ਕਿਸੇ ਵੀ ਔਰਤ ਨੂੰ ਇਹ ਕੰਮ ਕਰਦੇ ਕਦੀ ਨਾ ਦੇਖੋ

ਦੋਸਤੋ ਜਿਵੇ ਕਿ ਤੁ ਸੀਂ ਇਹ ਸਭ ਜਾਣਦੇ ਹੀ ਹੋ ਕਿ ਔਰਤ ਨੂੰ ਦੇਵੀ ਦਾ ਦਰਜਾ ਦਿੱਤਾ ਗਿਆ ਹੈ ਪੁਰਾਣੇ ਸਮੇ ਤੋਂ ਹੀ ਇਸਤਰੀਆਂ ਦਾ ਸਨਮਾਨ ਕੀਤਾ ਜਾਂਦਾ ਹੈ ਪਰ ਇਸਦੇ ਬਾਵਜੂ ਦ ਕਈ ਅਜਿਹੀਆਂ ਥਾ ਵਾਂ ਵੀ ਹਨ ਜਿੱਥੇ ਨਾਰੀ ਦਾ ਸਨਮਾ ਨ ਨਹੀਂ ਕੀਤਾ ਜਾਂਦਾ ਹੈ.. ਇਥੇ ਔਰਤਾਂ ਤੇ ਹੱਥ ਵੀ ਚੁੱਕਿਆ ਜਾਂਦਾ ਹੈ ਪਰ ਅਜਿਹੇ ਘਰਾਂ ਵਿੱਚ ਕਦੇ ਵੀ ਮਾਂ ਲੱਛਮੀ ਦਾ ਵਾਸ ਨਹੀਂ ਹੁੰਦਾ ਹੈ |

ਇਹ ਵੀ ਕਿਹਾ ਜਾਂਦਾ ਹੈ ਕਿ ਜਿਸ ਘਰ ਵਿੱਚ ਔ ਰ ਤ ਦੁ ਖੀ ਹੋਵੇ ਉਸ ਘਰ ਵਿੱਚ ਦੇਵੀ ਦੇਵਤਾ ਕਦੇ ਵਾਸ ਨਹੀਂ ਕਰਦੇ ਹਨ ਅਤੇ ਜਿਸ ਘਰ ਵਿੱਚ ਨਾਰੀ ਦਾ ਸ ਨ ਮਾ ਨ ਨਾ ਕੀਤਾ ਜਾਵੇ ਉਸ ਘਰ ਵਿੱਚ ਹਮੇਸ਼ਾ ਖੁਸ਼ੀਆਂ ਬਣੀਆਂ ਰਹਿੰਦੀਆਂ ਹੋ ਇਸ ਲਈ ਕਦੇ ਵੀ ਇਸਤਰੀ ਆਂ ਦਾ ਅਪਮਾ ਨ ਨਹੀਂ ਕਰਨਾ ਚਾਹੀਦਾ ।ਇਸਦੇ ਇਲਾਵਾ ਇੱਕ ਹੋਰ ਗੱਲ ਵੀ ਦੱਸੀ ਜਾਂਦੀ ਹੈ ਕਿ ਜਿਸਦੇ ਅਨੁਸਾਰ ਜੇਕਰ ਤੁਸੀਂ ਕਿਸੇ ਇਸਤਰੀ ਨੂੰ ਨ ਹਾ ਉਂ ਦੇ ਦੇਖਦੇ ਹੋ ਤਾ ਤੁਸੀਂ ਪਾਪ ਦੇ ਭਾਗੀਦਾਰ ਬਣ ਜਾਂਦੇ ਹੋ ਕਿਸੇ ਵੀ ਇਸ ਤ ਰੀ ਨੂੰ ਚੋ ਰੀ ਨ ਹਾ ਉਂ ਦੇ ਹੋਏ ਕਦੇ ਨਹੀਂ ਦੇਖਣਾ ਚਾਹੀਦਾ ਹੈ ਇਸ ਪਾਪ ਦੀ ਸਜ਼ਾ ਏਨੀ ਭਿਆ ਨ ਕ ਹੁੰਦੀ ਹੈ ਕਿ ਮੌਤ ਦੇ ਬਾਅਦ ਵੀ ਤੁਸੀਂ ਉਸਦੇ ਸਾਹ ਮਣੇ ਛੋਟੇ ਰਹਿ ਜਾਂਦੇ ਹੋ ।

ਪੁਰਾਣੇ ਸਮੇ ਤੋਂ ਹੀ ਇਸਤਰੀਆਂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆ ਗੱਲਾਂ ਸੁਣਨ ਨੂੰ ਮਿਲਦੀਆਂ ਹਨ ਤੁਸੀਂ ਦੇਖਿਆ ਹੋਵੇਗਾ ਕਿ ਜਦੋ ਜਦੋ ਵੀ ਔਰਤ ਦਾ ਅਪਮਾਨ ਹੋਇਆ ਹੈ ਇਸ ਧਰਤੀ ਤੇ ਵਿਨਾਸ ਹੀ ਹੁੰਦਾ ਆਇਆ ਹੈ ਜਿਵੇ ਕਿ ਰਾਵਣ ਨੇ ਸੀਤਾ ਦਾ ਹਰਣ ਕੀਤਾ ਤਾ ਉਸਦੀ ਸ ਜ਼ਾ ਤੁਸੀਂ ਦੇਖੀ ਹੀ ਹੈ ਇਤਿਹਾਸ ਇਸ ਗੱਲ ਦੀ ਗਵਾਹੀ ਡਿਡਣਾ ਹੈ ਕਿ ਜਦੋ ਜਦੋ ਵੀ ਔਰਤ ਦਾ ਅਪਮਾਨ ਹੋਇਆ ਹੈ ਉਦੋਂ ਉਦੋਂ ਹੀ ਕਿਸੇ ਨਾ ਕਿਸੇ ਦਾ ਸਰਵਨਾਸ਼ ਜ਼ਰੂਰ ਹੋਇਆ ਹੈ ।

ਚਲਦੇ ਵਿਆਹ ਵਿਚ ਮੋਦੀ ਬਾਰੇ ਆਹ ਕੀ ਚੱਲ ਪਿਆ

ਪੰਜਾਬ ਦੇ ਚ ਕਿਸਾਨ ਵਿਰੋਧੀ ਬਿੱਲ ਪਾਸ ਹੋਣ ਦੇ ਕਰਕੇ ਸਾਰੇ ਹੀ ਪੰਜਾਬ ਦੇ ਕਿਸਾਨ ਇਸਨੂੰ ਰੱਦ ਕਰਨ ਦੇ ਵਿਚ ਲਗੇ ਹੋਏ ਹਨ |ਇਸ ਦੇ ਵਿਚ ਇਕ ਵੀਡੀਓ ਸਾਹਮਣੇ ਆਈ ਹੈ ਜੋ ਓਕੀ ਇਕ ਵਿਆਹ ਦੀ ਹੈ |ਵਿਆਹ ਦੇ ਵਿਚ ਵੀ ਲੋਕ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਨ |ਉਹ ਕਿਸਾਨ ਏਕਤਾ ਦੇ ਝੰਡੇ ਲੈ ਕੇ ਵਿਆਹ ਦੇ ਵਿਚ ਸ਼ਾਮਿਲ ਹੋਏ |ਏਥੇ ਹੀ ਬਸ ਨਹੀਂ ਵਿਆਹ ਦੇ ਵਿਚ ਓਹਨਾ ਦੇ ਮੋਦੀ ਦੇ ਉਪਰ ਬੋਲਿਆ ਵੀ ਪਾਈਆ |

