤ ਦੇ ਦਿੱਤੀ ਹੈ। 2 ਨਵੰਬਰ ਦੀ ਰਾਤ ਨੂੰ ਸ਼ੇਰਨੀ ਫ਼ਿਲਮ ਦੀ ਸ਼ੂ-ਟਿੰਗ ਚੱਲ ਰਹੀ ਸੀ।

ਫ਼ਿਲਮ ਦੀ ਇੱਕ ਮਹਿਲਾ ਕਲਾਕਾਰ ਨੇ ਵਿਜੇ ਰਾਜ ਤੇ ਉਸ ਨਾਲ ਗੇਟ ਵੇ ਹੋਟਲ ਵਿਚ ਛੇ-ੜ-ਛਾੜ ਕਰਨ ਦਾ ਦੋ-ਸ਼ ਲਗਾਉਂਦੇ ਹੋਏ ਰਾਮ ਨਗਰ ਪੁਲੀਸ ਥਾਣੇ ਵਿੱਚ ਦ-ਰ-ਖਾ-ਸਤ ਦਿੱਤੀ। ਵਧੀਕ ਐਸ.ਪੀ. ਅਤੁਲ ਕੁਲਕਰਨੀ ਦੇ ਦੱਸਣ ਮੁਤਾਬਿਕ ਰਾਮ ਨਗਰ ਪੁਲੀਸ ਨੇ ਵਿਜੇ ਰਾਜ ਨੂੰ ਫ-ਡ਼-ਕੇ ਉਸ ਤੇ ਧਾਰਾ 354 ਅ ਡੀ ਅਧੀਨ ਮਾਮਲਾ ਦਰਜ ਕਰ ਲਿਆ ਹੈ। ਪਤਾ ਲੱਗਾ ਹੈ ਵਿਜੇ ਰਾਜ ਨੂੰ ਕੋਂਹਦੀਆਂ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਵਿਜੇ ਰਾਜ ਵੱਲੋਂ ਵਕੀਲ ਵਸਤਾਨੀ ਪੇਸ਼ ਹੋਏ ਅਦਾਲਤ ਵੱਲੋਂ ਵਿਜੇ ਰਾਜ ਨੂੰ ਜ਼-ਮਾਨਤ ਦੇ ਦਿੱਤੀ ਗਈ ਹੈ।-

ਅਮਰੀਕਾ ਤੋਂ ਆਈ ਇਸ ਪੰਜਾਬੀ ਮੁੰਡੇ ਬਾਰੇ ਵੱਡੀ ਖ਼ਬਰ

ਕੁਝ ਸਮੇਂ ਤੋਂ ਵਿਦੇਸ਼ਾਂ ਤੋਂ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਬਾਰੇ ਬੁ-ਰੀ-ਆਂ ਖਬਰਾਂ ਆ ਰਹੀਆਂ ਹਨ। ਇਹ ਮੁੰਡੇ ਕੁੜੀਆਂ ਮੋਟੀ ਰਕਮ ਖਰਚ ਕਰਕੇ ਵਿਦੇਸ਼ ਜਾਂਦੇ ਹਨ ਪਰ ਜਦੋਂ ਉਨ੍ਹਾਂ ਨਾਲ ਉੱਥੇ ਕੁਝ ਬੁ-ਰਾ ਵਾਪਰ ਜਾਂਦਾ ਹੈ ਤਾਂ ਇਸ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਵੱਡਾ ਝ-ਟ-ਕਾ ਲੱਗਦਾ ਹੈ। ਅਮਰੀਕਾ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਦੀ ਸੜਕ ਹਾ-ਦ-ਸੇ ਵਿੱਚ ਜਾਨ ਚਲੀ ਗਈ ਹੈ। 23 ਸ਼ਾਲਾ ਇਹ ਨੌਜਵਾਨ ਸਰਬਜੀਤ ਸਿੰਘ ਬੇਕਰਸਫੀਲਡ ਵਿੱਚ ਰਹਿੰਦਾ ਸੀ।

