ਸ਼ਹਿਨਾਜ਼ ਗਿੱਲ ਫਿਰ ਤੋਂ ਸੁਰਖੀਆਂ ਵਿਚ

ਪੰਜਾਬੀ ਐਕਟਰੈੱਸ ਸ਼ਹਿਨਾਜ਼ ਗਿੱਲ ਜੋ ਕਿ ਲੰਬੇ ਸਮੇਂ ਤੋਂ ਬਾਅਦ ਪੰਜਾਬ ਪਹੁੰਚ ਗਈ ਹੈ । ਜੀ ਹਾਂ ਉਹ ਇਕੱਲੇ ਨਹੀਂ ਸਗੋ ਆਪਣੇ ਵਧੀਆ ਮਿੱਤਰ ਸਿਧਾਰਥ ਸ਼ੁਕਲਾ ਦੇ ਨਾਲ ਆਈ ਹੈ । ਦੋਵਾਂ ਨੂੰ ਚੰਡੀਗੜ੍ਹ ਏਅਰਪੋਰਟ ਉੱਤੇ ਇਕੱਠੇ ਸਪਾਟ ਕੀਤਾ ਗਿਆ ਹੈ ।ਏਅਰਪੋਰਟ ਤੋਂ ਦੋਵਾਂ ਦੀਆਂ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਨੇ । ਫੈਨਜ਼ ਦੋਵਾਂ ਨੂੰ ਇਕੱਠੇ ਦੇਖ ਕੇ ਕਾਫੀ ਉਤਸੁਕ ਨੇ।

ਇਹ ਵੀਡੀਓਜ਼ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਸ਼ੇਅਰ ਹੋ ਰਹੀਆਂ ਨੇ ।ਜੇ ਗੱਲ ਕਰੀਏ ਦੋਵਾਂ ਜਣਿਆ ਦੀ ਦੋਸਤੀ ਟੀਵੀ ਦੇ ਇੱਕ ਰਿਆਲਟੀ ਸ਼ੋਅ ਤੋਂ ਹੋਈ ਸੀ । ਦੋਵਾਂ ਦੀਆਂ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆਉਂਦੀ ਹੈ । ਜਿਸ ਕਰਕੇ ਸੋਸ਼ਲ ਮੀਡੀਆ ਉੱਤੇ #Sidnaaz ਨਾਂਅ ਦਾ ਹੈਸ਼ਟੈਗ ਖੂਬ ਟਰੈਂਡ ਕਰਦਾ ਹੈ ।ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੀ ਤਾਂ ਉਹ ਹਾਲ ਹੀ ‘ਚ ਅਰਜੁਨ ਕਾਨੂੰਗੋ ਦੇ ਨਵੇਂ ਗੀਤ ‘ਵਾਅਦਾ ਹੈ’ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉੱਧਰ ਸਿਧਾਰਥ ਸ਼ੁਕਲਾ ਵੀ ਬਿੱਗ ਬੌਸ ਸੀਜ਼ਨ 14 ‘ਚ ਵੀ ਕੁਝ ਹਫਤਿਆਂ ਲਈ ਦਿਖਾਈ ਦਿੱਤੇ ਸਨ ।

ਦਸ ਦੇਈਏ ਕਿ ਸ਼ਹਿਨਾਜ਼ ਗਿੱਲ ਪਹਿਲ ਨਾਲੋਂ ਬਹੁਤ ਸ੍ਲਿਮ ਦਿੱਖ ਰਹੀ ਹੈ |ਇਹ ਦਿੱਖ ਉਸਦੀ ਬਿਗ ਬੌਸ ਦੇ ਘਰ ਵਿੱਚੋ ਆਉਣ ਤੋਂ ਬਾਅਦ ਹੋਈ |ਤੁਸੀਂ ਕਾਫੀ ਗੀਤਾਂ ਦੇ ਵਿਚ ਸ਼ਹਿਨਾਜ਼ ਨੂੰ ਦੇਖਿਆ ਹੋਵੇ ਪਰ ਹੁਣ ਦੀ ਦਿੱਖ ਉਸਦੀ ਬਿਲਕੁਲ ਵੱਖ ਹੀ ਨਜ਼ਰ ਆਉਂਦੀ ਹੈ |ਦਰਅਸਲ ਦੇ ਵਿਚ ਸ਼ਹਿਨਾਜ਼ ਹਮੇਸ਼ਾ ਹੀ ਇਹ ਕਹਿੰਦੀ ਸੀ ਕਿ ਉਹ ਮੋਤੀ ਹੈ ਪਰ ਉਸਨੇ ਹੁਣ ਆਪਣੀ ਦਿੱਖ ਨੂੰ ਇਕ ਵੱਖਰਾ ਹੀ ਰੂਪ ਦਿੱਤਾ ਹੈ ਤੇ ਪਹਿਲਾ ਨਾਲੋਂ ਕਾਫੀ ਬਦਲ ਗਈ ਹੈ |ਪਾਲੀਵੁੱਡ ਦੀਆ ਹੋਰ ਤਾਜ਼ਾ ਖ਼ਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |

ਬੀਬਾ ਬਾਦਲ ਦਾ ਵੱਡਾ ਐਲਾਨ,ਸਰਕਾਰ ਆਉਣ ਤੇ

ਵੱਡੀ ਖਬਰ ਆ ਰਹੀ ਹੈ ਬੀਬਾ ਬਾਦਲ ਬਾਰੇ ਜਾਣਕਾਰੀ ਅਨੁਸਾਰ ਸਾਬਕਾ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੁੱਝ ਲੋਕਾਂ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਦੀ ਮੁੜ ਸਰਕਾਰ ਬਣਨ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅ ਦਬੀ ਕਰਨ ਵਾਲੇ ਲੋਕਾਂ ਦੇ ਖਾਤਮੇ ਲਈ ਪਹਿਲ ਦੇ ਅਧਾਰ ਉੱਤੇ ਵੱਡੇ ਕਰੜੇ ਕਦਮ ਚੁੱਕੇ ਜਾਣਗੇ।

ਦੱਸ ਦਈਏ ਕਿ ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਦੌਰਾਨ ਪੰਜਾਬ ਵਿਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਖਬਰਾਂ ਪੰਜਾਬ ‘ਚ ਵਧਦੀਆਂ ਜਾ ਰਹੀਆਂ ਹਨ। ਸਰਕਾਰ ਇੰਨਾਂ ਲੋਕਾਂ ਨੂੰ ਬੇਨਕਾਬ ਕਰਨ ਵਿੱਚ ਨਾਕਾਮ ਸਾਬਤ ਹੋਈ ਹੈ। ਬੀਬੀ ਬਾਦਲ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਲਿਖਿਆ ਹੈ ਕਿ ‘ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋਣੀਆਂ ਪੰਜਾਬ ‘ਚ ਵਧਦੀਆਂ ਜਾ ਰਹੀਆਂ ਹਨ।ਸੂਬੇ ਦੀ ਕਾਂਗਰਸ ਸਰਕਾਰ ਉਕਤ ਵਿਅਕਤੀਆਂ ਨੂੰ ਰੋਕਣ ਅਤੇ ਅਜਿਹੀਆਂ ਅਣਹੋਣੀਆ ਨਾਲ ਪੰਜਾਬ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਖ਼ਤਮ ਕਰਨ ਵਾਲਿਆਂ ਨੂੰ ਬੇਨਕਾਬ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੇ ਹੀ ਅਜਿਹੇ ਗਲਤ ਬੰਦਿਆਂ ਦੇ ਖ਼ਾਤਮੇ ਲਈ ਅਸੀਂ ਵੱਡੇ ਕਦਮ ਤੇ ਨਤੀਜਾ ਮੁਖੀ ਕਦਮ ਪਹਿਲ ਦੇ ਆਧਾਰ ‘ਤੇ ਚੁੱਕਾਂਗੇ।

