Home / न्यूज़

न्यूज़

ਅਮਰੀਕਾ ਤੋਂ ਆਈ ਹੈਰਾਨ ਕਰਨ ਵਾਲੀ ਖ਼ਬਰ

ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਜਿੱਥੇ ਪੂਰੀ ਦੁਨੀਆਂ ਵਿੱਚ ਤਰਥੱਲੀ ਮਚਾ ਦਿੱਤੀ ਸੀ ਉੱਥੇ ਹੀ ਬਹੁਤ ਸਾਰੇ ਪਰਵਾਰਾਂ ਵਿੱਚ ਇਸਦੀ ਮਾਰ ਪਈ ਹੈ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਦੀ ਚਪੇਟ ਵਿੱਚ ਆਉਣ ਕਾਰਨ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। ਜਿੱਥੇ ਸਾਰੇ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ …

Read More »

ਪਾਕਿਸਤਾਨ ਵਿੱਚ ਇਕੱਠੇ ਹੋਏ ਦੋ ਚਚੇਰੇ ਭਰਾ

ਹਰ ਗੁਰਸਿੱਖ ਦੋ ਵੇਲ਼ੇ ਵਾਹਿਗੁਰੂ ਅੱਗੇ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਸੇਵਾ ਸੰਭਾਲ ਅਤੇ ਦਰਸ਼ਨਾਂ ਦੀ ਅਰਦਾਸ ਕਰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਂ ਭਾਰਤ ਤੋਂ ਸਿੱਖਾਂ ਦਾ ਜਥਾ ਪਾਕਿਸਤਾਨ ਗਿਆ। ਇਹ ਸ਼ਰਧਾਲੂ ਜਿਥੇ ਗੁਰਧਾਮਾਂ ਦੇ ਦਰਸ਼ਨ ਕਰਦੇ ਹਨ। ਉੱਥੇ ਹੀ ਇਹ ਕਈ ਆਪਣੇ ਪਿਆਰਿਆਂ ਨੂੰ ਵੀ …

Read More »

ਕੈਟਰੀਨਾ ਤੇ ਵਿੱਕੀ ਦੇ ਵਿਆਹ ਬਾਰੇ ਆਈ ਵੱਡੀ ਖੁਸ਼ਖਬਰੀ

ਮੁੰਬਈ- ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਅਦਾਕਾਰ ਵਿੱਕੀ ਕੌਸ਼ਲ ਇਨੀਂ ਦਿਨੀਂ ਆਪਣੇ ਵਿਆਹ ਦੀਆਂ ਖ਼ਬਰਾਂ ਨੂੰ ਲੈ ਕੇ ਕਾਫੀ ਚਰਚਾ ‘ਚ ਹਨ। ਜੋੜਾ ਰਾਜਸਥਾਨ ਦੇ ਮਾਧੋਪੁਰ ਸਥਿਤ ਫਾਈਵ ਸਟਾਰ ਹੋਟਲ ਸਿਕਸ ਸੈਂਸ ਫੋਰਟ ‘ਚ ਸੱਤ ਫੇਰੇ ਲਵੇਗਾ। ਭਾਵੇਂ ਹੀ ਜੋੜਾ ਵਿਆਹ ਨੂੰ ਲੈ ਕੇ ਚੁੱਪੀ ਸਾਧੇ ਹੈ ਪਰ ਰੋਜ਼ ਕੋਈ …

Read More »