ਉਹ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਧਰਮਕੋਟ ਤੋਂ ਗਿਆ ਹੋਇਆ ਸੀ। ਹਾ-ਦ-ਸਾ ਉਸ ਸਮੇਂ ਵਾਪਰਿਆ, ਜਦੋਂ ਸਰਬਜੀਤ ਸਿੰਘ ਦਾ ਟਰੱਕ ਰੈਸਟ ਏਰੀਆ ਵਿਚ ਬਿਲਕੁਲ ਸਹੀ ਥਾਂ ਤੇ ਖੜ੍ਹਾ ਕੀਤਾ ਹੋਇਆ ਸੀ। ਘ-ਟ-ਨਾ ਟੈਕਸਾਸ ਸੂਬੇ ਦੇ ਐਡਰੀਅਨ ਨੇਡ਼ੇ ਓਲਡ ਡੈਮ ਕਾਉਂਟੀ ਵਿਖੇ ਵਾਪਰੀ ਹੈ। ਰਾਤ ਦੇ ਢਾਈ ਵਜੇ ਸਰਬਜੀਤ ਸਿੰਘ ਦੇ ਟਰੱਕ ਨੂੰ ਕਿਸੇ ਹੋਰ ਵਾਹਨ ਨੇ ਪਿੱਛੇ ਤੋਂ ਆ ਕੇ ਟੱ-ਕ-ਰ ਮਾ-ਰ ਦਿੱਤੀ। ਜਿਸ ਕਰਕੇ ਸਰਬਜੀਤ ਸਿੰਘ ਨੇ ਘ-ਟ-ਨਾ ਸਥਾਨ ਤੇ ਹੀ ਦ-ਮ ਤੋ-ੜ ਦਿੱਤਾ।

ਇਹ 1 ਨਵੰਬਰ ਨੂੰ ਰਾਤ ਸਮੇਂ ਵਾਪਰੀ ਦੱਸੀ ਜਾਂਦੀ ਹੈ। ਇਸ ਘ-ਟ-ਨਾ ਦਾ ਪਤਾ ਲੱਗਣ ਤੇ ਜਿੱਥੇ ਅਮਰੀਕਾ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਵਿਚ ਸੋ-ਗ ਦੀ ਲਹਿਰ ਹੈ। ਉਥੇ ਹੀ ਸਰਬਜੀਤ ਸਿੰਘ ਦੇ ਪਿੰਡ ਵਿਚ ਸੋ-ਗ ਦੀ ਲਹਿਰ ਹੈ। ਵਿਦੇਸ਼ਾਂ ਤੋਂ ਕਈ ਅ-ਫ਼-ਸੋ-ਸ ਵਾਲੀਆਂ ਖ਼ਬਰਾਂ ਆ ਚੁੱਕੀਆਂ ਹਨ। ਕੁਝ ਦਿਨ ਪਹਿਲਾਂ ਆਸਟ੍ਰੇਲੀਆ ਦੇ ਸ਼ਹਿਰ ਮਿਲਡਿਉਰਾ ਨੇੜੇ ਵਾਪਰੇ ਹਾ-ਦ-ਸੇ ਵਿੱਚ 28 ਸਾਲਾ ਪੰਜਾਬੀ ਨੌਜਵਾਨ ਗਗਨਦੀਪ ਸਿੰਘ ਚਹਿਲ ਦੀ ਜਾਨ ਚਲੀ ਗਈ ਸੀ।ਦੇਸ਼ ਵਿਦੇਸ਼ ਦੀਆ ਖ਼ਬਰ ਦੇ ਨਾਲ ਜੁੜੇ ਰਹਿਣ ਦੇ ਲਾਇ ਸਾਡੇ ਪੇਜ ਨੂੰ ਲਾਇਕ ਜਰੂਰ ਕਰੋ |ਅਸੀਂ ਤੁਹਾਡੇ ਲਾਇ ਲੈ ਕੇ ਆਉਂਦੇ ਹਨ ਨਵੀਆਂ ਨਵੀਆਂ ਖ਼ਬਰ ਸਭ ਤੋਂ ਪਹਿਲਾ ਤੇ ਸਭ ਤੋਂ ਤੇਜ |ਪੇਜ ਦੇ ਨਾਲ ਜੁੜਨ ਦੇ ਲਈ ਤੁਹਾਡਾ ਧੰਨਵਾਦ |