ਜਦੋ ਝੰਡੇ ਫੜ ਕ ਬਰਾਤ ਤੋਰਨ ਦਾ ਕਾਰਨ ਲਾੜੇ ਨੂੰ ਪੁੱਛੇਆ ਤਾ ਲਾੜੇ ਦਾ ਕਹਿਣਾ ਸੀ ਕਿ ਇਹ ਗੱਲ ਨਹੀਂ ਕਿ ਅਸੀ ਵਿਆਹ ਕਰਵਾ ਰਹੇ ਹਾਂ |ਸਾਡੀਆਂ ਖੁਸ਼ੀਆਂ ਵੀ ਹੁਣ ਸੰਗਰਸ਼ ਦੇ ਵਿਚ ਹੋਣਗੀਆਂ |ਉਸ ਦਾ ਕਹਿਣਾ ਸੀ ਕਿ ਪਹਿਲਾ ਵੀ ਅਸੀਂ ਸੰਗਰਸ਼ ਦੇ ਵਿੱਚੋ ਹੀ ਆਏ ਸੀ ਤੇ ਵਿਆਹ ਕਰਵਾ ਕੇ ਫਿਰ ਸੰਗਰਸ਼ ਕਰਣ ਦਿੱਲੀ ਦੇ ਵਿਚ ਜਾਵਾਗੇ |ਇਸ ਤੋਂ ਬਾਅਦ ਇਕ ਹੋਰ ਬਰਾਤੀ ਨਾਲ ਗੱਲ ਕੀਤੀ ਗਈ ਉਸਦਾ ਕਹਿਣਾ ਵੀ ਹੀ ਸੀ ਕਿ ਅਸੀਂ ਝੰਡੇ ਇਸ ਲਈ ਫੜੇ ਆ ਤਾਂ ਜੋ ਸਰਕਾਰ ਇਸ ਨੂੰ ਹਲਕੇ ਵਿਚ ਨਾ ਲਵੇ ਸਾਡੀਆਂ ਖੁਸੀਆ ਤੇ ਸਾਡੇ ਗਮ ਹੁਣ ਓਦੋ ਤਕ ਇਸ ਸੰਗਰਸ਼ ਦੇ ਨਾਲ ਹੀ ਰਹਿਣਗੇ |

ਜਿਕਰਜੋਗ ਹੈ ਕਿ ਇਹ ਵਿਆਹ ਇਕ ਸੰਗਰਸ਼ ਦੇ ਵਾਂਗ ਹੀ ਸੀ ਜਿਥੇ ਬੋਲੀਆਂ ਵੀ ਇਸੇ ਹੀ ਤਰਾਂ ਦੀਆ ਪਾਈਆ ਜਾ ਰਹੀਆਂ ਸਨ ਤੇ ਬਰਾਤੀਆਂ ਦੇ ਹਾਥ ਦੇ ਵਿਚ ਝੰਡੇ ਫੜੇ ਹੋਏ ਸਨ |ਜੇ ਦੇਖਿਆ ਜਾਵੇ ਤਾ ਇਹ ਬਰਾਤ ਇਕ ਤਰਾਂ ਦੇ ਨਾਲ ਇਕ ਅੰਦੋਲਨ ਦਾ ਹੀ ਹਿਸਾ ਲੱਗ ਰਹੀ ਸੀ |ਹੁਣ ਦੇਖਣਾ ਇਹ ਹੈ ਕਿ ਇਹ ਸਭ ਨੂੰ ਦੇਖ ਕੇ ਮੋਦੀ ਸਰਕਾਰ ਤੇ ਕਿ ਪ੍ਰਭਾਵ ਪੈਂਦਾ ਹੈ |ਇਸ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾ ਜੋ ਇਹ ਵੀਡੀਓ ਮੋਦੀ ਸਰਕਾਰ ਦੇ ਨੁਮਾਇੰਦਿਆਂ ਤਕ ਪਹੁੰਚ ਸਕੇ |

ਰਵੀਨਾ ਟੰਡਨ ਦੀਆ ਤਸਵੀਰਾਂ ਸੋਸ਼ਲ ਮੀਡਿਆ ਤੇ ਵਾਇਰਲ

ਅਦਾਕਾਰਾ ਰਵੀਨਾ ਟੰਡਨ ਆਪਣੀ ਨਵੀਂ ਫ਼ਿਲਮ ਦੀ ਸ਼ੂਟਿੰਗ ਲਈ ਹਿਮਾਚਲ ਪ੍ਰਦੇਸ਼ ‘ਚ ਹਨ । ਰਵੀਨਾ ਟੰਡਨ ਨੇ ਬੀਤੇ ਦਿਨ ਆਪਣੇ ਪਰਿਵਾਰ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਆਪਣੇ ਬੱਚਿਆਂ ਦੇ ਨਾਲ ਨਜ਼ਰ ਆ ਰਹੇ ਹਨ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਸਰਦੀ ਦਾ ਮੌਸਮ, ਲਵਿੰਗ ਦੀ ਗੇਟਵੇ, ਬਿਊਟੀਫੁਲ ਹਿਮਾਚਲ।ਤਸਵੀਰਾਂ ‘ਚ ਰਵੀਨਾ ਟੰਡਨ ਦੇ ਨਾਲ ਉਨ੍ਹਾਂ ਦੀ ਦੀ ਰਾਸ਼ਾ ਅਤੇ ਬੇਟਾ ਰਣਬੀਰ ਵੀ ਹੈ ।

ਇਹ ਸਾਰੇ ਬਰਫ ਨਾਲ ਢੱਕੀਆਂ ਚੋਟੀਆਂ ਦੇ ਨਾਲ ਤਸਵੀਰਾਂ ਲੈਂਦੇ ਵਿਖਾਈ ਦੇ ਰਹੇ ਹਨ ।ਰਵੀਨਾ ਟੰਡਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਇਸ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ । ਇਸ ਫ਼ਿਲਮ ਨੂੰ ਲੈ ਕੇ ਰਵੀਨਾ ਟੰਡਨ ਵੀ ਕਾਫੀ ਉਤਸ਼ਾਹਿਤ ਹਨ ।ਜੇਕਰ ਗੱਲ ਕਰੀਏ ਰਵੀਨਾ ਟੰਡਨ ਦੀ ਤਾ ਉਸਦਾ ਜਨਮ ਜਨਮ 26 ਅਕਤੂਬਰ 1974 ਨੂੰ ਹੋਇਆ ਤੇ ਉਹ ਇੱਕ ਭਾਰਤੀ ਅਭਿਨੇਤਰੀ, ਮਾਡਲ ਅਤੇ ਨਿਰਮਾਤਾ ਹੈ|ਰਵੀਨਾ ਨਿਰਦੇਸ਼ਕ ਰਵੀ ਟੰਡਨ ਦੀ ਧੀ ਹੈ| ਉਸ ਦਾ ਜਨਮ ਮੁੰਬਈ ਵਿੱਚ ਹੋਇਆ ਅਤੇ ਉਹ ਅਤੇ ਹ ਵੱਡੀ ਹੋਈ । ਉਸਨੇ ਮਾਡਲਿੰਗ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਐਕਸ਼ਨ ਫਿਲਮ ਪੱਥਰ ਕੇ ਫੂਲ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ, ਜਿਸਨੇ ਉਸਨੂੰ ਨਿਊ ਫੇਸ ਓਫ ਦੀ ਈਯਰ ਲਈ ਫਿਲਮਫੇਅਰ ਅਵਾਰਡ ਦਿੱਤਾ।