‘ਇਸ ਦੇ ਨਾਲ ਹੀ ਦੱਸ ਦਈਏ ਕਿ ਪਾਕਿਸਤਾਨ ਸਰਕਾਰ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ 9 ਮੈਂਬਰੀ ਪ੍ਰਾਜੈਕਟ ਕਮੇਟੀ ਨੂੰ ਦੇਣ ਦੇ ਫ਼ੈਸਲੇ ਦੀ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਨਾਲ ਸਮੂਹ ਸਿੱਖ ਸੰਗਤ ਦੇ ਦਿਲਾਂ ਨੂੰ ਠੇ ਸ ਪਹੁੰਚੀ ਹੈ।ਹੋਰ ਦੇਸ਼ ਵਿਦੇਸ਼ ਨਾਲ ਜੁੜੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਲਾਇਕ ਜਰੂਰ ਕਰੋ |

ਪੰਜਾਬੀ ਕਲਾਕਾਰ ਅਮਰ ਨੂਰੀ ਨੇ ਸਾਂਝੀਆਂ ਕੀਤੀਆਂ ਕਰਵਾਚੌਥ ਦੀਆ ਤਸਵੀਰਾਂ

ਬੀਤੇ ਦਿਨੀਂ ਪੰਜਾਬ ਭਰ ਵਿਚ ਸੁਹਾਗਣਾ ਨੇ ਆਪਣੇ ਸੁਹਾਗ (ਪਤੀ) ਦੀ ਲੰਮੀ ਉਮਰ ਦੀ ਕਾਮਨਾ ਕਰਦਿਆਂ ਹੋਇਆਂ ਕਰਵਾ ਚੌਥ ਦਾ ਤਿਓਹਾਰ ਬੜੇ ਚਾਅ ਅਤੇ ਸ਼ਰਧਾ ਨਾਲ ਮਨਾਇਆ |ਪੰਜਾਬੀ ਸੰਗੀਤ ਇੰਡਸਟਰੀ ਦੇ ਥੰਮ ਸਰਦੂਲ ਸਿਕੰਦਰ ਦੀ ਧਰਮਪਤਨੀ ਅਮਰ ਨੂਰੀ ਨੇ ਸਰਦੂਲ ਜੀ ਦੀ ਲੰਮੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਿਆ ਤੇ ਆਪਣੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਵੀ ਸ਼ੇਅਰ ਕੀਤੀਆਂ |

ਜਿਸ ਦੇ ਨਾਲ ਓਹਨਾ ਨੇ caption ਲਿਖਿਆ ਕਿ ” ਰੱਬਾ ਸਭ ਦੇ ਸੁਹਾਗ ਸਲਾਮਤ ਰਹਿਣ ” |ਇਹਨਾਂ ਤਸਵੀਰਾਂ ਵਿਚ ਅਮਰ ਨੂਰੀ ਨੇ ਗੁਲਾਬੀ ਰੰਗ ਦਾ ਸੂਟ ਪਹਿਨਿਆ ਹੋਇਆ ਸੀ ਤੇ ਉਮਰ ਦਾ ਪ੍ਰਭਾਵ ਓਹਨਾ ਦੇ ਚੇਹਰੇ ਤੇ ਕੀਤੇ ਵੀ ਦਿਸ ਨਹੀਂ ਰਿਹਾ ਸੀ | ਅਮਰ ਨੂਰੀ ਇਹਨਾਂ ਤਸਵੀਰਾਂ ਵਿਚ ਬੇਹੱਦ ਖੂਬਸੂਰਤ ਲੱਗ ਰਹੇ ਸਨ |ਤੁਹਾਨੂੰ ਦੱਸ ਦਇਏ ਕਿ ਅਮਰ ਨੂਰੀ ਤੇ ਸਰਦੂਲ ਸਿਕੰਦਰ ਪੰਜਾਬੀ ਸੰਗੀਤ ਜਗਤ ਦੀ ਇਕ ਮਸ਼ਹੂਰ ਦੋਗਾਣਾ ਜੋੜੀ ਹੈ ਤੇ ਪੰਜਾਬੀ ਹਨ ਨੂੰ ਬਹੁਤ ਪਿਆਰ ਕਰਦੇ ਹਨ | ਦੋਵਾਂ ਦੀ ਮੁਲਾਕਾਤ ਇਕ ਸੰਗੀਤਕ ਪ੍ਰੋਗਰਾਮ ਤੇ ਹੋਈ ਸੀ ਤੇ ਫਿਰ ਅਸਲ ਜ਼ਿੰਦਗੀ ਵਿਚ ਵੀ ਪ੍ਰੇਮ ਵਿਆਹ ਕਰਵਾ ਕੇ ਦੋਵੇਂ ਪੱਕੇ ਤੋਰ ਤੇ ਇਕ ਜੋੜੀ ਬਣ ਗਏ |

ਦੋਵਾਂ ਨੂੰ ਵਿਆਹ ਕਰਵਾਣ ਲਈ ਅਨੇਕਾਂ ਔਕ-ੜਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ ਪਾਰ ਅੰਤ ਵਿਚ ਪਿਆਰ ਦੀ ਜਿੱਤ ਹੋਈ ਸੀ |ਜੇਕਰ ਗੱਲ ਕਰੀਏ ਸਰਦੂਲ ਸਿਕੰਦਰ ਦੀ ਤਾਂ ਉਹ ਕਿਸੀ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ | ਓਹਨਾ ਨੇ ਪੰਜਾਬੀ ਸਰੋਤਿਆਂ ਨੂੰ ਲੰਮੇ ਸਮੇਂ ਤੋਂ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ , ਜਿਵੇਂ ਕਿ ਰੋਡ ਦੇ ਉੱਤੇ, ਮੇਰਾ ਦਿਓਰ, ਇੱਕ ਤੂੰ ਹੋਵੇ ਇੱਕ ਮੈਂ ਹੋਵਾਂ, ਕੌਣ ਹੱਸਦੀ ਅਤੇ ਹੋਰ ਵੀ ਅਨੇਕਾਂ ਹਿੱਟ ਗੀਤਾਂ ਰਹੀ ਸਦਾ ਆਪਣੇ ਸਰੋਤਿਆਂ ਨੂੰ ਨਿਹਾਲ ਕਰਦੇ ਰਹੇ ਹਨ |

ਤੁਹਾਨੂੰ ਦੱਸ ਦਇਏ ਅਮਰ ਨੂਰੀ ਇਕ ਗਾਇਕਾ ਹੋਣ ਦੇ ਨਾਲ ਨਾਲ ਇਕ ਬੇਹਤਰੀਨ ਅਦਾਕਾਰਾ ਵੀ ਹੈ ਅਤੇ ਬਹੁਤ ਸਾਰੀਆਂ ਹਿੱਟ ਪੰਜਾਬੀ ਫ਼ਿਲਮ ਵਿਚ ਕੰਮ ਵੀ ਕਰ ਚੁੱਕੇ ਹਨ |ਅਮਰ ਨੂਰੀ ਤੇ ਸਰਦੂਲ ਸਿਕੰਦਰ ਅਜਕਲ ਰੋਪੜ ਚ ਆਪਣੇ ਨਿਵਾਸ ਵਿਖੇ ਰਹਿ ਰਹੇ ਹਨ |ਪਾਲੀਵੁੱਡ ਨਾਲ ਜੁੜੀਆਂ ਹੋਰ ਮਸਾਲੇਦਾਰ ਤੇ ਦਿਲਚਸਪ ਖ਼ਬਰਾਂ ਪੜ੍ਹਨ ਦੇ ਲਈ ਸਾਡਾ ਪੇਜ ਪੰਜਾਬੀ ਕਪਲ ਜਰੂਰ ਲਾਇਕ ਕਰੋ ਜੀ|