ਹਾਂਗ ਕਾਂਗ ਗਏ ਪਤੀ ਨੂੰ ਛੇ ਸਾਲ ਤੋਂ ਬੈਠੀ ਉਡੀਕ ਰਹੀ ਹੈ ਪਤਨੀ ਤੇ ਪਤੀ

ਪੰਜਾਬੀ ਅਜੇਹੀ ਕੌਮ ਹੈ ਜੋ ਸਾਰੇ ਹੀ ਵਿਸ਼ਵ ਦੇ ਵਿਚ ਫੈਲੀ ਹੋਈ ਹੈ |ਆਪਣੀ ਮੇਹਨਤ ਦੇ ਸਦਕਾ ਪੰਜਾਬੀ ਕੌਮ ਨੇ ਆਪਣਾ ਇਕ ਅਵੱਲ ਹੀ ਦਰਜ ਬਣਾ ਲਿਆ ਹੈ |ਪਰ ਸਾਰੇ ਹੀ ਪੰਜਾਬੀ ਲੋਕ ਇਕੋ ਜਿਹੇ ਨਹੀਂ ਹੁੰਦੇ |ਅੱਜ ਅਸੀਂ ਇਕ ਅਜੇਹੀ ਸਾਚੀ ਕਹਾਣੀ ਲੈ ਕ ਆਏ ਹਾਂ ਜਿਸਦੇ ਵਿਚ ਇਕ ਔਰਤ ਨੇ ਆਪਣੇ ਪਤੀ ਬਾਰੇ ਕਿਹਾ ਹੈ ਕਿ ਉਹ ਵਿਦੇਸ਼ ਦੀ ਧਰਤੀ ਤੇ ਕੰਮ ਕਰਨ ਦੇ ਲਾਇ ਤਾ ਗਿਆ ਪਰ ਉਹ ਹੋਲੀ ਹੋਲੀ ਉਸ ਤੋਂ ਦੂਰ ਹੁੰਦਾ ਜਾ ਰਿਹਾ ਹੈ |

ਵੈਸੇ ਤਾ ਬਹੁਤ ਸਾਰੇ ਪੰਜਾਬੀ ਵਿਦੇਸ਼ ਵਿਚ ਆਪਣੇ ਘਰ ਛੱਡ ਕੇ ਰੋਟੀ ਦੀ ਤਲਾਸ਼ ਲਈ ਵਿਦੇਸ਼ ਜਾਂਦੇ ਹਨ |ਚੰਗੇ ਭਵਿੱਖ ਦੀ ਤਲਾਸ਼ ਲਈ ਬਹੁਤ ਸਾਰੇ ਪੰਜਾਬੀ ਵੇਖੋ ਵੱਖ ਦੇਸ਼ਾ ਦੇ ਵਿਚ ਵਸੇ ਹੋਏ ਹਨ |ਇਹ ਪੰਜਾਬੀ ਮੁੰਡਾ ਵੀ ਰੋਜਗਾਰ ਦੀ ਤਲਾਸ਼ ਦੇ ਵਿਚ ਹਾਂਗ ਕਾਂਗ ਦੇ ਵਿੱਚ ਗਿਆ |ਆਪਣੀ ਘਰਵਾਲੀ ਤੇ ਪਰਿਵਾਰ ਨੂੰ ਛੱਡ ਕੇ ਹਾਂਗ ਕਾਂਗ ਵਿਚ ਚਲਾ ਗਿਆ |ਪਹਿਲਾ ਤਾ ਸਭ ਸਹੀ ਰਿਹਾ ਆਏ ਮਹੀਨੇ ਪੈਸੇ ਵੀ ਭੇਜਦਾ ਰਿਹਾ ਪਰ ਹੋਲੀ ਹੋਲੀ ਉਸਨੇ ਗੱਲ ਕਰਨੀ ਵੀ ਘਟਾ ਦਿਤੀ ਤੇ ਫਰ ਪੈਸੇ ਭੇਜਣੇ ਵੀ ਬੰਦ ਹੀ ਕਰ ਦਿਤੇ | ਖੁਸ਼ਪ੍ਰੀਤ ਕੌਰ ਦੇ ਦੱਸਿਆ ਕਿ ਉਸਦਾ ਪਤੀ ਉਸਨੂੰ ਕਹਿੰਦਾ ਹੈ ਕਿ ਓਸਤੇ ਕਿਸੇ ਨੇ ਕਾਲਾ ਜਾਦੂ ਕੀਤਾ ਹੈ |ਜਦ ਤਕ ਤੁਸੀਂ ਮੇਰੇ ਨਾਲ ਗੱਲ ਕਰਦੇ ਮਈ ਤੁਹਾਡੀਆਂ ਸਾਰੀਆਂ ਗੱਲਾਂ ਸਮਝ ਲੈਂਦਾ ਹਾਂ ਪਰ ਥੋੜੇ ਹੀ ਸਮੇ ਬਾਅਦ ਮੈਨੂੰ ਸਭ ਕੁਸ਼ ਭੁੱਲ ਜਾਂਦਾ ਹੈ |ਖੁਸ਼ਪ੍ਰੀਤ ਨੇ ਦਸਿਆ ਕਿ ਉਹ ਅਜਿਹਾ ਕਿਊ ਕਰ ਰਿਹਾ ਹੈ ਕੁੱਛ ਨਹੀਂ ਪਤਾ |ਉਸਦਾ ਕਹਿਣਾ ਇਹ ਵੀ ਹੈ ਉਹ ਇਹ ਵੀ ਕਹਿੰਦਾ ਹੈ ਕਿ ਮੈ ਤੁਹਾਡਾ ਹੀ ਹਾਂ ਤੁਸੀਂ ਖੁਸ਼ਪ੍ਰੀਤ ਨੂੰ ਸਮਝੋ ਕਿ ਉਹ ਕੁੱਛ ਗ਼ਲਤ ਨਾ ਕਰ ਬੈਠੇ |