ਰਵੀਨਾ ਟੰਡਨ ਨੇ ਬਹੁਤ ਸਾਰੀਆਂ ਫ਼ਿਲਮ ਵਿਚ ਆਪਣਾ ਕਿਰਦਾਰ ਨਿਭਾ ਕੇ ਆਪਣੀ ਇਕ ਅਲੱਗ ਪਹਿਚਾਣ ਬਣਾਈ |ਰਵੀਨਾ ਟੰਡਨ ਨੇ ਬਹੁਤ ਸਾਰੀਆਂ ਹਿੱਟ ਫ਼ਿਲਮ ਵਿਚ ਕਮ ਕੀਤਾ ਜਿਸਦੇ ਵਿਚ ਖਿਲਾਡੀਓ ਕੇ ਖਿਲਾੜੀ,ਦਿਲਵਾਲੇ,ਮੋਹਰਾ,ਦੁਲਹੇ ਰਾਜਾ,ਅਨਾੜੀ ਨੰਬਰ ਵਨ ਸ਼ਾਮਿਲ ਹਨ | ਫ਼ਿਲਮੀ ਦੁਨੀਆ ਦੀਆ ਹੋਰ ਨਵੀਆਂ ਨਵੀਆਂ ਖ਼ਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |ਅਸੀ ਲੈ ਕੇ ਆਉਂਦੇ ਹਾਂ ਨਵੀਆਂ ਨਵੀਆਂ ਖ਼ਬਰਾਂ ਸਭ ਤੋਂ ਪਹਿਲਾ ਤੇ ਸਭ ਤੋਂ ਤੇਜ |

ਕਪਿਲ ਸ਼ਰਮਾ ਨੇ ਸਾਂਝੀਆਂ ਕੀਤੀਆਂ ਇਹ ਖਾਸ ਤਸਵੀਰਾਂ

ਕਪਿਲ ਸ਼ਰਮਾ ਨੇ ਸ਼ੇਅਰ ਕੀਤੀਆਂ ਆਪਣੀ ਬੇਟੀ ਦੀਆਂ ਨਵੀਆਂ ਕਿਊਟ ਤਸਵੀਰਾਂ, ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ ਇੰਡੀਆ ਦੇ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਦੀਵਾਲੀ ਦੇ ਤਿਉਹਾਰ ਮੌਕੇ ਆਪਣੇ ਬੇਟੀ ਅਨਾਇਰਾ ਦੀਆਂ ਨਵੀਆਂ ਕਿਊਟ ਤਸਵੀਰਾਂ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀਆਂ ਨੇ ।ਉਨ੍ਹਾਂ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ-‘ਮੇਰੇ ਤੇ ਮੇਰੇ ਪਰਿਵਾਰ ਵੱਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਨੂੰ ਦੀਵਾਲੀ ਦੀ ਸ਼ੁਭਕਾਮਨਾਵਾਂ’ ।

ਇਸ ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਨੇ ।ਦੱਸ ਦਈਏ ਕਿ ਉਨ੍ਹਾਂ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ-‘ਮੇਰੇ ਤੇ ਮੇਰੇ ਪਰਿਵਾਰ ਵੱਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਨੂੰ ਦੀਵਾਲੀ ਦੀ ਸ਼ੁਭਕਾਮਨਾਵਾਂ’ । ਇਸ ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਨੇ । ਇਨ੍ਹਾਂ ਫੋਟੋਆਂ ‘ਚ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਚਤਰਥ ਤੇ ਬੇਟੀ ਅਨਾਇਰਾ ਤੋਂ ਇਲਾਵਾ ਕਪਿਲ ਦੀ ਮਾਂ ਵੀ ਦਿਖਾਈ ਦੇ ਰਹੀ ਹੈ । ਪੂਰੇ ਪਰਿਵਾਰ ਨੇ ਕਾਲੇ ਰੰਗ ਦੇ ਕਪੜੇ ਪਾਏ ਹੋਏ ਨੇ । ਦਰਸ਼ਕ ਕਮੈਂਟਸ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ।ਦੱਸ ਦਈਏ ਪਿਛਲੇ ਸਾਲ 10 ਦਸੰਬਰ ਨੂੰ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦਾ ਘਰ ਨੰਨ੍ਹੀ ਬੱਚੀ ਦੀ ਕਿਲਕਾਰੀਆਂ ਦੇ ਨਾਲ ਗੂੰਜ ਉੱਠਿਆ ਸੀ । ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂਅ ਅਨਾਇਰਾ ਸ਼ਰਮਾ ਰੱਖਿਆ ਸੀ ।

ਦੱਸ ਦਈਏ ਕਿ ਦੱਸ ਦਈਏ ਪਿਛਲੇ ਸਾਲ 10 ਦਸੰਬਰ ਨੂੰ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦਾ ਘਰ ਨੰਨ੍ਹੀ ਬੱਚੀ ਦੀ ਕਿਲਕਾਰੀਆਂ ਦੇ ਨਾਲ ਗੂੰਜ ਉੱਠਿਆ ਸੀ । ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂਅ ਅਨਾਇਰਾ ਸ਼ਰਮਾ ਰੱਖਿਆ ਸੀ ।ਫ਼ਿਲਮੀ ਜਗਤ ਦੇ ਨਾਲ ਜੁੜੇ ਰਹਿਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ ਅਸੀ ਲੈ ਕੇ ਆਉਂਦੇ ਹਾਂ ਨਵੀਆਂ ਨਵੀਆਂ ਖ਼ਬਰਾਂ ਸਭ ਤੋਂ ਪਹਿਲਾ ਤੇ ਸਭ ਤੋਂ ਤੇਜ |

ਕਮਰੇ ਵਿਚ ਸੀ ਜੇਠਾਣੀ ਕਿਸੇ ਮੁੰਡੇ ਨਾਲ ਜਦ ਲਗਾ ਦਰਾਣੀ ਨੂੰ ਪਤਾ ਤਾ

ਅਜਕਲ ਰਿਸ਼ਤੇ ਨਾਤੇ ਬਸ ਨਾਮ ਦੇ ਹੀ ਰਹਿ ਗਏ ਹਨ |ਤੁਸੀਂ ਅਕਸਰ ਹੀ ਸੁਣਦੇ ਹੋਵੋਗੇ ਕਿ ਕਲਯੁਗ ਦੇ ਵਿਚ ਰਿਸ਼ਤਿਆਂ ਦਾ ਘਾਣ ਹੋ ਰਿਹਾ ਹੈ |ਇਸੇ ਹੀ ਤਰਾਂ ਅਜੇ ਤੁਹਾਨੂੰ ਅੰਮ੍ਰਿਤਸਰ ਦੀ ਇਕ ਖ਼ਬਰ ਬਾਰੇ ਦਸਦੇ ਹਾਂ |ਜਿਥੇ ਇਕ ਔਰਤ ਦਾ ਘਰਵਾਲਾ ਆਪਣੇ ਪਰਿਵਾਰ ਦੀ ਪਰਵਰਿਸ਼ ਦੇ ਲਈ ਬਾਹਰ ਗਿਆ ਸੀ |ਉਸਦੀ ਘਰਵਾਲੀ ਦੇ ਕਿਸੇ ਹੋਰ ਦੇ ਨਾਲ ਨਾਜਾਇਜ ਸੰਬੰਧ ਸਨ |