ਕਨੇਡਾ ਵਿਚ ਵੀ ਹੋਣ ਲੱਗਾ ਆਹ ਕੰਮ

ਆਰਥਿਕ ਮੰਦੀ ਦੀ ਮਾਰ ਝੱਲ ਰਹੇ ਲੋਕ ਮੁੜ ਪੈਰਾਂ ਸਿਰ ਹੋਣ ਲਈ ਕੋਸ਼ਿਸ਼ ਕਰ ਰਹੇ ਹਨ। ਉਥੇ ਹੀ ਸਰਕਾਰ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ। ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਖਤਾ ਇੰਤਜਾਮ ਕੀਤੇ ਜਾ ਰਹੇ ਹਨ।ਸ਼ਰਾਰਤੀ ਅਨਸਰਾਂ ਤੇ ਵੀ ਕਰੜੀ ਨਜ਼ਰ ਰੱਖੀ ਜਾ ਰਹੀ ਹੈ ਕਿ ਉਹ ਕਿਸੇ ਘਟਨਾ ਨੂੰ ਅੰਜ਼ਾਮ ਨਾ ਦੇ ਸਕਣ। ਪਰ ਸੁਰੱਖਿਆ ਵਧਣ ਦੇ ਬਾਵਜੂਦ ਵੀ ਕੁਝ ਲੁਟੇਰੇ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ।ਲੋਕਾਂ ਨੂੰ ਠੱਗਣ ਤੇ ਲੁੱਟਣ ਦੇ ਨਵੇਂ ਨਵੇਂ ਤਰੀਕੇ ਲੱਭ ਹੀ ਲੈਂਦੇ ਹਨ।

ਕੁਝ ਦਿਨ ਪਹਿਲਾ ਹੀ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕਾ।ਜਿਥੇ ਲੋਕਾਂ ਨੂੰ ਕਿਸੇ ਨਾ ਕਿਸੇ ਬਹਾਨੇ ਲੁਟਿਆ ਜਾਂ ਠੱਗ ਦੁਆਰਾ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਹੈ। ਦਿਨ-ਦਿਹਾੜੇ ਸ਼ਰਾਰਤੀ ਅਨਸਰਾਂ ਵੱਲੋਂ ਇਹੋ ਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਅਜਿਹੇ ਸ਼ਰਾਰਤੀ ਅਨਸਰ ਕਿਸੇ ਨਾ ਕਿਸੇ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਹਨ ,ਕਦੋਂ ਉਹ ਕਿਸੇ ਨੂੰ ਸ਼ਿਕਾਰ ਬਣਾਉਣ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ।ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਹੁਣ ਕੈਨੇਡਾ ਵਾਲਿਆਂ ਨੂੰ ਵੀ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਕੈਨੇਡਾ ਵਿੱਚ ਵੀ ਇੰਡੀਆ ਵਾਲਾ ਕੰਮ ਹੋਣ ਲੱਗ ਪਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਾਅਲੀ ਪੁਲੀਸ ਗੱਡੀ ਵਿੱਚ ਪੁਲਿਸ ਅਫਸਰ ਬਣਕੇ ਇਕ ਸੈਮਾਇ ਟ੍ਰੇਲਰ ਚਾਲਕ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਨੌਸਰਬਾਜ਼ਾਂ ਨੂੰ ਪੁਲਸ ਲੱਭਣ ਵਿੱਚ ਲੱਗੀ ਹੋਈ ਹੈ।ਪੰਜਾਬ ਦੀ ਤਰ੍ਹਾਂ ਹੀ ਕੈਨੇਡਾ ਵਿੱਚ ਵੀ ਇਹੋ ਜਿਹੀਆਂ ਘਟਨਾਵਾਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ ।ਇਕ ਟਰੱਕ ਸੋਮਵਾਰ ਸਵੇਰੇ ਜੋ ਕੇ ਸਾਊਥ ਬਾਉਂਡ ਜਾ ਰਿਹਾ ਸੀ। ਜਿਸ ਨੂੰ ਦੋ ਠੱਗਾ ਵੱਲੋਂ ਨਕਲੀ ਪੁਲਿਸ ਬਣਕੇ ਰੋਕ ਲਿਆ ਗਿਆ।ਪੁਲਿਸ ਦੀ ਕਾਰ ਦੀਆਂ ਲਾਈਟਾਂ ਆਨ ਸਨ ਅਤੇ ਬਿਨਾਂ ਵਰਦੀ ਤੋਂ ਵੀ ਬਾਹਰ ਨਿਕਲ ਕੇ ਆਏ। ਜਿਨ੍ਹਾਂ ਨੇ ਟਰੱਕ ਚਾਲਕ ਤੋਂ ਭਾਰੀ ਰਕਮ ਦੀ ਮੰਗ ਕੀਤੀ। ਜਦੋਂ ਟਰੱਕ ਡਰਾਈਵਰ ਨੂੰ ਉਨ੍ਹਾਂ ਤੇ ਸ਼ੱਕ ਹੋਇਆ ਤਾਂ ਡਰਾਈਵਰ ਨੇ ਉਨ੍ਹਾਂ ਨਾਲ ਸਖ਼ਤੀ ਨਾਲ ਗੱਲ ਕੀਤੀ।

Police investigate the scene of an accident that ended a car chase during which the suspect fired shots at Police. SASKATOON,SK–January10/2015– Saturday, January 10, 2015. (DEREK MORTENSEN/STAR PHOENIX)

ਜਿਸ ਦੌਰਾਨ ਦੋਨੋਂ ਨਕਲੀ ਪੁਲੀਸ ਵਾਲੇ ਗੱਡੀ ਲੈ ਕੇ ਮੌਕੇ ਤੋਂ ਦੌੜ ਗਏ। ਇਹ ਨੌਸਰਬਾਜ਼ 20 ਤੋਂ 22 ਵਰ੍ਹਿਆਂ ਦੇ ਲੱਗ ਰਹੇ ਸਨ। ਐਨ .ਸੀ .ਐਮ. ਪੀ. ਵੱਲੋਂ ਵਰਤੇ ਜਾਂਦੇ ਚਿੰਨ ਵਰਗੇ ਨਿਸ਼ਾਨ ਵੀ ਉਨ੍ਹਾਂ ਨੇ ਆਪਣੇ ਵਾਹਨ ਉਪਰ ਲਗਾਏ ਹੋਏ ਸਨ। ਇਨ੍ਹਾਂ ਦੇ ਵਾਲ ਭੂਰੇ ਰੰਗ ਦੇ ਸਨ। ਚਿੱਟੇ ਰੰਗ ਕ੍ਰਾਊਨ ਵਿਕਟੋਰੀਆ ਕਾਰ ਵਿੱਚ ਸਵਾਰ ਸਨ। ਜਿਸ ਦੇ ਕਾਲੇ ਰਿਮ ਸਨ ਤੇ ਟੋਪ ਤੇ ਲਾਇਟ ਬਾਰ ਲੱਗੀ ਹੋਈ ਸੀ। ਪੁਲਿਸ ਵੱਲੋਂ ਇਨ੍ਹਾਂ ਠੱਗਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਸ ਅਦਾਕਾਰਾ ਦੀ ਡਰੈੱਸ ਦਾ ਰੇਟ ਸੁਨ ਤੁਸੀਂ ਵੀ ਰਹਿ ਜਾਓਗੇ ਹੈਰਾਨ