ਅਸੀਂ ਖੁਸ਼ਪ੍ਰੀਤ ਵਲੋਂ ਕਹੀਆਂ ਗੱਲਾਂ ਦੀ ਪੁਸ਼ਟੀ ਨਹੀਂ ਕਰਦੇ ਪਰ |ਉਸਨੇ ਦਸਿਆ ਕਿ ਉਹ ਹੁਣ ਸਾਡੇ ਨਾਲ ਗੱਲ ਨਹੀਂ ਕਰਦਾ ਬਸ ਜਦੋ ਅਸੀਂ ਗੱਲ ਕਰਨ ਲਈ ਫੋਨ ਕਰਦੇ ਹਾਂ ਤਾ ਕਦੀ ਕਹਿੰਦਾ ਮੈ ਕੰਮ ਤੇ ਹਾਂ ਕਦੀ ਕਹਿੰਦਾ ਮਈ ਨਹਾਣ ਲਗਾ ਤੇ ਕਦੇ ਕਹਿੰਦਾ ਮੈਂ ਸੌਣ ਲਗਾ ਹਾਂ |ਦੇਖੋ ਵੀਡੀਓ ਵਿਚ ਖੁਸਪ੍ਰੀਤ ਨੇ ਹੋਰ ਕਿ ਕਿ ਕਿਹਾ ਆਪਣੇ ਪਤੀ ਦੇ ਬਾਰੇ |ਇਸ ਪੋਸਟ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ| ਜੇਕਰ ਕੋਈ ਇਸ ਸਕਸ਼ ਨੂੰ ਜਾਣਦਾ ਹੋਵੇ ਤਾ ਇਹਨਾਂ ਦੇ ਪਰਿਵਾਰ ਨਾਲ ਸੰਪਰਕ ਜਰੂਰ ਕਰੋ |

ਇਹ ਪਵਿੱਤਰ ਅਸਥਾਨ ਹੈ ਦੋ ਗੁਰੂ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ

ਇਸ ਪਵਿੱਤਰ ਅਸਥਾਨ ਤੇ ਜਾਣ ਨਾਲ ਸਭ ਦੀ ਮੁਰਾਦ ਹੁੰਦੀ ਹੈ ਪੂਰੀ ਅੱਜ ਅਸੀ ਤੁਹਾਨੂੰ ਦਰਸ਼ਨ ਕਰਵਾਉਣ ਲੱਗੇ ਹਾਂ ਅਜਿਹੇ ਪਵਿੱਤਰ ਅਸਥਾਨ ਦੇ ਜੋ 2 ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ। ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸੰਗਤ ਜੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਚ ਪੰਜ ਇਤਿਹਾਸਕ ਗੁਰੂਦੁਵਾਰਾ ਸਾਹਿਬ ਹਨ।

