Home / न्यूज़ / PS ਚੌਹਾਨ ਦਾ ਆਇਆ ਨਵਾਂ ਗੀਤ THOKRAN

PS ਚੌਹਾਨ ਦਾ ਆਇਆ ਨਵਾਂ ਗੀਤ THOKRAN

ਪੰਜਾਬ ਦੇ ਮਸ਼ਹੂਰ ਗਾਇਕ ps chauhan ਦਾ ਗੀਤ ਹੋਇਆ ਰਿਲੀਜ ਠੋਕਰਾਂ ਨੂੰ ਲੈ ਕਿ ਬਹੁਤ ਚਰਚਾ ਹੋ ਰਹੀ ਹੈ ਜਿਸ ਦਸਿਆ ਜਾ ਰਿਹਾ ਹੈ ਕਿ ਓਹਨਾ ਦਾ ਪਹਿਲਾ ਵੀ ਇਕ ਗੀਤ ਆਇਆ ਸੀ ਜਿਸ ਵਿਚ ਓਹਨਾ ਨੇ ਰੱਬ ਦਾ ਸ਼ੁਕਰਾਨਾ ਕੀਤਾ ਸੀ ਤੇ ਲੋਕਾਂ ਨੇ ਓਹਨਾ ਦੇ ਗੀਤ ਸੱਚੇ ਪਾਤਸ਼ਾਹ ਲਵਾਦੀ ਪਿੱਠ ਨਾ ਜ਼ੋਰ ਦੁਨੀਆ ਨੇ ਲਾਇਆ ਹੋਇਆ ਹੈ ਇਸ ਗੀਤ ਨੂੰ ਲੋਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ ਸੀ ਤੇ ਲੋਕਾਂ ਨੇ ਆਪਣੇ ਪਰਿਵਾਰਾਂ ਵਿਚ ਬੈਠ ਕਿ ਸੁਣਿਆ ਸੀ ਤੇ ਅੱਜ ps chauhan ਦੇ ਵਲੋਂ ਇਕ ਹੋਰ ਗੀਤ ਗਾਇਆ ਗਿਆ ਜਿਸ ਵਿਚ ਓਹਨਾ ਨੇ ਇਕ ਮੇਹਨਤ ਕਰਨ ਵਾਲੇ ਨੌਜਵਾਨਾਂ ਬਾਰੇ ਗੱਲਬਾਤ ਕੀਤੀ ਹੈ |

ਜਦੋ ਇਕ ਨੌਜਵਾਨ ਆਪਣੇ ਜ਼ਿੰਦਗੀ ਦੇ ਸਫ਼ਰ ਨੂੰ ਸ਼ੁਰੂ ਕਰਦਾ ਹੈ ਤੇ ਜਿਥੇ ਅੰਤ ਕਰਦਾ ਹੈ ਉਸ ਬਾਰੇ ਇਸ ਗੀਤ ਵਿਚ ਇਕੱਲੀ ਇਕੱਲੀ ਗੱਲ ਪੂਰੀ ਸੱਚ ਸੱਚ ਦਸੀ ਹੈ ਕਿ ਜਦੋ ਨੌਜਵਾਨ ਜ਼ਿੰਦਗੀ ਦੇ ਸਫ਼ਰ ਤੇ ਚਲਦਾ ਹੈ ਤੇ ਉਸਨੂੰ ਆਪਣੇ ਹੀ ਬਹੁਤ ਲੋਕ ਅੱਗੇ ਨਹੀਂ ਵਧਣ ਦਿੰਦੇ ਹਨ ਤੇ ਕਿਉਂਕਿ ਹਰ ਕਿੱਸੇ ਨੂੰ ਇਹ ਹੁੰਦਾ ਹੈ ਕਿ ਕੋਈ ਅਗੇ ਨਾ ਵੱਧ ਜਾਇ- ps chauhan ਨੇ ਆਪਣੀ ਕਲਮ ਨਾਲ ਲਿਖਿਆ ਹੈ ਕਿ ‘ਕਿਹੜੇ ਨਾਲ ਸੀ ਖੜੇ ਤੇ ਕਿਹੜੇ ਛੱਡ ਕ ਤੁਰੇ ,ਕਿਹੜੇ ਸਾਨੂੰ ਵਰਤ ਕਿ ਦੱਸ ਦੇ ਬੁਰੇ ਇਸ ਲਾਈਨਾਂ ਵਿਚ ਵਿਚ ਲਿਖਿਆ ਸਮਾਜ ਆਉਂਦਾ ਹੈ ਹਰ ਕਿਸੇ ਨੂੰ ਮੇਹਨਤ ਕਰਨੀ ਪੈਂਦੀ ਹੈ ਅੱਜ ਦੀ ਦੁਨੀਆ ਵਿਚ ਕੋਈ ਨੂੰ ਕਿੱਸੇ ਦਾ ਬੰਦਾ ਹੈ |