ਘਰਵਾਲਾ ਬਾਹਰ ਹੋਣ ਕਰਕੇ ਉਸਨੇ ਆਪਣੇ ਬੁਆਏਫ੍ਰੈਂਡ ਨੂੰ ਘਰ ਵਿਚ ਹੀ ਬੁਲਾ ਲਿਆ ਸੀ |ਐਸ਼ ਸਭ ਕੁਸ਼ ਉਸਦੀ ਦਰਾਣੀ ਨੇ ਦੇਖ ਲਿਆ ਤਾ ਓਹਨਾ ਨੇ ਕੋਈ ਵੀ ਰਿਸ੍ਕ ਨਾ ਲੈਂਦੇ ਹੋਏ ਆਪਣੇ ਬੋਏਫਰੈਂਡ ਦੇ ਨਾਲ ਮਿਲ ਕ ਆਪਣੀ ਦਰਾਣੀ ਨੂੰ ਹੀ ਖਤਮ ਕਰ ਦਿੱਤਾ |ਆਪਣੀ ਹਵਸ ਨੂੰ ਪੂਰਾ ਕਰਨ ਦੇ ਲਈ ਉਸਨੇ ਆਪਣੀ ਦਰਾਣੀ ਦੀ ਹੀ ਜਾਨ ਲੈ ਲਈ |ਅਕਸਰ ਹੀ ਤੁਸੀਂ ਅਜਿਹਾ ਸੁਣਦੇ ਹੋਵੋਗੇ ਕਿ ਵਿਆਹ ਤੋਂ ਬਾਅਦ ਵੀ ਮੁੰਡੇ ਕੁੜੀਆਂ ਨਜਾਇਜ ਸੰਬੰਧ ਬਣਾਉਂਦੇ ਹਨ |ਜੋ ਕਿ ਕਲਯੁਗ ਦੀ ਨਿਸ਼ਾਨੀ ਹੈ |ਰਿਸ਼ਤੇ ਨਾਤੇ ਕਹਿਣ ਨੂੰ ਤਾ ਹੈ ਨੇ ਪਰ ਅਜਕਲ ਵਿਆਹ ਵਾਲਾ ਰਿਸ਼ਤਾ ਵੀ ਅਜਿਹੇ ਲੋਕ ਨੇ ਕਲੰਕਿਤ ਕੀਤਾ ਹੋਇਆ ਹੈ |ਤੁਸੀਂ ਵੀਡੀਓ ਦੇ ਵਿਚ ਦੇਖ ਸਕਦੇ ਹੋ ਕਿਸ ਤਰਾਂ ਦਰਾਣੀ ਦੇ ਘਰਵਾਲੇ ਨੇ ਦਸਿਆ ਕਿ ਇਸ ਘਟਨਾ ਤੋਂ ਬਾਅਦ ਉਸ ਦੀ ਭਾਬੀ ਫਰਾਰ ਹੈ ਤੇ ਉਸਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਓਨਾ ਨੂੰ ਫੜ ਕ ਉਸ ਨੂੰ ਇਨਸਾਫ ਦਿਲਾਇਆ ਜਾਵੇ |

ਅਕਸਰ ਹੀ ਸਾਡੇ ਸਮਾਜ ਵਿਚ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ |ਜਿਨ੍ਹਾਂ ਨੂੰ ਦੇਖ ਸੁਨ ਕੇ ਅਸੀਂ ਇਕਦਮ ਹੈਰਾਨ ਹੋ ਜਾਂਦੇ ਹਾਂ ਕਿ ਇਹ ਕਿਵੇਂ ਹੋ ਸਕਦਾ ਹੈ |ਦੇਸ਼ ਵਿਦੇਸ਼ ਤੇ ਹੋਰ ਨਵੀਆਂ ਖ਼ਬਰ ਦੇਖਣ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |ਅੱਸੀ ਲੈ ਕ ਆਉਂਦੇ ਹਾਂ ਤੁਹਾਡੇ ਲਈ ਨਵੀਆਂ ਨਵੀਆਂ ਖ਼ਬਰਾਂ ਸਭ ਤੋਂ ਪਹਿਲਾ |

ਪੰਜਾਬੀ ਗਾਇਕ ਨਿੰਜਾ ਦੇ ਘਰੋਂ ਆਈ ਇਹ ਖੁਸ਼ਖਬਰੀ

ਪੰਜਾਬੀ ਗਾਇਕ ਨਿੰਜਾ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਆਏ ਦਿਨ ਆਪਣੇ ਆਉਣ ਵਾਲੇ ਪ੍ਰਾਜੈਕਟਸ ਬਾਰੇ ਜਾਣਕਾਰੀ ਦੇਣ ਲਈ ਸੋਸ਼ਲ ਮੀਡੀਆ ‘ਤੇ ਆਪਣੇ ਪ੍ਰਸ਼ੰਸਕਾਂ ਜੁੜੇ ਰਹਿੰਦੇ ਹਨ। ਹਾਲ ਹੀ ‘ਚ ਇਕ ਗੁੱਡ ਨਿਊਜ਼ ਸਾਹਮਣੇ ਆਈ ਹੈ, ਜਿਸ ਨਾਲ ਗਾਇਕ ਨਿੰਜਾ ਦੇ ਪ੍ਰਸ਼ੰਸਕ ਵੀ ਖ਼ੁਸ਼ੀ ਨਾਲ ਨੱਚ ਉੱਠਣਗੇ। ਦਰਅਸਲ, ਗਾਇਕ ਨਿੰਜਾ ਦੇ ਘਰ ਇਕ ਨੰਨ੍ਹਾ ਮਹਿਮਾਨ ਆਇਆ ਹੈ।

ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਭਤੀਜੇ ਦੀ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਪੋਸਟ ਪਾਉਂਦੇ ਹੋਏ ਲਿਖਿਆ ਹੈ, ‘ਵਾਹਿਗੁਰੂ ਜੀ..ਸਾਡੇ ਘਰ ਅੱਜ ਖੁਸ਼ੀਆਂ ਆਈਆਂ, ਪਰਦੀਪ ਮਲਕ ਪਾਪਾ ਬਣ ਗਇਆ ਅਤੇ ਮੈਂ ਤਾਇਆ ਬਣ ਗਿਆ। ਦੇਵੋ ਮੁਬਾਰਕਾਂ ਮਲਕ ਵਾਲੇ ਨੂੰ ਸਾਰੇ।’ ਇਸ ਪੋਸਟ ‘ਤੇ ਪ੍ਰਸ਼ੰਸਕ ਨਿੰਜਾ ਨੂੰ ਤਾਏ ਬਣਨ ਦੀ ਮੁਬਾਰਕਬਾਦ ਦੇ ਰਹੇ ਹਨ।ਜੇ ਗੱਲ ਕਰੀਏ ਨਿੰਜਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ਇੰਡਸਟਰੀ ‘ਚ ਕਾਫ਼ੀ ਸਰਗਰਮ ਹਨ। ਬਹੁਤ ਜਲਤ ਉਹ ਆਪਣਾ ਨਵਾਂ ਪੰਜਾਬੀ ਗੀਤ ‘ਧੋਖਾ’ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ।ਗੱਲ ਕਰੀਏ ਨਿੰਜਾ ਦੀ ਤਾ ਓਹਨਾ ਨੇ ਬਹੁਤ ਸਾਰੇ ਗੀਤ ਗਾਏ ਹਨ ਜਿਨ੍ਹਾਂ ਦੇ ਵਿਚ ਬਹੁਤ ਸਾਰੇ ਗੀਤ ਹਿੱਟ ਗਏ ਸੀ |