ਉਰਵਸ਼ੀ ਰੌਤੇਲਾ ਇੱਕ ਵਾਰ ਫੇਰ ਸੁਰਖੀਆਂ ‘ਚ ਆ ਗਈ ਹੈ। ਹੁਣ ਸੁਰਖੀਆਂ ‘ਚ ਆਉਣ ਦਾ ਕਾਰਨ ਉਸ ਦੀ ਕੋਈ ਫਿਲਮ ਜਾਂ ਬਿਆਨ ਨਹੀਂ ਸਗੋਂ ਉਸ ਦੀ ਕੀਮਤੀ ਡ੍ਰੈੱਸ ਹੈ। ਦੱਸ ਦਈਏ ਕਿ ਉਰਵਸ਼ੀ ਅਮਾਤੋ ਦੀ ਫੈਸ਼ਨ ਫਿਲਮ ‘ਚ ਈਜ਼ੀਪਟ ਦੀ ਰਾਣੀ ਕਲਿਓਪੇਟ੍ਰਾ ਬਣੀ ਹੈ।ਇਸ ਲਈ ਉਸ ਨੇ 5 ਮਿਲੀਅਨ ਅਮਰੀਕੀ ਡਾਲਰ ਦੀ ਸੋਨੇ ਦੀ ਡ੍ਰੈੱਸ ਪਾਈ ਜਿਸ ਦੀ ਕੀਮਤ ਭਾਰਤੀ ਰੁਪਏ ‘ਚ 37 ਕਰੋੜ 34 ਲੱਖ ਤੋਂ ਜ਼ਿਆਦਾ ਹੈ।

ਬਾਲੀਵੁੱਡ ਦੀ ਗਲੈਮ ਗਰਲ ਉਰਵਸ਼ੀ ਰੌਤੇਲਾ ਨੇ ਹਾਲ ਹੀ ਵਿੱਚ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੇ ਵਿਆਹ ਦੇ ਰਿਸੈਪਸ਼ਨ ਵਿੱਚ ਸ਼ਿਰਕਤ ਕੀਤੀ, ਜਿੱਥੇ ਉਸ ਦੀ ਨੇਹਾ ਤੋਂ ਵੀ ਮਹਿੰਗ ਲਹਿੰਗਾ ਪਾਇਆ ਸੀ ਜੋ ਲੇਜਰ ਕੱਟ ਲੈਦਰ ਸੀ।ਇਸ ‘ਤੇ ਜਰਦੌਜ਼ਾ ਦਾ ਕੰਮ ਕੀਤਾ ਗਿਆ ਸੀ ਤੇ ਇਸ ਵਿੱਚ ਓਰੀਜਨਲ ਸਵਰੋਸਕੀ ਲੱਗੇ ਸੀ। ਉਰਵਸ਼ੀ ਨੇ ਰੇਨੂੰ ਟੰਡਨ ਦੀ ਡਿਜ਼ਾਇਨ ਕੀਤੀ ਡ੍ਰੈੱਸ ਪਾਈ ਹੋਈ ਸੀ। ਉਰਵਸ਼ੀ ਦੀ ਡ੍ਰੈੱਸ ਲੱਖਾਂ ਦੀ ਲੱਗ ਰਹੀ ਸੀ। ਉਰਵਸ਼ੀ ਦੇ ਲਹਿੰਗੇ ਤੇ ਗਹਿਣਿਆਂ ਦੀ ਕੀਮਤ ਕੁਲ 55 ਲੱਖ ਰੁਪਏ ਸੀ।ਬਾਲੀਵੁੱਡ ਵਿਚ ਉਰਵਸ਼ੀ ਅਜਕਲ ਬਹੁਤ ਸਰਗਰਮ ਹੈ ਤੇ ਆਪਣੀ ਖੂਬਸੂਰਤੀ ਦੇ ਜਲਵੇ ਬਿਖੇਰ ਰਹੀ ਹੈ |ਉਰਵਸ਼ੀ ਬਹੁਤ ਸਾਰੇ ਮੁੰਡਿਆਂ ਦਾ ਕ੍ਰਸ਼ ਬਣੀ ਹੋਈ ਹੈ |

ਇਸਦੇ ਵਿਚ ਕੋਈ ਸ਼ੱਕ ਨਹੀਂ ਹੈ ਕੀ ਉਰਵਸ਼ੀ ਰੱਜ ਕ ਸੋਹਣੀ ਤੇ ਸੁਨੱਖੀ ਹੈ |ਬਾਲੀਵੁੱਡ ਦੇ ਵਿਚ ਵੈਸੇ ਤੇ ਹੋਰ ਵੀ ਬਹੁਤ ਗਲੈਮਰਸ ਅਦਾਕਾਰਾ ਹਨ ਪਰ ਜੇ ਗੱਲ ਅੱਜ ਦੀ ਕਰੀਏ ਤਾ ਉਰਵਸ਼ੀ ਨੇ ਆਪਣਾ ਨਾਮ ਅਵੱਲ ਬਣਾ ਲਿਆ ਹੈ |ਹੁਣ ਇਕ ਵਾਰ ਫਿਰ ਉਰਵਸ਼ੀ ਖਬਰਾਂ ਵਿਚ ਹੈ।ਉਰਵਸ਼ੀ ਰਾਉਟੇਲਾ ਆਪਣੇ ਫੈਸ਼ਨ ਅਤੇ ਸਟਾਈਲ ਨੂੰ ਪ੍ਰਦਰਸ਼ਿਤ ਕਰਨ ਵਿਚ ਕਦੇ ਪਿੱਛੇ ਨਹੀਂ ਰਹੀ।ਇਸ ਤੋਂ ਇਲਾਵਾ ਉਸਨੂੰ ਅਰਬਨ ਦੀ ਬੈਸਟ ਵੂਮੈਨ ਆਫ ਦਿ ਯੀਅਰ ਵੀ ਚੁਣਿਆ ਗਿਆ।ਹੁਣ ਉਸ ਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਅਤੇ ਸੈਕਸੀ ਸਟਾਰ ਕਲੀਓਪਟ੍ਰਾ ਚੁਣਿਆ ਗਿਆ ਹੈ। ਉਸਨੇ 37 ਕਰੋੜ ਰੁਪਏ ਦੀ ਡਰੈਸ ਪਹਿਨੀ ਹੈ|

ਉਰਵਸ਼ੀ ਰਾਉਟੇਲਾ ਦੀ ਫਿਲਮ ਵਰਜਿਨ ਭਾਨੂਪ੍ਰਿਯਾ ਕੁਝ ਸਮਾਂ ਪਹਿਲਾਂ ਭਾਰਤ ਵਿਚ ਰਿਲੀਜ਼ ਹੋਈ ਸੀ।ਕੋਰੋਨਾ ਵਾਇਰਸ ਦੇ ਕਾਰਨ ਫਿਲਮ ਡਿਜੀਟਲ ਤੇ ਰਿਲੀਜ਼ ਕੀਤੀ ਗਈ ਹੈ।ਯੁਗਾਨ ਦੇ ਸੀਈਓ ਅਤੇ ਸੰਸਥਾਪਕ ਦਾ ਕਹਿਣਾ ਹੈ, “ਇਹ ਸਾਡਾ ਸਨਮਾਨ ਹੈ ਕਿ ਅਸੀਂ ਭਾਰਤ ਦੀ ਸਭ ਤੋਂ ਖੂਬਸੂਰਤ ਔਰਤ ਨੂੰ ਆਪਣਾ ਯਾਤਰਾ ਅਤੇ ਫੈਸ਼ਨ ਮੈਗਜ਼ੀਨ ਦੇ ਕਵਰ ‘ਤੇ ਲਿਆਉਣ ਦੇ ਯੋਗ ਬਣੇ |