ਪਹਿਲਾ ਗੁਰਦੁਆਰਾ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਜਨਮ ਅਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ) । ਦੂਜਾ ਗੁਰਦੁਆਰਾ ਮੈਣੀ ਸੰਗਤ ਬਾਲ ਲੀਲਾ ਸਾਹਿਬ। ਤੀਜਾ ਗੁਰਦੁਆਰਾ ਸੋਨਾਰਟੋਲੀ। ਚੌਥਾ ਗੁਰਦੁਆਰਾ ਗੁਰੂ ਕਾ ਬਾਗ। ਪੰਜਵਾ ਗੁਰੂਦੁਵਾਰਾ ਗਊਘਾਟ।ਗੁਰੂਦਵਾਰਾ ਗਊਘਾਟ ਦਾ ਇਤਿਹਾਸ ਜਾਣਦੇ ਹਾਂਗੁਰਦੁਆਰਾ ਘਈ ਘਾਟ- ਪਟਨਾ ਵਿਚ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਤੋਂ ਲਗਭਗ ਚਾਰ ਕਿਲੋਮੀਟਰ ਦੂਰ ਇਤਿਹਾਸਕ ਗੁਰਦੁਆਰਾ ਘਈ ਘਾਟ ਸਥਿਤ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਇਸ ਖੇਤਰ ਦੇ ਸਭ ਪੁਰਾਣੇ ਗੁਰਦੁਆਰਿਆਂ ਵਿਚੋਂ ਇਕ ਹੈ। ਪਟਨਾ ਦੇ ਆਲਮਗੰਜ ਮੁਹੱਲੇ ਵਿਚ ਸਥਿਤ ਇਹ ਗੁਰਦੁਆਰਾ ਪਹਿਲਾਂ 1509 ਈਸਵੀ ਵਿਚ ਗੁਰੂ ਨਾਨਕ ਦੇਵ ਜੀ ਦੀ ਛੋਹ ਨਾਲ ਅਤੇ ਫਿਰ 1666 ਵਿਚ ਗੁਰੂ ਤੇਗ ਬਹਾਦਰ ਜੀ ਦੀ ਛੋਹ ਨਾਲ ਪਵਿੱਤਰ ਹੋਇਆ ਹੈ।ਤੁਹਾਨੂੰ ਦੱਸ ਦੇਈਏ ਕਿ ਇਸ ਥੰਮ ਸਾਹਿਬ ਨੂੰ ਜੱਫੀ ਪਾਉਣ ਨਾਲ ਹੁੰਦੀ ਹੈ ਔਲਾਦ ਦੀ ਪ੍ਰਾਪਤੀ ਰੁਕੇ ਹੋਏ ਕੰਮ ਬਣਦੇ ਨੇ ਲਾਇ ਲਾਜ ਬਿ ਮਾਰੀਆ ਖਤਮ ਹੁੰਦੀਆਂ ਨੇ। ਇਹ ਪਵਿੱਤਰ ਅਸਥਾਨ ਸੰਗਤ ਗਹੁਘਟ ਹੈ ਇਹ ਤਖ਼ਤ ਸ਼੍ਰੀ ਪਟਨਾ ਸਾਹਿਬ ਜੀ ਨੇੜੇ ਹੈ ਇੱਥੇ ਵੱਡਾ ਗੁਰਦਵਾਰਾ ਹੈ ਇਸ ਪਿੰਡ ਦਾ ਨਾਮ ਪਹਿਲਾ ਬਿਸ਼ਮਰਪੁਰ ਹੁੰਦਾ ਸੀ ਇਸ ਪਵਿੱਤਰ ਅਸਥਾਨ ਤੇ ਸਭ ਤੋਂ ਪਹਿਲਾ ਧੰਨ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਏ ਸਨ।

ਉਸ ਵਖਤ ਭਾਈ ਮਹਿਤਾ ਜਲ ਸਾਹਿਬ ਦੀ ਉੱਮਰ ਭਾਈ ਸਾਹਿਬ ਨੇ ਗੁਰੂ ਨਾਨਕ ਸਾਹਿਬ ਜੀ ਪਾਸ ਬੇਨਤੀ ਕੀਤੀ ਵਾਹਿਗੁਰੂ ਜੀਓ ਸਾਡੀ ਉੱਮਰ ਬਹੁਤ ਹੈਕਿਰਪਾ ਕਰਕੇ ਸਾਡੀ ਮੁਕਤੀ ਕਰੋ ਫਿਰ ਗੁਰੂ ਸਾਹਿਬ ਜੀ ਕਹਿਣ ਲਗੇ ਕਿ ਆਪ ਜੀ ਨੂੰ ਸੰਸਾਰਕ ਸੁਖ ਹਜੇ ਹੋਰ ਭੋਗਣੇ ਹਨ|ਦੱਸਣਯੋਗ ਹੈ ਕਿ ਇਸ ਪਵਿੱਤਰ ਅਸਥਾਨ ਤੇ ਨੌਵੇਂ ਪਾਤਸ਼ਾਹ ਜੀ ਵੀ ਆਏ ਸਨ।ਤੁਹਾਨੂੰ ਦੱਸ ਦੇਈਏ ਕਿ ਇਹ ਗੁਰੂਦਵਾਰਾ ਸਾਹਿਬ ਪਟਨਾ ਸਾਹਿਬ ਸ਼ਸ਼ੋਭਿਤ ਹੈ। ਇਸ ਇਤਿਹਾਸਕ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਪਤੀ ਦੀ ਲੰਬੀ ਉਮਰ ਲਈ ਕੱਲ ਨੂੰ ਔਰਤਾਂ ਰੱਖਣਗੀਆਂ ਕਰਵਾਚੋਥ ਦਾ ਵਰਤ