ਜਿਨ੍ਹਾਂ ਦੇ ਵਿਚ ਮਕਬੂਲ ਗੀਤ ਪਿੰਡਾਂ ਵਾਲੇ ਜੱਟ ਮੁੜ ਗਏ ਤੇਰਾ ਚੰਡੀਗੜ੍ਹ ਹੋਜੂ ਜਮਾ ਸੁਣਾ,ਵੈਲੇਨਟਾਈਨ,ਆਦਤ ਤੇ ਲਾਇਸੈਂਸ ਵਰਗੇ ਗੀਤ ਅੱਜ ਵੀ ਸਰੋਤਿਆਂ ਨੂੰ ਬਹੁਤ ਪਸੰਦ ਹਨ |ਨਿੰਜਾ ਹੁਣ ਤਕ ਪੰਜਾਬੀ ਸੁਪਰ ਸਟਾਰ ਕਲਾਕਾਰਾਂ ਵਿੱਚੋ ਇਕ ਹਨ |ਨਿੰਜਾ ਨੇ ਸਿੱਧੂ ਦਾ ਲਿਖਿਆ ਹੋਇਆ ਗੀਤ ਵੀ ਗਯਾ ਜਿਸਦਾ ਜਿਕਰ ਅਸੀਂ ਪਹਿਲਾ ਕਰ ਚੁੱਕੇ ਹਾਂ |ਲਾਇਸੈਂਸ ਗੀਤ ਜੋ ਨਿੰਜਾ ਦਾ ਗਾਇਆ ਸੀ ਉਹ ਸਿੱਧੂ ਦਾ ਹੀ ਲਿਖਿਆ ਹੋਇਆ ਸੀ | ਨਿੰਜਾ ਦੇ ਵਿਆਹ ਦੀ ਗੱਲ ਕਰੀਏ ਤਾਂ ਨਿੰਜਾ ਵੀ ਵਿਆਹੇ ਹੋਏ ਹਨ |ਓਹਨਾ ਦੀਆ ਤਸਵੀਰਾਂ ਅਕਸਰ ਹੀ ਤੁਸੀਂ ਪੰਜਾਬੀ ਪੇਜਾ ਤੇ ਪਇਆ ਦੇਖਿਆ ਹੋਣਗੀਆਂ ਜੋ ਕਿ ਓਹਨਾ ਦੀ ਪਤਨੀ ਦੇ ਨਾਲ ਹਨ |

ਸ਼ਹਿਨਾਜ਼ ਦੇ ਪਿਤਾ ਨੇ ਫਿਰ ਸ਼ਹਿਨਾਜ਼ ਨੂੰ ਕਿਹਾ

ਪੰਜਾਬੀ ਅਦਾਕਾਰਾ ਤੇ ਗਾਇਕਾ ਸ਼ਹਿਨਾਜ਼ ਕੌਰ ਗਿੱਲ ਅਤੇ ‘ਬਿੱਗ ਬੌਸ 13’ ਦੇ ਜੇਤੂ ਸਿਧਾਰਥ ਸ਼ੁਕਲਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਦੋਵਾਂ ਦੀ ਕੈਮਿਸਟਰੀ ਤੋਂ ਸ਼ਹਿਨਾਜ਼ ਤੇ ਸਿਧਾਰਥ ਦੇ ਪ੍ਰਸ਼ੰਸਕ ਬਹੁਤ ਖੁਸ਼ ਹਨ ਪਰ ਸ਼ਹਿਨਾਜ਼ ਦੇ ਪਿਤਾ ਉਨ੍ਹਾਂ ਦੇ ਰਿਸ਼ਤੇ ਦੀਆਂ ਖ਼ਬਰਾਂ ਤੋਂ ਬਹੁਤ ਪ੍ਰੇਸ਼ਾਨ ਹਨ। ਸ਼ਹਿਨਾਜ਼ ਦੇ ਪਿਤਾ ਸੰਤੋਖ ਸਿੰਘ ਸੁੱਖ ਸਿਧਾਰਥ ਤੇ ਸ਼ਹਿਨਾਜ਼ ਤੋਂ ਖੁਸ਼ ਨਹੀਂ ਹਨ ਤੇ ਪਹਿਲਾਂ ਵੀ ਕਈ ਵਾਰ ਆਪਣੀ ਧੀ ਖ਼ਿਲਾਫ਼ ਬੋਲ ਚੁੱਕੇ ਹਨ।

ਹੁਣ ਸ਼ਹਿਨਾਜ਼ ਦੇ ਪਿਤਾ ਦਾ ਕਹਿਣਾ ਹੈ ਕਿ,’ਜੇਕਰ ਸ਼ਹਿਨਾਜ਼ ਕੌਰ ਗਿੱਲ ਉਸ ਨੂੰ ਪਿਤਾ ਮੰਨਦੀ ਹੈ ਤਾਂ ਉਸ ਨੂੰ ਉਨ੍ਹਾਂ ਦੀ ਰਾਏ ਨਾਲ ਫ਼ਰਕ ਪੈਂਦਾ।’ਉਨ੍ਹਾਂ ਇਕ ਇੰਟਰਵਿਊ ‘ਚ ਇਹ ਵੀ ਕਿਹਾ,’ਨਾ ਤਾਂ ਮੈਂ ਉਸ ਦੇ ਖ਼ਿਲਾਫ਼ ਹਾਂ ਤੇ ਨਾ ਹੀ ਮੈਂ ਉਸ ਦੇ ਹੱਕ ‘ਚ ਹਾਂ। ਨਾ ਹੀ ਮੈਂ ਇਸ ਦਾ ਵਿਰੋਧ ਕਰਦਾ ਹਾਂ ਤੇ ਨਾ ਹੀ ਮੈਂ ਚਾਹੁੰਦਾ ਹਾਂ ਕਿ ਇਹ ਦੋਵੇਂ ਇਕੱਠੇ ਹੋਣ। ਮੈਂ ਪਿਤਾ ਹਾਂ ਪਰ ਜੇ ਕੋਈ ਮੈਨੂੰ ਪਿਤਾ ਸਮਝੇ ਤਾਂ।

ਜੇਕਰ ਕੋਈ ਨਹੀਂ ਸਮਝੇਗਾ ਕਿ ਮੈਂ ਪਿਤਾ ਹਾਂ ਤਾਂ ਮੈਂ ਪਿਤਾ ਕਿਸ ਗੱਲ ਦਾ? ਬੱਚੇ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਮੇਰਾ ਪਿਤਾ ਹੈ।”ਸੰਤੋਖ ਸਿੰਘ ਸੁੱਖ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ,ਜਿਸ ‘ਚ ਉਹ ਆਖ ਰਹੇ ਹਨ ਕਿ ਮੈਂ ਆਪਣੀ ਧੀ ਨੂੰ ਬਹੁਤ ਪਿਆਰ ਕਰਦਾ ਹੈ ਪਰ ਮੈਂ ਇਸ ਗੱਲ ਤੋਂ ਪ੍ਰੇਸ਼ਾਨ ਹਾਂ ਕਿ ਸ਼ਹਿਨਾਜ਼ ਪੰਜਾਬ ਆਉਣ ਤੋਂ ਬਾਅਦ ਵੀ ਮੈਨੂੰ ਤੇ ਪਰਿਵਾਰ ਨੂੰ ਨਹੀਂ ਮਿਲੀ।ਸੰਤੋਖ ਸਿੰਘ ਸੁੱਖ ਵੀਡੀਓ ‘ਚ ਕਹਿ ਰਹੇ ਹਨ ਕਿ ਮੈਨੂੰ ਆਪਣੀ ਧੀ ਦੀਆਂ ਹਰਕਤਾਂ ਕਾਰਨ ਦੋਸਤਾਂ ਦੇ ਸਾਹਮਣੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਹੈ।ਸੰਤੋਖ ਸਿੰਘ ਸੁੱਖ ਦਾ ਕਹਿਣਾ ਹੈ ਕਿ ਮੇਰੇ ਦੋਸਤਾਂ ਨੇ ਸ਼ਹਿਨਾਜ਼ ਨੂੰ ਬਹੁਤ ਵੋਟਾਂ ਦਿੱਤੀਆਂ ਸਨ।