ਸਤਵਿੰਦਰ ਬਿੱਟੀ ਨੇ ਪਰਿਵਾਰ ਨਾਲ ਤਸਵੀਰ ਸਾਂਝੀ ਕਰਕੇ ਕਿਹਾ

ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਸਤਵਿੰਦਰ ਬਿੱਟੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ । ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਲਈ ਖ਼ਾਸ ਸੁਨੇਹੇ ਵਾਲੀਆਂ ਪੋਸਟਾਂ ਪਾਉਂਦੇ ਨੇ ।ਇਸ ਵਾਰ ਗਾਇਕਾ ਨੇ ਔਰਤ ਦੀ ਅਹਿਮੀਅਤ ਨੂੰ ਬਿਆਨ ਕਰਦੇ ਹੋਏ ਇੱਕ ਪੋਸਟ ਪਾਈ ਹੈ । ਜਿਸ ‘ਚ ਉਨ੍ਹਾਂ ਨੇ ਲਿਖਿਆ ਹੈ-‘ਇਸਤਰੀ ਨਾਲ ਸਬੰਧਤ ਹਰ ਰਿਸ਼ਤੇ ਵਿਚ, ਰਿਸ਼ਤੇ ਨੂੰ ਬਣਾਈ ਰੱਖਣ ਲਈ, ਪੁਰਸ਼ ਦੇ ਮੁਕਾਬਲੇ, ਇਸਤਰੀ ਨੂੰ ਵਧੇਰੇ ਤਿਆਗ, ਕੁਰਬਾਨੀ, ਯਤਨ ਅਤੇ ਮਿਹਨਤ ਕਰਨੀ ਪੈਂਦੀ ਹੈ।

ਹਰ ਇਸਤਰੀ ਦੋ ਘਰਾਂ ਵਿੱਚ ਜਨਮ ਲੈਂਦੀ ਹੈ , ਪਿਤਾ ਦੇ ਘਰ ਅਤੇ ਪਤੀ ਦੇ ਘਰ। ਹਰ ਇਸਤਰੀ ਦੋ ਘਰਾਂ ਦੇ ਆਸਰੇ ਨਾਲ ਪਲਦੀ ਹੈ ਅਤੇ ਦੋ ਘਰਾਂ ਦਾ ਸਹਾਰਾ ਬਣਦੀ ਹੈ। ਉਸ ਦੀਆਂ ਦੋ ਜਾਨਾਂ ਹੁੰਦੀਆਂ ਹਨ,ਦੋ ਦਿਲ ਹੁੰਦੇ ਹਨ’ ।ਇਸ ਪੋਸਟ ਦੇ ਨਾਲ ਉਨ੍ਹਾਂ ਨੇ ਆਪਣੇ ਪਰਿਵਾਰ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਉਹ ਆਪਣੇ ਪਤੀ ਤੇ ਬੇਟੇ ਦੇ ਨਾਲ ਨਜ਼ਰ ਆ ਰਹੀ ਹੈ ।ਸਤਵਿੰਦਰ ਬਿੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਸਮੇਂ ‘ਚ ਕਈ ਹਿੱਟ ਗੀਤ ਦਿੱਤੇ ਨੇ ਅਤੇ ਅਖਾੜਿਆਂ ਦੀ ਇਸ ਰਾਣੀ ਨੂੰ ਸੁਣਨ ਲਈ ਵੱਡੀ ਗਿਣਤੀ ‘ਚ ਲੋਕ ਸ਼ਾਮਿਲ ਹੁੰਦੇ ਸਨ । ਉਨ੍ਹਾਂ ਦੇ ਗੀਤ ਅੱਜ ਵੀ ਓਨੇ ਹੀ ਮਕਬੂਲ ਨੇ ਜਿੰਨੇ ਕਿ 90 ਦੇ ਦਹਾਕੇ ‘ਚ ਸਨ ।

ਸਤਵਿੰਦਰ ਬਿੱਟੀ ਚਾਹੇ ਹੁਣ ਸੰਗੀਤ ਦੀ ਦੁਨੀਆ ਦੇ ਵਿਚ ਘੱਟ ਹੀ ਦਿਸਦੀ ਹੈ ਪਰ ਅਜੇ ਵੀ ਲੋਕਾਂ ਦੇ ਦਿਲਾਂ ਤੇ ਸੰਗੀਤ ਦੇ ਨਾਲ ਰਾਜ ਕਰਦੀ ਹੈ |ਸਤਵਿੰਦਰ ਬਿੱਟੀ ਸੰਗੀਤ ਦੇ ਖੇਤਰ ਤੋਂ ਬਾਅਦ ਸਿਆਸਤ ਵਿਚ ਵੀ ਆਈ |ਹਾਲਾਂਕਿ ਇਸ ਖੇਤਰ ਵਿਚ ਉਸਨੇ ਜਿਆਦਾ ਨਾਮ ਨਹੀਂ ਕਮਾਇਆ |ਹੋਰ ਨਵੀਆਂ ਨਵੀਆ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਪੰਜਾਬ ਲਾਈਵ ਟੀਵੀ ਨੂੰ ਲਾਇਕ ਜਰੂਰ ਕਰੋ |

ਦੇਖੋ ਰੋਹਨਪ੍ਰੀਤ ਦੀਆ ਪਰਿਵਾਰਕ ਤਸਵੀਰਾਂ

ਇਸ ਵੇਲੇ ਇੱਕ ਵੱਡੀ ਖ਼ਬਰ ਮਨੋਰੰਜਨ ਜਗਤ ਨਾਲ ਜੁੜੀ ਆ ਰਹੀ ਹੈ। ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਦੇ ਵਿਆਹ ਨੂੰ ਕੁੱਝ ਕੁ ਦਿਨ ਹੀ ਹੋਏ ਹਨ। ਪਰ ਉਸ ਦੀਆਂ ਤਸਵੀਰਾਂ ਅਤੇ ਵੀਡੀਓ ਹਾਲੇ ਵੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।ਨੇਹਾ ਕੱਕੜ ਦਾ ਵਿਆਹ ਅਕਤੂਬਰ ‘ਚ ਰਾਈਜਿੰਗ ਸਟਾਰ ਫੇਮ ਰੋਹਨਪ੍ਰੀਤ ਸਿੰਘ ਨਾਲ ਹੋਇਆ ਸੀ। ਦੋਵਾਂ ਦੀ ਜੋੜੀ ਨੇ ਲੋਕਾਂ ਦਾ ਖੂਬ ਦਿਲ ਜਿੱਤਿਆ, ਜਿਸ ‘ਚ ਕੋਈ ਸ਼ੱਕ ਨਹੀਂ ਹੈ।