ਸੁਹਾਗ ਦੀ ਲੰਮੀ ਉਮਰ ਲਈ ਰੱਖਿਆ ਜਾਣ ਵਾਲਾ ਵਰਤ ਦਾ ਤਿਉਹਾਰ ਕਰਵਾਚੌਥ ਇਸ ਵਾਰ 4 ਨਵੰਬਰ ਨੂੰ ਦੇਸ਼ ਭਰ ਵਿਚ ਜਨਾਨੀਆਂ ਵਲੋਂ ਮਨਾਇਆ ਜਾ ਰਿਹਾ ਹੈ। ਹਰ ਇਕ ਜਨਾਨੀ ਦੀ ਤਮੰਨਾ ਹੁੰਦੀ ਹੈ ਕਿ ਉਸਦਾ ਪਤੀ ਚੰਦ ਦੀ ਤਰ੍ਹਾਂ ਖੂਬਸੂਰਤ, ਸ਼ੀਤਲ, ਮਨਮੋਹਕ, ਸ਼ਕਤੀਸ਼ਾਲੀ ਅਤੇ ਉਚੀਆਂ ਮੰਜ਼ਿਲਾਂ ਨੂੰ ਸਰ ਕਰਨ ਵਾਲਾ ਹੋਵੇ। ਜਦੋਂ ਕਦੇ ਕਿਸੇ ਸੁਹਾਗਣ ਨੂੰ ਲੰਮੀ ਉਮਰ ਦਾ ਆਸ਼ੀਰਵਾਦ ਮਿਲਦਾ ਹੈ ਤਾਂ ਅਜਿਹਾ ਲੱਗਦਾ ਹੈ ਜਿਵੇਂ ਮਨ ਤੋਂ ਕਿਸੇ ਨੇ ਆਚਲ ਵਿਚ ਸਾਰੀ ਦੁਨੀਆਂ ਦੀ ਦੌਲਤ ਪਾ ਦਿੱਤੀ ਹੋਵੇ।

ਕਰਵਾਚੌਥ ਵਾਲੇ ਦਿਨ ਤਾਂ ਹਰੇਕ ਬਜ਼ੁਰਗ ਇਹੀ ਆਸ਼ੀਰਵਾਦ ਦਿੰਦੇ ਹਨ।ਕਰਵਾਚੌਥ ਦਾ ਤਿਉਹਾਰ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ, ਜਨਾਨੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਕਰਵਾਚੌਥ ਹਿੰਦੂ ਸੱਭਿਅਤਾ ਦਾ ਇਕ ਪ੍ਰਮੁੱਖ ਤਿਉਹਾਰ ਹੈ। ਕਰਵਾਚੌਥ ਦਾ ਮਹੱਤਵ ਹੈ ਕਿ ਦਿਨ ਭਰ ਜਨਾਨੀਆਂ ਵਰਤ ਰੱਖ ਕੇ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ। ਇਹ ਵਰਤ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਕਰੀਬ 4 ਵਜੇ ਦੇ ਬਾਅਦ ਸ਼ੁਰੂ ਹੋ ਕੇ ਚੰਦਰਮਾ ਦੇ ਨਿਕਲਣ ਦੇ ਸਮੇਂ ਤਕ ਹੁੰਦਾ ਹੈ। ਗ੍ਰਾਮਣ ਜਨਾਨੀਆਂ ਤੋਂ ਲੈ ਕੇ ਆਧੁਨਿਕ ਜਨਾਨੀਆਂ ਤੱਕ ਸਾਰੀਆਂ ਜਨਾਨੀਆਂ ਇਹ ਵਰਤ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਰੱਖਦੀਆਂ ਹਨ।ਹੁਣ ਅਜਿਹੇ ਸਮੇਂ ਵਿਚ ਕਰਵਾਚੌਥ ਦਾ ਵਰਤ ਜ਼ਿਆਦਾਤਰ ਜਨਾਨੀਆਂ ਆਪਣੇ ਪਰਿਵਾਰ ਵਿਚ ਪ੍ਰਚਲਿਤ ਕਥਾ ਅਨੁਸਾਰ ਹੀ ਮਨਾਉਂਦੀ ਹਨ। ਕਈ ਜਨਾਨੀਆਂ ਵਰਤ ਰੱਖ ਕੇ ਚੰਦਰਮਾ ਦੀ ਉਡੀਕ ਕਰਦੀਆਂ ਹਨ। ਸ਼ਹਿਰ ਵਿਚ ਜਗ੍ਹਾ-ਜਗ੍ਹਾ ’ਤੇ ਜਨਾਨੀਆਂ ਕਰਵਾਚੌਥ ’ਤੇ ਪਾਣੀ ਪੀਣ ਲਈ ਕਰਵੇ ਖ਼ਰੀਦ ਰਹੀਆਂ ਹਨ। ਵਰਤ ਮੌਕੇ ਪਤੀ ਇਸ ਕਰਵੇ ਵਿਚ ਪਾਣੀ ਪਾ ਕੇ ਆਪਣੀ ਪਤਨੀ ਦਾ ਵਰਤ ਤੋੜਦੇ ਹਨ।ਕਰਵਾਚੌਥ ਦੀਆਂ ਤਿਆਰੀਆਂ ਨੂੰ ਲੈ ਕੇ ਸਾਰੇ ਬਾਜ਼ਾਰਾਂ ’ਚ ਦੁਕਾਨਾਂ ਖੂਬ ਸਜੀਆਂ ਹੋਈਆਂ ਹਨ ਪਰ ਗਾਹਕ ਨਾ ਮਾਤਰ ਹੋਣ ਕਾਰਣ ਦੁਕਾਨਦਾਰਾਂ ਦੇ ਚਿਹਰੇ ਮੁਰਝਾਏ ਹੋਏ ਹਨ।