ਅਜਿਹੇ ‘ਚ ਦੋਸਤਾਂ ਦੇ ਬੱਚੇ ਸ਼ਹਿਨਾਜ਼ ਨੂੰ ਮਿਲਣਾ ਚਾਹੁੰਦੇ ਸਨ ਪਰ ਅਜਿਹਾ ਨਹੀਂ ਹੋਇਆ ਅਤੇ ਉਹ ਇਸ ਕਾਰਨ ਨਾਰਾਜ਼ ਹਨ। ਇਸ ਨਵੀਂ ਵੀਡੀਓ ‘ਚ ਸੰਤੋਖ ਸਿੰਘ ਕਹਿੰਦੇ ਹਨ, ‘ਮੈਂ ਆਪਣੇ ਦੋਸਤਾਂ ਸਾਹਮਣੇ ਸ਼ਰਮਿੰਦਾ ਮਹਿਸੂਸ ਕੀਤਾ ਪਰ ਉਹ ਮੇਰੀ ਧੀ ਹੈ ਅਤੇ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ। ਮੈਨੂੰ ਪਤਾ ਹੈ ਕਿ ਮੈਂ ਉਸ ਨਾਲ ਕੁਝ ਸਮੇਂ ਲਈ ਪ੍ਰੇਸ਼ਾਨ ਹੋਵਾਂਗਾ ਪਰ ਮੈਂ ਜ਼ਿਆਦਾ ਦੇਰ ਗੁੱਸੇ ਨਹੀਂ ਹੋ ਸਕਦਾ।’ ਸੰਤੋਖ ਸਿੰਘ ਨੇ ਵੀਡੀਓ ‘ਚ ਇਹ ਵੀ ਦੱਸਿਆ ਹੈ ਕਿ ਉਸ ਕੋਲ ਸ਼ਹਿਨਾਜ਼ ਦੇ ਮੈਨੇਜਰ ਦਾ ਨੰਬਰ ਹੈ ਅਤੇ ਇਨ੍ਹਾਂ ਚੀਜ਼ਾਂ ਨੂੰ ਜ਼ਬਰਦਸਤੀ ਵਧਾਇਆ ਗਿਆ ਹੈ।

ਆਸ਼ਰਮ ਵਿਚ ਕੰਮ ਕਰਨ ਵਾਲੀ ਬਬੀਤਾ ਨੇ ਕਿਹਾ

ਬੌਬੀ ਦਿਓਲ ਦੀ ਵੈੱਬ ਸੀਰੀਜ਼ ‘ਆਸ਼ਰਮ’ ਵਿ-ਵਾਦਾਂ ਦੇ ਵਿਚਕਾਰ ਐੱਮ.ਐਕਸ ਪਲੇਅਰ ‘ਤੇ ਰਿਲੀਜ਼ ਕੀਤੀ ਗਈ ਹੈ। ਵੈੱਬ ਸੀਰੀਜ਼ ‘ਆਸ਼ਰਮ’ ਦੇ ਚੈਪਟਰ 2 ਦੇ ਬਾ-ਈਕਾਟ ਦੀ ਮੰਗ ਕਾਫ਼ੀ ਜ਼ਿਆਦਾ ਹੋ ਰਹੀ ਸੀ। ਹਾਂਲਕਿ ਇਸ ਨੂੰ ਦਰਸ਼ਕਾਂ ਦੁਆਰਾ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ।ਅਦਾਕਾਰਾ ਤ੍ਰਿਧਾ ਚੌਧਰੀ ਨੇ ‘ਆਸ਼ਰਮ’ ਸੀਜ਼ਨ 2 ‘ਚ ਬੌਬੀ ਦਿਓਲ ਨਾਲ ਬਹੁਤ ਸਾਰੇ ਇੰ-ਟੀਮੇਟ ਦ੍ਰਿਸ਼ ਦਿੱਤੇ ਹਨ।

ਉਸ ਨੇ ਇਸ ਸੀਰੀਜ਼ ‘ਚ ਬਬੀਤਾ ਦਾ ਕਿਰਦਾਰ ਨਿਭਾਇਆ ਹੈ। ਉਸ ਨੇ ਇਸ ਵੈੱਬ ਸੀਰੀਜ਼ ਦੇ ਰਿਲੀਜ਼ ਹੋਣ ਤੋਂ ਪਹਿਲਾਂ ਆਪਣੇ ਬੋਲਡ ਸੀਨ ਬਾਰੇ ਗੱਲ ਕੀਤੀ। ‘ਆਸ਼ਰਮ’ ਦੇ ਦੂਜੇ ਸੀਜ਼ਨ ਦੀ ਰਿਲੀਜ਼ ਤੋਂ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਇਸ ‘ਚ ਬਬੀਤਾ ਦਾ ਕਿਰਦਾਰ ਸਭ ਤੋਂ ਮਹੱਤਵਪੂਰਣ ਹੈ।ਇਸ ‘ਤੇ ਜਦੋਂ ਤ੍ਰਿਧਾ ਨੂੰ ਉਨ੍ਹਾਂ ਦੇ ਕਿਰਦਾਰ ਬਾਰੇ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਕਿਹਾ ਕਿ ਹਾਂ, ਇਹ ਸੱਚ ਹੈ। ਸੀਜ਼ਨ 2 ਬਬੀਤਾ ਦੇ ਅਸਲ ਕਿਰਦਾਰ ਨੂੰ ਪ੍ਰਗਟ ਕੀਤਾ ਹੈ। ਪਹਿਲੇ ਸੀਜ਼ਨ ‘ਚ ਉਸ ਦਾ ਕਿਰਦਾਰ ਇਕ ਤਰ੍ਹਾਂ ਨਾਲ ਸਾਹਮਣੇ ਆਇਆ ਸੀ।