ਇਸ ਤੋਂ ਬਾਅਦ ਨੇਹਾ ਕੱਕੜ ਰੋਹਨਪ੍ਰੀਤ ਸਿੰਘ ਨਾਲ ਮੁੰਬਈ ਵਾਪਸ ਪਰਤ ਗਈ ਸੀ। ਹੁਣ ਹਾਲ ਹੀ ‘ਚ ਨੇਹਾ ਅਤੇ ਰੋਹਨਪ੍ਰੀਤ ਡਿਨਰ ਲਈ ਇਕ ਰੈਸਟੋਰੈਂਟ ‘ਚ ਪਹੁੰਚੇ ਸਨ। ਇਸ ਸਮੇਂ ਦੌਰਾਨ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦੀ ਇਕ ਵੀਡੀਓ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਨੇਹਾ ਅਤੇ ਰੋਹਨ ਕੇਕ ਕੱਟਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ‘ਚ ਨੇਹਾ ਕੱਕੜ ਲੋਕਾਂ ਦਾ ਸ਼ੁਕਰੀਆਂ ਕਰ ਰਹੀ ਹੈ। ਨੇਹਾ ਕੱਕੜ ਦੀ ਇਸ ਵੀਡੀਓ ‘ਤੇ ਪ੍ਰਸ਼ੰਸਕ ਕਾਫ਼ੀ ਟਿੱਪਣੀ ਕਰ ਰਹੇ ਹਨ ਅਤੇ ਆਪਣੀ ਫੀਡਬੈਕ ਦੇ ਰਹੇ ਹਨ।ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਵੀ ਹਾਲ ਹੀ ‘ਚ ਇਕ ਗੀਤ ‘ਚ ਦਿਖਾਈ ਦਿੱਤੇ ਹਨ, ਜਿਸ ਦਾ ਨਾਮ ਸੀ ‘ਨੇਹੂ ਦਾ ਵਿਆਹ’।

ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦੀ ਜੋੜੀ ਇਸ ਗਾਣੇ ‘ਚ ਵੀ ਕਮਾਲ ਦੀ ਲੱਗ ਰਹੀ ਹੈ। ਪ੍ਰਸ਼ੰਸਕਾਂ ਨੂੰ ਵੀ ਉਨ੍ਹਾਂ ਦਾ ਗਾਣਾ ‘ਨੇਹੂ ਦਾ ਵਿਆਹ’ ਪਸੰਦ ਆਇਆ।ਦੱਸ ਦੇਈਏ ਕਿ ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਤੇ ਬਹੁਤ ਸਾਰੇ ਕਲਾਕਾਰਾਂ ਨੇ ਸਿਰਕਤ ਕੀਤੀ ਸੀ |ਜਿਨ੍ਹਾਂ ਦੇ ਵਿਚ ਪੋਲੀਵੁਡ ਤੇ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਸ਼ਾਮਿਲ ਸਨ |ਬਹੁਤ ਸਾਰੇ ਪੰਜਾਬੀ ਕਲਾਕਾਰ ਨੇਹਾ ਕੱਕੜ ਦੇ ਵਿਆਹ ਤੇ ਮਹਿਫ਼ਿਲ ਸਜਾਉਂਦੇ ਨਜ਼ਰ ਆਏ |ਹੋਰ ਨਵੀਆਂ ਨਵੀਆਂ ਖ਼ਬਰਾਂ ਦੇਖਣ ਦੇ ਲਈ ਸਾਡਾ ਪੇਜ ਲਾਇਕ ਜਰੂਰ ਕਰੋ |

ਇਸ ਮਸ਼ਹੂਰ ਕਲਾਕਾਰ ਬਾਰੇ ਆਈ ਇਹ ਵੱਡੀ ਖ਼ਬਰ

ਔਰਤਾਂ ਨਾਲ ਛੇੜਛਾ-ੜ ਦੀਆਂ ਘ-ਟ-ਨਾਵਾਂ ਹਰ ਰੋਜ਼ ਵਾ-ਪਰਦੀਆਂ ਹੀ ਰਹਿੰਦੀਆਂ ਹਨ। ਔਰਤਾਂ ਨਾਲ ਉਨ੍ਹਾਂ ਦੇ ਕੰਮ ਕਰਨ ਵਾਲੇ ਸਥਾਨ ਤੇ ਜਾ ਸਫ਼ਰ ਕਰਦੇ ਸਮੇਂ ਬੱਸਾਂ ਜਾਂ ਰੇਲ ਗੱਡੀਆਂ ਆਦਿ ਵਿਚ ਅਜਿਹਾ ਕੁਝ ਹੁੰਦਾ ਹੈ। ਅਜਿਹੇ ਲੋਕ ਜ਼ਿਆਦਾਤਰ ਔਰਤਾਂ ਦੇ ਜਾ-ਣੂ ਹੁੰਦੇ ਹਨ। ਜੋ ਆਪਣੀ ਜਾਣ ਪਹਿਚਾਣ ਦਾ ਨਾ-ਜਾਇ-ਜ਼ ਫ਼ਾ-ਇਦਾ ਉਠਾਉਂਦੇ ਹਨ। ਕਈ ਔਰਤਾਂ ਤਾਂ ਆਪਣੇ ਨਾਲ ਹੋਏ ਅ-ਨਿਆਂ ਪ੍ਰਤੀ ਆਵਾਜ਼ ਹੀ ਨਹੀਂ ਉਠਾਉਂਦੀਆਂ। ਕਿਉਂਕਿ ਉਹ ਬ-ਦਨਾਮੀ ਤੋਂ ਬ-ਚਣ ਲਈ ਚੁੱਪ ਕਰ ਜਾਂਦੀਆਂ ਹਨ।

ਜਦਕਿ ਕੁਝ ਹੌ-ਸ-ਲਾ ਕਰਕੇ ਇ-ਨ-ਸਾ-ਫ ਲਈ ਡਟ ਜਾਂਦੀਆਂ ਹਨ। ਮੁੰਬਈ ਵਿੱਚ ਇਕ ਫਿਲਮੀ ਕਲਾਕਾਰ ਵਿਜੇ ਰਾਜ ਦੁਆਰਾ ਆਪਣੀ ਇੱਕ ਸਾਥੀ ਮਹਿਲਾ ਕਲਾਕਾਰ ਨਾਲ ਛੇ-ੜਖਾਨੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਦੀ ਦ-ਰ-ਖ਼ਾਸਤ ਤੇ ਪੁਲਿਸ ਨੇ ਵਿਜੇ ਰਾਜ ਤੇ ਮਾਮਲਾ ਦਰਜ ਕਰਕੇ ਉਸ ਨੂੰ ਕਾ-ਬੂ ਕਰ ਲਿਆ ਹੈ। ਵਿਜੈ ਰਾਜ ਨੂੰ ਅਦਾਲਤ ਨੇ ਜ਼-ਮਾਨਤ ਦੇ ਦਿੱਤੀ ਹੈ। 2 ਨਵੰਬਰ ਦੀ ਰਾਤ ਨੂੰ ਸ਼ੇਰਨੀ ਫ਼ਿਲਮ ਦੀ ਸ਼ੂ-ਟਿੰਗ ਚੱਲ ਰਹੀ ਸੀ।