ਨੌਜਵਾਨ ਕੁੜੀ ਨਾਲ ਵਿਆਹ ਤੋਂ ਬਾਅਦ ਵਾਪਰਿਆ ਵੱਡਾ ਹਾਦਸਾ

ਕੇਰਲ ਦੇ ਈਦਯਾਪੁਰਮ ਵਿੱਚ 21 ਸਾਲਾ ਲਾਅ ਦੀ ਵਿਦਿਆਰਥਣ ਮੋਫੀਆ ਪ੍ਰਵੀਨ ਦਿਲਸ਼ਾਦ ਨਾਮ ਦੀ ਵਿਆਹੁਤਾ ਦੁਆਰਾ ਪੱਖੇ ਨਾਲ ਲਟਕ ਕੇ ਜਾਨ ਦੇ ਦਿੱਤੀ ਗਈ ਹੈ। ਉਸ ਦਾ ਇਸੇ ਸਾਲ ਅਪ੍ਰੈਲ ਮਹੀਨੇ ਮੁਹੰਮਦ ਸੁਹੇਲ ਨਾਲ ਵਿਆਹ ਹੋਇਆ ਸੀ। ਆਪਣੀ ਜਾਨ ਦੇਣ ਤੋਂ ਪਹਿਲਾਂ ਮੋਫੀਆ ਨੇ ਜੋ ਪੱਤਰ ਲਿਖਿਆ ਹੈ, ਉਸ ਨੇ …

Read More »

ਕੇਂਦਰ ਸਰਕਾਰ ਨੇ ਕਿਸਾਨਾਂ ਦੀ ਮੰਨੀ ਇਕ ਹੋਰ ਵੱਡੀ ਮੰਗ

3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਆਪੋ-ਆਪਣੇ ਘਰਾਂ ਨੂੰ ਜਾਣ ਦੀ ਅਪੀਲ ਕੀਤੀ ਸੀ। ਹੁਣ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੀ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਦੀ ਅਪੀਲ ਕੀਤੀ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ …

Read More »

ਪੰਜਾਬ ਦੇ ਇਸ ਸਕੂਲ ਤੋਂ ਆਈ ਇਹ ਵੱਡੀ ਖਬਰ

ਪਿਛਲੇ ਸਾਲ ਦੇਸ਼ ਅੰਦਰ ਫੈਲੀ ਹੋਈ ਕਰੋਨਾ ਨੂੰ ਲੈ ਕੇ ਜਿੱਥੇ ਸਰਕਾਰ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ। ਉਥੇ ਹੀ ਬੱਚਿਆ ਦੀ ਸੁਰੱਖਿਆ ਨੂੰ ਦੇਖਦੇ ਹੋਏ ਵਿਦਿਅਕ ਅਦਾਰਿਆਂ ਨੂੰ ਵੀ ਕਾਫੀ ਲੰਮੇ ਸਮੇਂ ਤੱਕ ਬੰਦ ਰੱਖਿਆ ਗਿਆ ਅਤੇ ਬੱਚਿਆਂ ਦੀ ਪੜ੍ਹਾਈ ਆਨਲਾਈਨ ਜਾਰੀ ਰੱਖੀ ਗਈ ਸੀ। ਕਰੋਨਾ ਟੀਕਾਕਰਨ …

Read More »

ਪੈਸਾ ਕਮਾਉਣ ਦੇ ਚੱਕਰ ਚ ਆਹ ਕਿਹੜੇ ਕੰਮ ਕਰਨ ਲੱਗ ਗਈਆ

ਪੈਸੇ ਕਮਾਉਣ ਲਈ ਲੋਕ ਕੀ ਕੀ ਪਾਪੜ ਵੇਲਦੇ ਹਨ? ਪੁਲੀਸ ਦੀਆਂ ਅੱਖਾਂ ਵਿੱਚ ਕਿਵੇਂ ਘੱਟਾ ਪਾਉਂਦੇ ਹਨ? ਉੱਤਰਾਖੰਡ ਪੁਲਿਸ ਨੇ ਅਜਿਹੇ ਲੋਕਾਂ ਦਾ ਪਰਦਾਫਾਸ਼ ਕੀਤਾ ਹੈ। ਇਹ ਲੋਕ ਲੜਕੀਆਂ ਨੂੰ ਅੱਗੇ ਲਗਾ ਕੇ ਅਮਲ ਦੇ ਧੰਦੇ ਨੂੰ ਅੰਜਾਮ ਦੇ ਰਹੇ ਸਨ। ਲੜਕੀਆਂ ਵੀ ਦੋਵੇਂ ਸਕੀਆਂ ਭੈਣਾਂ ਹਨ ਅਤੇ ਦੇਹਰਾਦੂਨ ਵਿਖੇ …