ਬੋਲਡ ਸੀਨ ਬਾਰੇ ਗੱਲ ਕਰਦਿਆਂ ਤ੍ਰਿਧਾ ਨੇ ਕਿਹਾ, ‘ਲੋਕ ਮਹਿਸੂਸ ਕਰਦੇ ਹਨ ਕਿ ਜਦੋਂ ਇਹ ਸੀਨ ਸ਼ੂਟ ਹੁੰਦਾ ਹੈ ਤਾਂ ਸਕ੍ਰੀਨ’ਤੇ ਜੋ ਹੋ ਰਿਹਾ ਹੁੰਦਾ ਉਹ ਜ਼ਰੂਰ ਹੋਇਆ ਹੋਣਾ ਸੀ। ਜਦੋਂਕਿ ਇਹ ਬਿਲਕੁਲ ਨਹੀਂ ਹੈ।ਦੱਸ ਦੇਈਏ ਕਿ ਤ੍ਰਿਧਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬੰਗਾਲੀ ਫ਼ਿਲਮਾਂ ਨਾਲ ਕੀਤੀ ਸੀ। ਅਦਾਕਾਰਾ ਤ੍ਰਿਧਾ ਚੌਧਰੀ ਸੀਰੀਅਲ ‘ਦਹਿਲੀਜ਼’ ‘ਚ ਕੰਮ ਕਰ ਚੁੱਕੀ ਹੈ। ਅਦਾਕਾਰਾ ਨੇ ਇਸ ਸੀਰੀਅਲ ਨਾਲ ਛੋਟੇ ਪਰਦੇ ‘ਤੇ ਸ਼ੁਰੂਆਤ ਕੀਤੀ ਸੀ।

ਪ੍ਰਕਾਸ਼ ਝਾਅ ਦੇ ਨਿਰਦੇਸ਼ਨ ਹੇਠ ਬਣੀ ਵੈੱਬ ਸੀਰੀਜ਼ ‘ਆਸ਼ਰਮ’ ਨੂੰ ਪ੍ਰਸ਼ੰਸਕਾਂ ਦਾ ਕਾਫ਼ੀ ਪਿਆਰ ਮਿਲਿਆ ਹੈ ਪਰ ਬਹੁਤ ਸਾਰੇ ਲੋਕਾਂ ਨੇ ਇਸ ਸੀਰੀਜ਼ ‘ਤੇ ਇਤਰਾਜ਼ ਜਤਾਇਆ ਹੈ।ਪ੍ਰਕਾਸ਼ ਝਾਅ ‘ਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਸੀ। ਇਸ ਦੇ ਮੱਦੇਨਜ਼ਰ ਸੋਸ਼ਲ ਮੀਡੀਆ ‘ਤੇ ਝਾਅ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਸੀ ਅਤੇ ਉਸ ਦੀ ਗ੍ਰਿਫ਼ਤਾਰੀ ਦੀ ਮੰਗ ਵੀ ਕੀਤੀ ਗਈ ਸੀ।

ਨੇਹਾ ਤੇ ਰੋਹਨ ਹਨੀਮੂਨ ਲਈ ਹੋਏ ਰਵਾਨਾ

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਪਿਛਲੇ ਕੁਝ ਦਿਨਾਂ ਤੋਂ ਵਿਆਹ ਕਰ ਰਹੇ ਹਨ। ਹੁਣ ਇਹ ਨਵਾਂ ਵਿਆਹੇ ਜੋੜਾ ਹਨੀਮੂਨ ਲਈ ਰਵਾਨਾ ਹੋਇਆ ਹੈ। ਰੋਹਨਪ੍ਰੀਤ ਸਿੰਘ ਨੇ ਨੇਹਾ ਅਤੇ ਉਸ ਦੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ, ਜਿਸ ਵਿੱਚ ਉਹ ਮੁੰਬਈ ਏਅਰਪੋਰਟ ‘ਤੇ ਬੈਠੀ ਦਿਖਾਈ ਦੇ ਸਕਦੀ ਹੈ।ਹਾਲਾਂਕਿ, ਰੋਹਨਪ੍ਰੀਤ ਨੇ ਪੁਸ਼ਟੀ ਨਹੀਂ ਕੀਤੀ ਹੈ ਕਿ ਉਹ ਨੇਹਾ ਕੱਕੜ ਨਾਲ ਹਨੀਮੂਨ ‘ਤੇ ਜਾ ਰਿਹਾ ਹੈ।

ਪ੍ਰਸ਼ੰਸਕ ਕਲਪਨਾ ਕਰ ਰਹੇ ਹਨ ਕਿ ਦੋਵੇਂ ਹਨੀਮੂਨ ਲਈ ਰਵਾਨਾ ਹੋ ਗਏ ਹਨ। ਇੱਕ ਤਸਵੀਰ ਵਿੱਚ ਨੇਹਾ ਕਾਫੀ ਪੀਂਦੀ ਨਜ਼ਰ ਆ ਰਹੀ ਹੈ।ਇਸ ਦੇ ਨਾਲ ਹੀ, ਦੂਜੀ ਤਸਵੀਰ ਵਿੱਚ, ਰੋਹਨਪ੍ਰੀਤ ਸਿੰਘ ਟਰੈਕ ਸੂਟ ਵਿੱਚ ਦਿਖਾਈ ਦੇ ਰਿਹਾ ਹੈ। ਉਸਨੇ ਲਿਖਿਆ, ਮੇਰੀ ਖੂਬਸੂਰਤ ਬੇਬੀ, ਹਮੇਸ਼ਾ ਸੁਰੱਖਿਅਤ ਰਹੇ, ਖੁਸ਼ ਰਵੋ। ਇਸਦੇ ਨਾਲ ਹੀ, ਰੋਹਨਪ੍ਰੀਤ ਨੇ ਰੈੱਡ ਹਾਰਟ ਇਮੋਜੀ ਬਣਾਈ ਹੈ।ਇਸ ਤੋਂ ਬਾਅਦ, ਰੋਹਨਪ੍ਰੀਤ ਸਿੰਘ ਨੇ ਹਨੀਮੂਨ ਰੂਮ ਟੂਰ ਦੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਦਿਲ ਚਿੱਟੇ ਅਤੇ ਲਾਲ ਫੁੱਲਾਂ ਦੇ ਬਣੇ ਹੋਏ ਹਨ। ਉਸੇ ਸਮੇਂ, ਕਮਰੇ ਦੇ ਬਾਹਰ ਦਾ ਦ੍ਰਿਸ਼ ਕਾਫ਼ੀ ਸ਼ਾਨਦਾਰ ਲੱਗ ਰਿਹਾ ਹੈ।

ਦੱਸ ਦੇਈਏ ਕਿ ਨੇਹਾ ਕੱਕੜ ਅਤੇ ਰੋਹਨਪ੍ਰੀਤ ਦਾ ਵਿਆਹ 26 ਅਕਤੂਬਰ ਨੂੰ ਹੋਇਆ ਸੀ। ਵਿਆਹ, ਰਿਸੈਪਸ਼ਨ, ਹਲਦੀ, ਮਹਿੰਦੀ ਦੀਆਂ ਤਸਵੀਰਾਂ ਅਤੇ ਵੀਡੀਓ ਦੋਵੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ।ਹਾਲ ਹੀ ਵਿੱਚ ਨੇਹਾ ਕੱਕੜ ਨੇ ਕਰਵਾ ਚੌਥ ਦੇ ਮੌਕੇ ਉੱਤੇ ਰੋਹਨਪ੍ਰੀਤ ਸਿੰਘ ਨਾਲ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਸਨ।ਬੀਤੇ ਦਿਨ ਸੁਹਾਗਣਾਂ ਨੇ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਿਆ । ਗਾਇਕਾ ਨੇਹਾ ਕੱਕੜ ਜਿਨ੍ਹਾਂ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਹੈ । ਉਨ੍ਹਾਂ ਨੇ ਆਪਣੇ ਪਤੀ ਰੋਹਨਪ੍ਰੀਤ ਦੀ ਲੰਮੀ ਉਮਰ ਲਈ ਪਹਿਲਾ ਕਰਵਾ ਚੌਥ ਦਾ ਵਰਤ ਰੱਖਿਆ ।ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਨੇਹਾ ਅਤੇ ਰੋਹਨਪ੍ਰੀਤ ਕਾਫੀ ਖੁਸ਼ ਵਿਖਾਈ ਦੇ ਰਹੇ ਹਨ ।