ਸ਼ਹਿਰ ਵਿਚ ਜਗ੍ਹਾ-ਜਗ੍ਹਾ ’ਤੇ ਮਹਿੰਦੀ ਵਾਲਿਆਂ ਦੀ ਦੁਕਾਨਾਂ ਅਤੇ ਮਨਿਆਰੀਆਂ ਦੀਆਂ ਦੁਕਾਨਾਂ ਦੇ ਬਾਹਰ ਰੌਣਕ ਘੱਟ ਹੀ ਦਿਖਾਈ ਦਿੱਤੀ। ਪਹਿਲਾਂ ਸ਼ਹਿਰ ਦੀ ਪ੍ਰਸਿੱਧ ਬਾਗ ਗਲੀ, ਮੋਰੀ ਬਾਜ਼ਾਰ ਅਤੇ ਭੀਮ ਨਗਰ ਕੈਂਪ ਮਾਰਕੀਟ, ਤਪਤੇਜ਼ ਸਿੰਘ ਮਾਰਕੀਟ ਆਦਿ ਸਥਾਨਾਂ ’ਤੇ ਜਨਾਨੀਆਂ ਦੀ ਭੀੜ ਅਤੇ ਰੌਣਕ ਬਹੁਤ ਜ਼ਿਆਦਾ ਹੁੰਦੀ ਸੀ ਪਰ ਇਸ ਵਾਰ ਰੌਣਕਾਂ ਬਹੁਤ ਘੱਟ ਸਨ।

ਜਨਮ ਦਿਨ ਤੋਂ ਇਕ ਦਿਨ ਪਹਿਲਾ ਮੁੰਡੇ ਨੇ ਦਿਤੀ ਇਸ ਕਰਕੇ ਜਾਨ

ਇਨਸਾਨ ਡਿੱ-ਗ ਡਿੱ-ਗ-ਕੇ ਹੀ ਖੜਾ ਹੁੰਦਾ ਹੈ। ਇਸ ਲਈ ਜੇਕਰ ਕਿਸੇ ਕੰਮ ਵਿੱਚ ਸ-ਫ਼-ਲ-ਤਾ ਨਾ ਮਿਲੇ ਤਾਂ ਨਿ-ਰਾ-ਸ਼ ਨਹੀਂ ਹੋਣਾ ਚਾਹੀਦਾ। ਹੋ ਸਕਦਾ ਹੈ ਕਿ ਸਾਡੀ ਮਿ-ਹ-ਨ-ਤ ਵਿੱਚ ਕੋਈ ਕ-ਮੀ ਰਹਿ ਗਈ ਹੋਵੇ। ਸਗੋਂ ਉਤਸ਼ਾਹ ਅਤੇ ਦ੍ਰਿ-ੜ੍ਹ ਇ-ਰਾ-ਦੇ ਨਾਲ ਦੁਬਾਰਾ ਕੋ-ਸ਼ਿ-ਸ਼ ਕਰਨੀ ਚਾਹੀਦੀ ਹੈ। ਜ਼ਿੰਦਗੀ ਵਿਚ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ। ਇਸ ਲਈ ਸਾਨੂੰ ਮਾਨਸਿਕ ਤੌਰ ਤੇ ਤਕੜੇ ਹੋਣ ਦੀ ਜ਼ਰੂਰਤ ਹੈ। ਜਿਹੜੇ ਆਦਮੀ ਇੱਕ ਵਾਰ ਅ-ਸ-ਫ-ਲ ਹੋਣ ਤੇ ਨਿ-ਰਾ-ਸ਼ ਹੋ ਜਾਂਦੇ ਹਨ।