ਅਸੀਂ ਤੁਹਾਨੂੰ ਦੱਸ ਦੇਈਏ ਕਿ ਇਕ ਨੌਜਵਾਨ ਜੋ ਕਿ ਪੰਜਾਬ ਦੀ ਧਰਤੀ ਤੇ ਰਹਿੰਦਾ ਤੇ ਉਸਨੂੰ ਡਾਕਟਰਾਂ ਨੇ ਕਿਹਾ ਸੀ ਤੇਰੇ ਦਿਲ ਵਿਚ ਛੇਕ ਹੋਇਆ ਹੈ ਤੇਰੀ ਜ਼ਿੰਦਗੀ ਦਾ ਸਫ਼ਰ ਹੁਣ ਥੋੜ੍ਹਾ ਹੀ ਹੈ ਤੇ ਉਸਦੇ ਸਾਥੀਆਂ ਨੇ ਵੀ ਉਸਦਾ ਸਾਥ ਛੱਡ ਦਿੱਤਾ ਸੀ ਤੇ ਉਸਦਾ ਨਾਮ ਸੁੱਖ ਜੋਹਲ ਹੈ ਤੇ ਉਸਨੇ ਆਪਣਾ ਨਾਮ ਬਣੌਨ ਲਈ ਉਸਨੇ ਮੇਹਨਤ ਕਰਨੀ ਸ਼ੁਰੂ ਕੀਤੀ ਤੇ ਉਹ ਹਰ ਰੋਜ ਰੱਬ ਦਾ ਸੁਖਰਾਣਾ ਕਰਦਾ ਸੀ ਤੇ ਮਾਲਕ ਨੇ ਓਸਤੇ ਏਨੀ ਕਿਰਪਾ ਕੀਤੀ ਉਸਦਾ ਉਸਦੀ ਮੇਹਨਤ ਕਰਕੇ ਦੁਨੀਆ ਤੇ ਨਾਮ ਬਣ ਗਿਆ ਤੇ ਉਸਨੇ ਅਜੇ ਪਿੱਛਲੇ ਦਿੰਨੀ ਇਕ ਵੀਡੀਓ ਅੱਪਲੋਡ ਕੀਤੀ ਸੀ ਤੇ ਜਿਸ ਵਿਚ ਉਸਨੇ ਦੱਸਿਆ ਹੈ ‘ਬੇਬੇ ਬਾਪੂ ਦੇ ਅਧੂਰੇ ਅਜੇ ਸੁਪਨੇ ਪਏ ਮੇਰੇ ਪਿੱਛਲੇ ਤਾਨੇ ਜਿਨ੍ਹਾਂ ਕਈਆਂ ਤੋਂ ਸਹੇ, ਬਹੁਤੇ ਦੂਰ ਨੀ ਤਰੱਕੀਆਂ ਦੇ ਦਿਨ ਓ ਜਿਹੜੇ ਚਿਰਾਂ ਤੋਂ ਸੀ ਸੋਚੇ ਵੀਰਿਆਂ, ਰਾਹਾਂ ਦੀਆ ਠੋਕਰਾਂ ਦਾ ਕਰਾਂਗੇ ਜਿਕਰ ਜਦੋ ਮੰਜਲਾ ਤੇ ਪਾਉਚੇ ਵੀਰਿਆਂ “.

ਜਦੋ ਅਸੀਂ ps chauhan ਦੇ ਨਾਲ ਗੱਲਬਾਤ ਕੀਤੀ ਤਾਂ ਓਹਨਾ ਨੇ ਦੱਸਿਆ ਕਿ ਇਹ ਗੀਤ ਮੈ ਸਾਡੀ ਆਉਣ ਵਾਲੀ ਨੌਜਵਾਨ ਪੀੜੀ ਲਈ ਗਾਇਆ ਹੈ ਕਿਉਂਕਿ ਅੱਜ ਦੇ ਸਮੇ ਵਿਚ ਸਾਡੇ ਪੰਜਾਬ ਦੇ ਨੌਜਵਾਨ ਨੱਸਿਆ ਤੇ ਲੱਗ ਕਿ ਆਪਣੀ ਜ਼ਿੰਗਦੀ ਨੂੰ ਖਰਾਬ ਕਰ ਰਹੇ ਹਨ ਤੇ ਆਪਣੇ ਜ਼ਿੰਗਦੀ ਨੂੰ ਨੱਸਿਆ ਵਿਚ ਗਾਲ ਕਿ ਆਪਣੇ ਮਾਂ ਬਾਪ ਨੂੰ ਭੁੱਲ ਜਾਂਦੇ ਹਨ ਸੋ ਇਸ ਕਰਕੇ ਮੈ ਇਕ ਆਪਣੇ ਵਲੋਂ ਨਿਕੀ ਜਹੀ ਕੋਸਿਸ ਕੀਤੀ ਹੈ ਕਿ ਜਿਸ ਨਾਲ ਨੌਜਵਾਨਾਂ ਨੂੰ ਮੇਹਨਤ ਕਰਨ ਦਾ ਹੁੰਗਾਰਾ ਮਿਲ ਸਕੇ ਤੇ ਸਾਰੇ ਆਪਣੇ ਮਾਂ ਬਾਪ ਦਾ ਸੁਪਨਾ ਜਰੂਰ ਪੂਰਾ ਕਰਨ |

About Jagjit Singh

Leave a Reply

Your email address will not be published. Required fields are marked *