Read More »

ਸਿੱਖ ਭਾਈਚਾਰੇ ਨੂੰ ਟਿਪਣੀ ਕਾਰਨ ਤੇ ਕੰਗਨਾ ਰਣੌਤ ਬਾਰੇ ਵੱਡੀ ਖ਼ਬਰ

ਆਮ ਆਦਮੀ ਪਾਰਟੀ (AAM AAdmy Party) ਦੇ ਵਿਧਾਇਕ ਰਾਘਵ ਚੱਢਾ (Raghav Chadda) ਦੀ ਅਗਵਾਈ ਵਾਲੀ ਦਿੱਲੀ ਵਿਧਾਨ ਸਭਾ ਦੀ ਸ਼ਾਂਤੀ ਅਤੇ ਸਦਭਾਵਨਾ ਕਮੇਟੀ ਨੇ ਅਭਿਨੇਤਰੀ ਕੰਗਨਾ ਰਣੌਤ (Kangana Ranaut) ਨੂੰ ਸਿੱਖਾਂ ਬਾਰੇ ਕਥਿਤ ਟਿੱਪਣੀ (Alleged remarks about Sikhs) ਨੂੰ ਲੈ ਕੇ ਤਲਬ ਕੀਤਾ ਹੈ। ਕੰਗਨਾ ਨੂੰ ਪੀਸ ਐਂਡ ਹਾਰਮਨੀ ਕਮੇਟੀ …

Read More »

ਸਲਮਾਨ ਖਾਨ ਬਾਰੇ ਆਈ ਵੱਡੀ ਖ਼ਬਰ

ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਸਰਦਾਰਾਂ ‘ਤੇ ਕਈ ਫ਼ਿਲਮਾਂ ਬਣੀਆਂ ਹਨ ਅਤੇ ਬਣ ਰਹੀਆਂ ਹਨ । ਕੁਝ ਸਮਾਂ ਪਹਿਲਾਂ ਅਕਸ਼ੇ ਕੁਮਾਰ ਦੀ ‘ਕੇਸਰੀ’ ਫ਼ਿਲਮ ਆਈ ਸੀ । ਜਿਸ ‘ਚ ਉਨ੍ਹਾਂ ਨੇ ਸਰਦਾਰ ਦਾ ਕਿਰਦਾਰ ਨਿਭਾਇਆ ਸੀ । ਇਸ ਫ਼ਿਲਮ ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ । ਇਸ ਤੋਂ ਇਲਾਵਾ …

Read More »

ਕੈਨੇਡਾ ਤੋਂ ਆਈ ਇਹ ਵੱਡੀ ਖ਼ਬਰ

ਜਦੋਂ ਜੀਵਨ ਦੀਆਂ ਜ਼ਰੂਰੀ ਲੋੜਾਂ ਦੀ ਪੂਰਤੀ ਲਈ ਜੂਝ ਰਹੇ ਬੱਚਿਆਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਸਾਡੇ ਦਿਮਾਗ ਵਿੱਚ ਭਾਰਤ, ਬੰਗਲਾਦੇਸ਼ ਅਤੇ ਪਾਕਿਸਤਾਨ ਵਰਗੇ ਮੁਲਕਾਂ ਦੇ ਬੱਚਿਆਂ ਦਾ ਚਿਹਰਾ ਆ ਜਾਂਦਾ ਹੈ। ਜਿੱਥੇ ਗ਼ਰੀਬੀ ਕਾਰਨ ਬਹੁਤ ਬੱਚੇ ਜ਼ਿੰਦਗੀ ਦੀਆਂ ਬੁਨਿਆਦੀ ਸਹੂਲਤਾਂ ਤੋਂ ਬਿਨਾਂ ਹੀ ਜ਼ਿੰਦਗੀ ਜੀਅ ਰਹੇ ਹਨ। ਅਸੀਂ …

Read More »