ਉਹ ਜ਼ਿੰਦਗੀ ਵਿੱਚ ਅੱਗੇ ਨਹੀਂ ਵਧ ਸਕਦੇ। ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਚ-ੜ੍ਹੇ-ਵਾ-ਨ ਵਿਚ ਇਕ ਲੜਕੇ ਨੇ ਦਸਵੀਂ ਜਮਾਤ ਵਿਚੋਂ ਪਾਸ ਨਾ ਹੋਣ ਕਾਰਨ ਘਰ ਵਿੱਚ ਹੀ ਆਪਣੀ ਜਾਨ ਦੇ ਦਿੱਤੀ। ਪੁਲੀਸ ਨੇ 174 ਦੀ ਕਾਰਵਾਈ ਕੀਤੀ ਹੈ। ਮ੍ਰਤਕ ਦੇਹ ਦਾ ਪੋ-ਸ-ਟ-ਮਾ-ਰ-ਟ-ਮ ਕਰਵਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੜਕਾ ਸ੍ਰੀ ਮੁਕਤਸਰ ਸਾਹਿਬ ਦੇ ਡੇਰਾ ਭਾਈ ਮਸਤਾਨ ਸਿੰਘ ਪਬਲਿਕ ਸਕੂਲ ਦਾ ਵਿਦਿਆਰਥੀ ਸੀ। ਉਸ ਦਾ ਨਤੀਜਾ ਆਉਣ ਤੇ ਉਸ ਨੂੰ ਪਤਾ ਲੱਗਾ ਕਿ ਉਹ ਪਾਸ ਨਹੀਂ ਹੋ ਸਕਿਆ।ਸਗੋਂ ਉਸ ਦੀ ਰੀ.ਅਪੀਅਰ ਆਈ ਹੈ। ਇਸ ਗੱਲੋਂ ਉਹ ਨਿ-ਰਾ-ਸ਼ ਹੋ ਗਿਆ। ਉਹ ਸਵੇਰੇ ਹੀ ਘਰ ਤੋਂ ਗਾ-ਇ-ਬ ਹੋ ਗਿਆ। ਜਿਸ ਕਰਕੇ ਪਰਿਵਾਰ ਦੇ ਮੈਂਬਰ ਉਸ ਨੂੰ ਲੱ-ਭ-ਣ ਲੱਗੇ। ਜਦੋਂ ਉਹ ਨਾ ਮਿਲਿਆ ਤਾਂ ਦੁਪਹਿਰ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਨੇ ਛੱਤ ਤੇ ਜਾ ਕੇ ਦੇਖਿਆ ਲੜਕਾ ਛੱਤ ਤੇ ਪਿਆ ਸੀ। ਉਸ ਨੇ ਖ਼ੁਦ ਨੂੰ ਗੰ-ਨ ਦਾ ਨਿ-ਸ਼ਾ-ਨਾ ਬਣਾ ਲਿਆ ਸੀ। ਪਰਿਵਾਰ ਵਾਲੇ ਉਸ ਨੂੰ ਚੁੱਕ ਕੇ ਸ੍ਰੀ ਮੁਕਤਸਰ ਸਾਹਿਬ ਦੇ ਹਸਪਤਾਲ ਵਿੱਚ ਲੈ ਗਏ।

ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਤਕ ਐਲਾਨ ਦਿੱਤਾ। ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ ਦਸਵੀਂ ਜਮਾਤ ਵਿੱਚੋਂ ਰੀ.ਅਪੀਅਰ ਆਉਣ ਕਾਰਨ ਲੜਕੇ ਨੇ ਇੰਨਾ ਵੱਡਾ ਕਦਮ ਚੁੱਕ ਲਿਆ। ਪੁਲੀਸ ਨੇ ਇਸ ਮਾਮਲੇ ਦੇ ਸਬੰਧ ਵਿੱਚ 174 ਦੀ ਕਾਰਵਾਈ ਕੀਤੀ ਹੈ। ਮ੍ਰਤਕ ਦੇਹ ਪੋ-ਸ-ਟ-ਮਾ-ਰ-ਟ-ਮ ਕਰਵਾਉਣ ਲਈ ਭੇਜ ਦਿੱਤੀ ਹੈ। ਇਸ ਲੜਕੇ ਦਾ ਅਗਲੇ ਦਿਨ ਭਾਵ 3 ਨਵੰਬਰ ਨੂੰ ਜਨਮ ਦਿਨ ਸੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