ਬਾਲੀਵੁੱਡ ਦੀ ਸਟਾਰ ਗਾਇਕਾ ਨੇਹਾ ਕੱਕੜ ਨੇ ਹਾਲ ਹੀ ‘ਚ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਦੇ ਨਾਲ ਵਿਆਹ ਕਰਵਾਇਆ ਹੈ ।ਕਰਵਾ ਚੌਥਾ ਮੌਕੇ ‘ਤੇ ਨੇਹਾ ਕੱਕੜ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਉਹ ਲਾਲ ਰੰਗ ਦੇ ਪੰਜਾਬੀ ਸੂਟ ਤੇ ਲਾਲ ਚੂੜੇ ‘ਚ ਪਤੀ ਰੋਹਨਪ੍ਰੀਤ ਦੇ ਨਾਲ ਪੰਜਾਬੀ ਗੀਤ ਉੱਤੇ ਝੂਮਦੀ ਨਜ਼ਰ ਆ ਰਹੀ ਹੈ ।

ਵਿਆਹ ਕਰਵਾ ਕੇ ਗਈ ਵਿਦੇਸ਼ ਤੇ ਵਿਦੇਸ਼ ਜਾ ਕੇ

ਪੰਜਾਬ ਦੇ ਵਿਚ ਵਿਦੇਸ਼ ਜਾਨ ਦਾ ਰੁਝਾਨ ਬਹੁਤ ਜਿਆਦਾ ਹੈ |ਬਹੁਤ ਸਾਰੇ ਮੁੰਡੇ ਕੁੜੀਆਂ ਵਿਦੇਸ਼ ਜਾਣ ਦੀ ਚਾਹਤ ਰੱਖਦਾ ਹੈ |ਕੁਝ ਕੁੜੀਆਂ ਨੂੰ ਵੀ ਵਿਦੇਸ਼ ਜਾਣ ਦਾ ਸ਼ੌਂਕ ਹੁੰਦਾ ਹੈ |ਇਸੇ ਹੀ ਤਰਾਂ ਦੀ ਇਕ ਕਹਾਣੀ ਅਜੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ |ਜਿਸਦੇ ਵਿਚ ਸੁਖਵਿੰਦਰ ਕੌਰ ਵੀ ਵਿਦੇਸ਼ ਜਾਣ ਦੀ ਚਾਹਤ ਰੱਖਦੀ ਸੀ |

ਰਾਏਕੋਟ ਦੇ ਨੇੜੇ ਦੇ ਪਿੰਡ ਤੋਂ ਸੁਖਵਿੰਦਰ ਹਰ ਕੁੜੀ ਦੀ ਤਰਾਂ ਇਹ ਚਾਹਤ ਰੱਖਦੀ ਸੀ ਕਿ ਉਸਦਾ ਘਰਵਾਲਾ ਵੀ ਸੋਹਣਾ ਸੁਨੱਖਾ ਹੋਵੇ |ਇਸੇ ਕਰਕੇ ਉਸਦੀ ਉਮਰ 30 ਦੇ ਕਰੀਬ ਹੋ ਗਈ |ਉਸਨੇ ਦਸਿਆ ਕਿ ਰਿਸ਼ਤੇ ਤਾ ਬਹੁਤ ਆਏ ਪਰ ਉਸ ਨੂੰ ਕੋਈ ਮੁੰਡਾ ਪਸੰਦ ਨਹੀਂ ਆਇਆ |ਰਬ ਨੇ ਜਿਥੇ ਸੰਜੋਗ ਲਿਖੇ ਹੋਣ ਓਸੇ ਹੀ ਤਰਾਂ ਹੁੰਦਾ ਹੈ |ਸੁਖਵਿੰਦਰ ਨੂੰ ਇਹ ਵੀ ਚਾਹ ਸੀ ਕਿ ਉਸਦਾ ਘਰਵਾਲਾ ਵਿਦੇਸ਼ ਵਾਲਾ ਹੀ ਹੋਵੇ |ਫਿਰ ਜਿਵੇ ਰਬ ਨੇ ਸੰਜੋਗ ਲਿਖੇ ਉਸਨੂੰ ਵਿਦੇਸ਼ ਵਿਚ ਰਹਿਣ ਵਾਲਾ ਮੁੰਡਾ ਮਿਲਿਆ ਜੋ ਉਸਨੂੰ ਪਸੰਦ ਵੀ ਆ ਗਿਆ ਤੇ ਓਹਨਾ ਦਾ ਵਿਆਹ ਵੀ ਹੋ ਗਿਆ |ਸੁਖਵਿੰਦਰ ਬਾਹਰ ਵੀ ਚਲੀ ਗਈ |ਪਰ ਉਸ ਮੁੰਡੇ ਦੀ ਇਹ ਪਹਿਲੀ ਨਹੀਂ ਦੂਜੀ ਨਹੀਂ ਬਲਕਿ ਤੀਜੀ ਸ਼ਾਦੀ ਸੀ |ਪਰ ਚਲੋ ਜੋ ਲਿਖਿਆ ਹੁੰਦਾ ਉਹ ਹੁੰਦਾ ਹੈ |

ਸੁਖਵਿੰਦਰ ਨੂੰ ਇਸ ਗੱਲ ਦਾ ਪਤਾ ਸੀ ਕਿ ਇਹ ਉਸ ਦੀ ਤੀਜੀ ਸ਼ਾਦੀ ਸੀ |ਇਹ ਰਿਸ਼ਤਾ ਵੀ ਕੁਸ਼ ਜਿਆਦਾ ਚਿਰ ਨਹੀਂ ਨਿਭਿਆ |ਉਮਰਾਂ ਤਕ ਨਿਭਣ ਵਾਲਾ ਰਿਸ਼ਤਾ ਇਕ ਮੋੜ ਤੇ ਆ ਕੇ ਖਤਮ ਹੋ ਗਿਆ |ਦੇਖੋ ਸੁਖਵਿੰਦਰ ਨੇ ਆਪਣੀ ਸਾਰੀ ਕਹਾਣੀ ਕਿਸ ਤਰਾਂ ਇਸ ਵੀਡੀਓ ਵਿਚ ਦਸੀ |ਉਸਨੇ ਇਹ ਵੀ ਕਿਹਾ ਕਿ ਉਹ ਸੋਹਣੀ ਸੁਨੱਖੀ ਮੁਟਿਆਰ ਸੀ ਸਯਦ ਤਾ ਹੀ ਉਸਨੂੰ ਕੋਈ ਮੁੰਡਾ ਪਸੰਦ ਨਹੀਂ ਆਂਦਾ ਸੀ |ਉਸਨੇ ਕਿਹਾ ਉਸਨੂੰ ਇਹੋ ਝ ਮੁੰਡਾ ਚਾਹੀਦਾ ਹੈ ਜੋ ਉਸਦੇ ਨਾਲ ਤੁਰਿਆ ਜਾਂਦਾ ਵੀ ਸੋਹਣਾ ਲਗੇ |ਪੂਰੀ ਕਹਾਣੀ ਸੁਨਣ ਦੇ ਲਈ ਵੀਡੀਓ ਨੂੰ ਦੇਖੋ |