ਫ਼ਿਲਮ ਦੀ ਇੱਕ ਮਹਿਲਾ ਕਲਾਕਾਰ ਨੇ ਵਿਜੇ ਰਾਜ ਤੇ ਉਸ ਨਾਲ ਗੇਟ ਵੇ ਹੋਟਲ ਵਿਚ ਛੇ-ੜ-ਛਾੜ ਕਰਨ ਦਾ ਦੋ-ਸ਼ ਲਗਾਉਂਦੇ ਹੋਏ ਰਾਮ ਨਗਰ ਪੁਲੀਸ ਥਾਣੇ ਵਿੱਚ ਦ-ਰ-ਖਾ-ਸਤ ਦਿੱਤੀ। ਵਧੀਕ ਐਸ.ਪੀ. ਅਤੁਲ ਕੁਲਕਰਨੀ ਦੇ ਦੱਸਣ ਮੁਤਾਬਿਕ ਰਾਮ ਨਗਰ ਪੁਲੀਸ ਨੇ ਵਿਜੇ ਰਾਜ ਨੂੰ ਫ-ਡ਼-ਕੇ ਉਸ ਤੇ ਧਾਰਾ 354 ਅ ਡੀ ਅਧੀਨ ਮਾਮਲਾ ਦਰਜ ਕਰ ਲਿਆ ਹੈ। ਪਤਾ ਲੱਗਾ ਹੈ ਵਿਜੇ ਰਾਜ ਨੂੰ ਕੋਂਹਦੀਆਂ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਵਿਜੇ ਰਾਜ ਵੱਲੋਂ ਵਕੀਲ ਵਸਤਾਨੀ ਪੇਸ਼ ਹੋਏ ਅਦਾਲਤ ਵੱਲੋਂ ਵਿਜੇ ਰਾਜ ਨੂੰ ਜ਼-ਮਾਨਤ ਦੇ ਦਿੱਤੀ ਗਈ ਹੈ।-

ਅਮਰੀਕਾ ਤੋਂ ਆਈ ਇਸ ਪੰਜਾਬੀ ਮੁੰਡੇ ਬਾਰੇ ਵੱਡੀ ਖ਼ਬਰ

ਕੁਝ ਸਮੇਂ ਤੋਂ ਵਿਦੇਸ਼ਾਂ ਤੋਂ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਬਾਰੇ ਬੁ-ਰੀ-ਆਂ ਖਬਰਾਂ ਆ ਰਹੀਆਂ ਹਨ। ਇਹ ਮੁੰਡੇ ਕੁੜੀਆਂ ਮੋਟੀ ਰਕਮ ਖਰਚ ਕਰਕੇ ਵਿਦੇਸ਼ ਜਾਂਦੇ ਹਨ ਪਰ ਜਦੋਂ ਉਨ੍ਹਾਂ ਨਾਲ ਉੱਥੇ ਕੁਝ ਬੁ-ਰਾ ਵਾਪਰ ਜਾਂਦਾ ਹੈ ਤਾਂ ਇਸ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਵੱਡਾ ਝ-ਟ-ਕਾ ਲੱਗਦਾ ਹੈ। ਅਮਰੀਕਾ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਦੀ ਸੜਕ ਹਾ-ਦ-ਸੇ ਵਿੱਚ ਜਾਨ ਚਲੀ ਗਈ ਹੈ। 23 ਸ਼ਾਲਾ ਇਹ ਨੌਜਵਾਨ ਸਰਬਜੀਤ ਸਿੰਘ ਬੇਕਰਸਫੀਲਡ ਵਿੱਚ ਰਹਿੰਦਾ ਸੀ।

ਉਹ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਧਰਮਕੋਟ ਤੋਂ ਗਿਆ ਹੋਇਆ ਸੀ। ਹਾ-ਦ-ਸਾ ਉਸ ਸਮੇਂ ਵਾਪਰਿਆ, ਜਦੋਂ ਸਰਬਜੀਤ ਸਿੰਘ ਦਾ ਟਰੱਕ ਰੈਸਟ ਏਰੀਆ ਵਿਚ ਬਿਲਕੁਲ ਸਹੀ ਥਾਂ ਤੇ ਖੜ੍ਹਾ ਕੀਤਾ ਹੋਇਆ ਸੀ। ਘ-ਟ-ਨਾ ਟੈਕਸਾਸ ਸੂਬੇ ਦੇ ਐਡਰੀਅਨ ਨੇਡ਼ੇ ਓਲਡ ਡੈਮ ਕਾਉਂਟੀ ਵਿਖੇ ਵਾਪਰੀ ਹੈ। ਰਾਤ ਦੇ ਢਾਈ ਵਜੇ ਸਰਬਜੀਤ ਸਿੰਘ ਦੇ ਟਰੱਕ ਨੂੰ ਕਿਸੇ ਹੋਰ ਵਾਹਨ ਨੇ ਪਿੱਛੇ ਤੋਂ ਆ ਕੇ ਟੱ-ਕ-ਰ ਮਾ-ਰ ਦਿੱਤੀ। ਜਿਸ ਕਰਕੇ ਸਰਬਜੀਤ ਸਿੰਘ ਨੇ ਘ-ਟ-ਨਾ ਸਥਾਨ ਤੇ ਹੀ ਦ-ਮ ਤੋ-ੜ ਦਿੱਤਾ।

ਇਹ 1 ਨਵੰਬਰ ਨੂੰ ਰਾਤ ਸਮੇਂ ਵਾਪਰੀ ਦੱਸੀ ਜਾਂਦੀ ਹੈ। ਇਸ ਘ-ਟ-ਨਾ ਦਾ ਪਤਾ ਲੱਗਣ ਤੇ ਜਿੱਥੇ ਅਮਰੀਕਾ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਵਿਚ ਸੋ-ਗ ਦੀ ਲਹਿਰ ਹੈ। ਉਥੇ ਹੀ ਸਰਬਜੀਤ ਸਿੰਘ ਦੇ ਪਿੰਡ ਵਿਚ ਸੋ-ਗ ਦੀ ਲਹਿਰ ਹੈ। ਵਿਦੇਸ਼ਾਂ ਤੋਂ ਕਈ ਅ-ਫ਼-ਸੋ-ਸ ਵਾਲੀਆਂ ਖ਼ਬਰਾਂ ਆ ਚੁੱਕੀਆਂ ਹਨ। ਕੁਝ ਦਿਨ ਪਹਿਲਾਂ ਆਸਟ੍ਰੇਲੀਆ ਦੇ ਸ਼ਹਿਰ ਮਿਲਡਿਉਰਾ ਨੇੜੇ ਵਾਪਰੇ ਹਾ-ਦ-ਸੇ ਵਿੱਚ 28 ਸਾਲਾ ਪੰਜਾਬੀ ਨੌਜਵਾਨ ਗਗਨਦੀਪ ਸਿੰਘ ਚਹਿਲ ਦੀ ਜਾਨ ਚਲੀ ਗਈ ਸੀ।ਦੇਸ਼ ਵਿਦੇਸ਼ ਦੀਆ ਖ਼ਬਰ ਦੇ ਨਾਲ ਜੁੜੇ ਰਹਿਣ ਦੇ ਲਾਇ ਸਾਡੇ ਪੇਜ ਨੂੰ ਲਾਇਕ ਜਰੂਰ ਕਰੋ |ਅਸੀਂ ਤੁਹਾਡੇ ਲਾਇ ਲੈ ਕੇ ਆਉਂਦੇ ਹਨ ਨਵੀਆਂ ਨਵੀਆਂ ਖ਼ਬਰ ਸਭ ਤੋਂ ਪਹਿਲਾ ਤੇ ਸਭ ਤੋਂ ਤੇਜ |ਪੇਜ ਦੇ ਨਾਲ ਜੁੜਨ ਦੇ ਲਈ ਤੁਹਾਡਾ ਧੰਨਵਾਦ |

ਹਾਂਗ ਕਾਂਗ ਗਏ ਪਤੀ ਨੂੰ ਛੇ ਸਾਲ ਤੋਂ ਬੈਠੀ ਉਡੀਕ ਰਹੀ ਹੈ ਪਤਨੀ ਤੇ ਪਤੀ

ਪੰਜਾਬੀ ਅਜੇਹੀ ਕੌਮ ਹੈ ਜੋ ਸਾਰੇ ਹੀ ਵਿਸ਼ਵ ਦੇ ਵਿਚ ਫੈਲੀ ਹੋਈ ਹੈ |ਆਪਣੀ ਮੇਹਨਤ ਦੇ ਸਦਕਾ ਪੰਜਾਬੀ ਕੌਮ ਨੇ ਆਪਣਾ ਇਕ ਅਵੱਲ ਹੀ ਦਰਜ ਬਣਾ ਲਿਆ ਹੈ |ਪਰ ਸਾਰੇ ਹੀ ਪੰਜਾਬੀ ਲੋਕ ਇਕੋ ਜਿਹੇ ਨਹੀਂ ਹੁੰਦੇ |ਅੱਜ ਅਸੀਂ ਇਕ ਅਜੇਹੀ ਸਾਚੀ ਕਹਾਣੀ ਲੈ ਕ ਆਏ ਹਾਂ ਜਿਸਦੇ ਵਿਚ ਇਕ ਔਰਤ ਨੇ ਆਪਣੇ ਪਤੀ ਬਾਰੇ ਕਿਹਾ ਹੈ ਕਿ ਉਹ ਵਿਦੇਸ਼ ਦੀ ਧਰਤੀ ਤੇ ਕੰਮ ਕਰਨ ਦੇ ਲਾਇ ਤਾ ਗਿਆ ਪਰ ਉਹ ਹੋਲੀ ਹੋਲੀ ਉਸ ਤੋਂ ਦੂਰ ਹੁੰਦਾ ਜਾ ਰਿਹਾ ਹੈ |

ਵੈਸੇ ਤਾ ਬਹੁਤ ਸਾਰੇ ਪੰਜਾਬੀ ਵਿਦੇਸ਼ ਵਿਚ ਆਪਣੇ ਘਰ ਛੱਡ ਕੇ ਰੋਟੀ ਦੀ ਤਲਾਸ਼ ਲਈ ਵਿਦੇਸ਼ ਜਾਂਦੇ ਹਨ |ਚੰਗੇ ਭਵਿੱਖ ਦੀ ਤਲਾਸ਼ ਲਈ ਬਹੁਤ ਸਾਰੇ ਪੰਜਾਬੀ ਵੇਖੋ ਵੱਖ ਦੇਸ਼ਾ ਦੇ ਵਿਚ ਵਸੇ ਹੋਏ ਹਨ |ਇਹ ਪੰਜਾਬੀ ਮੁੰਡਾ ਵੀ ਰੋਜਗਾਰ ਦੀ ਤਲਾਸ਼ ਦੇ ਵਿਚ ਹਾਂਗ ਕਾਂਗ ਦੇ ਵਿੱਚ ਗਿਆ |ਆਪਣੀ ਘਰਵਾਲੀ ਤੇ ਪਰਿਵਾਰ ਨੂੰ ਛੱਡ ਕੇ ਹਾਂਗ ਕਾਂਗ ਵਿਚ ਚਲਾ ਗਿਆ |ਪਹਿਲਾ ਤਾ ਸਭ ਸਹੀ ਰਿਹਾ ਆਏ ਮਹੀਨੇ ਪੈਸੇ ਵੀ ਭੇਜਦਾ ਰਿਹਾ ਪਰ ਹੋਲੀ ਹੋਲੀ ਉਸਨੇ ਗੱਲ ਕਰਨੀ ਵੀ ਘਟਾ ਦਿਤੀ ਤੇ ਫਰ ਪੈਸੇ ਭੇਜਣੇ ਵੀ ਬੰਦ ਹੀ ਕਰ ਦਿਤੇ | ਖੁਸ਼ਪ੍ਰੀਤ ਕੌਰ ਦੇ ਦੱਸਿਆ ਕਿ ਉਸਦਾ ਪਤੀ ਉਸਨੂੰ ਕਹਿੰਦਾ ਹੈ ਕਿ ਓਸਤੇ ਕਿਸੇ ਨੇ ਕਾਲਾ ਜਾਦੂ ਕੀਤਾ ਹੈ |ਜਦ ਤਕ ਤੁਸੀਂ ਮੇਰੇ ਨਾਲ ਗੱਲ ਕਰਦੇ ਮਈ ਤੁਹਾਡੀਆਂ ਸਾਰੀਆਂ ਗੱਲਾਂ ਸਮਝ ਲੈਂਦਾ ਹਾਂ ਪਰ ਥੋੜੇ ਹੀ ਸਮੇ ਬਾਅਦ ਮੈਨੂੰ ਸਭ ਕੁਸ਼ ਭੁੱਲ ਜਾਂਦਾ ਹੈ |ਖੁਸ਼ਪ੍ਰੀਤ ਨੇ ਦਸਿਆ ਕਿ ਉਹ ਅਜਿਹਾ ਕਿਊ ਕਰ ਰਿਹਾ ਹੈ ਕੁੱਛ ਨਹੀਂ ਪਤਾ |ਉਸਦਾ ਕਹਿਣਾ ਇਹ ਵੀ ਹੈ ਉਹ ਇਹ ਵੀ ਕਹਿੰਦਾ ਹੈ ਕਿ ਮੈ ਤੁਹਾਡਾ ਹੀ ਹਾਂ ਤੁਸੀਂ ਖੁਸ਼ਪ੍ਰੀਤ ਨੂੰ ਸਮਝੋ ਕਿ ਉਹ ਕੁੱਛ ਗ਼ਲਤ ਨਾ ਕਰ ਬੈਠੇ |

ਅਸੀਂ ਖੁਸ਼ਪ੍ਰੀਤ ਵਲੋਂ ਕਹੀਆਂ ਗੱਲਾਂ ਦੀ ਪੁਸ਼ਟੀ ਨਹੀਂ ਕਰਦੇ ਪਰ |ਉਸਨੇ ਦਸਿਆ ਕਿ ਉਹ ਹੁਣ ਸਾਡੇ ਨਾਲ ਗੱਲ ਨਹੀਂ ਕਰਦਾ ਬਸ ਜਦੋ ਅਸੀਂ ਗੱਲ ਕਰਨ ਲਈ ਫੋਨ ਕਰਦੇ ਹਾਂ ਤਾ ਕਦੀ ਕਹਿੰਦਾ ਮੈ ਕੰਮ ਤੇ ਹਾਂ ਕਦੀ ਕਹਿੰਦਾ ਮਈ ਨਹਾਣ ਲਗਾ ਤੇ ਕਦੇ ਕਹਿੰਦਾ ਮੈਂ ਸੌਣ ਲਗਾ ਹਾਂ |ਦੇਖੋ ਵੀਡੀਓ ਵਿਚ ਖੁਸਪ੍ਰੀਤ ਨੇ ਹੋਰ ਕਿ ਕਿ ਕਿਹਾ ਆਪਣੇ ਪਤੀ ਦੇ ਬਾਰੇ |ਇਸ ਪੋਸਟ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ| ਜੇਕਰ ਕੋਈ ਇਸ ਸਕਸ਼ ਨੂੰ ਜਾਣਦਾ ਹੋਵੇ ਤਾ ਇਹਨਾਂ ਦੇ ਪਰਿਵਾਰ ਨਾਲ ਸੰਪਰਕ ਜਰੂਰ ਕਰੋ |